May 23

NFL Recruitment 2018
10 ਵੀਂ ਪਾਸ ਲਈ ਸੁਨਹਿਰਾ ਮੌਕਾ, ਨੈਸ਼ਨਲ ਫਰਟੀਲਾਈਜ਼ਰਜ਼ ਨੇ ਖੋਲ੍ਹੀ ਭਰਤੀ-ਜਲਦ ਕਰੋ ਅਪਲਾਈ

NFL Recruitment 2018: ਨਵੀਂ ਦਿੱਲੀ: 10ਵੀ ਪਾਸ ਲਈ ਖੁਸ਼ਖਬਰੀ ਹੈ ਕਿ ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ ਨੇ ਆਪਣੇ ਨਾਨ ਐਕਜ਼ੀਕਿਊਟਿਵ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।ਇਹਨਾਂ ਅਹੁਦਿਆਂ ਦੀ ਕੁੱਲ ਗਿਣਤੀ 129 ਹੈ ਜਿਸ ਵਿੱਚ ਜੂਨੀਅਰ ਇੰਜੀਨੀਅਰ ਅਸਿਸਟੈਂਟ ਗ੍ਰੇਡ ਅਤੇ ਫਾਇਰਮੈਨ ਦੀਆਂ 2 ਅਸਾਮੀਆਂ ਸ਼ਾਮਿਲ ਹਨ। ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਸਿੱਖਿਅਤ ਯੋਗਤਾ ਅਹੁਦੇ

Capital First MBA Scholarships
ਲੋੜਵੰਦ ਵਿਦਿਆਰਥੀਆਂ ਲਈ ਖੁਸ਼ਖਬਰੀ, ਸ਼ੁਰੂ ਹੋਈ ਇਹ ਸਕਾਲਰਸ਼ਿਪ -ਕਰੋ ਅਪਲਾਈ

Capital First MBA Scholarships: ਹੋਣਹਾਰ ਵਿਦਿਆਰਥੀਆਂ ਲਾਇ ਖੁਸ਼ਖਬਰੀ ਹੈ ਕਿ ਰਾਸ਼ਟਰੀ ਪੱਧਰ ‘ਤੇ Capital First MBA Scholarships 2018-19 ਨੇ ਸਕਾਲਰਸ਼ਿਪ ਸ਼ੁਰੂ ਕੀਤੀ ਹੈ। ਇਸ ਲਈ ਅਪਲਾਈ ਕਰਨ ਵਾਲੇ ਭਾਰਤ ਭਰ ਦੇ ਚੋਣਵੇਂ ਕਾਲਜ ਤੋਂ ਮੈਨੇਜਮੈਂਟ ਡਿਗਰੀ ਪ੍ਰਾਪਤ ਕੀਤੀ ਹੋਵੇ ਅਤੇ ਅਪਲਾਈ ਕਰਨ ਲਈ ਸਿੱਖਿਅਤ ਯੋਗਤਾ ਵਿਦਿਆਰਥੀ ਨੂੰ ਪਹਿਲੇ ਸਾਲ ਦੇ ਐਮ.ਬੀ.ਏ. ਪ੍ਰੋਗਰਾਮ ਵਿੱਚ ਦਾਖਲ ਕੀਤਾ

