ਤੈਮੂਰ ਤੋਂ ਵੱਧ ਕਿਊਟ ਸੀ ਕਰੀਨਾ ਕਪੂਰ, ਜਾਣੋ ਕਰੀਨਾ ਬਾਰੇ ਇਹ ਖਾਸ ਗੱਲਾਂ…


ਮੁੰਬਈ— ਬਾਲੀਵੁੱਡ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 21 ਸਤੰਬਰ 1980 ਨੂੰ ਹੋਇਆ ਸੀ। ਅੱਜ ਕਰੀਨਾ 36 ਸਾਲ ਦੀ ਹੋ ਗਈ ਹੈ। ਉਨ੍ਹਾਂ ਨੇ ਸਾਲ 2000 ‘ਚ ਫਿਲਮੀ ਕਰੀਅਰ ਦੀ ਸ਼ੁਰੂਆਤ  ‘ਰਿਫਿਊਜੀ’ ਨਾਲ ਕੀਤੀ ਸੀ। ਇਸ ਫਿਲਮ ‘ਚ ਆਪਣੀ ਅਦਾਕਾਰੀ ਲਈ ਉਸ ਨੂੰ ਬੈਸਟ ‘ਫਿਲਮਫੇਅਰ ਫੀਮੇਲ ਡੈਬਿਊ’ ਐਵਾਰਡ ਮਿਲਿਆ। ਸਾਲ

ਮੰਮੀ ਕਰੀਨਾ ਕਪੂਰ ਦੇ ਬਰਥਡੇ `ਤੇ ਤੈਮੂਰ ਦੀ ਇਹ ਤਸਵੀਰ ਹੋਈ ਵਾਇਰਲ

ਕਰੀਨਾ ਕਪੂਰ ਖਾਨ ਅੱਜ ਯਾਨੀ 21 ਸਤੰਬਰ ਨੂੰ ਆਪਣਾ 37ਵਾਂ ਬਰਥਡੇ ਮਨਾ ਰਹੀ ਹੈ। ਅੱਜ ਉਨ੍ਹਾਂ ਦੇ ਬੇਟੇ ਤੈਮੂਰ ਦੀ ਨਵੀਂ ਤਸਵੀਰ ਵਾਇਰਲ ਹੋਈ ਹੈ। ਤਸਵੀਰ ਵਿੱਚ ਤੈਮੂਰ ਗਾਰਡਨ ਵਿੱਚ ਬੈਠੇ ਹਨ ਅਤੇ ਫੁੱਲਾਂ ਨਾਲ ਖੇਡ ਰਹੇ ਹਨ। ਤੈਮੂਰ ਹਮੇਸ਼ਾ ਦੀ ਤਰ੍ਹਾਂ ਹੀ ਇਸ ਤਸਵੀਰ ਵਿੱਚ ਬਹੁਤ ਹੀ ਕਿਊਟ ਲੱਗ ਰਹੇ ਹਨ। ਇਸ ਫੋਟੋ ਨੂੰ

ਜਦੋਂ ਬੈਡ ਮੈਨ ਗੁਲਸ਼ਨ ਗਰੋਵਰ ਨੇ ਦਿੱਤੇ ਸਨ ਕੈਟਰੀਨਾ ਨਾਲ ਇੰਟੀਮੇਟ ਸੀਨਸ,ਮਚਿਆ ਸੀ ਬਵਾਲ

ਮੁੰਬਈ— ਬਾਲੀਵੁੱਡ ਦੇ ਬੈਡ ਬੁਆਏ ਗੁਲਸ਼ਨ ਗਰੋਵਰ ਦਾ ਅੱਜ ਜਨਮਦਿਨ ਹੈ। ਗੁਲਸ਼ਨ ਗਰੋਵਰ ਅੱਜ ਪੂਰੇ 63 ਸਾਲ ਦੇ ਹੋ ਗਏ ਹਨ। ਬਾਲੀਵੁੱਡ ਦੀ ਹੌਟ ਅਦਾਕਾਰਾ ਕੈਟਰੀਨਾ ਕੈਫ ਵੀ ਗੁਲਸ਼ਨ ਨਾਲ ਸਕ੍ਰੀਨ ਸ਼ੇਅਰ ਕਰ ਚੁੱਕੀ ਹੈ। ਇੰਨਾ ਹੀ ਨਹੀਂ ਇੱਕ ਅਜਿਹਾ ਵੀ ਸਮਾਂ ਸੀ ਜਦੋਂ ਕੈਟਰੀਨਾ ਨੇ ਬਾਲੀਵੁੱਡ ਦੇ ਬੈਡ ਬੁਆਏ ਗੁਲਸ਼ਨ ਗਰੋਵਰ ਨਾਲ ਖੂਬ ਇੰਟੀਮੇਟ

