ਐਵਾਰਡ ਨਾਈਟ ‘ਚ ਛਾਇਆ ਮਲਾਇਕਾ-ਦੀਪਿਕਾ-ਜਾਨਵੀ ਦਾ ਰੈੱਡ ਲੁਕ

Deepika - Malaika Award Show Bollywood stars woke up at th

1 of 10

Deepika – Malaika Award Show : ਬਾਲੀਵੁਡ ਸਿਤਾਰਿਆਂ ਨੇ ਮੰਗਲਵਾਰ ਰਾਤ ਐਵਾਰਡ ਨਾਈਟ ਵਿੱਚ ਜਲਵੇ ਬਿਖੇਰੇ। ਇਸ ਐਵਾਰਡ ਸ਼ੋਅ ਵਿੱਚ ਬਾਲੀਵੁਡ ਅਦਾਕਾਰਾ ਗਲੈਮਰਸ ਅੰਦਾਜ਼ ਵਿੱਚ ਨਜ਼ਰ ਆਈ ਪਰ ਸਭ ਤੋਂ ਜਿਆਦਾ ਈਵੈਂਟ ਵਿੱਚ ਛਾਇਆ ਰਿਹਾ ਦੀਪਿਕਾ ਪਾਦੁਕੋਣ, ਜਾਨਵੀ ਕਪੂਰ ਅਤੇ ਮਲਾਇਕਾ ਅਰੋੜਾ ਦਾ ਰੈਡ ਲੁਕ, ਤਿਨੋਂ ਹੀ ਸਟਾਰ ਰੈੱਡ ਕਲਰ ਦੇ ਗਾਊਨ ਵਿੱਚ ਨਜ਼ਰ ਆਈ।ਜੀ ਸਿਨੇ ਐਵਾਰਡ ਨਾਈਟ ਵਿੱਚ ਦੀਪਿਕਾ ਪਾਦੁਕੋਣ ਆਫ ਸ਼ੋਲਡਰ ਰੈਡ ਗਾਊਨ ਵਿੱਚ ਨਜ਼ਰ ਆਈ। ਇਸ ਲੁਕ ਨੂੰ ਦੀਪਿਕਾ ਨੇ ਰੈਡ ਲਿਪਸਟਿਕ ਨਾਲ ਕੰਪਲੀਟ ਕੀਤਾ ਸੀ।

Deepika - Malaika Award Show
Deepika – Malaika Award Show

https://wikibio.in › Bollywood ਬ੍ਰਾਈਟ ਰੇਲ ਸ਼ਿਮਰ ਗਾਊਨ ਵਿੱਚ ਨਜ਼ਰ ਆਈ।ਜਾਨਵੀ ਕਪੂਰ ਨੇ ਆਫ ਸ਼ੋਲਡਰ ਗਾਊਨ ਦੇ ਨਾਲ ਹੇਅਰ ਬਨ ਬਣਾਇਆ ਹੋਇਆ ਸੀ।

Deepika - Malaika Award Show
Deepika – Malaika Award Show

ਮਲਾਇਕਾ ਅਰੋੜਾ ਬੋਲਡ ਅੰਦਾਜ਼ ਵਿੱਚ ਰੈੱਡ ਗਾਊਨ ਵਿੱਚ ਨਜ਼ਰ ਆਈ।ਮਲਾਇਕਾ ਦਾ ਹਾਈ ਸਲਿਟ ਗਾਊਨ ਖੂਬਸੂਰਤ ਨਜ਼ਰ ਆ ਰਿਹਾ ਸੀ।

ਆਲੀਆ ਭੱਟ ਪਾਰਟੀ ਵਿੱਚ ਮਲਟੀ ਕਲਰ ਦੇ ਗਾਊਨ ਵਿੱਚ ਨਜ਼ਰ ਆਈ।ਐਵਾਰਡ ਸ਼ੋਅ ਵਿੱਚ ਆਲੀਆ ਅਤੇ ਰਣਬੀਰ ਕਪੂਰ ਦੀ ਕੈਮਿਸਟਰੀ ਚਰਚਾ ਵਿੱਚ ਰਹੀ।

ਸਨੀ ਲਿਓਨੀ ਐਵਾਰਡ ਨਾਈਟ ਵਿੱਚ ਲਾਈਟ ਪਰਪਲ ਕਲੇ ਦੇ ਫਿਸ਼ ਕਟ ਗਾਊਨ ਵਿੱਚ ਨਜ਼ਰ ਆਈ।

ਸੋਨਮ ਕਪੂਰ ਨੇ ਪਰਪਲ ਸ਼ੇਡ ਦਾ ਡਿਜਾਈਨ ਗਾਊਨ ਪਾਇਆ ਸੀ।ਬਾਲੀਵੁਡ ਫੈਸ਼ਨੇਬਲ ਦੀਵਾ ਸੋਨਮ ਦਾ ਲੁਕ ਖੂਬਸੂਰਤ ਨਜ਼ਰ ਆ ਰਿਹਾ ਸੀ।

ਕੈਟਰੀਨਾ ਕੈਫ ਐਵਾਰਡ ਸ਼ੋਅ ਵਿੱਚ ਬਲੈਕ ਕਲਰ ਦੇ ਫਲੋਰਲ ਪ੍ਰਿੰਟ ਗਾਊਨ ਵਿੱਚ ਪਹੁੰਚੀ। ਕੈਟਰੀਨਾ ਦੇ ਕਰਲੀ ਹੇਅਰ ਉਸਦੇ ਲੁਕ ਨੂੰ ਖੂਬਸੂਰਤ ਟਚ ਦੇ ਰਹੇ ਸੀ।

ਮਾਧੁਰੀ ਦੀਕਸ਼ਿਤ ਐਵਾਰਡ ਨਾਈਟ ਵਿੱਚ ਬਲੈਕ ਗਾਊਨ ਵਿੱਚ ਨਜ਼ਰ ਆਈ। ਹਾਲ ਹੀ ਵਿੱਚ ਮਾਧੁਰੀ ਅਤੇ ਆਲੀਆ ਦਾ ਫਿਲਮ ਕਲੰਕ ਦਾ ਗੀਤ ਰਿਲੀਜ਼ ਹੋਇਆ ਹੈ।

ਗੀਤ ਵਿੱਚ ਦੋਹਾਂ ਦਾ ਕਲਾਸਿਕਲ ਲੁਕ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਉੱਥੇ ਹੀ ਦੀਆ ਮਿਰਜ਼ਾ ਬਲੈਕ ਗਾਊਨ ਵਿੱਚ ਨਜ਼ਰ ਆਈ।