Sep 28

ਸਿੱਖਿਆ ਵਿਭਾਗ ਚੰਡੀਗੜ੍ਹ ਦੀ ਵਿਦਿਆਰਥੀ ਸਕਾਲਰਸ਼ਿਪ 2017-18

ਚੰਡੀਗੜ੍ਹ : ਚੰਡੀਗੜ੍ਹ ਪੋਸਟ-ਮੈਟ੍ਰਿਕ ਸਕਾਲਰਸ਼ਿਪ ਫਾਰ ਟਰਾਂਸਜੈਂਡਰ ਸਟੂਡੈਂਟਸ 2017-18 ਰਾਸ਼ਟਰੀ ਪੱਧਰ ਦੀ ਸਕਾਲਰਸ਼ਿਪ ਹੈ। ਇਹ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਦੁਆਰਾ ਚੰਡੀਗੜ੍ਹ ਦੇ ਮੂਲ ਨਿਵਾਸੀ 10ਵੀਂ, 12ਵੀਂ ਪਾਸ ਟਰਾਂਸਜੈਂਡਰ ਵਿਦਿਆਰਥੀਆਂ ਨੂੰ ਅਗਲੇਰੀ ਸਿੱਖਿਆ ਪ੍ਰਾਪਤੀ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਹ ਸਕਾਲਰਸ਼ਿਪ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਦੇ ਲਈ ਯੋਗਤਾ : ਵਿਦਿਆਰਥੀਆਂ ਦੀ ਪਰਿਵਾਰਕ ਆਮਦਨ

education system india
ਭਾਰਤ ਦੇ ਮੁੱਢਲੇ ਸਕੂਲਾਂ ਦੇ ਸੱਚ ਨੂੰ ਬਿਆਨ ਕਰਦੀ ਇਹ ਰਿਪੋਰਟ ਪੜ੍ਹ ਹੋ ਜਾਵੋਗੇ ਹੈਰਾਨ

ਨਵੀਂ ਦਿੱਲੀ : ਵਿਸ਼ਵ ਬੈਂਕ ਦੀ ਇੱਕ ਰਿਪੋਰਟ ਦੱਸਦੀ ਹੈ ਕਿ ਭਾਰਤ ਉਨ੍ਹਾਂ 12 ਦੇਸ਼ਾਂ ਦੀ ਲਿਸਟ ਵਿੱਚ ਦੂਜੇ ਨੰਬਰ ‘ਤੇ ਹੈ, ਜਿੱਥੇ ਦੂਜੀ ਜਮਾਤ ਦੇ ਵਿਦਿਆਰਥੀ ਇੱਕ ਛੋਟੇ ਜਿਹੇ ਪਾਠ ਦਾ ਇੱਕ ਸ਼ਬਦ ਵੀ ਨਹੀਂ ਪੜ੍ਹ ਪਾਉਂਦੇ। ਇਸ ਸੂਚੀ ਵਿੱਚ ਮਲਾਵੀ ਪਹਿਲੇ ਸਥਾਨ ‘ਤੇ ਹੈ। ਭਾਰਤ ਸਮੇਤ ਘੱਟ ਅਤੇ ਮੱਧਮ ਕਮਾਈ ਵਾਲੇ ਦੇਸ਼ਾਂ ਵਿੱਚ

punjab
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਦਿੱਤੀ ਇਹ ਵੱਡੀ ਰਾਹਤ

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਆਪਣੀਆਂ ਗ਼ਲਤੀਆਂ ਕਾਰਨ ਅਕਸਰ ਵਿਵਾਦਾਂ ਵਿਚ ਘਿਰਿਆ ਰਹਿੰਦਾ ਹੈ ਪਰ ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਇੱਕ ਫ਼ੈਸਲਾ ਕੀਤਾ ਹੈ, ਜਿਸ ਤਹਿਤ ਹੁਣ ਬੋਰਡ ਵੱਲੋਂ ਸਰਟੀਫਿਕੇਟ ਬਣਾਉਦੇ ਸਮੇਂ ਜੇਕਰ ਜਨਮ ਤਰੀਕ, ਮਾਤਾ-ਪਿਤਾ ਦਾ ਨਾਂ ਜਾਂ ਕੁਝ ਹੋਰ ਗਲਤ ਲਿਖਿਆ ਜਾਂਦਾ ਹੈ ਤਾਂ