ਚਲੀ ਗਈ `ਬਾਬੂ ਜੀ ਧੀਰੇ ਚਲਨਾ` ਦੀ ਮਸ਼ਹੂਰ ਅਦਾਕਾਰਾ…

ਬੀਤੇ ਦਿਨਾਂ ਦੀ ਮਸ਼ਹੂਰ ਅਦਾਕਾਰਾ ਸ਼ਕੀਲਾ ਦਾ 20 ਸਤੰਬਰ 2017 ਨੂੰ ਦੇਹਾਂਤ ਹੋ ਗਿਆ ਹੈ। ਦੇਹਾਂਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੀ ਉਮਰ 82 ਸਾਲ ਦੀ ਸੀ। 50 ਅਤੇ 60 ਦੇ ਦਹਾਕੇ ਵਿੱਚ ਸ਼ਕੀਲਾ ਨੇ ਇੱਕ ਤੋਂ ਇੱਕ ਵੱਧ ਕੇ ਫਿਲਮਾਂ ਕੀਤੀਆਂ। ਉਸ ਦੌਰ ਦੇ ਲਗਭਗ ਸਾਰੇ ਅਦਾਕਾਰਾਂ ਦੇ ਨਾਲ ਸ਼ਕੀਲਾ

ਸਲਮਾਨ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਵੇਖੋ ਇਹ ਵੀਡੀਓ, ‘ਸੁਲਤਾਨ’ ਨੇ ਖੁਦ ਦੱਸਿਆ ਤਰੀਕਾ

ਸੁਪਰਸਟਾਰ ਸਲਮਾਨ ਖਾਨ ਨੇ ਕਿਹਾ ਹੈ ਕਿ ਉਹ ਆਪਣੀ ਅਗਲੀ ਫਿਲਮ ਲਈ  ‘ਬਿੰਗਇਨਟਚ ਮੋਬਾਈਲ ਐਪਲੀਕੇਸ਼ਨ’ ਜ਼ਰੀਏ ਨਵੇਂ ਜੌਹਰਾਂ ਦੀ ਤਲਾਸ਼ ਕਰ ਰਹੇ ਹਨ। ਸਲਮਾਨ ਨੇ ਮੰਗਲਵਾਰ ਨੂੰ ਇੱਕ ਮਿੰਟ ਦਾ ਵੀਡੀਓ ਸ਼ੇਅਰ ਕੀਤਾ ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ “ਅੱਜ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਮੈਂ ਤੁਹਾਡੇ ਲਈ ਕੁੱਝ ਕਰਾਂ, ਨਹੀਂ ਸਮਝੇ ? ਮੈਂ

kareena
Happy Birthday : ਵਿਆਹੀ-ਵਰੀ ਕਰੀਨਾ ਕਪੂਰ ਦਾ ਦਿਲ ਧੜਕਦਾ ਹੈ ਹੁਣ ਇਸ ਦੇ ਲਈ…

ਕਰੀਨਾ ਕਪੂਰ ਖਾਨ ਅੱਜ ਪੂਰੇ 37 ਸਾਲ ਦੀ ਹੋ ਗਈ ਹੈ ਅਤੇ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਫਿਲਮ `ਰਫਿਊਜੀ` ਤੋਂ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਕਰੀਨਾ ਕਪੂਰ ਆਪਣੀ ਫਿਲਮਾਂ ,ਆਪਣੇ ਅਫੇਅਰ , ਆਪਣੇ ਵਿਆਹ ਅਤੇ ਆਪਣੇ ਪ੍ਰੈਗਨੈਂਸੀ ਤੋਂ ਲੈ ਕੇ ਕਰੀਨਾ ਲਗਭਗ ਹਰ ਚੀਜ਼ ਦੇ ਲਈ ਸੁਰਖੀਆਂ ਬਟੋਰਦੀ ਰਹਿੰਦੀ ਹੈ। ਕਪੂਰ ਖਾਨਦਾਨ

