Mar 02

DMRC recruitment 2018
ਪੜ੍ਹੇ- ਲਿਖੇ ਨੌਜੁਆਨਾਂ ਲਈ ਮੌਕਾ, ਦਿੱਲੀ ਮੈਟਰੋ ‘ਚ ਨਿਕਲੀਆਂ 1984 ਭਰਤੀਆਂ

DMRC recruitment 2018: ਪੜ੍ਹੇ- ਲਿਖੇ ਨੌਜੁਆਨਾਂ ਲਈ ਖੁਸ਼ਖਬਰੀ ਹੈ ਕਿ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ ਨੇ ਆਪਣੇ 1984 ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।ਦੱਸ ਦੇਈਏ ਕਿ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ ‘ਚ 1984 ਅਹੁਦਿਆਂ ਲਈ ਭਰਤੀਆਂ ਨਿਕਲੀਆਂ ਹਨ। ਉਮੀਦਵਾਰਾਂ ਨੂੰ ਅਪਲਾਈ ਕਰਨ ਦਾ ਇਕ ਹੋਰ ਮੌਕਾ ਮਿਲਿਆ ਹੈ। ਉਮੀਦਵਾਰਾਂ ਲਈ ਇੱਕ ਹੋਰ ਖੁਸ਼ਖਬਰੀ ਹੈ

students bribed principal cheating board exams
ਪ੍ਰਿੰਸੀਪਲ ਨੇ ਨਕਲ ਨਾ ਕਰਵਾਈ ਤਾਂ 450 ਵਿਦਿਆਰਥੀਆਂ ਨੇ ਪ੍ਰਿੰਸੀਪਲ ਹੀ ਘੇਰ ਲਿਆ ਤੇ…

students bribed principal cheating board exams: ਪੰਜਾਬ ਸਕੂਲ ਬੋਰਡ ਵੱਲੋਂ ਨਕਲ ਜੜ੍ਹੋਂ ਖ਼ਤਮ ਕਰਨ ਲਈ ਬੋਰਡ ਵੱਲੋਂ ਲਈ ਜਾਂਦੀਆਂ ਸਾਲਾਨਾ ਪ੍ਰੀਖਿਆਵਾਂ ਸਬੰਧੀ ਪ੍ਰਾਈਵੇਟ ਸਕੂਲਾਂ ‘ਚ ਬਣਦੇ ਕੇਂਦਰਾਂ ਨੂੰ ਖਤਮ ਕਰਨ ਅਤੇ ਸਰਕਾਰੀ ਸਕੂਲਾਂ ‘ਚ ਨਕਲ ਰੋਕਣ ਲਈ ਸੀ.ਸੀ.ਟੀ.ਵੀ ਕੈਮਰੇ ਲਗਵਾ ਕਿ ਵਿਦਿਆਰਥੀਆਂ ਦੀਆ ਨਕਲ ਮਾਰ ਕਿ ਪਾਸ ਹੋਣ ਦੀਆਂ ਸਾਰੀਆਂ ਉਮੀਦ ‘ਤੇ ਪਾਣੀ ਫ਼ੇਰ ਦਿੱਤਾ

ਸਰਕਾਰੀ ਐਲੀਮੈਟਰੀ ਸਕੂਲ ਦੇ ਬੱਚਿਆਂ ਤੋਂ ਕਰਵਾਈ ਜਾ ਰਹੀ ਹੈ ਬਾਲ ਮਜ਼ਦੂਰੀ

Child labor Elementary School punjab: ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ ਤੇ ਇਹਨਾਂ ਨੂੰ ਪਿਆਰ ਨਾਲ ਜਾਂ ਫਿਰ ਕਿਸੇ ਵੀ ਚੀਜ਼ ਬਲਦੇ ਕੋਈ ਵੀ ਕੰਮ ਕਰਵਾ ਲਵੋ। ਇਸੇ ਤਰ੍ਹਾਂ ਦੀ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜ਼ਿਲ੍ਹਾ ਤਰਨਤਾਰਨ ਤੋਂ ਜਿੱਥੇ ਸਕੂਲ ਦੇ ਛੋਟੇ ਬੱਚਿਆਂ ਤੋਂ ਸੇਵਾ

