Feb 19

ਸਬ ਇੰਸਪੈਕਟਰ ਬਣਨ ਦੇ ਚਾਹਵਾਨਾਂ ਲਈ ਖੁਸ਼ਖਬਰੀ, BSF ਨੇ ਖੋਲ੍ਹੀ ਭਰਤੀ

BSF Recruitment 2018 : ਨਵੀਂ ਦਿੱਲੀ : ਦੇਸ਼ ਦੀ ਸੁਰੱਖਿਆ ਕਰਨ ‘ਚ ਆਪਣਾ ਭਵਿੱਖ ਬਣਾਉਣ ਦੇ ਚਾਹਵਾਨਾਂ ਲਈ ਖੁਸ਼ਖਰੀ ਹੈ ਕਿ ਸਰਹੱਦੀ ਸੁਰੱਖਿਆ ਫੋਰਸ ਨੇ ਆਪਣੇ ਕਈ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਨੇ ਅਸਿਸਟੈਂਟ ਸਬ ਇੰਸਪੈਕਟਰ ਦੇ 4 ਅਹੁਦਿਆਂ ‘ਤੇ ਭਰਤੀਆਂ ਕੱਢੀਆਂ ਹਨ। ਉਮੀਦਵਾਰ ਆਪਣੀ ਇੱਛਾ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਕਰਨ ਜਾ ਰਿਹਾ ਹੈ ਇਹ ਵੱਡਾ ਬਦਲਾਅ

Punjab School Education Board : ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇੱਕ ਅਹਿਮ ਫੈਸਲਾ ਲਿਆ ਹੈ।ਜਿਸ ‘ਚ ਸਿੱਖਿਆ ਬੋਰਡ ਦੇ ਅਧਿਕਾਰੀਆ ਨੇ ਕਿਹਾ ਹੈ ਕਿ ਇਸ ਵਾਰ ਵਿਦਿਆਰਥੀਆਂ ਨੂੰ ਸਲਾਨਾ ਪ੍ਰੀਖਿਆਵਾਂ ਬਾਅਦ ਬੋਰਡ ਤੋਂ ਵੱਖਰੇ ਸਰਟੀਫਿਕੇਟ ਨਹੀਂ ਜਾਰੀ ਕਰੇਗਾ। ਸਗੋਂ ਸਿੱਖਿਆ ਬੋਰਡ ਦੇ ਅਧਿਕਾਰੀਆ ਨੇ ਕਿਹਾ ਹੈ ਕਿ ਇਸ ਵਾਰ ਵਿਦਿਆਰਥੀਆਂ ਨੇ ਕਿਹਾ ਕਿ

VYAPAM Recruitment
10ਵੀਂ ਅਤੇ 12ਵੀਂ ਪਾਸ ਲਈ ਸੁਨਹਿਰੀ ਮੌਕਾ, ਇਸ ਮੈਡੀਕਲ ਕਾਲਜ ਨੇ ਖੋਲ੍ਹੀ ਭਰਤੀ

Government Medical College Recruitment 2018 : 10ਵੀਂ ਅਤੇ 12ਵੀਂ ਪਾਸ ਲਈ ਖੁਸ਼ਖਬਰੀ ਹੈ ਕਿ ਗਵਰਨਮੈਂਟ ਮੈਡੀਕਲ ਕਾਲਜ ਨੇ ਆਪਣੇ ਇਹਨਾਂ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ । ਦੱਸ ਦੇਈਏ ਕਿ ਗਵਰਨਮੈਂਟ ਮੈਡੀਕਲ ਕਾਲਜ ਸ਼੍ਰੀਨਗਰ ਨੇ 110 ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ। ਉਮੀਦਵਾਰਾਂ ਲਈ ਯੋਗਤਾ 10ਵੀਂ ਅਤੇ 12ਵੀਂ ਪਾਸ ਹੈ। ਅਹੁਦਿਆਂ ਦੀ ਕੁੱਲ ਗਿਣਤੀ 110