`ਦਿ ਗ੍ਰੇਟ ਖਲੀ` ਦੀ ਬਾਇਓਪਿਕ `ਚ ਨਜ਼ਰ ਆ ਸਕਦੇ ਹਨ ਸੁਸ਼ਾਂਤ ਸਿੰਘ ਰਾਜਪੂਤ…!

`ਐਮ.ਐਸ.ਧੋਨੀ` ਦੀ ਸਫਲਤਾ ਤੋਂ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਬਾਇਓਪਿਕ ਦੇ ਮਾਮਲੇ ਵਿੱਚ ਬਾਲੀਵੁੱਡ ਦੀ ਪਹਿਲੀ ਪਸੰਦ ਬਣ ਗਏ ਹਨ।ਹਾਲਾਂਕਿ ਬਾਲੀਵੁੱਡ ਵਿੱਚ ਸਪੋਰਟਸ ਬਾਇਓਪਿਕ ਵਿੱਚ ਦਮਦਾਰ ਰੋਲ ਕਰਨ ਵਾਲੇ ਅਦਾਕਾਰਾਂ ਦੇ ਮਾਮਲੇ ਵਿੱਚ ਸੁਸ਼ਾਂਤ ਤੋਂ ਇਲਾਵਾ ਫਰਹਾਨ ,ਮੈਰੀ ਕਾਮ ਅਤੇ ਸ਼ਾਹਰੁਖ ਦਾ ` ਦਿ ਗ੍ਰੇਟ ਖਲੀ` ਦੇ ਜੀਵਨ `ਤੇ ਬਣਨ ਵਾਲੀ ਫਿਲਮ ਦੇ ਲਈ ਸੁਸ਼ਾਂਤ ਨੂੰ

`ਪਦਮਾਵਤੀ `ਦਾ ਫਸਟ Look Out ,ਇੱਕ ਦਸੰਬਰ ਨੂੰ ਰਿਲੀਜ਼ ਹੋਵੇਗੀ ਫਿਲਮ

ਆਖਿਰ ਤਮਾਮ ਮੁਸ਼ਕਿਲਾਂ ਤੋਂ ਬਾਅਦ ਸੰਜੇ ਲੀਲਾ ਭੰਸਾਲੀ ਦੀ ਫਿਲਮ ` ਪਦਮਾਵਤੀ` ਦਾਫਰਸਟ ਲੁੱਕ ਰਿਲੀਜ਼ ਕਰ ਦਿੱਤਾ ਗਿਆ ਹੈ। ਫਰਸਟ ਲੁੱਕ ਦੇ ਨਾਲ ਹੀ ਇਹ ਵੀ ਸਾਫ ਹੋ ਗਿਆ ਹੈ ਕਿ ਫਿਲਮ ਇੱਕ ਦਸੰਬਰ 2017 ਨੂੰ ਰਿਲੀਜ਼ ਹੋਵੇਗੀ। ਬੁੱਧਵਾਰ ਨੂੰ ਰਣਵੀਰ ਸਿੰਘ ਨੇ ਟਵੀਟ ਕਰ ਜਾਣਕਾਰੀ ਦਿੱਤੀ ਸੀ ਕਿ ਪਦਮਾਵਤੀ ਦਾ ਪੋਸਟਰ ਵੀਰਵਾਰ ਨੂੰ ਰਿਲੀਜ਼