MBA Scholarships
ਹੋਣਹਾਰ ਵਿਦਿਆਰਥੀਆਂ ਲਈ ਖੁਸ਼ਖਬਰੀ, ਸ਼ੁਰੂ ਹੋਈ ਸਕਾਲਰਸ਼ਿਪ

MBA Scholarships: ਹੋਣਹਾਰ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ ਕਿ ਕੈਪੀਟਲ ਫਸਟ ਸਕਾਲਰਸ਼ਿਪ-2018 ਨੇ ਰਾਸ਼ਟਰੀ ਪੱਧਰ ‘ਤੇ ਪੱਧਰ ‘ਤੇ ਸਕਾਲਰਸ਼ਿਪ ਸ਼ੁਰੂ ਕੀਤੀ ਹੈ । ਵਿੱਤੀ ਤੌਰ ਤੇ ਕਮਜ਼ੋਰ ਹਾਲਤ ਵਾਲੇ ਹੋਣਹਾਰ ਗ੍ਰੈਜੂਏਟ ਭਾਰਤੀ ਵਿਦਿਆਰਥੀ, ਜੋ ਕਿਸੇ ਮਾਨਤਾ ਪ੍ਰਾਪਤ ਭਾਰਤੀ ਕਾਲਜ, ਸੰਸਥ ਜਾਂ ਯੂਨੀਵਰਸਿਟੀ ਤੋਂ ਐੱਮਬੀਏ ਜਾਂ ਇਸ ਦੇ ਬਰਾਬਰ ਡਿਗਰੀ ਪ੍ਰੋਗਰਾਮ ਕਰ ਰਹੇ ਹੋਣ ਜਾਂ ਕਰਨ ਦੇ

IGCAR ‘ਚ ਸਰਕਾਰੀ ਨੌਕਰੀ ਕਰਨ ਦਾ ਸੁਨਹਿਰਾ ਮੌਕਾ, ਜਲਦ ਕਰੋ ਅਪਲਾਈ

IGCAR Jobs 2018: ਨਵੀ ਦਿੱਲੀ : ਪੜ੍ਹੇ-ਲਿਖੇ ਬੇਰੁਜ਼ਗਾਰ ਉਮੀਦਵਾਰਾਂ ਲਈ ਖੁਸ਼ਖਬਰੀ ਹੈ ਕਿ ਡਿਪਾਰਟਮੈਂਟ ਆਫ ਐਟਾਮਿਕ ਐਨਰਜੀ ਨੇ ਆਪਣੇ ਟੈੱਕਨੀਕਲ ਅਤੇ ਕਈ ਹੋਰ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।ਚਾਹਵਾਨ ਉਮੀਦਵਾਰ ਇਹਨਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ । ਦੱਸ ਦੇਈਏ ਕਈ ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਰੀਕ 17 ਜੂਨ ਹੈ । ਉਮੀਦਵਾਰ

Uppsc Recruitment 2018
UPPSC ਨੇ ਖੋਲ੍ਹੀ 1100 ਤੋਂ ਜ਼ਿਆਦਾ ਅਹੁਦਿਆਂ ਲਈ ਭਰਤੀ, ਜਲਦ ਕਰੋ ਅਪਲਾਈ

Uppsc Recruitment 2018 : ਉੱਤਰ ਪ੍ਰਦੇਸ਼ ਲੋਕ ਸੇਵਾ ਕਮਿਸ਼ਨ ਨੇ ਵੱਖ -ਵੱਖ ਅਹੁਦਿਆਂ ਲਈ ਬੰਪਰ ਵੈਕੇਂਸੀ ਕੱਢਿਆ ਹਨ । ਇੱਛਕ ਉਮੀਦਵਾਰ ਜਲਦੀ ਕਰੋ ਅਪਲਾਈ , ਕਿਤੇ ਇਹ ਸੁਨਿਹਰਾ ਮੌਕਾ ਛੁੱਟ ਨਾ ਜਾਵੇ । ਚਾਹਵਾਨ ਉਮੀਦਵਾਰ ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਲਈ ਵੈੱਬਸਾਈਟ ‘ਤੇ ਜਾਕੇ ਆਨਲਾਈਨ ਅਰਜ਼ੀਆਂ ਦੀ ਪਰਿਕ੍ਰੀਆ ਪੂਰੀ ਕਰ ਸਕਦੇ ਹਨ । Uppsc Recruitment

Jharkhand High Court Recruitment 2018
10 ਵੀਂ ਪਾਸ ਬੇਰੋਜ਼ਗਾਰ ਉਮੀਦਵਾਰਾਂ ਲਈ ਖੁਸ਼ਖਬਰੀ, ਇਸ ਵਿਭਾਗ ਨੇ ਖੋਲ੍ਹੀ ਭਰਤੀ

