Feb 06

ਸੂਬੇ ਅੰਦਰ 25 ਫਰਵਰੀ ਤੋਂ ਸ਼ੁਰੂ ਹੋਣਗੀਆਂ ਵਿਭਾਗੀ ਪ੍ਰੀਖਿਆਵਾਂ

Punjab Government departmental examinations : ਚੰਡੀਗੜ੍ਹ: ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਦੀਆਂ ਸਹਾਇਕ ਕਮਿਸ਼ਨਰਜ਼, ਵਾਧੂ ਸਹਾਇਕ ਕਮਿਸ਼ਨਰਜ਼, ਆਈ.ਪੀ.ਐਸ.ਅਧਿਕਾਰੀਆਂ, ਤਹਿਸੀਲਦਾਰਾਂ/ਮਾਲ ਅਧਿਕਾਰੀਆਂ ਅਤੇ ਹੋਰਨਾਂ ਵਿਭਾਗਾਂ ਲਈ ਵਿਭਾਗੀ ਪ੍ਰੀਖਿਆਵਾਂ 25 ਫਰਵਰੀ ਤੋਂ 2 ਮਾਰਚ, 2019 ਤੱਕ ਹੋਣਗੀਆਂ।ਉਨ੍ਹਾਂ ਨੇ ਕਿਹਾ ਕਿ ਜੋ ਅਧਿਕਾਰੀ ਉਕਤ ਵਿਭਾਗੀ ਪ੍ਰੀਖਿਆਵਾਂ ਵਿੱਚ ਭਾਗ ਲੈਣਾ ਚਾਹੁੰਦੇ ਹਨ, ਉਨ੍ਹਾਂ ਅਧਿਕਾਰੀਆਂ ਨੂੰ ਆਪਣੀਆਂ ਅਰਜ਼ੀਆਂ

India Post ਨੇ 12ਵੀਂ ਪਾਸ ਲਈ ਖੋਲ੍ਹੀ ਭਰਤੀ, ਜਲਦ ਕਰੋ ਅਪਲਾਈ

india post recruitment 2019: 12 ਵੀਂ ਪਾਸ ਲਈ ਖੁਸ਼ਖਬਰੀ ਹੈ ਕਿ India post ਨੇ ਆਪਣੇ Posts Assistant  ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ18.02.2019 ਹੈ ।ਚਾਹਵਾਨ ਉਮੀਦਵਾਰ ਇਸ ਨਿਰਧਾਰਿਤ ਤਾਰੀਖ ਤੋਂ ਪਹਿਲਾਂ ਅਪਲਾਈ ਕਰਨ ।  ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਧਿਆਨ ਦੇਣ ਕਿ ਇਨ੍ਹਾਂ ਅਹੁਦਿਆਂ ਦੀ ਗਿਣਤੀ 03 ਹੈ ਚਾਹਵਾਨ ਉਮੀਦਵਾਰ ਵੈਬਸਾਈਟ ‘ਤੇ ਜਾ ਕੇ

ਪੜ੍ਹਾਈ ‘ਚ ਹੋਣਹਾਰ ਵਿਦਿਆਰਥੀਆਂ ਲਈ ਖੁਸ਼ਖਬਰੀ, ਸ਼ੁਰੂ ਹੋਈ ਸਕਾਲਰਸ਼ਿਪ-ਜਲਦ ਕਰੋ ਅਪਲਾਈ

ਪੜ੍ਹਾਈ ‘ਚ ਹੋਣਹਾਰ ਪਰ ਆਰਥਿਕ ਤੌਰ ‘ਤੇ ਕਮਜ਼ੋਰ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ ਕਿ ਰਾਸ਼ਟਰੀ ਪੱਧਰ ‘ਤੇ ਸਕਾਲਰਸ਼ਿਪ ਸਰਲਾ ਦੇਵੀ ਸਕਾਲਰਸ਼ਿਪ 2019 ਸ਼ੁਰੂ ਹੋਈ ਹੈ। ਜੋ ਵਿਦਿਆਰਥੀ ਭਾਰਤ ਦੇ ਕਿਸੇ ਵੀ ਰਾਜ ਵਿੱਚ ਰਹਿਣ ਵਾਲੇ ਵਿੱਤੀ ਤੌਰ ‘ਤੇ ਕਮਜ਼ੋਰ ਪਰ ਹੋਣਹਾਰ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਉਤਸ਼ਾਹਿਤ ਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ ਧਰਮਪਾਲ