ਬਲਾਤਕਾਰੀ ਬਾਬਾ ਰਾਮ ਰਹੀਮ ਨੇ ਫੜੇ ਰਾਖੀ ਸਾਵੰਤ ਦੇ ਪੈਰ,ਤਸਵੀਰਾਂ ਵਾਇਰਲ

ਹਾਲ ਹੀ ਵਿੱਚ ਸੋਸ਼ਲ ਮੀਡੀਆ `ਤੇ ਰਾਖੀ ਸਾਵੰਤ ਅਤੇ ਬਾਬਾ ਰਾਮ ਰਹੀਮ ਦੀਆਂ ਅਜੀਬੋ-ਗਰੀਬ ਤਸਵੀਰਾਂ ਵਾਇਰਲ ਹੋ ਰਹੀਆ ਹਨ।ਇਹਨਾਂ ਤਸਵੀਰਾਂ ਵਿੱਚ ਰਾਮ ਰਹੀਮ ਰਾਖੀ ਸਾਵੰਤ ਦੇ ਨਾਲ ਕੁਝ ਅਜਿਹਾ ਦਿਖਾਈ ਦੇ ਰਿਹਾ ਹੈ ਕਿ ਤੁਹਾਡਾ ਸਿਰ ਚਕਰਾ ਜਾਏਗਾ।ਇਹਨਾਂ ਤਸਵੀਰਾਂ ਨੂੰ ਦੇਖਕੇ ਜੇਕਰ ਮਾਜਰਾ ਤੁਹਾਨੂੰ ਵੀ ਸਮਝ ਨਹੀਂ ਆ ਰਿਹਾ ਤਾਂ ਅਸੀ ਤੁਹਾਨੂੰ ਦੱਸ ਦਿੰਦੇ ਹਾਂ

ਸੰਜੇ ਦੱੱਤ ਦੇ ਨਸ਼ੇ ਦੀ ਲਿਸਟ ਦੇਖ ਕੇ ਹੈਰਾਨ ਹੋ ਗਿਆ ਸੀ ਡਾਕਟਰ

ਮੁੰਬਈ : ਸੰਜੇ ਦੱਤ ਪਿਛਲੇ ਸਾਲ ਫਰਵਰੀ ਵਿੱਚ ਜੇਲ੍ਹ ਵਿੱਚੋਂ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ ਪਰਦੇ `ਤੇ ਨਜ਼ਰ ਆਉਣਗੇ। ਉਹ ਆਖਰੀ ਵਾਰ ਫਿਲਮ ਪੀ.ਕੇ ਵਿੱਚ ਨਜ਼ਰ ਆਏ ਸਨ। ਸੰਜੇ ਦੇ ਪੁਰਾਣੇ ਦਿਨਾਂ ਦੀ ਜੇਕਰ ਗੱਲ ਕਰੀਏ ਤਾਂ ਕਿਸੇ ਸਮੇਂ ਉਹ ਭਿਆਨਕ ਡਰੱਗ ਦਾ ਸ਼ਿਕਾਰ ਸਨ।ਕਈ ਮੌਕਿਆਂ ‘ਤੇ ਸੰਜੇ ਨੇ ਆਪਣੇ ਬੁਰੇ ਸਮੇਂ ਨੂੰ ਖੁਦ

ਸੈੱਟ ‘ਤੇ ਅਜਿਹੀਆ ਹਰਕਤਾਂ ਕਰਦੀ ਰਹੀ ਸੈਫ ਦੀ ਬੇਟੀ ਤਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਜਾਵੇਗਾ ਕਰੀਅਰ

ਮੁੰਬਈ— ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਨੇ ਆਪਣੀ ਡੈਬਿਊ ਫਿਲਮ ‘ਕੇਦਾਰਨਾਥ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ ‘ਚ ਸਾਰਾ ਨਾਲ ਸੁਸ਼ਾਂਤ ਸਿੰਘ ਰਾਜਪੂਤ ਨਜ਼ਰ ਆਉਣਗੇ।ਫਿਲਮ ਮੇਕਰ ਅਭਿਸ਼ੇਕ ਕਪੂਰ ਦੀ ਇਸ ਫਿਲਮ ‘ਚ ਕੰਮ ਕਰ ਰਹੀ ਸਾਰਾ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਸਾਰਾ

ਸ਼ੂਟਿੰਗ ਖਤਮ ਕਰਕੇ ਆ ਰਹੀ ਅਦਾਕਾਰਾ ਨਾਲ ਸ਼ਰਾਬੀਆਂ ਨੇ ਕੀਤੀ ਇਹ ਸ਼ਰਮਨਾਕ ਹਰਕਤ

ਕੋਲਕਾਤਾ— ਕੋਲਕਾਤਾ ‘ਚ ਅੱਧੀ ਰਾਤ ਤੋਂ ਬਾਅਦ ਆਪਣੀ ਫਿਲਮ ਦੀ ਸ਼ੂਟਿੰਗ ਖਤਮ ਕਰ ਕੇ ਘਰ ਪਰਤ ਰਹੀ ਟਾਲੀਵੁੱਡ ਦੀ ਇਕ ਅਦਾਕਾਰਾ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਅਦਾਕਾਰਾ ਦੀ ਸ਼ਿਕਾਇਤ ‘ਤੇ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਇਸ ਮਾਮਲੇ ‘ਚ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਦੀ ਜਾਂਚ ਅਜੇ

ਜਦੋਂ ਸੰਜੇ ਦੱਤ ਦੀ ਪਤਨੀ ਹੋਈ ਸੀ ਘਰੇਲੂ ਹਿੰਸਾ ਦਾ ਸ਼ਿਕਾਰ ਤਾਂ ਗੌਰੀ ਖਾਨ 5 ਬਾਊਂਸਰਾ ਨਾਲ ਪਹੁੰਚੀ ਸੀ ਬਚਾਉਂਣ

ਮੁੰਬਈ— ਮਾਡਲ ਰਿਆ ਪਿਲੱਈ ਤੇ ਟੈਨਿਸ ਸਟਾਰ ਲਿਅੰਡਰ ਪੇਸ ਦੇ ਵਿਵਾਦ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਰਿਆ ਨੇ ਸੋਮਵਾਰ ਨੂੰ ਕੋਰਟ ‘ਚ ਇਕ ਐਫੀਡੈਵਿਟ ਦਾਇਰ ਕਰ ਕੇ ਲਿਅੰਡਰ ਪੇਸ ਦੀ ਆਮਦਨੀ ਤੇ ਸੰਪਤੀ ਦੀ ਜਾਣਕਾਰੀ ਮੰਗੀ ਹੈ। ਦੱਸਿਆ ਜਾ ਰਿਹਾ ਹੈ ਕਿ ਇੰਨਾ ਹੀ ਨਹੀਂ ਪੇਸ ਤੋਂ ਹਰ ਮਹੀਨੇ ਆਪਣੇ ਤੇ ਬੇਟੀ ਲਈ

ਜਿਸ ਐਕਟਰ ਦੇ ਪਿਆਰ ਵਿੱਚ ਪਾਗਲ ਸੀ ਇਹ ਐਕਟਰਸ,ਉਸੇ ਨੇ ਦਿੱਤਾ ਅਜਿਹਾ ਧੋਖਾ

ਮੁੰਬਈ— ਭੋਜਪੁਰੀ ਇੰਡਸਟਰੀ ਦਾ ਐਕਟਰ ਮਨੋਜ ਆਰ ਪਾਂਡੇ ‘ਤੇ ਫਿਲਮਾਂ ‘ਚ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਰੇਪ ਕਰਨ ਦਾ ਦੋਸ਼ ਲੱਗਾ ਹੈ। ਪਿਆਰ ‘ਚ ਧੋਖਾ ਖਾਣ ਤੋਂ ਬਾਅਦ ਪੀੜਤਾ ਨੇ ਮਨੋਜ ਖਿਲਾਫ 15 ਸਤੰਬਰ ਨੂੰ ਮੁੰਬਈ ਦੇ ਚਾਰਕੋਪ ਥਾਣੇ ‘ਚ ਕੇਸ ਦਰਜ ਕਰਵਾ ਦਿੱਤਾ। ਦੱਸ ਦੇਈਏ ਕਿ ਦੋਸ਼ੀ ਫਰਾਰ ਹੈ ਤੇ ਉਸ ਦਾ ਫੋਨ