scholarship program 2018
ਵਿਦਿਆਰਥੀਆਂ ਲਈ ਖੁਸ਼ਖਬਰੀ, ਸ਼ੁਰੂ ਹੋਈ ਇਹ ਸਕਾਲਰਸ਼ਿਪ

scholarship program 2018 ਹੋਣਹਾਰ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ ਕਿ ਸ਼ਿੰਡਲਰ ਇਗਨਿਟਿੰਗ ਮਾਈਂਡ ਸਕਾਲਰਸ਼ਿਪ ਪ੍ਰੋਗਰਾਮ 2018 ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ | ਸਕਲਾਰਸ਼ਿਪ ਦਾ ਵੇਰਵਾ ਇਸ ਤਰਾਂ ਹੈ : ਪਾਲੀਟੈਕਨਿਕ ਜਾਂ ਸਰਕਾਰੀ ਕਾਲਜ ਤੋਂ ਡਿਪਲੋਮਾ ਦਾ ਕੋਰਸ | ਇਹ ਸਕਾਲਰਸ਼ਿਪ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਲਈ ਹੈ |ਜਿਨ੍ਹਾਂ ਵਿਦਿਆਰਥੀਆਂ ਨੇ 10 ਵੀਂ ਅਤੇ 12

Schindler scholarship program 2018
ਹੋਣਹਾਰ ਵਿਦਿਆਰਥੀਆਂ ਲਈ ਖੁਸ਼ਖਬਰੀ, ਸ਼ੁਰੂ ਹੋਈ ਇਹ ਸਕਾਲਰਸ਼ਿਪ

Schindler scholarship program 2018: ਪੜ੍ਹਾਈ ‘ ਚ ਹੋਣਹਾਰ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ ਕਿ ਸ਼ਿਡਰਲਰ ਇਗਨਿਟਿੰਗ ਮਾਈਂਡ ਸਕਾਲਰਸ਼ਿਪ ਪ੍ਰੋਗਰਾਮ 2018 ਸ਼ੁਰੂ ਕੀਤਾ ਹੈ ਉਹਨਾਂ ਨੇ ਇਹਨਾਂ ਸਕਾਲਰਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ ਇਹਨਾਂ ਲਈ ਅਪਲਾਈ ਕਰਨ ਲਈ ਉਮੀਦਕਾਰ 10 ਜਾਂ 12 ਪਾਸ ਪਾਸ ਹੋਵੇ |ਜਾ ਫਿਰ ਜੋ ਵਿਦਿਆਰਥੀ ਸਰਕਾਰੀ ਡਿਪਲੋਮਾ ਕਰ ਰਹੇ ਹਨ ਜਾਂ ਇਲੈਕਟ੍ਰੀਕਲ,

10ਵੀਂ ਪਾਸ ਲਈ ਖੁਸ਼ਖਬਰੀ, ਭਾਰਤੀ ਜਲ ਸੈਨਾ ਨੇ ਆਪਣੇ ਇੰਨ੍ਹਾਂ ਅਹੁਦਿਆਂ ਲਈ ਖੋਲ੍ਹੀ ਭਰਤੀ

Indian Navy Recruitment 2018 : ਨਵੀਂ ਦਿੱਲੀ :10ਵੀਂ ਪਾਸ ਲਈ ਖੁਸ਼ਖਬਰੀ ਹੈ ਕਿ ਭਾਰਤੀ ਜਲ ਸੈਨਾ ਨੇ ਆਪਣੇ ਕੁਝ ਅਹੁਦਿਆਂ ਲਈ 10 ਵੀਂ ਪਾਸ ਦੀ ਮੰਗ ਕੀਤੀ ਹੈ | ਭਾਰਤੀ ਜਲ ਸੈਨਾ ‘ਚ 10ਵੀਂ ਪਾਸ ਲਈ ਨੌਕਰੀ ਦਾ ਸੁਨਹਿਰਾ ਮੌਕਾ ਹੈ। ਫਾਇਰਮੈਨ, ਕੁੱਕ, ਟੈਲੀਫੋਨ ਆਪਰੇਟਰ ਗਰੇਡ-11 ਸਮੇਤ ਕਈ ਅਹੁਦਿਆਂ ਲਈ ਭਰਤੀਆਂ ਨਿਕਲੀਆਂ ਹਨ।ਅਹੁਦਿਆਂ ਦੀ ਕੁੱਲ