Jharkhand High Court Recruitment 2018: ਜੇਕਰ ਤੁਸੀ 10ਵੀ ਪਾਸ ਹੋ ਅਤੇ ਤੁਹਾਨੂੰ ਨੌਕਰੀ ਦੀ ਤਲਾਸ਼ ਹੈ, ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ । ਇੱਥੇ ਕਿਸੇ ਵੀ ਉਮੀਦਵਾਰ ਨੂੰ ਅਰਜ਼ੀ ਦੇਣ ਲਈ ਕੋਈ ਫੀਸ ਨਹੀਂ ਦੇਣੀ ਹੋਵੇਗੀ । ਝਾਰਖੰਡ ਉੱਚ ਅਦਾਲਤ ਨੇ ਆਪਣੇ ਵਿਭਾਗ ‘ਚ ਵੱਖ -ਵੱਖ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।ਚਾਹਵਾਨ ਉਮੀਦਵਾਰ

GST ludhiana 100 company
ਸਿੱਖਿਆ ਹੋਈ ਮਹਿੰਗੀ , ਕੋਚਿੰਗ ਸੈਂਟਰਾਂ ‘ਤੇ ਲੱਗੇਗਾ 18% GST …

Education GST: ਦਾਖਿਲੇ ਦੀ ਪ੍ਰੀਖਿਆ ਲਈ ਵਿਦਿਆਰਥੀਆਂ ਨੂੰ ਤਿਆਰੀ ਕਰਾਉਣ ਵਾਲੇ ਕੋਚਿੰਗ ਸੈਂਟਰ ਨੂੰ 18 ਫੀਸਦੀ GST ਦੇਣਾ ਹੋਵੇਗਾ। ਅਥਾਰਿਟੀ ਫਾਰ ਐੱਡਵਾਂਸ ਰੂਲਿੰਗ (AAR) ਨੇ ਇਹ ਸਾਫ਼ ਕੀਤਾ ਹੈ। AAR ਦੀ ਮਹਾਰਾਸ਼ਟਰ ਬੈਂਚ ਦੇ ਸਾਹਮਣੇ ਇੱਕ ਅਰਜੀ ਦਰਜ ਕੀਤੀ ਗਈ ਸੀ। ਇਸ ਵਿੱਚ ਪੁੱਛਿਆ ਗਿਆ ਸੀ ਕਿ ਦਾਖਿਲੇ ਦੀ ਪ੍ਰੀਖਿਆ ਲਈ ਕੋਚਿੰਗ ਦੇਣ ਵਾਲਿਆਂ ਨਾਲ

GNDU ਅੰਮ੍ਰਿਤਸਰ ਨੇ ਪ੍ਰੋਫੈਸਰ ਦੇ ਅਹੁਦਿਆਂ ਲਈ ਖੋਲ੍ਹੀ ਭਰਤੀ, ਜਲਦ ਕਰੋ ਅਪਲਾਈ

GNDU Amritsar Recruitment 2018 : ਪੰਜਾਬ :ਪੜ੍ਹੇ-ਲਿਖੇ ਨੌਜਵਾਨਾਂ ਲਈ ਖੁਸ਼ਖਬਰੀ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਆਪਣੇ ਅਸੀਸਟੈਂਟ ਪ੍ਰੋਫੈਸਰ ਦੇ ਅਹੁਦੇ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਅਹੁਦਿਆਂ ਦੀ ਕੁੱਲ ਗਿਣਤੀ 456 ਹੈ । NET ਕਵਾਲੀਫਾਇਡ ਤੇ NET NON ਕਵਾਲੀਫਾਇਡ ਦੋਨੋ ਹੀ ਅਪਲਾਈ ਕਰ ਸਕਦੇ ਨੇ। GNDU Amritsar Recruitment 2018

airport authority india recruitment
ਪੜ੍ਹੇ -ਲਿਖੇ ਬੇਰੁਜ਼ਗਾਰ ਉਮੀਦਵਾਰਾਂ ਲਈ ਖੁਸ਼ਖਬਰੀ, ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਖੋਲ੍ਹੀ ਭਰਤੀ

