HPSSC Recruitment ਨਵੀਂ ਦਿੱਲੀ : ਪੜ੍ਹੇ-ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ ਕਿ Himachal Pradesh Staff Selection Commission ਨੇ ਆਪਣੇ ਵੱਖ ਵੱਖ ਵਿਭਾਗ ਵਿੱਚ ਕਲਰਕ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 30 ਸਤੰਬਰ 2019 ਹੈ ਚਾਹਵਾਨ ਉਮੀਦਵਾਰ ਧਿਆਨ ਦੇਣ ਕਿ ਇਨ੍ਹਾਂ ਅਹੁਦਿਆਂ ਲਈ ਅਰਜ਼ੀਆਂ ਨਿਰਧਾਰਿਤ ਆਖ਼ਰੀ ਤਾਰੀਖ਼ ਤੋਂ ਪਹਿਲਾਂ ਕਰਨ।

ਵਿਭਾਗ :Himachal Pradesh Staff Selection Commission
ਅਹੁਦਾ : ਵੱਖ ਵੱਖ ਵਿਭਾਗ ਵਿੱਚ ਕਲਰਕ
ਅਹੁਦਿਆਂ ਦੀ ਗਿਣਤੀ : 85
ਸਥਾਨ : ਹਮੀਰਪੁਰ

ਸਿੱਖਿਅਤ ਯੋਗਤਾ :ਜੇ ਤੁਸੀਂ ਇਸ ਅਹੁਦੇ ਲਈ ਅਰਜ਼ੀ ਦੇਣਾ ਚਾਹੁੰਦੇ ਹੋ, ਤਾਂ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10 ਵੀਂ, 12 ਵੀਂ ਪਾਸ ਹੋਣਾ ਚਾਹੀਦਾ ਹੈ
ਉਮਰ ਹੱਦ : ਇਸ ਅਹੁਦੇ ਲਈ ਉਮੀਦਵਾਰਾਂ ਦੀ ਘੱਟੋ ਘੱਟ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ. ਹਾਲਾਂਕਿ, ਸਰਕਾਰ ਦੇ ਨਿਯਮਾਂ ਤਹਿਤ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਵਿਚ ਛੂਟ ਦਿੱਤੀ ਜਾਵੇਗੀ।

ਅਪਲਾਈ ਕਰਨ ਦੀ ਆਖਰੀ ਤਾਰੀਖ : 30 ਸਤੰਬਰ 2019
ਤਨਖਾਹ : ਵਿਭਾਗ ਵੱਲੋਂ ਨਿਰਧਾਰਿਤ ਕੀਤੀ ਜਾਵੇਗੀ

ਚੋਣ : ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਅਧਾਰ ‘ਤੇ ਹੋਵੇਗੀ
ਚਾਹਵਾਨ ਉਮੀਦਵਾਰ ਨਿਰਧਾਰਿਤ ਆਖ਼ਰੀ ਤਾਰੀਖ਼ ਤੋਂ ਪਹਿਲਾਂ ਆਨਲਾਈਨ ਅਪਲਾਈ ਕਰ ਸਕਦੇ ਹਨ ਜਾ ਇਸ ਪਤੇ ‘ਤੇ ਅਰਜ਼ੀਆਂ ਭੇਜ ਸਕਦੇ ਨੇ Departments of the Government of Himachal Pradesh