7500 teacher post
7500 ਅਹੁਦਿਆਂ ‘ਤੇ ਹੋਵੇਗੀ ਅਧਿਆਪਕਾਂ ਦੀ ਨਿਯੁਕਤੀ ਅਰਜ਼ੀ ਦੇਣ ਲਈ 15 ਦਿਨ ਦਾ ਸਮਾਂ

ਜੈਪੁਰ: ਮੁਢਲੀ ਸਿੱਖਿਆ ਡਾਇਰੈਕਟੋਰੇਟ ਦੀ ਤਰਫੋਂ ਰਾਜਸਥਾਨ ਪ੍ਰਾਇਮਰੀ ਅਤੇ ਅਤੇ ਉੱਚ ਪ੍ਰਾਇਮਰੀ ਸਕੂਲ ਅਧਿਆਪਕ ਭਰਤੀ-2016 (ਪੱਧਰ-2) ਦੀ ਸੋਧ ਕਰਕੇ ਰੀਲੀਜ਼ ਛੇਤੀ ਹੀ ਜਾਰੀ ਕੀਤੇ ਜਾਣਗੇ। ਇਸ ਰੀਲੀਜ਼ ਦੇ ਆਧਾਰ ‘ਤੇ ਉਮੀਦਵਾਰਾਂ ਨੂੰ ਅਰਜ਼ੀ ਦੇਣ ਲਈ 15 ਦਿਨ ਦਾ ਸਮਾਂ ਦਿੱਤਾ ਜਾਵੇਗਾ। ਭਰਤੀ ਵਿੱਚ ਸ਼ਾਮਿਲ ਹੋਣ ਵਾਲੇ ਦਿਲਚਸਪ ਉਮੀਦਵਾਰ 26 ਸਿਤੰਬਰ ਤੋਂ 11 ਅਕਤੂਬਰ ਤੱਕ ਆਨਲਾਇਨ

424 conductor posts in Uttarakhand roadways for 12th passed
ਟ੍ਰਾਂਸਪੋਰਟ ਵਿਭਾਗ ‘ਚ ਨਿਕਲੀਆਂ ਸਰਕਾਰੀ ਨੌਕਰੀਆਂ ,ਇੰਝ ਕਰੋ ਅਪਲਾਈ

ਉੱਤਰਾ ਤਕਨੀਕੀ ਸਿੱਖਿਆ ਕੌਂਸਲ ਨੇ ਉਤਰਾਖੰਡ ਟ੍ਰਾਂਸਪੋਰਟ ਨਿਗਮ ਵਿੱਚ ਕਾਂਟਰੈਕਟ ਬੇਸਿਸ ਉੱਤੇ ਕੰਡਕਟਰ ਦੇ ਖਾਲੀ 424 ਪਦਾਂ ਉੱਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਲਾਇਕ ਉਮੀਦਵਾਰ ਇਹਨਾਂ ਪਦਾਂ ਲਈ 11 ਅਕਤੂਬਰ 2017 ਤੱਕ ਆਨਲਾਇਨ ਅਪਲਾਈ ਕਰ ਸਕਦੇ ਹਨ । ਪਦ ਦਾ ਨਾਮ – ਕੰਡਕਟਰ ਪਦ ਦੀ ਗਿਣਤੀ – 424 ਸਿੱਖਿਅਕ ਯੋਗਤਾ – ਉਮੀਦਵਾਰ ਨੂੰ ਰਾਜ ਸਰਕਾਰ