10ਵੀਂ ਪਾਸ ਲਈ Indian Air Force ਨੇ ਖੋਲ੍ਹੀ ਭਰਤੀ, ਜਲਦ ਕਰੋ ਅਪਲਾਈ

Indian Air Force Recruitment: ਨਵੀਂ ਦਿੱਲੀ : 10ਵੀਂ ਅਤੇ 12ਵੀਂ ਪਾਸ ਲਈ ਖੁਸ਼ਖਬਰੀ ਹੈ ਕਿ Indian Air Force ਨੇ ਆਪਣੇ Automobile Technician ਅਤੇ ਪੁਲਿਸ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।ਯੋਗ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। ਦੱਸ ਦੇਈਏ ਕਿ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 5 ਫਰਵਰੀ 2019 ਹੈ

ਬੈਂਕ ਨੇ ਖੋਲ੍ਹੀ ਇਨ੍ਹਾਂ ਅਹੁਦਿਆਂ ਲਈ ਭਰਤੀ, ਜਲਦ ਕਰੋ ਅਪਲਾਈ

Bank Recruitment 2019: ਨਵੀਂ ਦਿੱਲੀ : ਪੜ੍ਹੇ- ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ ਕਿ Bank of Maharashtra ਨੇ ਆਪਣੇ Chief Customer Service Officer ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਚਾਹਵਾਨ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ਼ 08 ਫਰਵਰੀ 2019 ਹੈ ਚਾਹਵਾਨ ਉਮੀਦਵਾਰ ਇਸ ਨਿਰਧਾਰਿਤ

10ਵੀਂ ਪਾਸ ਲਈ ਅਫ਼ਸਰ ਲੱਗਣ ਦਾ ਸੁਨਹਿਰਾ ਮੌਕਾ- UPSC ਨੇ ਖੋਲ੍ਹੀ ਭਰਤੀ, ਤਨਖਾਹ 2,50,000 ਤੋਂ ਵੱਧ

upsc recruitment 2019: ਨਵੀਂ ਦਿੱਲੀ : 10ਵੀਂ ਅਤੇ 12ਵੀਂ ਪਾਸ ਲਈ ਖੁਸ਼ਖਬਰੀ ਹੈ ਕਿ Union Public Service Commission ਨੇ ਆਪਣੇ ਕਈ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੇ ਚਾਹਵਾਨ ਧਿਆਨ ਦੇਣ ਕਿ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ਼ 4 ਫਰਵਰੀ ਹੈ ਉਮੀਦਵਾਰ ਇਸ ਨਿਰਧਾਰਿਤ ਤਾਰੀਖ਼ ਤੋਂ ਪਹਿਲਾਂ

CA ਦੀ ਪ੍ਰੀਖਿਆ ‘ਚ ਇੱਕ ਦਰਜੀ ਦੇ ਮੁੰਡੇ ਨੇ ਰਚਿਆ ਕੀਰਤੀਮਾਨ

Shadab Hussain tops CA exam: ਰਾਜਸਥਾਨ ‘ਚ ਰਹਿਣ ਵਾਲੇ 23 ਸਾਲਾ ਲੜਕੇ ਸ਼ਾਦਾਬ ਹੁਸੈਨ  ਨੇ ਪਹਿਲੀ ਵਾਰ ‘ਚ ਹੀ ਸੀ.ਏ (ਪੁਰਾਣਾ ਸਿਲੇਬਸ) ਦੀ ਅੰਤਮ ਪ੍ਰੀਖਿਆ ‘ਚੋਂ ਪ੍ਰਥਮ ਸਥਾਨ ਹਾਸਲ ਕੀਤਾ ਹੈ। ਭਾਰਤ ਦੇ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ (ਆਈ.ਸੀ.ਏ.ਆਈ.) ਨੇ ਬੁੱਧਵਾਰ ਇਹ ਨਤੀਜੇ ਸਾਰਵਜਨਿਕ ਕੀਤੇ ਸਨ। ਜਿਕਰਯੋਗ ਹੈ ਕੇ ਹੁਸੈਨ ਨੇ 800 ‘ਚੋਂ 597 ਅੰਕ ਹਾਸਲ