airport authority india recruitment : ਨਵੀਂ ਦਿੱਲੀ : ਪੜ੍ਹੇ -ਲਿਖੇ ਬੇਰੁਜ਼ਗਾਰ ਉਮੀਦਵਾਰਾਂ ਲਈ ਖੁਸ਼ਖਬਰੀ ਹੈ ਕਿ ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਅਪਣੇ ਐਗਜ਼ੀਕਿਊਟਿਵ ਦੇ ਅਹੁਦਿਆਂ ਲਈ ਅਰਜ਼ੀਆ ਦੀ ਮੰਗ ਕੀਤੀ ਹੈ । ਚਾਹਵਾਨ ਉਮੀਦਵਾਰ ਇਹਨਾਂ ਅਹੁਦਿਆਂ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ।ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਰੀਕ 27 ਮਈ ਹੈ ਅਹੁਦਿਆਂ ਦੀ ਕੁੱਲ

PPSC ਨੇ ਖੋਲ੍ਹੀ ਇਹਨਾਂ ਅਹੁਦਿਆਂ ਲਈ ਭਰਤੀ, ਜਲਦ ਕਰੋ ਅਪਲਾਈ

PPSC Recruitment 2019 : ਪੰਜਾਬ : ਪੜ੍ਹੇ-ਲਿਖੇ ਬੇਰੋਜ਼ਗਾਰ ਨੋਜੁਆਨਾ ਲਈ ਖੁਸ਼ਖਬਰੀ ਹੈ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਨੇ ਆਪਣੇ ਇਹਨਾਂ ਅਹੁਦਿਆਂ ਲਈ ਅਰਜ਼ੀਆਂ ਦੀ ਮੰਗੀ ਹੈ। PPSC Recruitment 2019 ਚਾਹਵਾਨ ਉਮੀਦਵਾਰ ਇਹਨਾਂ ਅਹੁਦਿਆਂ ਲਈ ਅਪਲਾਈ ਆਨਲਾਈਨ ਕਰ ਸਕਦੇ ਹਨ ।ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਦੀ ਸਿੱਖਿਅਤ ਯੋਗਤਾ- ਬੈਚਲਰ ਡਿਗਰੀ/ਲਾਅ ਡਿਗਰੀ/ਡਿਪਲੋਮਾ/ਡਿਗਰੀ (ਇੰਜੀਨੀਅਰਿੰਗ)/ ਮਾਸਟਰ ਡਿਗਰੀ+ਪੰਜਾਬੀ

PSEB 10th results failures
ਸਰਕਾਰ ਦਸਵੀਂ ‘ਚ ਘੱਟ ਨਤੀਜੇ ਦੇਣ ਵਾਲੇ ਸਕੂਲਾਂ ਦੇ ਮੁਖੀਆ ਦੀ ਲਾਵੇਗੀ ਕਲਾਸ

PSEB 10th results failures: ਚੰਡੀਗੜ੍ਹ (ਨਰਿੰਦਰ ਜੱਗਾ) : ਪੰਜਾਬ ਸਿੱਖਿਆ ਵਿਭਾਗ ਵਲੋਂ ਜਲਦੀ ਹੀ ਮਾਰਚ 2018 ਦੇ ਦਸਵੀਂ ਜਮਾਤ ਦੇ ਘੱਟ ਨਤੀਜਿਆ ਵਾਲੇ ਸਕੂਲਾਂ ਦੇ ਮੁੱਖੀਆਂ ਨੂੰ ਮੁੱਖ ਦਫਤਰ ਵਿਖੇ ਬੁਲਾ ਕੇ ਪੁੱਛ-ਗਿੱਛ ਕੀਤੀ ਜਾਵੇਗੀ। ਸਿੱਖਿਆ ਵਿਭਾਗ ਵੱਲੋਂ ਅਜਿਹੇ ਸਾਰੇ ਸਕੂਲਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ) ਪੰਜਾਬ ਵੱਲੋਂ ਸਮੂਹ ਜਿਲ੍ਹਾ

Bank of Baroda Recruitment 2018
ਬੈਂਕ ਆਫ ਬੜੌਦਾ ਨੇ ਖੋਲ੍ਹੀ ਇਹਨਾਂ ਅਹੁਦਿਆਂ ਲਈ ਭਰਤੀ ,ਜਲਦ ਕਰੋ ਅਪਲਾਈ