ਪੰਜਾਬ-ਹਰਿਆਣਾ ਹਾਈਕੋਰਟ ‘ਚ ਨਿਕਲੀ ਇਹ ਭਰਤੀ, ਇੰਝ ਕਰੋ ਅਪਲਾਈ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਖਾਲੀ ਆਸਾਮੀਆਂ ‘ਤੇ ਅਰਜ਼ੀਆ ਦੀ ਮੰਗ ਕੀਤੀ ਹੈ। ਇੱਛੁਕ ਉਮੀਦਵਾਰ ਇਸ ਭਰਤੀ ਦੇ ਲਈ ਅਰਜ਼ੀ ਦੇ ਸਕਦੇ ਹਨ। ਇਸ ਭਰਤੀ ਦੇ ਜ਼ਰੀਏ ਕਲਰਕ ਅਹੁਦਿਆਂ ‘ਤੇ ਨਿਯੁਕਤੀ ਕੀਤੀ ਜਾਵੇਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੁੱਲ 350 ਆਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਨ੍ਹਾਂ ਵਿਚ ਕਲਰਕ ਅਹੁਦੇ ਦੇ ਲਈ

breaks
ਸਿੱਖਿਆ ਵਿਭਾਗ ਨੇ ਅਧਿਆਪਕਾਂ ਦੀ ‘ਅੱਧੀ ਛੁੱਟੀ’ ‘ਤੇ ਲਾਈ ਬ੍ਰੇਕ!

ਸਿੱਖਿਆ ਵਿਭਾਗ ਪੰਜਾਬ ਨੇ ਸਿੱਖਿਆ ਪ੍ਰਣਾਲੀ ‘ਚ ਸੁਧਾਰ ਲਈ ਇਕ ਹੋਰ ਫ਼ੈਸਲਾ ਜਾਰੀ ਕਰਦਿਆਂ ਧਾਰਮਿਕ ਸਮਾਗਮਾਂ ਸਬੰਧੀ ਸਕੂਲ ਦੇ ਬਹੁਤੇ ਅਧਿਆਪਕਾਂ ਵਲੋਂ ਅੱਧੇ ਦਿਨ ਦੀ ਛੁੱਟੀ ਕਰ ਲੈਣ ਨਾਲ ਹੁੰਦੇ ਪੜ੍ਹਾਈ ਦੇ ਨੁਕਸਾਨ ਦੇ ਸਿਲਸਿਲੇ ਨੂੰ ਬ੍ਰੇਕਾਂ ਲਾਉਂਦਿਆਂ ਕਿਹਾ ਹੈ ਕਿ ਹੁਣ ਸਕੂਲ ਮੁਖੀ ਤੈਅ ਕਰ ਲੈਣ ਕਿ ਸਾਲ ਵਿਚ ਗਿਣਵੀਆਂ ਚਾਰ ਅੱਧੀਆਂ ਛੁੱਟੀਆਂ ਕਦੋਂ

ਅਧਿਆਪਕ ਦਿਵਸ ਮੌਕੇ ਸਿੱਖਿਆ ਮੰਤਰੀ ਕਰਨਗੇ 40 ਅਧਿਆਪਕਾਂ ਨੂੰ ਐਵਾਰਡ ਨਾਲ ਸਨਮਾਨਤ

ਚੰਡੀਗੜ੍ਹ: ਮੁਹਾਲੀ ਸਥਿਤ ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਅਧਿਆਪਕ ਦਿਵਸ ਦਾ ਰਾਜ ਪੱਧਰੀ ਸਮਾਰੋਹ ਮਨਾਇਆ ਜਾਵੇਗਾ ਜਿਸ ਮੌਕੇ ਸਿੱਖਿਆ ਮੰਤਰੀ 40 ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਤ ਕਰਨਗੇ। ਇਸ ਸਨਮਾਨ ਵਿੱਚ ਅਧਿਆਪਕਾਂ ਨੂੰ 25 ਹਜ਼ਾਰ ਰੁਪਏ ਦੀ ਰਾਸ਼ੀ, ਦੌਸ਼ਾਲਾ, ਮੈਡਲ ਮਿਲੇਗਾ। ਵਿਭਾਗ ਦੇ ਨਿਯਮਾਂ ਅਨੁਸਾਰ ਇਨ੍ਹਾਂ ਅਧਿਆਪਕਾਂ ਨੂੰ ਸੇਵਾ ਕਾਲ ਵਿੱਚ ਇਕ ਸਾਲ ਦਾ ਵਾਧਾ