Scholarship Scam
ਵਜ਼ੀਫ਼ਾ ਘੋਟਾਲਾ: ਫਰਜੀ ਖਾਤਿਆਂ ਰਾਹੀਂ ਕੱਢੇ ਗਏ 45 ਵਿਦਿਆਰਥੀਆਂ ਦੇ 62 ਲੱਖ ਰੁਪਏ

Scholarship Scam: ਨਾ ਕਾਲਜ ਵਿੱਚ ਐਡਮਿਸ਼ਨ ਲਿਆ ਅਤੇ ਨਾ ਹੀ ਵਜ਼ੀਫ਼ੇ ਲਈ ਬੈਂਕ ਵਿੱਚ ਖਾਤਾ ਖੁਲਵਾਇਆ। ਫਿਰ ਵੀ 45 ਵਿਦਿਆਰਥੀਆਂ ਦਾ ਐਡਮਿਸ਼ਨ ਦਿਖਾ ਕੇ ਬੈਂਕ ਵਿੱਚ ਫਰਜੀ ਖ਼ਾਤੇ ਖੁਲਵਾ ਕੇ 62 ਲੱਖ ਰੁਪਏ ਦੀ ਵਜ਼ੀਫ਼ਾ ਮਾਫਿਆ ਕੱਢ ਕੇ ਲੈ ਗਏ। ਘਟਨਾ ਸਾਲ 2014-15 ਦੀ ਹੈ। ਵਿਦਿਆਰਥੀਆਂ ਦਾ ਪੁਰਾਣੀ ਛਾਉਨੀ ਸਥਿਤ ਪ੍ਰਖਰ ਕਾਲਜ ਆਫ ਨਰਸਿੰਗ ਵਿੱਚ

Air India Recruitment 2018
8ਵੀਂ ਪਾਸ ਲਈ ਏਅਰ ਇੰਡੀਆ ‘ਚ ਨੌਕਰੀ ਕਰਨ ਦਾ ਸੁਨਹਿਰਾ ਮੌਕਾ, ਜਲਦ ਕਰੋ ਅਪਲਾਈ

Air India Recruitment 2018 : 8ਵੀਂ ਪਾਸ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ ਕਿ ਏਅਰ ਇੰਡੀਆ ਆਪਣੇ ਐਕਸਪੀਰੀਅੰਸ ਯੂਟੀਲਿਟੀ ਹੈਂਡ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਏਅਰ ਇੰਡੀਆ ‘ਚ ਭਰਤੀਆਂ ਨਿਕਲੀਆਂ ਹਨ। ਏਅਰ ਇੰਡੀਆ ‘ਚ ਨੌਕਰੀ ਕਰਨ ਦਾ ਸੁਨਹਿਰਾ ਮੌਕਾ ਹੈ। ਅਹੁਦਿਆਂ ਦੀ ਕੁੱਲ ਗਿਣਤੀ 60 ਹੈ । ਅਹੁਦਿਆਂ ਦਾ ਵੇਰਵਾ- ਐਕਸਪੀਰੀਅੰਸ