UGC changed rules teachers vacancy
ਹੁਣ ਟੀਚਰ ਭਰਤੀ ਲਈ Phd ਤੋਂ ਜ਼ਿਆਦਾ ਗ੍ਰੇਜੁਏਸ਼ਨ ਦੀ ਹੋਵੇਗੀ ਵੈਲਊ

UGC changed rules teachers vacancy : ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਭਾਵ ਕ‍ਿ ਯੂਜੀਸੀ ਨੇ ਹਾਲ ਹੀ ਵਿੱਚ ਕਈ ਵੱਡੇ ਬਦਲਾਅ ਕੀਤੇ ਹਨ। ਟੀਚਰ ਭਰਤੀ ਵਿੱਚ ਹੁਣ ਪੀਐੱਚਡੀ ਧਾਰਕਾਂ ਤੋਂ ਜ਼ਿਆਦਾ ਗ੍ਰੈਜੂਏਸ਼ਨ ਵਾਲੀਆਂ ਨੂੰ ਵੈਲ‍ਯੂ ਮ‍ਿਲੇਗੀ। ਇਸ ਤੋਂ ਇਲਾਵਾ ਦੁਨੀਆ ਦੇ ਇਸ ਸਿਖਰ-500 ਸਿੱਖਿਆ ਸੰਸਥਾਨ ਤੋਂ ਪੀਐੱਚਡੀ ਕਰਨ ਵਾਲੀਆਂ ਨੂੰ ਹੁਣ ਯੂਜੀਸੀ ਜਾਂ ਫ‍ਿਰ ਨੈੱਟ ਕਰਨ ਦੀ

Rajasthan High Court Recruitment 2018
12 ਵੀਂ ਪਾਸ ਲਈ ਖੁਸ਼ਖਬਰੀ, ਹਾਈਕੋਰਟ ‘ਚ ਹੋਵੇਗੀ ਸਿੱਧੀ ਭਰਤੀ

Rajasthan High Court Recruitment 2018:  ਨਵੀਂ ਦਿੱਲੀ : 12 ਵੀਂ ਪਾਸ ਲਈ ਖੁਸ਼ਖਬਰੀ ਹੈ ਕਿ ਰਾਜਸਥਾਨ ਹਾਈਕੋਰਟ ਨੇ ਆਪਣੇ 2309 ਅਹੁਦਿਆਂ ਲਈ ਅਰਜ਼ੀਆ ਦੀ ਮੰਗ ਕੀਤੀ ਹੈ । ਦੱਸ ਦੇਈਏ ਕਿ ਰਾਜਸਥਾਨ ਹਾਈਕੋਰਟ (HCRAJ) ਨੇ ਦਰਜਾ ਚਾਰ ਪੋਸਟਾਂ ਲਈ ਭਰਤੀਆਂ ਕੱਢੀਆਂ ਹਨ। ਇਸ ਭਰਤੀ ਵਿਚ 13 ਮਾਰਚ 2018 ਤਕ ਉਮੀਦਵਾਰਾਂ ਦੀਆਂ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ

10ਵੀਂ ਪਾਸ ਲਈ ਸੁਨਹਿਰੀ ਮੌਕਾ, CISF ਨੇ ਖੋਲ੍ਹੀ ਭਰਤੀ

CISF Recruitment 2018  : ਨਵੀਂ ਦਿੱਲੀ: ਸਰਕਾਰੀ ਨਕੌਰੀ ਲੈਣ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ, ਕਿ ਸੀ.ਆਈ.ਐੱਸ.ਐੱਫ ਨੇ ਆਪਣੇ ਕਈ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ |ਦੱਸ ਦੇਈਏ ਕਿ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ.ਆਈ.ਐੱਸ.ਐੱਫ) ਨੇ ਕਾਂਸਟੇਬਲ/ਡਰਾਈਵਰ ਦੇ 447 ਅਹੁਦਿਆਂ ‘ਤੇ ਨੋਟੀਫਿਕੇਸ਼ਨ ਜਾਰੀ ਕਰ ਕੇ ਐਪਲੀਕੇਸ਼ਨ ਮੰਗੀਆਂ ਹਨ। ਉਮੀਦਵਾਰ ਆਪਣੀ ਯੋਗਤਾ ਅਨੁਸਾਰ ਇਨ੍ਹਾਂ