LIC ‘ਚ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ

ਜੇਕਰ ਤੁਸੀਂ ਨੌਕਰੀ ਦੀ ਤਲਾਸ਼ ‘ਚ ਹੋ ਤਾਂ ਤੁਸੀਂ ਇਹ ਸੁਨਹਿਰਾ ਮੌਕਾ ਹੱਥੋਂ ਨਹੀਂ ਜਾਣ ਦੇਵੋਗੇ  Life Insurance Corporation ਨੇ ਖਾਲੀ ਅਸਾਮੀਆਂ ਤੇ ਅਰਜ਼ੀਆਂ ਦੀ ਮੰਗ ਕੀਤੀ ਹੈ । ਇਛੁੱਕ ਉਮੀਦਵਾਰ LIC ਦੀ ਇਸ ਭਰਤੀ ਲਈ ਅਰਜ਼ੀ ਦੇ ਸਕਦੇ ਹਨ। ਇਸ ਭਰਤੀ ਦੇ ਜ਼ਰੀਏ LIC ਦੁਆਰਾ ਚੁਣੇ ਗਏ ਉਮੀਦਵਾਰਾਂ ਨੂੰ ਅਸਿਸਟੈਂਟ ਅਤੇ ਅਸਿਸਟੈਂਟ ਮੈਨੇਜਰ ਦੀਆਂ

ਖੁਸ਼ਖਬਰੀ, 10ਵੀਂ ਪਾਸ ਨੌਜਵਾਨਾਂ ਲਈ ਨੌਕਰੀ, ਤਨਖਾਹ 25 ਹਜਾਰ ਰੁਪਏ ਮਹੀਨਾ

ਭਾਰਤੀ ਡਾਕ ਵਿਭਾਗ ਵੱਲੋਂ ਕਰਨਾਟਕ ਸਰਕਲ ਲਈ ਗ੍ਰਾਮੀਣ ਡਾਕ ਸੇਵਕ ਦੇ ਅਹੁਦੇ ਉਤੇ ਭਰਤੀ ਲਈ ਅਰਜੀਆਂ ਮੰਗੀਆਂ ਗਈਆਂ ਹਨ। ਇੱਛੁਕ ਅਤੇ ਯੋਗ ਆਵੇਦਕ 8 ਮਈ 2017 ਤੱਕ ਅਰਜੀਆਂ ਭੇਜ ਸਕਦੇ ਹਨ। ਭਾਰਤੀ ਡਾਕ ਨੇ ਗ੍ਰਾਮੀਣ ਡਾਕ ਸੇਵਕ ਦੇ 1048 ਅਹੁਦਿਆਂ ਲਈ ਅਰਜੀਆਂ ਮੰਗੀਆਂ ਗਈਆਂ ਹਨ। ਵਿੱਦਿਆਕ ਯੋਗਤਾ  : ਇਨਾਂ ਅਹੁਦਿਆਂ ਉੱਤੇ ਭਰਤੀ ਲਈ ਅਰਜੀਆਂ ਦੇਣ