CBSE class 10
10 ਵੀਂ ਪਾਸ ਕਰਨੀ ਹੋਈ ਸੋਖੀ, CBSE ਨੇ ਬਦਲ ਦਿੱਤਾ ਇਹ ਨਿਯਮ

CBSE class 10 : CBSE ਬੋਰਡ ਨੇ ਇਸ ਸਾਲ ਪਾਸਿੰਗ ਮਾਰਕਸ ਵਿੱਚ ਬਹੁਤ ਬਦਲਾਅ ਕੀਤਾ ਹੈ ਨਵੇਂ ਬਦਲਾਅ ਦੇ ਤਹਿਤ ਹੁਣ ਤੋਂ ਵਿਦਿਆਰਥੀਆਂ ਨੂੰ ਓਵਰਆਲ 33 ਫੀਸਦੀ ਅੰਕ ਲਿਆਉਣੇ ਹੋਣਗੇ । ਇਸ ਵਿੱਚ ਇੰਟਰਨਲ ਅਸੈਸਮੈਂਟ ਅਤੇ ਲਿਖਤੀ ਅੰਕ ਵੀ ਸ਼ਾਮਿਲ ਹੋਣਗੇ । ਪਾਸਿੰਗ ਮਾਰਕਸ ਵਿੱਚ ਕੀਤਾ ਗਿਆ ਇਹ ਬਦਲਾਅ ਮੁੱਖ ਰੂਪ ਨਾਲ ਦਸਵੀਂ ਦੇ ਵਿਦਿਆਰਥੀਆਂ

AIIMS Jodhpur Recruitment 2018
10ਵੀਂ/12ਵੀਂ ਪਾਸ ਲਈ ਖੁਸ਼ਖਬਰੀ, ਇਸ ਵਿਭਾਗ ਨੇ ਖੋਲ੍ਹੀ ਭਰਤੀ

Field Ammunition Depot Recruitment 2018: 10ਵੀਂ/12ਵੀਂ ਪਾਸ ਲਈ ਖੁਸ਼ਖਬੀ ਹੈ ਕਿ ਫੀਲਡ ਗੋਲਾ ਬਾਰੂਦ ਡਿਪੋ ਨੇ ਆਪਣੇ LDC ਅਤੇ ਫਾਇਰਮੈਨ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਫੀਲਡ ਗੋਲਾ ਬਾਰੂਦ ਡਿਪੋ ਨੇ ਲੋਅਰ ਡਿਵੀਜ਼ਨ ਕਲਰਕ ਅਤੇ ਫਾਇਰਮੈਨ ਦੇ 15 ਅਹੁਦਿਆਂ ‘ਤੇ ਭਰਤੀਆਂ ਕੱਢੀਆਂ ਹਨ। ਉਮੀਦਵਾਰ ਆਪਣੀ ਯੋਗਤਾ ਅਤੇ ਇੱਛਾ ਅਨੁਸਾਰ ਇਸ

PSEB 12th class Exams 2018
12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ ਸ਼ੁਰੂ

PSEB 12th class Exams 2018: ਅੱਜ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ। ਇਹ ਪ੍ਰੀਖਿਆਵਾਂ ਦੁਪਹਿਰ 2 ਵਜੇ ਤੋਂ ਸ਼ਾਮ 5.15 ਤੱਕ ਲਈਆਂ ਜਾਣਗੀਆਂ। ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਹੋਣ ਵਾਲੀਆਂ ਪ੍ਰੀਖਿਆਵਾਂ ਦੇ ਲਈ 7 ਕਿਲੋਮੀਟਰ ਦੀ ਬਜਾਏ

ਪੰਜਾਬ ਸਿੱਖਿਆ ਬੋਰਡ ਦਾ ਕਾਰਨਾਮਾ, ਅਧਿਆਪਕਾਂ ਦੀ ਡਿਊਟੀ ਲਾਈ 70ਕਿਲੋਮੀਟਰ ਦੂਰ

pseb appointed teachers exam duty 70 km far:ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਦੀ ਸਾਲਾਨਾ ਪ੍ਰੀਖਿਆਵਾਂ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਆਉਣ ਵਾਲੀ 28 ਫਰਵਰੀ ਤੋਂ ਬਾਰ੍ਹਵੀਂ ਜਮਾਤ ਦੇ ਪੇਪਰ ਸ਼ੁਰੂ ਹੋਣ ਜਾ ਰਹੇ ਹਨ ਅਤੇ 10ਵੀਂ ਜਮਾਤ ਦੇ ਪੇਪਰ 12 ਮਾਰਚ ਤੋਂ ਸ਼ੁਰੂ ਹੋਣ ਜਾ ਰਹੇ ਹਨ। ਇਸ ਸਬੰਧੀ ਪੰਜਾਬ

