ਬੁਆਏਫ੍ਰੈਂਡ ਨਾਲ ਹੌਟ ਯੋਗਾ ਕਰਦੀ ਨਜ਼ਰ ਆਈ ਟੀਵੀ ਅਦਾਕਾਰਾ, ਸ਼ੇਅਰ ਕੀਤੀਆ ਤਸਵੀਰਾਂ

Abigail Sanam hot yoga will give you major couple & fitness goals

1 of 10

Abigail Sanam hot yoga: ਟੀਵੀ ਅਦਾਕਾਰਾ ਅਬੀਗੈਲ ਪਾਂਡੇ ਅੱਜਕੱਲ੍ਹ ਫਿੱਟ ਰਹਿਣ ਲਈ ਯੋਗਾ ਕਰ ਰਹੀ ਹੈ।

Abigail Sanam hot yoga

ਬੁਆਏਫ੍ਰੈਂਡ ਸਮਨ ਜੌਹਰ ਨਾਲ ਹੌਟ ਯੋਗਾ ਕਰਦੇ ਹੋਏ ਉਹਨਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।

Abigail Sanam hot yoga

ਅਬੀਗੈਲ ਨੇ ਆਪ ਆਪਣੇ ਇੰਸਟਾਗ੍ਰਾਮ ‘ਤੇ ਯੋਗਾ ਕਰਦੇ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

Abigail Sanam hot yoga

ਤਸਵੀਰ ਸ਼ੇਅਰ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ “(assisted) super girl. With my super boy, obviously ❤❤???”.

Abigail Sanam hot yoga

ਬੁਆਏਫ੍ਰੈਂਡ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਉਹਨਾਂ ਨੇ ਕੈਪਸ਼ਨ ‘ਚ ਲਿਖਿਆ ਹੈ, “Upside down diaries. With the favourite.

Abigail Sanam hot yoga

#alwayssunny #alwaysfit #workoutmode #yogafortwo @sanamjohar what would you do without me uff ????”.

Abigail Sanam hot yoga

ਇੱਕ ਹੋਰ ਤਸਵੀਰ ਸ਼ੇਅਰ ਕਰਦੇ ਹੋਏ ਅਬੀਗੈਲ ਨੇ ਕੈਪਸ਼ਨ ‘ਚ ਲਿਖਿਆ ਹੈ ਕਿ “Trust. #bestboy #yogalove #yogafun”. ਅਬੀਗੈਲ ਦਾ ਬੁਆਏਫ੍ਰੈਂਡ ਸਮਨ ਜੌਹਰ ਪੇਸ਼ੇ ਤੋਂ ਕੋਰਿਓਗ੍ਰਾਫਰ ਹੈ।

Abigail Sanam hot yoga

ਤੁਹਾਨੂੰ ਦੱਸ ਦੇਈਏ ਕਿ ਅਬੀਗੈਲ ਅਤੇ ਸਮਨ ਦੀ ਮੁਲਾਕਾਤਾ ਇੱਕ ਕਾਮਨ ਫ੍ਰੈਂਡ ਦੇ ਣਰੀਏ ਹੋਈ ਸੀ।

Abigail Sanam hot yoga

ਹੌਲੀ-ਹੌਲੀ ਦੋਨਾਂ ਦੀ ਦੋਸਤੀ ਹੋਈ ਤੇ ਫਿਰ ਪਿਆਰ। ਦੋਨਾਂ ਨੇ ਨੱਚ ਬੱਲੀਏ 8 ‘ਚ ਇਕੱਠੇ ਪ੍ਰਫਾਰਮ ਕੀਤਾ ਸੀ।

Abigail Sanam hot yoga

ਦੋਨੋਂ ਇੱਲ ਸਾਲ ਤੋਂ ਲਿਵ ਇੰਨ ਰਿਲੇਸ਼ਨ ‘ਚ ਹਨ। ਅਬੀਗੈਲ ਨੇ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ਆਉਣ ਵਾਲੇ ਦੋ-ਤਿੰਨ ਸਾਲ ਦੇ ਅੰਦਰ ਉਹ ਵਿਆਹ ਕਰ ਲੈਣਗੇ।

Abigail Sanam hot yoga