Indian student
12ਵੀਂ ਤੇ ਗ੍ਰੇਜੂਏਸ਼ਨ ਤੋਂ ਬਾਅਦ ਸੁਨਹਿਰੇ ਭਵਿੱਖ ਲਈ, ਪੜ੍ਹੋ ਇਹ ਖ਼ਬਰ

12ਵੀਂ ਪਾਸ ਹੁੰਦਿਆਂ ਹੀ ਬੱਚੇ ਆਪਣੇ ਭੱਵਿਖ ਬਾਰੇ ਸੋਚਣ ਲੱਗ ਜਾਂਦੇ ਹਨ। ਕੀ ਕਰੀਏ, ਕੀ ਨਾ ਕਰੀਏ। ਪਰ ਜੇਕਰ ਤੁਸੀ 12ਵੀਂ ਜਾਂ ਗ੍ਰੇਜੂਏਸ਼ਨ ਤੋਂ ਬਾਅਦ ਕਿਸੇ ਕੋਰਸ ਵਿੱਚ ਦਾਖਲਾ ਲੈਣ ਦੀ ਸੋਚ ਰਹੇ ਹੋ, ਤਾਂ ਅਸੀਂ ਕੁਝ ਅਡਮਿਸ਼ਨ ਅਲਰਟ ਪੇਸ਼ ਕਰ ਰਹੇ ਹਾਂ। ਡੀ.ਐੱਸ.ਸੀ. ਦਿਲੀ—- ਦਿੱਲੀ ਸਕੂਲ ਆਫ ਕੰਮਿਊਨੀਕੇਸ਼ਨ ਨੇ ਆਪਣੇ ਪੀ.ਜੀ.ਡੀ.ਪੀ.ਸੀ. ਯਾਨਿ ਪੋਸਟ ਗ੍ਰੇਜੂਏਟ

Indian Railway
Indian Railway ‘ਚ ਬਿਨ੍ਹਾਂ ਪ੍ਰੀਖਿਆ ਹੋਵੇਗੀ ਸਲੈਕਸ਼ਨ…ਪੜ੍ਹੋ ਪੂਰੀ ਖ਼ਬਰ

ਭਾਰਤੀ ਰੇਲਵੇ ਵਿੱਚ ਨੌਕਰੀ ਖੋਜ ਰਹੇ ਉਮੀਦਵਾਰਾਂ ਲਈ ਚੰਗੀ ਖਬਰ ਹੈ। ਦੱਖਣ ਰੇਲਵੇ ਨੇ ਸਟਾਫ ਨਰਸ ਅਹੁਦਿਆ ਲਈ ਅਰਜ਼ੀਆਂ ਮੰਗੀਆਂ ਹਨ ਅਤੇ ਇਹ ਭਰਤੀ 14 ਅਹੁਦਿਆ ਲਈ ਕੱਢੀ ਗਈ ਹੈ। ਯਾਨੀ ਭਰਤੀ ਦੇ ਮਾਧਿਅਮ ਨਾਲ 14 ਉਮੀਦਵਾਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ਭਰਤੀ ਵਿੱਚ ਰੇਲਵੇ ਦੇ ਰਾਖਵੇਂਕਰਨ ਸਬੰਧੀ ਨਿਯਮਾਂ ਦੇ ਆਧਾਰ ਉੱਤੇ ਰਾਖਵੇਂ ਵਰਗ ਦੇ ਉਮੀਦਵਾਰਾਂ

12ਵੀਂ ਪਾਸ ਬੇਰੁਜ਼ਗਾਰਾਂ ਲਈ ਖੁਸ਼ਖਬਰੀ, ਮਿਲੇਗਾ ਬੇਰੁਜ਼ਗਾਰੀ ਭੱਤਾ

ਲੰਬੇ ਇੰਤਜ਼ਾਰ ਤੋਂ ਬਾਅਦ ਅਖੀਰ ਹਿਮਾਚਲ ਵਿੱਚ ਬੇਰੁਜ਼ਗਾਰੀ ਭੱਤਾ ਯੋਜਨਾ ਲਾਗੂ ਹੋ ਗਈ ਹੈ। ਸੋਮਵਾਰ ਨੂੰ ਮੁੱਖਮੰਤਰੀ ਵੀਰਭਦਰ ਸਿੰਘ ਦੀ ਪ੍ਰਧਾਨਤਾ ਵਿੱਚ ਹੋਈ ਰਾਜ ਮੰਤਰੀਮੰਡਲ ਦੀ ਬੈਠਕ ਵਿੱਚ ਬੇਰੁਜ਼ਗਾਰੀ ਭੱਤਾ ਦੇਣ ਦੇ ਮਾਨਕਾਂ ਨੂੰ ਤੈਅ ਕੀਤਾ ਗਿਆ । ਸਾਲਾਨਾ ਦੋ ਲੱਖ ਤੱਕ ਦੀ ਆਮਦਨ ਵਾਲੇ ਪਰਿਵਾਰਾਂ ਦੇ 12ਵੀਂ ਬੇਰੁਜ਼ਗਾਰ ਭੱਤਾ ਪਾਉਣ ਦੇ ਪਾਤਰ ਹੋਣਗੇ। ਨਾਲ