ITBP Recruitment 2018
10ਵੀਂ ਪਾਸ ਲਈ ਖੁਸ਼ਖਬਰੀ, ਇਸ ਵਿਭਾਗ ਨੇ ਖੋਲ੍ਹੀ ਭਰਤੀ

ITBP Recruitment 2018:  ਨਵੀਂ ਦਿੱਲੀ : ਦੇਸ਼ ਦੀ ਸੇਵਾ ਕਰਨ ‘ ਚ ਆਪਣਾ ਭਵਿੱਖ ਬਣਾਉਣ ਦੇ ਚਾਹਵਾਨ ਲਈ ਸੁਨਹਿਰੀ ਮੌਕਾ ਹੈ ਕਿ ਭਾਰਤ-ਤਿੱਬਤ ਸਰਹੱਦੀ ਪੁਲਸ ਫੋਰਸ ਨੇ ਕਾਂਸਟੇਬਲ ਦੇ 134 ਅਹੁਦਿਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੇ ਹਨ। ਉਮੀਦਵਾਰ ਆਪਣੀ ਯੋਗਤਾ ਅਤੇ ਇੱਛਾ ਨਾਲ ਇਨ੍ਹਾਂ ਲਈ ਅਪਲਾਈ ਕਰ ਸਕਦੇ ਹਨ। ਅਹੁਦਿਆਂ ਲਈ ਅਪਲਾਈ ਕਰਨ ਲਈ ਸਿੱਖਿਆ ਯੋਗਤਾ-

ਨੈਤਿਕ ਸਿੱਖਿਆ ਬੱਚਿਆਂ ਨੂੰ ਸਕੂਲ ਵਿੱਚ ਨਰਸਰੀ ਤੋਂ ਹੀ ਦਿੱਤੀ ਜਾਣੀ ਚਾਹੀਦੀ ਹੈ – ਪਰਨੀਤ ਕੌਰ

Moral education:ਪਟਿਆਲਾ – ਸ਼੍ਰੀਮਤੀ ਪਰਨੀਤ ਕੌਰ ਇਸ ਕਾਨਫ਼ਰੰਸ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਸਨ। ਉਨ੍ਹਾਂ ਕਿਹਾ ਕਿ ਸਾਡੀ ਇੱਜ਼ਤ ਸਾਡੀ ਆਪਣੀ ਮਾਤ ਭਾਸ਼ਾ ਦੇ ਨਾਲ ਹੀ ਹੈ ਜੇਕਰ ਅਸੀਂ ਆਪਣੀ ਮਾਤ ਭਾਸ਼ਾ ਪ੍ਰਤੀ ਸਮਰਪਿਤ ਹੋਵਾਂਗੇ ਤਾਂ ਹੀ ਅਸੀਂ ਸਮਾਜ ਵਿੱਚ ਚੰਗਾ ਸਥਾਨ ਰੱਖ ਸਕਦੇ ਹਾਂ। ਉਨ੍ਹਾਂ ਇਸ ਮੌਕੇ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਹਿੱਸਾ ਪਾ