ਪੜ੍ਹੇ-ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ, ਇਸ ਵਿਭਾਗ ਨੇ ਖੋਲ੍ਹੀ ਭਰਤੀ

gau jamnagar recruitment: ਪੜ੍ਹੇ-ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ ਕਿ Gujarat Ayurved University Jamnagar ਨੇ ਆਪਣੇ ਅਧਿਆਪਕ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਨ੍ਹਾਂ ਅਹੁਦਿਆਂ ਲਈਏ ਅਰਜ਼ੀ ਭੇਜਣ ਦੀ ਆਖਰੀ ਤਾਰੀਖ਼  31 ਹੈ ਚਾਹਵਾਨ ਉਮੀਦਵਾਰ ਇਸ ਤਾਰੀਖ਼ ਤੋਂ ਪਹਿਲਾ ਪਹਿਲਾ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੇ ਚਾਹਵਾਨ ਉਮਦੀਵਾਰ ਆਨਲਾਈਨ ਅਪਲਾਈ

ਬੇਰੋਜ਼ਗਾਰ ਨੌਜਵਾਨਾਂ ਲਈ ਰੇਲਵੇ ਨੇ ਕੀਤਾ ਇਹ ਵੱਡਾ ਐਲਾਨ

indian railway recruit 230000: ਬੇਰੋਜ਼ਗਾਰੀ ਦੀ ਸਮੱਸਿਆ ਦਿਨ ਪਰ ਦਿਨ ਵਧਦੀ ਹੀ ਜਾ ਰਹੀ ਹੈ। ਬੇਰੋਜ਼ਗਾਰੀ ਨੂੰ ਦੂਰ ਕਰਨ ਲਈ ਸਰਕਾਰ ਕਈ ਤਰ੍ਹਾਂ ਦੇ ਵਾਅਦੇ ਵੀ ਕਰਦੀ ਹੈ ਪਰ ਫਿਰ ਵੀ ਇਸ ਸੰਖਿਆ ਵਿੱਚ ਕੋਈ ਕਮੀ ਨਹੀਂ ਆਉਂਦੀ। ਹੁਣ ਉੱਥੇ ਹੀ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ।ਦਰਅਸਲ ਰੇਲਵੇ ਵਿਭਾਗ ਵੱਲੋਂ ਹੁਣ ਬੇਰੋਜ਼ਗਾਰ ਨੌਜਵਾਨਾਂ ਲਈ ਬਹੁਤ ਵੱਡਾ ਐਲਾਨ

ਰੇਲਵੇ ਵਿਭਾਗ ਨੇ ਕੀਤਾ ਵੱਡਾ ਐਲਾਨ, 4 ਲੱਖ ਲੋਕਾਂ ਦੀ ਹੋਵੇਗੀ ਭਰਤੀ

Railway Department Announced: ਰੇਲਵੇ ਵਿਭਾਗ ਦੇ ਵੱਲੋਂ ਹੁਣ ਬੇਰੋਜ਼ਗਾਰ ਲੋਕਾਂ ਦੇ ਲਈ ਬਹੁਤ ਵੱਡਾ ਐਲਾਨ ਕੀਤਾ ਗਿਆ ਹੈ। ਜਿਸ ਵਿੱਚ ਰੇਲ ਮੰਤਰੀ ਪੀਊਸ਼ ਗੋਇਲ ਨੇ ਕਿਹਾ ਕਿ ਬੀਤੇ ਸਾਲ ਵਿੱਚ ਡੇਢ ਲੱਖ ਲੋਕਾਂ ਨੂੰ ਨੌਕਰੀ ਦਾ ਮੌਕਾ ਪ੍ਰਦਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦੋ ਸਾਲਾਂ ਵਿੱਚ ਸੇਵਾਨਿਵ੍ਰਤੀ ਨਾਲ ਹੋਣ ਵਾਲੀਆਂ ਭਰਤੀਆਂ ਅਤੇ

ਡਰਾਈਵਰ ਦੇ ਅਹੁਦਿਆਂ ਲਈ ਖੁੱਲੀ ਭਰਤੀ, ਜਲਦ ਕਰੋ ਅਪਲਾਈ

Driver cum conductor recruitment: ਡਰਾਈਵਰੀ ‘ਚ ਆਪਣਾ ਭਵਿੱਖ ਬਣਾਉਣ ਵਾਲੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ ਕਿ Maharashtra State Road Transport Corporation ਨੇ ਆਪਣੇ Driver cum conductor ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਇਨ੍ਹਾਂ ਅਹੁਦਿਆਂ ਦੀ ਗਿਣਤੀ 4416 ਹੈ। ਚਾਹਵਾਨ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਾਲੀ ਕਰ ਸਕਦੇ ਹਨ । ਦੱਸ ਦੇਈਏ ਕਿ