ਮੁੰਬਈ ਮੈਟਰੋ ਰੇਲ ਕਾਰਪੋਰੇਸ਼ਨ ਨੇ ਆਪਣੇ ਇਨ੍ਹਾਂ ਅਹੁਦਿਆਂ ‘ਤੇ ਖੋਲ੍ਹੀ ਭਰਤੀ

Mumbai Metro Rail Corporation Limited  : ਨਵੀਂ ਦਿੱਲੀ : ਮੁੰਬਈ ਨੇ ਅਪਣੇ ਜਨਰਲ ਮੈਨੇਜਰ ਦੇ ਅਹੁਦਿਆ ਲਈ ਅਰਜ਼ੀਆ ਦੀ ਮੰਗ ਕੀਤੀ ਹੈ । ਦੱਸ ਦੇਈਏ ਕੀ ਮੁੰਬਈ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ ਨੇ ਜਨਰਲ ਮੈਨੇਜਰ ਦੇ 2 ਅਹੁਦਿਆਂ ‘ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਉਮੀਦਵਾਰ ਆਪਣੀ ਯੋਗਤਾ ਅਤੇ ਇੱਛਾ ਅਨੁਸਾਰ ਇਨ੍ਹਾਂ ਲਈ ਅਪਲਾਈ ਕਰ ਸਕਦੇ

NCERT:ਸਕੂਲੀ ਬੱਚਿਆਂ ਦਾ ਘਟੇਗਾ ਬੋਝ , ਕੋਰਸ ਘਟਕੇ ਹੋਵੇਗਾ ਅੱਧਾ

NCERT syllabus reduced :ਕੇਂਦਰੀ ਮਨੁੱਖ ਸੰਸਾਧਨ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਨੂੰ ਰਾਹਤ ਦਵਾਉਣ ਦੀ ਕੋਸ਼ਿਸ਼ ਦੇ ਤਹਿਤ 2019 ਦੇ ਅਕਾਦਮਿਕ ਸੈਸ਼ਨ ਤੋਂ ਐਨਸੀਈਆਰਟੀ ਦੇ ਕੋਰਸ ਨੂੰ ਘਟਾਕੇ ਅੱਧਾ ਕੀਤਾ ਜਾਵੇਗਾ । NCERT syllabus reduced ਉਨ੍ਹਾਂਨੇ ਕਿਹਾ ਕਿ ਸਕੂਲ ਦਾ ਕੋਰਸ ਬੀਏ ਅਤੇ ਬੀ . ਕਾਮ ਦੇ ਕੋਰਸ ਤੋਂ ਵੀ ਜ਼ਿਆਦਾ

PGCIL Recruitment
ਪੜ੍ਹੇ-ਲਿਖੇ ਨੌਜੁਆਨਾਂ ਲਈ ਖੁਸ਼ਖਬਰੀ, ਇਸ ਵਿਭਾਗ ਨੇ ਖੋਲ੍ਹੀ ਭਰਤੀ

Intelligence Bureau Recruitment 2018 : ਪੜ੍ਹੇ- ਲਿਖੇ ਅਤੇ ਹੋਸ਼ਿਆਰ ਨੌਜੁਆਨਾਂ ਲਈ ਖੁਸ਼ਖਬਰੀ ਹੈ ਕਿ ਇੰਟੈਲੀਜੈਂਸ ਬਿਊਰੋ ਨੇ ਆਪਣੇ ਕਈ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਇੰਟੈਲੀਜੈਂਸ ਬਿਊਰੋ ਨੇ ਸੈਂਟਰਲ ਇੰਟੈਲੀਜੈਂਸ ਅਫ਼ਸਰ/ਐਗਜ਼ੀਕਿਊਟਿਵ ਦੇ 134 ਅਹੁਦਿਆਂ ‘ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਉਮੀਦਵਾਰ ਆਪਣੀ ਯੋਗਤਾ ਨਾਲ ਇਨ੍ਹਾਂ ਲਈ ਅਪਲਾਈ ਕਰ ਸਕਦੇ ਹਨ।