Bank of Baroda Recruitment 2018 : ਪੜ੍ਹੇ-ਲਿਖੇ ਬੇਰੁਜ਼ਗਾਰ ਉਮੀਦਵਾਰਾਂ ਲਈ ਖੁਸ਼ਖਬਰੀ ਹੈ ਕਿ ਦੇਸ਼ ਦੇ ਮਸ਼ਹੂਰ ਬੈਂਕ, ਬੈਂਕ ਆਫ ਬੜੌਦਾ ਨੇ ਆਪਣੇ 361 ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਅਹੁਦਿਆਂ ਦਾ ਵੇਰਵੇ ਇਸ ਤਰਾਂ ਹੈ : Bank of Baroda Recruitment 2018 # ਐੱਮ.ਐੱਸ. ਐੱਮ.ਈ. ਸੈਕਸ਼ਨ ਵਿਚ : ਰਿਲੇਸ਼ਨਸ਼ਿਪ ਮੈਨੇਜਰ ਸਕੇਲ 4

PG courses doctors
ਸਰਕਾਰ ਨੇ ਰੱਖੀ ਪੋਸਟ ਗ੍ਰੈਜੂਏਟ ਮੈਡੀਕਲ ਕੋਰਸ ‘ਚ ਦਾਖ਼ਲੇ ਲਈ 50 ਲੱਖ ਗਾਰੰਟੀ ਦੀ ਸ਼ਰਤ

PG courses doctors: ਪੋਸਟ ਗ੍ਰੈਜੂਏਟ ਮੈਡੀਕਲ ਕੋਰਸ ਵਿੱਚ ਦਾਖ਼ਲੇ ਲਈ 50 ਲੱਖ ਰੁਪਏ ਦੀ ਬੈਂਕ ਗਾਰੰਟੀ ਜਾਂ ਅਚਲ ਜਾਇਦਾਦ ਗਿਰਵੀ ਰੱਖਣ ਦੀ ਸ਼ਰਤ ਪੂਰਾ ਕਰਨ ਲਈ ਹਰਿਆਣਾ ਸਰਕਾਰ ਫਿਲਹਾਲ ਉਮੀਦਵਾਰਾਂ ਨੂੰ ਮਜ਼ਬੂਰ ਨਾ ਕਰੇ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਟਿੱਪਣੀ ਦੇ ਨਾਲ ਹਰਿਆਣਾ ਸਰਕਾਰ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਨੂੰ ਨੋਟਿਸ ਜਾਰੀ ਕਰ

DTU Recruitment 2019 Delhi
DTU ਨੇ ਖੋਲ੍ਹੀ ਇਹਨਾਂ ਅਹੁਦਿਆਂ ਲਈ ਭਰਤੀ, ਜਲਦ ਕਰੋ ਅਪਲਾਈ

DTU Recruitment 2019 Delhi : ਨਵੀਂ ਦਿੱਲੀ: ਪੜ੍ਹੇ-ਲਿਖੇ ਨੌਜੁਆਨਾਂ ਲਈ ਖੁਸ਼ਖਬਰੀ ਹੈ ਕਿ ਦਿੱਲੀ ਟੈਕਨਾਲੋਜੀ ਯੂਨੀਵਰਸਟੀ ਨੇ ਆਪਣੇ ਅਸਿਸਟੈਂਟ ਇੰਜੀਨੀਅਰ ਅਤੇ ਜੂਨੀਅਰ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਇਸ ਵੈੱਬਸਾਈਟ – http://www.dtu.ac.in/ ‘ਤੇ ਲੋਗ ਇਨ ਕਰਨ।ਇਹਨਾਂ ਅਹੁਦਿਆਂ ਦੀ ਕੁੱਲ ਗਿਣਤੀ 07 ਹੈ ।  

PGIMER Recruitment 2018
ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਲਈ ਖੁਸ਼ਖਬਰੀ, ਇਸ ਵਿਭਾਗ ਨੇ ਖੋਲ੍ਹੀ ਭਾਰਤੀ