ਗਰੈਜੂਏਟਸ ਲਈ ਨੌਕਰੀ ਦਾ ਸੁਨਹਿਰੀ ਮੌਕਾ
ਗਰੈਜੂਏਟਸ ਲਈ ਨੌਕਰੀ ਦਾ ਸੁਨਹਿਰੀ ਮੌਕਾ

ਜੇਕਰ ਤੁਸੀ ਗਰੈਜੂਏਟ ਹੋ ਤਾਂ ਤੁਹਾਡੇ ਲਈ ਵਿੱਤ ਮੰਤਰਾਲੇ ਵਿੱਚ ਨੌਕਰੀ ਦਾ ਮੌਕਾ ਬਣ ਸਕਦਾ ਹੈ। ਵਿੱਤ ਮੰਤਰਾਲੇ  ਨੇ ਨੋਟੀਫਿਕੇਸ਼ਨ ਜਾਰੀ ਕਰਕੇ ਕਈ ਅਹੁਦਿਆਂ ਨੂੰ ਐਪਲੀਕੇਸ਼ਨ ਦਿੱਤਾ ਹੈ। ਅਹੁਦੇ 15 ਸਿੱਖਿਅਕ ਯੋਗਤਾ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਇੰਸਟੀਚਿਊਟ ਤੋਂ ਗਰੇਜੂਏਟ ਜਾਂ ਪੋਸਟ ਗਰੇਜੂਏਟ ਹੋਣ । ਉਮਰ ਸੀਮਾ 48 ਸਾਲ ਤੋਂ ਜਿਆਦਾ ਨਹੀਂ ਸੰਗ੍ਰਹਿ ਪਰਿਕ੍ਰਿਆ ਲਿਖ‍ਤ ਪਰੀਖਿਆ

PUNSUP Inspector
ਪੰਜਾਬ ਸਰਕਾਰ ਵੱਲੋਂ ਪਨਸਪ ਇੰਸਪੈਕਟਰਾਂ ਦੀ ਭਰਤੀ ਰੱਦ

ਬਠਿੰਡਾ : ਪੰਜਾਬ ਸਰਕਾਰ ਨੇ ਨੌਕਰੀ ਘੁਟਾਲੇ ਮਗਰੋਂ ਪਨਸਪ ਇੰਸਪੈਕਟਰਾਂ ਦੀ ਭਰਤੀ ਰੱਦ ਕਰ ਦਿੱਤੀ ਹੈ। ਭਰਤੀ ਵਿਚ ਸ਼ਿਕਾਇਤਾਂ ਮਿਲਣ ਤੋਂ ਬਾਅਦ ਸਰਕਾਰ ਵੱਲੋਂ ਗਠਿਤ ਕੀਤੀ ਗਈ।ਕਮੇਟੀ ਨੇ ਪੰਜਾਬ ਚੋਣਾਂ ਦੌਰਾਨ ਹੀ ਪਨਸਪ ਇੰਸਪੈਕਟਰਾਂ ਅਤੇ ਸੀਨੀਅਰ ਸਹਾਇਕਾਂ ਦੀ ਭਰਤੀ ਰੱਦ ਕਰਨ ਦਾ ਫ਼ੈਸਲਾ ਲੈ ਲਿਆ ਸੀ। ਚਾਰ ਮੈਂਬਰੀ ਕਮੇਟੀ ਵੱਲੋਂ ਪਨਸਪ ਨੂੰ ਫ਼ੈਸਲਾ ਫੌਰੀ ਲਾਗੂ