9ਵੀਂ ਤੇ 11ਵੀਂ ਜਮਾਤ ਦੀ ਆਨਲਾਈਨ ਰਜਿਸਟਰੇਸ਼ਨ ’ਚ ਸੋਧ ਸਬੰਧੀ PSEB ਨੇ ਲਿਆ ਵੱਡਾ ਫੈਸਲਾ

PSEB 9th 11th online registration: ਮੋਹਾਲੀ:  ਪੰਜਾਬ ਸਕੂਲ ਸਿੱਖਿਆ ਬੋਰਡ ‘ਚ ਆਨਲਾਈਨ ਰਜਿਸਟਰੇਸ਼ਨ ’ਚ ਸੋਧ ਕਰਨ ਦੀ ਆਖਰੀ ਮਿਤੀ 21 ਫਰਵਰੀ ਹੈ। ਬੋਰਡ ਨਾਲ ਸਬੰਧਤ ਰਾਜ ਦੇ ਸਮੂਹ ਸਕੂਲਾਂ ਨੂੰ ਸੈਸ਼ਨ 2018-19 ਵਿਚ 9ਵੀਂ/11ਵੀਂ ਜਮਾਤ ਦੀ ਆਨਲਾਈਨ ਰਜਿਸਟਰੇਸ਼ਨ/ ਕੰਟੀਨਿਊਏਸ਼ਨ ਭਰਨ ਸਮੇਂ ਵੇਰਵਿਆਂ ਵਿਚ ਹੋਈਆਂ ਤਰੁੱਟੀਆਂ 21 ਜਨਵਰੀ ਤੋਂ 21 ਫਰਵਰੀ ਤਕ (ਕੇਵਲ ਰਜਿਸਟਰੇਸ਼ਨ ਨੰਬਰ ਦੀ

ਕੜਾਕੇ ਦੀ ਠੰਡ ‘ਚ ਵੀ ਸਕੂਲ ਤੋਂ ਨਹੀਂ ਮਿਲ ਰਹੀਆਂ ਵਰਦੀਆਂ, ਠਿਠੁਰ ਰਹੇ ਨੇ ਬੱਚੇ

Punjab Government Promises: ਪਠਾਨਕੋਟ: ਸਰਕਾਰ ਦੇ ਵੱਲੋਂ ਕੁਝ ਸਮਾਂ ਪਹਿਲਾਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਵਰਦੀਆਂ ਦੇਣ ਦਾ ਐਲਾਨ ਕੀਤਾ ਗਿਆ ਸੀ। ਪਰ ਸਰਕਾਰ ਦੇ ਵੱਲੋਂ ਹਾਲੇ ਤੱਕ ਕੀਤਾ ਗਿਆ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ। ਜਿਸ ਦੇ ਕਾਰਨ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਛੋਟੇ ਬੱਚਿਆਂ ਨੂੰ ਹਾਲੇ ਤੱਕ ਗਰਮ ਵਰਦੀਆਂ ਨਾ

ਜਨਰਲ ਵਰਗ ਨੂੰ ਮੋਦੀ ਦਾ ਵੱਡਾ ਤੋਹਫ਼ਾ, ਫਰਵਰੀ ਤੋਂ ਨੌਕਰੀ ‘ਚ ਮਿਲੇਗਾ ਰਿਜ਼ਰਵੇਸ਼ਨ

modi general category gift: ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਜਰਨਲ ਵਰਗ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਨਰਲ ਵਰਗ ਦੇ ਗਰੀਬਾਂ ਨੂੰ 10 ਫੀਸਦੀ ਰਾਖਵਾਂਕਰਨ ਦੇਣ ਦੀ ਅੰਤਿਮ ਰੁਕਾਵਟ ਵੀ ਦੂਰ ਹੋ ਗਈ ਹੈ। ਪਹਿਲੀ ਫਰਵਰੀ ਤੋਂ ਕੇਂਦਰ ਸਰਕਾਰ ਦੀਆਂ ਸਾਰੀਆਂ ਨੌਕਰੀਆਂ ਅਤੇ ਸੇਵਾਵਾਂ ‘ਚ ਇਹ ਰਾਖਵਾਂਕਰਨ ਲਾਗੂ ਹੋ ਜਾਵੇਗਾ। ਸਮਾਜਿਕ ਜਸਟਿਸ ਮੰਤਰਾਲਾ ਤੋਂ ਬਾਅਦ ਹੁਣ