ਰਾਮ ਰਹੀਮ ‘ਤੇ ਬਣਨ ਵਾਲੀ ਫਿਲਮ ਦੇ ਕਾਰਨ ਡਰਿਆ ਹੋਇਆ ਹੈ ਇਹ ਐਕਟਰ,ਰਾਖੀ ਬਣੇਗੀ ਹਨੀਪ੍ਰੀਤ

ਮੁੰਬਈ— ਸਾਧਵੀ ਰੇਪ ਕੇਸ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਜ਼ਿੰਦਗੀ ਨੂੰ ਵੱਡੇ ਪਰਦੇ ‘ਤੇ ਲਿਆਉਣ ਦੀ ਤਿਆਰੀ ਹੈ ਪਰ ਬਾਲੀਵੁੱਡ ਅਭਿਨੇਤਾ ਇਹ ਰੋਲ ਕਰਨ ਤੋਂ ਘਬਰਾ ਰਹੇ ਹਨ। ਰਾਮ ਰਹੀਮ ‘ਤੇ ਹੁਣ ਬਾਲੀਵੁੱਡ ‘ਚ ਇਕ ਫਿਲਮ ਬਣਨ ਜਾ ਰਹੀ ਹੈ, ਜਿਸ, ਦਾ ਨਾਂ ਹੈ ‘ਸਿਨੇਮਾ ਸਕੈਂਡਲ, ਅਬ ਹੋਗਾ ਇਨਸਾਫ’।

ਮਨੀਸ਼ਾ ਕੋਇਰਾਲਾ ਦੇ ਪਰਿਵਾਰ ਦੇ ਹਨ ਡੇਰਾ ਸੱਚਾ ਸੋਦਾ ਨਾਲ ਸਬੰਧ,ਮਨੀਸ਼ਾ ਕੋਇਰਾਲਾ ਨੇ ਦਿੱਤੀ ਧਮਕੀ

ਮੁੰਬਈ— ਡੇਰਾ ਸੱਚਾ ਸੌਦਾ ਅਤੇ ਹਨੀਪ੍ਰੀਤ ਨਾਲ ਨਾਂ ਜੋੜਣ ‘ਤੇ ਬਾਲੀਵੁੱਡ ਅਦਾਕਾਰਾ ਮਨੀਸ਼ਾ ਕੋਇਰਾਲਾ ਬੇਹੱਦ ਨਾਰਾਜ਼ ਹੈ। ਮਨੀਸ਼ਾ ਨੇ ਉਨ੍ਹਾਂ ਨੂੰ ਅਤੇ ਹਨੀਪ੍ਰੀਤ ਨੂੰ ਲੈ ਕੇ ਮੀਡੀਆ ‘ਚ ਛਪੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ।ਮੀਡੀਆ ‘ਚ ਖਬਰਾਂ ਆਈਆਂ ਸਨ ਕਿ ਕੋਇਰਾਲਾ ਪਰਿਵਾਰ ਦੇ ਨਾਲ ਡੇਰਾ ਵਾਲਿਆਂ ਨਾਲ ਚੰਗੇ ਸੰਬੰਧਾਂ ਦੀ ਵਜ੍ਹਾ ਕਾਰਨ ਹਨੀਪ੍ਰੀਤ ਨੂੰ ਨੇਪਾਲ ‘ਚ

ਬੇਟੀ ‘ਤੇ ਮਹੇਸ਼ ਭੱਟ ਇਤਰਾਜ਼ਯੋਗ ਬਿਆਨ ਨੂੰ ਪੜ੍ਹਕੇ ਹੋ ਜਾਉਗੇ ਹੈਰਾਨ!