Bihar Police recruitment 2018
ਪੁਲਸ ‘ਚ ਭਰਤੀ ਹੋਣ ਦਾ ਸੁਨਹਿਰਾ ਮੌਕਾ, 12 ਵੀਂ ਪਾਸ ਕਰਨ ਅਪਲਾਈ

Bihar Police recruitment 2018 : ਨਵੀਂ ਦਿੱਲੀ : 12ਵੀਂ ਪਾਸ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ ਕਿ ਉਹਨਾਂ ਲਈ ਪੁਲਸ ‘ਚ ਭਰਤੀ ਹੋਣ ਦਾ ਸੁਨਹਿਰਾ ਮੌਕਾ ਹੈ। ਬਿਹਾਰ ਪੁਲਸ ਨੇ ਆਪਣੇ 1,669 ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਅਹੁਦਿਆਂ ਦੀ ਕੁੱਲ ਗਿਣਤੀ 1,669 ਹੈ। ਕੇਂਦਰੀ ਚੋਣ ਬੋਰਡ (ਸਿਪਾਹੀ ਭਰਤੀ) ਵੈੱਬਸਾਈਟ- http://csbc.bih.nic.in । ਉਮੀਦਵਾਰ ਇਸ ਵੈੱਬਸਾਈਟ ਤੇ

10 ਵੀਂ ਪਾਸ ਖੁਸ਼ਖਬਰੀ, ਡਾਕ ਘਰ ਵਿਚ ਨਿਕਲੀਆਂ ਨੌਕਰੀਆਂ

India Post Office Recruitment 2018 : ਨਵੀਂ ਦਿੱਲੀ : 10 ਵੀਂ ਪਾਸ ਖੁਸ਼ਖਬਰੀ ਹੈ ਕਿ ਭਾਰਤੀ ਡਾਕ ਵਿਭਾਗ ਨੇ ਆਪਣੇ ਪੋਸਟਮੈਨ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।ਦੱਸ ਦੇਈਏ ਕਿ ਭਾਰਤੀ ਡਾਕ ਵਿਭਾਗ ਨੇ ਪੋਸਟਮੈਨ ਅਤੇ ਮੇਲ ਗਾਰਡ ਲਈ ਨੌਕਰੀਆਂ ਕੱਢੀਆਂ ਹਨ। 20 ਮਾਰਚ, 2018 ਤਕ ਫਾਰਮ ਭਰੇ ਜਾਣਗੇ। ਇਨ੍ਹਾਂ ਅਹੁਦਿਆਂ ਲਈ ਅਪਲਾਈ ਆਨਲਾਈਨ

ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਨੂੰ ਲੈ ਕੇ ਅੱਜ ਵਿਸ਼ਾਲ ਮਾਰਚ ਕੱਢਿਆ ਗਿਆ

Teachers march   : ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸੁਪਨਿਆਂ ਵਾਲਾ ਪ੍ਰਾਜੈਕਟ ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਪ੍ਰੋਜੈਕਟ ਕਿਸੇ ਨਾ ਕਿਸੇ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੀ ਰਹਿੰਦਾ ਹੈ। ਜਦੋਂ ਦਾ ਸਰਕਾਰ ਦਾ ਇਹ ਪ੍ਰਾਜੈਕਟ ਅਨਾਉਂਸ ਕੀਤਾ ਗਿਆ ਹੈ ਉਦੋਂ ਤੋਂ ਹੀ ਇਸ ਖ਼ਿਲਾਫ਼ ਜਾਂ ਇਸ ਨੂੰ ਲੈ ਕੇ ਅਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ।