ਬੇਰੋਜ਼ਗਾਰੀ ਹੋਈ ਘੱਟ, ਰੋਜ਼ਗਾਰ ਪ੍ਰਾਪਤ ਨੌਜਵਾਨਾਂ ਦਾ ਹੋਇਆ ਵਾਧਾ

Low unemployment increased employment opportunities:ਨਵੀਂ ਦਿੱਲੀ : ਹਾਲਹਿ ਚ ਪੇਸ਼ ਹੋਇਆ ਬਜਟ ਜਿਸ ‘ਚ ਵਿੱਤ ਮੰਤਰੀ ਅਰੁਣ ਜੇਟਲੀ ਨੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਦੇਣ ਦੀ ਗੱਲ ਵੀ ਕਹਿ ਸੀ | ਕੇਂਦਰ ਸਰਕਾਰ ਦੇ ਆਮ ਬਜਟ ਨੂੰ ਲੈ ਕੇ ਨੌਜਵਾਨਾਂ ਨੂੰ ਵੀ ਬਹੁਤ ਉਮੀਦਾਂ ਹਨ। ਨੌਜਵਾਨ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਨਾਲ ਸਿੱਖਿਆ,

Delhi pre board result
10ਵੀਂ ਦੀ ਪ੍ਰੀ-ਬੋਰਡ ਪ੍ਰੀਖਿਆ ਵਿੱਚ ਫੇਲ੍ਹ ਹੋਏ 70 ਫੀਸਦੀ ਵਿਦਿਆਰਥੀ

Delhi pre board result: ਸੀ.ਬੀ.ਐਸ.ਈ.( CBSE ) ਦੀ ਸਾਲਾਨਾ ਪ੍ਰੀਖਿਆ ਤੋਂ ਪਹਿਲਾਂ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਆਯੋਜਤ ਪ੍ਰੀ – ਬੋਰਡ ਪ੍ਰੀਖਿਆ ਦੇ ਬਹੁਤ ਹੀ ਨਿਰਾਸ਼ ਕਰਨ ਵਾਲਾ ਨਤੀਜਾ ਸਾਹਮਣੇ ਆਇਆ ਹੈ, ਜਿਸ ਵਿੱਚ 10ਵੀਂ ਜਮਾਤ ਦੀ ਪ੍ਰੀ – ਬੋਰਡ ਪ੍ਰੀਖਿਆਵਾਂ ਵਿੱਚ ਦਿੱਲੀ ਦੇ ਸਰਕਾਰੀ ਸਕੂਲਾਂ ਦੇ 70 ਫੀਸਦੀ ਬੱਚੇ ਫੇਲ੍ਹ ਹੋ ਗਏ ਹਨ। ਖਬਰਾਂ

ਪੰਜਾਬ ਸਰਕਾਰ ਹਰ ਜ਼ਿਲ੍ਹੇ ਦੇ ਅਧਿਆਪਕਾਂ ਲਈ ਬਣਾਏਗੀ ਜ਼ਿਲ੍ਹਾ ਕਾਡਰ

educational cadres:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਸਿੱਖਿਆ ਨੀਤੀ ਦਾ ਪੱਧਰ ਸੁਧਾਰਨ ਲਈ ਇਕ ਹੋਰ ਕਦਮ ਚੁੱਕਣ ਦੀ ਤਿਆਰੀ ਕਰ ਲਈ ਹੈ। ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਦੱਸਿਆ ਕਿ ਪੰਜਾਬ ਸਰਕਾਰ ਅਧਿਆਪਕਾਂ ਲਈ ਹਰ ਇਕ ਜ਼ਿਲ੍ਹੇ ਲਈ ਇਕ ਇਕ ਜ਼ਿਲ੍ਹਾ ਕਾਡਰ ਬਣਾਉਣ ਲਈ ਵਿਚਾਰ ਕਰ ਰਹੀ ਹੈ।