PGIMER Recruitment 2018: ਨਵੀਂ ਦਿੱਲੀ : ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਲਈ ਖੁਸ਼ਖਬਰੀ ਹੈ ਕਿ pgimer ਨੇ ਆਪਣੇ ਆਫਿਸ ਅਸਿਸਟੈਂਟ, ਸੀਨੀਅਰ ਨਰਸਿੰਗ ਅਫ਼ਸਰ, ਅਸਿਸਟੈਂਟ ਇੰਜੀਨੀਅਰ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।ਦੱਸ ਦੇਈਏ ਕਿ ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਲਈ ਉਮੀਦਵਾਰ ਇਸ ਵੈੱਬਸਾਈਟ- pgimer.edu.in ‘ਤੇ ਲੋਗ ਇਨ ਕਰਨ । PGIMER Recruitment 2018 ਅਹੁਦਿਆਂ ਦੀ ਕੁੱਲ ਗਿਣਤੀ

ਹੁਣ ਇੰਡੀਅਨ ਆਰਮੀ ‘ਚ ਨਹੀਂ ਦੇਖੀ ਜਾਵੇਗੀ ਉਮਰ,ਜਲਦ ਕਰੋ ਅਪਲਾਈ

Indian Army Recruitment 2018: ਨਵੀਂ ਦਿੱਲੀ : ਬੀ.ਡੀ.ਐੈੱਸ. ਪਾਸ ਉਮੀਦਵਾਰਾ ਲਈ ਖੁਸ਼ਖਬਰੀ ਹੈ ਕਿ ਭਾਰਤੀ ਫੌਜ ‘ਚ ਸ਼ਾਰਟ ਸਰਵਿਸ ਕਮਿਸ਼ਨ ਨੇ ਆਪਣੇ ਸ਼ਾਰਟ ਸਰਵਿਸ ਕਮਿਸ਼ਨ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ । ਦੱਸ ਦੇਈਏ ਕਿ ਇਨ੍ਹਾਂ ਅਹੁਦਿਆਂ ਲਈ 45 ਸਾਲ ਦੀ ਉਮਰ ਤੱਕ ਦੇ ਉਮੀਦਵਾਰ ਆਰਜ਼ੀਆਂ ਭੇਜ ਸਕਦੇ ਹਨ। ਅਰਜ਼ੀਆਂ ਭੇਜਣ ਲਈ ਉਮੀਦਵਾਰਾਂ

IIT Madras Recruitment
ਇੰਜੀਨੀਅਰ ਬਣਨ ਦੇ ਚਾਹਵਾਨਾਂ ਲਈ ਖੁਸ਼ਖਬਰੀ ,ਇਸ ਵਿਭਾਗ ਨੇ ਖੋਲ੍ਹੀ ਭਰਤੀ

IIT Madras Recruitment : ਨਵੀਂ ਦਿੱਲੀ : ਪੜ੍ਹੇ-ਲਿਖੇ ਨੌਜੁਆਨਾਂ ਲਈ ਖੁਸ਼ਖਬਰੀ ਹੈ ਕਿ ਆਈ.ਆਈ.ਟੀ.. ਮਦਰਾਸ ਨੇ ਆਪਣੇ ਜੂਨੀਅਰ ਇੰਜੀਨੀਅਰ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਜੇਕਰ ਉਮੀਦਵਾਰ ਨੌਕਰੀ ਕਰਨ ‘ਚ ਦਿਲਚਸਪੀ ਰੱਖਦੇ ਹਨ ਤਾਂ ਅਰਜ਼ੀਆਂ ਭੇਜ ਸਕਦੇ ਹਨ। ਇਨ੍ਹਾਂ ਅਰਜ਼ੀਆਂ ਦੇ ਫਾਰਮ ਭਰਨ ‘ਚ ਕੋਈ ਫੀਸ ਨਹੀਂ ਲੱਗੇਗੀ। ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਮਦਰਾਸ

ਮਾਤ ਭਾਸ਼ਾ ‘ਚੋਂ ਫੇਲ ਵਿਦਿਆਰਥੀ ਚੀਨੀ ਭਾਸ਼ਾ ‘ਚ ਕਿੰਝ ਹੋਣਗੇ ਕਾਮਯਾਬ…!

punjab govt implimenting chinese language govt school:ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਗਏ ਹਨ। ਜਿਥੇ ਸਰਕਾਰ ਨਤੀਜਿਆਂ ਨੂੰ ਚੰਗਾ ਦੱਸ ਰਹੀ ਹੈ ਓਥੇ ਹੀ ਨਤੀਜਿਆਂ ਦੇ ਅੰਕੜੇ ਹੈਰਾਨ ਅਤੇ ਪ੍ਰੇਸ਼ਾਨ ਕਰਨ ਵਾਲੇ ਹਨ। ਇਸ ਵਾਰ ਕੁੱਲ 336478 ਵਿਦਿਆਰਥੀਆਂ ਨੇ ਬੋਰਡ ਦੀ ਪ੍ਰੀਖਿਆਵਾਂ ਦਿੱਤੀਆਂ ਸਨ। punjab govt implimenting

committee ban recruitment teachers
ਕਮੇਟੀ ਨੇ ਕਿਹਾ ਅਧਿਆਪਕਾਂ ਦੀ ਭਰਤੀਆਂ ‘ਤੇ ਲਗਾਓ ਰੋਕ

committee ban recruitment teachers : ਸ਼ਹਿਰ ਦੇ ਸਰਕਾਰੀ ਸਕੂਲਾਂ ਵਿੱਚ ਹੋਏ ਟੀਚਰ ਭਰਤੀ ਘੋਟਾਲੇ ਵਿੱਚ ਹੁਣ ਕਮੇਟੀ ਨੇ ਆਪਣਾ ਫੈਸਲਾ ਦੇ ਦਿੱਤਾ ਹੈ। ਕਮੇਟੀ ਨੇ ਭਰਤੀ ਨੂੰ ਰੱਦ ਕਰਨ ਦੀ ਸਿਫਾਰਿਸ਼ ਕੀਤੀ ਹੈ। ਫਾਇਲ ਨੂੰ ਅਫਸਰਾਂ ਦੇ ਕੋਲ ਭੇਜਿਆ ਗਿਆ ਅਤੇ ਅਫਸਰਾਂ ਨੇ ਹੁਣ ਡਿਪਾਰਟਮੈਂਟ ਤੋਂ ਪੁੱਛਿਆ ਹੈ ਕਿ ਇਨ੍ਹੇ ਟੀਚਰਸ ਕੱਢ ਦੇਵਾਂਗੇ ਤਾਂ ਫਿਰ

Ecil recruitment 2018
ਬੇਰੁਜਗਾਰ ਨੌਜਵਾਨਾਂ ਲਈ ਖੁਸ਼ਖਬਰੀ, ਇਸ ਵਿਭਾਗ ਨੇ ਖੋਲ੍ਹੀ ਭਰਤੀ

Ecil recruitment 2018: ਨਵੀਂ ਦਿੱਲੀ: ਪੜ੍ਹੇ-ਲਿਖੇ ਨੌਜਵਾਨਾਂ ਲਈ ਖੁਸ਼ਖਬਰੀ ਹੈ ਕਿ ਇਲੈਕਟ੍ਰਾਨਿਕ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਨੇ ਆਪਣੇ ਟੈਕਨੀਕਲ ਅਫ਼ਸਰ, ਸਾਈਂਟਫਿਕ ਅਸਿਸਟੈਂਟ ਅਤੇ ਜੂਨੀਅਰ ਆਰਟੀਸਨ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਥੇ ਟੈਕਨੀਕਲ ਅਫ਼ਸਰ ਸਮੇਤ ਕਈ ਅਹੁਦਿਆਂ ‘ਤੇ ਜਗ੍ਹਾ ਖਾਲੀ ਹਨ।   Ecil recruitment 2018 ਇਸ ‘ਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਪ੍ਰੀਖਿਆ ਅਤੇ