Medical Services Recruitment Board
ਫਾਰਮਾਸਿਸਟ ਬਣਨ ਦਾ ਸੁਨਹਿਰੀ ਮੌਕਾ, ਮੈਡੀਕਲ ਸਰਵਿਸਿਜ਼ ਭਰਤੀ ਬੋਰਡ ਨੇ ਖੋਲ੍ਹੀ ਭਰਤੀ

Medical Services Recruitment Board : ਨਵੀਂ ਦਿੱਲੀ : ਜਿੰਨ੍ਹਾਂ ਵਿਦਿਆਰਥੀਆਂ ਨੇ ਫਾਰਮਾਸਿਸਟ ਦੀ ਪੜ੍ਹਾਈ ਆਯੁਰਵੈਦਿਕ ‘ ਚ ਕੀਤੀ ਹੈ ਉਹਨਾਂ ਲਈ ਖੁਸ਼ਖਬਰੀ ਹੈ ਕਿ ਮੈਡੀਕਲ ਸਰਵਿਸਿਜ਼ ਭਰਤੀ ਬੋਰਡ ਨੇ ਆਪਣੇ 38 ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।ਦੱਸ ਦੇਈਏ ਕਿ ਮੈਡੀਕਲ ਸਰਵਿਸਿਜ਼ ਭਰਤੀ ਬੋਰਡ ਨੇ ਫਾਰਮਾਸਿਸਟ ਅਹੁਦੇ ਲਈ ਅਸਾਮੀਆਂ ਕੱਢੀਆਂ ਹਨ। ਇਸ ਲਈ ਉਮਰ ਹੱਦ

CDRI Recruitment 2018
ਅਧਿਆਪਕ ਬਣਨ ਦਾ ਸੁਨਹਿਰੀ ਮੌਕਾ, ਕਰੋ ਅਪਲਾਈ

Army Public School Recruitment : ਪੜ੍ਹੇ- ਲਿਖੇ ਨੌਜੁਵਾਨਾਂ ਲਈ ਖੁਸ਼ਖਬਰੀ ਹੈ ਕਿ ਜੋ ਵਿਦਿਆਰਥੀ ਆਪਣਾ ਭਵਿੱਖ ਅਧਿਆਪਕ ਬਣਨ ‘ਚ ਲਗਾਉਣਾ ਚਾਹੁੰਦੇ ਹਨ ਉਹਨਾ ਲਈ ਆਰਮੀ ਪਬਲਿਕ ਸਕੂਲ ਨੇ ਅਪਨੇ ਅਧਿਆਪਕ ਦੇ ਅਹੁਦਿਆ ਲਈ ਅਰਜ਼ੀਆ ਦੀ ਮੰਂਗ ਕੀਤੀ ਗਈ ਹੈ ।ਦੱਸ ਦੇਈਏ ਕਿ ਆਰਮੀ ਪਬਲਿਕ ਸਕੂਲ ਨੇ ਪ੍ਰਾਇਮਰੀ ਟੀਚਰ ਦੇ ਵੱਖ-ਵੱਖ ਅਹੁਦਿਆਂ ‘ਤੇ ਭਰਤੀ ਲਈ ਨੋਟੀਫਿਕੇਸ਼ਨ