ਪੰਜਾਬ ਦੇ ਸਕੂਲਾਂ ‘ਚ ਮਹਾਤਮਾ ਗਾਂਧੀ ਦਾ ਗੁਜਰਾਤੀ ਭਗਤੀ ਗੀਤ ਹੋਇਆ ਲਾਜ਼ਮੀ

Vaishnav Jan: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਇੱਕ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ ਜਿਸ ਵਿੱਚ ਹੁਣ ਪੰਜਾਬ ਦੇ ਪ੍ਰਾਇਮਰੀ, ਮਿਡਲ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸਮੇਤ ਸਾਰੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹੁਣ ਸਵੇਰੇ ਅਸੈਂਬਲੀ ਦੇ ਦੌਰਾਨ ਹਰ ਸੋਮਵਾਰ ਨੂੰ ਗੁਜਰਾਤੀ ਗੀਤ ‘ਵੈਸ਼ਣਵ ਜਨ’ ਦਾ ਗਾਇਨ ਕਰਨਾ ਪਵੇਗਾ। ਮਹਾਤਮਾ ਗਾਂਧੀ ਦੇ 150 ਵੇਂ ਜਨਮ

ਪੜ੍ਹਾਈ ‘ਚ ਹੋਣਹਾਰ ਵਿਦਿਆਰਥੀਆਂ ਲਈ ਖੁਸ਼ਖਬਰੀ, ਸ਼ੁਰੂ ਹੋਈ ਸਕਾਲਰਸ਼ਿਪ

Meritorious Students: ਪੜ੍ਹਾਈ ‘ਚ ਹੋਣਹਾਰ ਬੱਚਿਆਂ ਲਈ ਖੁਸ਼ਖਬਰੀ ਹੈ ਕਿ ਰਾਸ਼ਟਰੀ ਪੱਧਰ ‘ਤੇ ਸਰਲਾ ਦੇਵੀ ਸਕਾਲਰਸ਼ਿਪ 2019 ਸ਼ੁਰੂ ਹੋਈ ਹੈ। ਭਾਰਤ ਦੇ ਕਿਸੇ ਵੀ ਰਾਜ ‘ਚ ਰਹਿਣ ਵਾਲੇ ਵਿੱਤੀ ਤੌਰ ‘ਤੇ ਕਮਜ਼ੋਰ ਪਰ ਹੋਣਹਾਰ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਉਤਸ਼ਾਹਿਤ ਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਉਣਦੇ ਮਨੋਰਥ ਨਾਲ ਧਰਮਪਾਲ ਸਤਯਪਾਲ ਚੈਰੀਟੇਬਲ ਟਰੱਸਟ ਵੱਲੋਂ ਇਹ ਸਕਾਲਰਸ਼ਿਪਮੁਹੱਈਆ ਕਰਵਾਈ

ਜਨਰਲ ਕੋਟਾ ਤੋਂ ਬਾਅਦ ਹੁਣ ਪੇਸ਼ ਹੋ ਸਕਦੀ ਹੈ OBC ਕਮੀਸ਼ਨ ਦੀ ਰਿਪੋਰਟ

OBC Commission Report: ਆਰਥਿਕ ਤੌਰ ‘ਤੇ ਕਮਜ਼ੋਰ ਜਨਰਲ ਵਰਗ ਨੂੰ ਦੱਸ ਫ਼ੀਸਦੀ ਰਾਖਵਾਂਕਰਣ ਦੇਣ ਤੋਂ ਬਾਅਦ ਹੁਣ ਮੋਦੀ ਸਰਕਾਰ ਇੱਕ ਵਾਰ ਫਿਰ ਓਬੀਸੀ ਦੀ ਹਿੱਸੇਦਾਰੀ ਨੂੰ ਨਵੇਂ ਸਿਰੇ ਤੋਂ ਤੈਅ ਕਰਣ ਲਈ ਸਰਗਰਮ ਹੋ ਰਹੀ ਹੈ।ਸਰਕਾਰ ਚੋਣਾਂ ਤੋਂ ਪਹਿਲਾਂ ਓਬੀਸੀ ਕਮਿਸ਼ਨ ਦੀ ਰਿਪੋਰਟ ਤਿਆਰ ਕਰ ਪੇਸ਼ ਕਰਨ ਦੀ ਤਿਆਰੀ ਵਿੱਚ ਹੈ।ਇਸਦੇ ਲਈ ਸਾਰੇ ਮੰਤਰਾਲਿਆਂ ਤੋਂ