ਵੈਟਰਨਰੀ ਅਫ਼ਸਰਾਂ ਦੀਆਂ ਅਸਾਮੀਆਂ ਲਈ ਇੰਟਰਵਿਊ 6 ਫਰਵਰੀ ਤੋਂ

ਪਟਿਆਲਾ: ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐਸਸੀ) ਵੱਲੋਂ ਐਨੀਮਲ ਹਸਬੈਂਡਰੀ, ਫਿਸ਼ਰੀਜ਼ ਤੇ ਡੇਅਰੀ ਡਿਵੈੱਲਪਮੈਂਟ ਵਿਭਾਗ ਦੀ ਮੰਗ ’ਤੇ ਵੈਟਰਨਰੀ ਅਫ਼ਸਰਾਂ ਦੀਆਂ ਕੱਢੀਆਂ 117 ਅਸਾਮੀਆਂ ਦੀ ਇੰਟਰਵਿਊ 6 ਫਰਵਰੀ ਤੋਂ ਰੱਖ ਦਿੱਤੀ ਗਈ ਹੈ। ਕਮਿਸ਼ਨ ਦੀ ਸਕੱਤਰ ਮੁਤਾਬਕ ਇਨ੍ਹਾਂ 117 ਅਸਾਮੀਆਂ ਲਈ ਇੰਟਰਵਿਊ ਤੋਂ ਇਲਾਵਾ ਸਾਰੀਆਂ ਕਾਰਵਾਈ ਪੂਰੀ ਕਰ ਲਈ ਗਈ ਹੈ। ਹੁਣ ਇਨ੍ਹਾਂ ਦੀ ਇੰਟਰਵਿਊ ਲੈ

Education providers punjab
ਪੰਜਾਬ ਸਰਕਾਰ ਨੇ ਧੀਆਂ ਨੂੰ ਵਿੱਦਿਆ ਹਾਸਲ ਕਰਨ ਲਈ ਦਿੱਤੀ ਸਕਾੱਲਰਸ਼ਿਪ

ਚੰਡੀਗੜ : ਪੰਜਾਬ ਸਰਕਾਰ ਨੇ ਪ੍ਰਾਇਮਰੀ ਸਕੂਲਾਂ ‘ਚ ਵਿੱਦਿਆ ਹਾਸਿਲ ਕਰ ਰਹੀਆਂ ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਪੱਖੋਂ ਕਮਜ਼ੋਰ ਤਬਕੇ ਦੀਆਂ 1,01,595 ਧੀਆਂ ਨੂੰ ਸਿੱਖਿਆ ਪ੍ਰਤੀ ਜਾਗਰੂਕ ਅਤੇ ਪ੍ਰੇਰਿਤ ਕਰਨ ਲਈ 507.97 ਕਰੋੜ ਰੁਪਏ ਦੀ ਹਾਜ਼ਰੀ ਸਕਾਲਰਸ਼ਿਪ ਦਿੱਤੀ ਹੈ। ਸਾਲ 2008-09 ‘ਚ ਸ਼ੁਰੂ ਕੀਤੀ ਗਈ ਰਾਜ ਪੱਧਰੀ ਯੋਜਨਾ ਅਧੀਨ ਇਹ ਸਕਾਲਰਸ਼ਿਪ ਉਹਨਾਂ ਧੀਆਂ ਨੂੰ ਮਿਲੇਗੀ ਜਿਹੜੀਆਂ