ਦਿੱਲੀ ‘ਚ ਬੰਦ ਹੋਣਗੇ 3 ਹਜਾਰ ਬਜਟ ਸਕੂਲ, 30 ਹਜਾਰ ਅਧਿਆਪਕਾਂ ਦੀ ਜਾਵੇਗੀ ਨੌਕਰੀ

Delhi Budget school closed:ਨਵੀਂ ਦਿੱਲੀ: ਦਿੱਲੀ ਵਿੱਚ 3 ਹਜਾਰ ਤੋਂ ਜ਼ਿਆਦਾ ਪ੍ਰਾਈਵੇਟ ਸਕੂਲਾਂ ਵਿੱਚ ਖਲਬਲੀ ਮੱਚੀ ਹੋਈ ਹੈ। ਸਕੂਲ ਮੈਨੇਜਮੇਂਟ ਤੋਂ ਲੈ ਕੇ ਬੱਚੇ ਅਤੇ ਉਨ੍ਹਾਂ ਦੇ ਪੇਰੇਂਟਸ ਤੱਕ ਸਾਰੇ ਘਬਰਾਏ ਹੋਏ ਹਨ। ਵਜ੍ਹਾ ਹੈ ਕਿ ਦਿੱਲੀ ਸਰਕਾਰ ਨੇ ਇਨ੍ਹਾਂ ਨੂੰ ਬੰਦ ਕਰਨ ਦਾ ਆਦੇਸ਼ ਦੇ ਦਿੱਤਾ ਹੈ। ਇਹ ਸਾਰੇ ਸਕੂਲ ਬਜਟ ਸਕੂਲ ਹਨ ਯਾਨੀ

unemployment increase
ਬੇਰੋਜ਼ਗਾਰੀ ‘ਚ ਹੋ ਰਿਹਾ ਹੈ ਵਾਧਾ, ਤਿੰਨ ਮਹੀਨੇ ‘ਚ ਹੋਈਆਂ ਸਿਰਫ 64,000 ਨੌਕਰੀਆਂ ਦੀ ਭਰਤੀ

unemployment increase ਨਵੀਂ ਦਿੱਲੀ : ਇਸ ਸਾਲ ਕੇਂਦਰੀ ਬਜਟ ਵਿੱਚ ਵਿੱਤ ਮੰਤਰੀ ਅਰੁਣ ਜੇਟਲੀ ਨੇ ਇੱਕ ਆਜਾਦ ਪੜ੍ਹਾਈ ਦਾ ਹਵਾਲਿਆ ਦਿੰਦੇ ਹੋਏ ਕਿਹਾ ਸੀ ਕਿ ਸਰਕਾਰ ਵੱਲੋਂ ਚੁੱਕੇ ਗਏ ਵੱਖਰੇ ਉਪਰਾਲੀਆਂ ਕਾਰਨ 2017-18 ‘ਚ 70 ਲੱਖ ਨੌਕਰੀਆਂ ਦੀ ਉਸਾਰੀ ਹੋਈ | ਪਰ ਆਂਕੜੇ ਕੁੱਝ ਹੋਰ ਹੀ ਕਹਾਣੀ ਬਿਆਨ ਕਰਦੇ ਹਨ |ਬਿਜਨੈੱਸ ਸਟੈਂਡਰਡ ਦੀ ਰਿਪੋਰਟ ਦੇ

ਸਬ ਇੰਸਪੈਕਟਰ ਬਣਨ ਦੇ ਚਾਹਵਾਨਾਂ ਲਈ ਖੁਸ਼ਖਬਰੀ, BSF ਨੇ ਖੋਲ੍ਹੀ ਭਰਤੀ

BSF Recruitment 2018 : ਨਵੀਂ ਦਿੱਲੀ : ਦੇਸ਼ ਦੀ ਸੁਰੱਖਿਆ ਕਰਨ ‘ਚ ਆਪਣਾ ਭਵਿੱਖ ਬਣਾਉਣ ਦੇ ਚਾਹਵਾਨਾਂ ਲਈ ਖੁਸ਼ਖਰੀ ਹੈ ਕਿ ਸਰਹੱਦੀ ਸੁਰੱਖਿਆ ਫੋਰਸ ਨੇ ਆਪਣੇ ਕਈ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਨੇ ਅਸਿਸਟੈਂਟ ਸਬ ਇੰਸਪੈਕਟਰ ਦੇ 4 ਅਹੁਦਿਆਂ ‘ਤੇ ਭਰਤੀਆਂ ਕੱਢੀਆਂ ਹਨ। ਉਮੀਦਵਾਰ ਆਪਣੀ ਇੱਛਾ