12ਵੀਂ ਜਮਾਤ ਦੀ ਡੇਟਸ਼ੀਟ ‘ਚ ਕੀਤੀ ਗਈ ਤਬਦੀਲੀ

PSEB 12th date sheet: ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬੀਤੀ ਦਿਨੀਂ 10ਵੀਂ ਤੇ 12ਵੀਂ ਜਮਾਤ ਦੀ ਡੇਟਸ਼ੀਟ ਜਾਰੀ ਕੀਤੀ ਗਈ ਸੀ ਪਰ ਹੁਣ ਬੋਰਡ ਵਲੋਂ 12ਵੀਂ ਦੀ ਡੇਟਸ਼ੀਟ ‘ਚ ਬਦਲਾਅ ਕੀਤਾ ਗਿਆ ਹੈ। 12ਵੀਂ ਗਣਿਤ ਦੇ ਪੇਪਰ ਨੂੰ ਹੁਣ ਅੱਗੇ ਕਰ ਦਿੱਤਾ ਗਿਆ ਹੈ। ਗਣਿਤ ਵਿਸ਼ੇ ਦੀ ਪ੍ਰੀਖਿਆ ਹੁਣ 29 ਮਾਰਚ ਨੂੰ ਹੋਵੇਗੀ ਜਦਕਿ

10ਵੀਂ ਪਾਸ ਲਈ ਵਾਤਾਵਰਨ ਵਿਭਾਗ ਨੇ ਖੋਲ੍ਹੀ ਭਰਤੀ, ਤਨਖਾਹ ਜਾਣ ਹੋ ਜਾਓਗੇ ਹੈਰਾਨ

HP Forest Department recruitment: ਨਵੀਂ ਦਿੱਲੀ : 10ਵੀਂ ਪਾਸ ਲਈ ਖ਼ੁਸ਼ਖ਼ਬਰੀ ਹੈ ਕਿ Himachal Pradesh Forest Department ਨੇ ਆਪਣੇ ਕਈ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 15-02-2019 ਹੈ ਚਾਹਵਾਨ ਉਮੀਦਵਾਰ ਇਸ ਨਿਰਧਾਰਿਤ ਤਾਰੀਖ ਤੋਂ ਪਹਿਲਾਂ ਅਪਲਾਈ ਕਰਨ।  ਦੱਸ ਦੇਈਏ ਕਿ ਆਖ਼ਰੀ ਤਾਰੀਖ ,

BSNL ਨੇ ਖੋਲ੍ਹੀ ਭਰਤੀ, ਇੰਝ ਕਰੋ ਅਪਲਾਈ..

BSNL Recruitment 2019 ਵੱਲੋ 300 ਨਵੀਆਂ ਭਰਤੀਆਂ ਖੋਲਿਆ ਗਈਆਂ ਹਨ। ਯੋਗਤਾ ਰੱਖਣ ਵਾਲੇ ਉਮੀਦਵਾਰ ਜਲਦ ਹੀ ਆਪਣੀਆਂ ਅਰਜ਼ੀਆਂ ਭੇਜ ਸਕਦੇ ਹਨ। ਚਾਹਵਾਨ ਉਮੀਦਵਾਰ ਜਲਦੀ ਤੋਂ ਜਲਦੀ ਅਰਜ਼ੀਆਂ ਭੇਜਣ । ਨੌਕਰੀ ਲਈ ਬਿਨੈਪੱਤਰ ਕਰਨ ਵਾਲੇ ਉਮੀਦਵਾਰ ਆਖ਼ਰੀ ਤਾਰੀਖ਼, ਅਰਜ਼ੀ ਫੀਸ,ਅਹੁਦਿਆਂ ਲਈ ਅਪਲਾਈ ਕਰਨ ਦੀ ਉਮਰ ਹੱਦ , ਸਿੱਖਿਅਤ ਯੋਗਤਾ,  ਅਹੁਦਿਆਂ ਦੀ ਗਿਣਤੀ ਬਾਰੇ ਜਾਣਕਾਰੀ ਪ੍ਰਾਪਤ ਕਰਨ