ਪਿਛਲੀ ਸਰਕਾਰ ਵੱਲੋਂ ਰੱਖੇ ਗਏ 217 ਸਮਾਰਟ ਸਕੂਲਾਂ ਦੇ ਪ੍ਰਸਤਾਵ ਨੂੰ ਮਿਲੀ ਹਰਿ ਝੰਡੀ

pseb start 217 smart schools april session:ਚੰਡੀਗੜ੍ਹ(ਨਰਿੰਦਰ ਜੱਗਾ): ਪੰਜਾਬ ਦੀ ਪਿਛਲੀ ਸਰਕਾਰ ਭਾਵ ਬਾਦਲ ਸਰਕਾਰ ਵੇਲੇ 217 ਅੰਗਰੇਜ਼ੀ ਮਾਧਿਅਮ ਵਾਲੇ ਸਮਾਰਟ ਸਕੂਲਾਂ ਨੂੰ ਸ਼ੁਰੂ ਕਰਨ ਦਾ ਪ੍ਰਸਤਾਵ ਭੇਜਿਆ ਗਿਆ ਸੀ ਜੋ ਕਿ ਹੁਣ ਜਾ ਕੇ ਮਨਜ਼ੂਰ ਹੋਇਆ ਹੈ। ਇਹ 217 ਸਮਾਰਟ ਸਕੂਲ, 1 ਅਪ੍ਰੈਲ 2018 ਤੋਂ ਚਾਲੂ ਹੋ ਜਾਣਗੇ। ਇਨ੍ਹਾਂ ਸਕੂਲਾਂ ਵਿਚ 6ਵੀਂ ਜਮਾਤ ਤੋਂ

Male Teachers above 50
50 ਸਾਲ ਤੋਂ ਵੱਧ ਉਮਰ ਦੇ ਮਰਦ ਅਧਿਆਪਕ ਹੀ ਪੜ੍ਹਾਉਣਗੇ ਹੁਣ ਲੜਕੀਆਂ ਵਾਲੇ ਸਰਕਾਰੀ ਸਕੂਲਾਂ ‘ਚ

Male Teachers above 50 : ਪੰਜਾਬ ਸਰਕਾਰ ਵਲੋਂ ਸਕੂਲਾਂ ‘ਚ ਵਿਦਿਆਰਥਣਾਂ ਦੀ ਸੁਰੱਖਿਆ ਨੂੰ ਲੈ ਕੇ ਨਵੇਂ ਕਦਮ ਚੁਕੇ ਗਏ ਹਨ। ਆਏ ਦਿਨ ਕਿਸੇ ਨਾ ਕਿਸੇ ਸਕੂਲ ‘ਚ ਵਿਦਿਆਰਥਣਾਂ ਨਾਲ ਛੇੜਛਾੜ ਦੇ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਸਹਿਪਾਠੀਆਂ ਤੋਂ ਇਲਾਵਾਂ ਵਿਦਿਆਰਥਣਾਂ ਵਲੋਂ ਸਕੂਲ ਦੇ ਅਧਿਆਪਕਾਂ ‘ਤੇ ਹੀ ਕਈ ਵਾਰ ਅਜਿਹੇ ਇਲਜ਼ਾਮ ਲਾਏ ਜਾਂਦੇ ਹਨ

SBI recruitment
10 ਪਾਸ ਲਈ ਸੁਨਹਿਰੀ ਮੌਕਾ, ਐੱਨ.ਐੈੱਚ.ਪੀ.ਸੀ. ਲਿਮਟਿਡ ਨੇ ਖੋਲ੍ਹੀ ਭਰਤੀ

NHPC Recruitment 2018: ਜੰਮੂ-ਕਸ਼ਮੀਰ : 10 ਵੀਂ ਪਾਸ ਲਈ ਖੁਸ਼ਖਬਰੀ ਹੈ ਕਿ ਐੱਨ.ਐੈੱਚ.ਪੀ.ਸੀ. ਲਿਮਟਿਡ ਨੇ ਆਪਣੇ 41 ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਐੱਨ.ਐੈੱਚ.ਪੀ.ਸੀ. ਲਿਮਟਿਡ ‘ਚ ਅਪਰੇਂਟਿਸ ਦੇ ਅਹੁਦਿਆਂ ਲਈ ਅਸਾਮੀਆਂ ਕੱਢੀਆਂ ਹਨ। 10ਵੀਂ ਪਾਸ ਕਰਨ ਵਾਲਿਆਂ ਲਈ ਨੌਕਰੀ ਦਾ ਇਹ ਬਿਹਤਰੀਨ ਮੌਕਾ ਹੈ। ਅਹੁਦਿਆਂ ਲਈ ਅਪਲਾਈ ਕਰਨ ਲਈ ਉਮੀਦਵਾਰ ਇਸ ਵੈਬਸਾਈਟ ‘ਤੇ ਜਾ