ਮੁੰਬਈ— ਫਿਲਮਾਂ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਵਿਵਾਦਾਂ ‘ਚ ਰਹਿਣ ਵਾਲੇ ਮਹੇਸ਼ ਭੱਟ ਅੱਜ ਆਪਣਾ 69ਵਾਂ ਜਨਮਦਿਨ ਮਨਾ ਰਹੇ ਹਨ। ਮਹੇਸ਼ ਭੱਟ ਨੇ ‘ਸਾਰਾਂਸ਼’ ਅਤੇ ‘ਅਰਥ’ ਵਰਗੀਆਂ ਸੁਪਰਹਿੱਟ ਫਿਲਮਾਂ ਬਣਾ ਕੇ ਬਾਲੀਵੁੱਡ ਨੂੰ ਇਕ ਨਵੀਂ ਪਛਾਣ ਦਿੱਤੀ ਸੀ। ਫਿਲਮ ਨਿਰਦੇਸ਼ਨ ਤੋਂ ਇਲਾਵਾ ਮਹੇਸ਼ ਭੱਟ ਪ੍ਰੋਡਕਸ਼ਨ ਅਤੇ ਸਕ੍ਰਿਪਟ ਰਾਈਟਿੰਗ ਦਾ ਕੰਮ ਵੀ

ਰਣਵੀਰ ਸਿੰਘ ਦੇ ਨਕਸ਼ੇ ਕਦਮ ‘ਤੇ ਚੱਲੇ ਟਾਈਗਰ ਸ਼ਰਾਫ,ਫਿਲਮ ਦੇ ਉਠਾਇਆ ਵੱਡਾ ਕਦਮ

ਮੁੰਬਈ—ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ ਇੱਕ ਅਜਿਹੇ ਅਭਿਨੇਤਾ ਬਣ ਗਏ ਹਨ ਜੋ ਆਪਣੇ ਕਿਰਦਾਰ ਨੂੰ ਅਰੌਜਿਨਲ ਦਿਖਾਉਂਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।ਉਹ ਚਾਹੇ ਵੱਡੇ ਪਰਦੇ ‘ਤੇ ਮਾਰਸ਼ਲ ਆਰਟ ਦਿਖਾਉਂਣਾ ਹੋਵੇ ਜਾਂ ਫਿਰ ਡਾਂਸ ਦੇ ਸਕਿੱਲ ਹੋਣ ਉਹ ਕਦੇ ਵੀ ਪਿੱੱਛੇ ਨਹੀਂ ਹੱਟਦੇ।ਇਹਨਾਂ ਦਿਨਾਂ ਵਿੱਚ ਉਹ ਆਪਣੀ ਆਉਣ ਵਾਲੀ ਫਿਲਮ ਬਾਗੀ 2 ਦੇ

criminal
ਮੁਸ਼ਕਿਲ ‘ਚ ਆਈ ਇਹ ਹਸੀਨਾ,ਅਦਾਲਤ ‘ਚ ਧੋਖਾਧੜੀ ਦਾ ਕੇਸ ਦਰਜ਼

ਦਾਊਦ ਇਬਰਾਹਿਮ ਦੀ ਭੈਣ ਹਸੀਨਾ ਪਾਰਕਰ ‘ਤੇ ਬੇਸਡ ਫਿਲਮ ਇਸ ਹਫਤੇ ਰਿਲੀਜ਼ ਹੋਣ ਜਾ ਰਹੀ ਹੈ ਪਰ ਰਿਲੀਜ਼ ਤੋਂ ਪਹਿਲਾਂ ਹੀ ਇਹ ਫਿਲਮ ਕਾਨੂੰਨੀ ਚੱਕਰਾਂ ਵਿੱਚ ਪੈ ਗਈ ਹੈ। ਦਰਅਸਲ, ਇਸ ਫਿਲਮ ਦੀ ਲੀਡ ਅਦਾਕਾਰਾ ਸ਼ਰਧਾ ਕਪੂਰ ਅਤੇ ਇੱਕ ਨਿਰਮਾਤਾ ਖਿਲਾਫ ਧੋਖਾਧੜੀ ਅਤੇ ਆਪਾਰਾਧਿਕ ਧੋਖੇ ਦਾ ਮਾਮਲਾ ਦਰਜ਼ ਕਰਵਾਇਆ ਗਿਆ ਹੈ। ਉੱਥੇ ਹੀ ਹਿੰਦੂ ਸੈਨਾ