JEE main 2017 ਲਈ ਅਰਜੀਆਂ ਸ਼ੁਰੂ

ਸੀਬੀਐਸਸੀ ਲਈ ਇੰਜੀਨੀਅਰਿੰਗ ਸੰਸਥਾਨਾਂ ਵਿਚ ਦਾਖਲੇ ਲਈ ਆਵੇਦਨ ਪ੍ਰਕਿਰਿਆ ਐਤਵਾਰ ਤੋਂ ਸ਼ੁਰੂ ਹੋਏਗੀ । ਇਸ ਬਾਰ ਅਰਜੀਆਂ ਵਿਚ ਆਧਾਰ ਨੰਬਰ ਦੇਣਾ ਵੀ ਜਰੂਰੀ ਹੈ। ਦਸਦਈਏ ਕਿ 5ਵੀਂ ਸੰਯੁਕਤ ਭਰਤੀ ਪਰੀਖਿਆ ਮੇਨ 2017 ਦਾ ਆਯੋਜਨ 2 ਅਪ੍ਰੈਲ 2017 ਨੂੰ ਕੀਤਾ ਜਾਏਗਾ।ਇਸ ਬਾਰੇ ‘ਚ JEE ਦੀ ਵੈਬਸਾਈਟ ਤੋਂ ਜਾਣਕਾਰੀ ਮਿਲ ਸਕਦੀ ਹੈ।ਜ਼ਿਕਰੇਖਾਸ ਹੈ ਕਿ JEE ਮੇਨ ਤੇ JEE ਐਡਵਾਂਸਡ ਦੇ ਲਈ ਯੋਗਤਾ ਵੱੱਖ-ਵੱੱਖ ਹੋਣਗੀਆਂ।ਵਿਦਿਆਰਥੀਆਂ

ਰਿਜ਼ਰਵ ਬੈਂਕ ਵਿਚ ਨੌਕਰੀ ਪਾਉਣ ਦਾ ਮੌਕਾ

ਜੇ ਤੁਸੀਂ ਵੀ ਰਿਜ਼ਰਵ ਬੈਂਕ ਵਿਚ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਸੁਨਹਿਰੀ ਮੌਕਾ ਹੈ। ਰਿਜ਼ਰਵ ਬੈਂਕ ਆੱਫ ਇੰਡੀਆ ਨੇ ਅਸਿਸਟੈਂਟ ਦੇ ਅਹੁਦੇ ਤੋਂ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਇੱਛੁਕ ਉਮੀਦਵਾਰ 28 ਨਵੰਬਰ ਤੱਕ ਅਪਲਾਈ ਕਰ ਸਕਦੇ ਹਨ। ਪੋਸਟ ਦਾ ਨਾਂ : ਅਸਿਸਟੇੈਂਟ ਪੋਸਟ ਦੀ ਗਿਣਤੀ : 610 ਯੋਗਤਾ: ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ

ਨਾਗਪੁਰ ਮੈਟ੍ਰੋ ਰੇਲ ਕਾਰਪੋਰੇਸ਼ਨ ਲਿਮਟਿਡ ਵਿੱਚ ਨਿਕਲੀਆਂ ਭਰਤੀਆਂ

ਸਰਕਾਰੀ ਨੌਕਰੀ ਦੇ ਲਈ ਕਈਂ ਜਗ੍ਹਾਂ ਭਰਤੀਆਂ ਨਿਕਲੀਆਂ ਹਨ। ਨਾਗਪੁਰ ਮੈਟ੍ਰੋ ਰੇਲ ਕਾਰਪੋਰੇਸ਼ਨ ਲਿਮਟਿਡ (ਐਨ.ਐਮ.ਆਰ.ਸੀ.ਐਲ.) ਨੇ ਪ੍ਰੋਜੈਕਟ ਮੈਨੇਜਰ ਦੀਆਂ 10 ਅਸਾਮੀਆਂ ਦੇ ਲਈ ਅਵੇਦਨ ਪੱਤਰ ਜਾਰੀ ਕੀਤੇ ਹਨ ਜਿਸ ਦੀ ਆਖਰੀ ਤਾਰੀਖ 30-11-2016 ਤੱਕ ਹੈ। ਫਾਰਮ ਆਨ ਲਾਈਨ ਭਰਨ ਲਈ ਇਸ ਲਿੰਕ ’ਤੇ ਕਲਿਕ ਕਰੋ:-