All India Youth Scholarship
ਵਿਦਿਆਰਥੀਆਂ ਲਈ ਖੁਸ਼ਖਬਰੀ, ਸ਼ੁਰੂ ਹੋਈ ਸਕਲਰਸ਼ਿਪ

All India Youth Scholarship  ਹੋਣਹਾਰ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ ਕਿ ਲੋੜਵੰਦ ਵਿਦਿਆਰਥੀਆਂ ਲਈ ਪੋਸਟ-ਗ੍ਰੈਜੂਏਟ ਇੰਦਰਾ ਗਾਂਧੀ ਸਕਾਲਰਸ਼ਿਪ 2017-18 ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਇਹ ਸਕਲਰਸ਼ਿਪ ਸਿੰਗਲ ਲੜਕੀ ਬੱਚੇ ਲਈ ਹੈ ਇਸ ‘ਚ ਗ਼ੈਰ-ਪੇਸ਼ੇਵਰ ਕੋਰਸਾਂ ਵਿਚ ਪੋਸਟ-ਗ੍ਰੈਜੂਏਸ਼ਨ ਸਿੱਖਿਆ ਨੂੰ ਸਮਰਥਨ ਦੇਣ ਲਈ, ਯੂ.ਜੀ.ਸੀ. | ਸਕਾਲਰਸ਼ਿਪ ਦੀ ਪੇਸ਼ਕਸ਼ ਕਰਦੇ ਹੋਏ ਉਨ੍ਹਾਂ ਗਰੀਬ ਬੱਚਿਆਂ ਲਈ ਹੈ

AIYSEE Scholarship
ਹੋਣਹਾਰ ਵਿਦਿਆਰਥੀਆਂ ਲਈ ਖੁਸ਼ਖਬਰੀ, ਹੁਣ ਪਵੇਗਾ ਮਿਹਨਤ ਦਾ ਮੁੱਲ!

AIYSEE Scholarship : ਹੋਣਹਾਰ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ ਕਿ ਸਕਾਲਰਸ਼ਿਪ ਆਲ ਇੰਡੀਆ ਯੂਥ ਸਕਾਲਰਸ਼ਿਪ ਐਂਟਰੈਂਸ ਐਗਜ਼ਾਮੀਨੇਸ਼ਨ ਨੇ ਸਕਾਲਰਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ (ਏਆਈਵਾਈਐੱਸਈਈ)-2018 |ਸਕਾਰਸ਼ਿਪ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਸਾਲ 2013 ਤੋਂ ਲੈ ਕੇ 2017 ਤਕ ਦੇ ਸਮੇਂ ਦਰਮਿਆਨ ਬਾਰ੍ਹਵੀਂ ਪਾਸ ਕਰਨ ਵਾਲੇ ਜਾਂ 2018 ਵਿਚ ਬਾਰ੍ਹਵੀਂ

Indian Bank Recruitment
12 ਵੀਂ ਪਾਸ ਲਈ ਖੁਸ਼ਖਬਰੀ, ਇੰਡੀਅਨ ਬੈਂਕ ਨੇ ਖੋਲ੍ਹੀ ਭਰਤੀ

Indian Bank Recruitment : ਬੈਂਕ ‘ਚ ਜੋ ਵਿਦਿਆਰਥੀਆਂ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ ਉਹਨਾਂ ਲਈ ਖੁਸ਼ਖਬਰੀ ਹੈ ਕਿ ਇੰਡੀਅਨ ਬੈਂਕ ਨੇ ਆਪਣੇ 21 ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ | ਇੰਡੀਅਨ ਬੈਂਕ ਨੇ ਅਫ਼ਸਰ ਅਤੇ ਕਲਰਕ ਦੇ 21 ਅਹੁਦਿਆਂ ‘ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਕੇ ਐਪਲੀਕੇਸ਼ਨ ਮੰਗੀਆਂ ਹਨ। ਉਮੀਦਵਾਰ ਆਪਣੀ ਯੋਗਤਾ ਅਤੇ ਇੱਛਾ