Feb 01

India Budget 2018
ਮੋਬਾਈਲ ‘ਤੇ ਟੀ.ਵੀ ਸਮੇਤ ਪਈ ਇਨ੍ਹਾਂ ਵਸਤੂਆਂ ‘ਤੇ ਵੀ ਮਹਿੰਗਾਈ ਦੀ ਮਾਰ

India Budget 2018: ਵਿੱਤ ਮੰਤਰੀ ਅਰੁਣ ਜੇਟਲੀ ਨੇ ਲੋਕਸਭਾ ‘ਚ ਇਸ ਸਾਲ ਦਾ ਆਮ ਬਜ਼ਟ ਪੇਸ਼ ਕੀਤਾ। ਕੇਂਦਰ ਸਰਕਾਰ ਦਾ ਇਹ ਬਜ਼ਟ ਲੋਕਸਭਾ ਚੌਣ ‘ਤੋਂ ਪਹਿਲਾ ਆਖ਼ਿਰੀ ਬਜ਼ਟ ਹੈ। ਬਜ਼ਟ ‘ਚ ਵਿੱਤ ਮੰਤਰੀ ਜੇਟਲੀ ਨੇ ਕਈ ਵੱਡੇ ਐਲਾਨ ਕੀਤੇ ਹਨ। ਇਸ ਵਾਰ ਇਨਕਮ ਟੈਕਸ ਸਲੈਬ ‘ਚ ਕਈ ਬਦਲਾਵ ਕੀਤੇ ਗਏ ਹਨ। ਅਰੁਣ ਜੇਟਲੀ ਨੇ ਇਸ

Health Budget 2018
ਸਿਹਤ ਬਜਟ 2018: 10 ਕਰੋੜ ਪਰਿਵਾਰਾਂ ਨੂੰ 5 ਲੱਖ ਦਾ ਹੈਲਥ ਬੀਮਾ

Health Budget 2018: ਵਿੱਤ ਮੰਤਰੀ ਅਰੁਣ ਜੇਟਲੀ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਨਾਮ ਉੱਤੇ ਘੋਸ਼ਿਤ ਓਬਾਮਾ ਕੇਅਰ ਦੇ ਜਵਾਬ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਹੈਲਥਕੇਅਰ ਸਕੀਮ ਰਾਸ਼ਟਰੀ ਸਿਹਤ ਸੁਰੱਖਿਆ ਯੋਜਨਾ ਦਾ ਐਲਾਨ ਕੀਤਾ ਜਿਸ ਨੂੰ ਮੋਦੀ ਕੇਅਰ ਦਾ ਨਾਮ ਦਿੱਤਾ ਜਾ ਸਕਦਾ ਹੈ। ਵਿੱਤ -ਮੰਤਰੀ ਅਰੁਣ ਜੇਟਲੀ ਨੇ ਵੀਰਵਾਰ ਨੂੰ ਇੱਕ ਪ੍ਰਮੁੱਖ ਰਾਸ਼ਟਰੀ

Rail Budget 2018
Rail Budget 2018: ਜੇਟਲੀ ਨੇ ਰੇਲਵੇ ਨੂੰ ਦਿੱਤੇ 1.48 ਲੱਖ ਕਰੋੜ, ਕੀਤੇ ਇਹ ਵੱਡੇ ਐਲਾਨ

Rail Budget 2018: ਸਾਲ 2018 – 19 ਵਿੱਚ ਦੇਸ਼ ਦੀ ਰੇਲ ਕਿਵੇਂ ਚੱਲੇਗੀ। ਇਸਦੇ ਲਈ ਸੰਸਦ ਵਿੱਚ ਅੱਜ 1 ਫਰਵਰੀ ਮੋਦੀ ਸਰਕਾਰ ਦੇ ਮੰਤਰੀ ਅਰੁਣ ਜੇਟਲੀ ਅੱਜ ਬਜਟ ਦਾ ਐਲਾਨ ਕੀਤਾ ਹੈ। ਮੋਦੀ ਸਰਕਾਰ ਦਾ ਇਹ ਆਖਰੀ ਬਜਟ ਹੈ। ਇਸ ਬਜਟ ‘ ਚ ਮੋਦੀ ਸਰਕਾਰ ਨੇ ਰੇਲਵੇ ਨੂੰ ਲੈ ਕੇ ਵੀ ਵੱਡੇ ਐਲਾਨ ਕੀਤੇ ਗਏ

Education budget 2018
ਬਜਟ 2018 : ਜੇਤਲੀ ਨੇ ਵਿਦਿਆਰਥੀਆਂ ਨੂੰ ਦਿੱਤਾ ਇਹ ਵੱਡਾ ਤੋਹਫ਼ਾ

Education budget 2018 : ਮੋਦੀ ਸਰਕਾਰ ਦੇ ਮੰਤਰੀ ਅਰੁਣ ਜੇਤਲੀ ਅੱਜ ਬਜਟ ਦਾ ਐਲਾਨ ਕੀਤਾ ਹੈ |ਮੋਦੀ ਸਰਕਾਰ ਦਾ ਇਹ ਆਖਰੀ ਬਜਟ ਹੈ |ਇਸ ਬਜਟ ‘ ਚ ਮੋਦੀ ਸਰਕਾਰ ਨੇ ਨੌਜਵਾਨਾਂ ਲਈ ਰੋਜ਼ਗਾਰ, ਸਿੱਖਿਆ ਅਤੇ ਨੌਕਰੀਆਂ ਦੀ ਸੌਗਾਤ ਲੈ ਕੇ ਆਇਆ ਹੈ | ਮੋਦੀ ਸਰਕਾਰ ਨੇ ਇਸ ਬਜਟ ‘ ਚ ਬਹੁਤ ਕੁੱਝ ਨਵਾਂ ਦੇਖਣ ਨੂੰ

Income Tax Budget 2018
ਆਮ ਬਜਟ 2018: ਇਨਕਮ ਟੈਕਸ ਦੀਆਂ ਦਰਾਂ ‘ਚ ਕੋਈ ਬਦਲਾਅ ਨਹੀਂ

Income Tax Budget 2018: ਕੇਂਦਰ ‘ਚ ਵਿੱਤ ਮੰਤਰੀ ਅਰੁਣ ਜੇਟਲੀ ਨੇ ਪਾਰਲੀਮੈਂਟ ਵਿਚ 2017-18 ਦੇ ਆਰਥਿਕ ਸਰਵੇਖਣ ਪੇਸ਼ ਕੀਤੇ ਆਰਥਿਕ ਸਰਵੇਖਣ ਅਨੁਸਾਰ, ਵਿੱਤੀ ਸਾਲ 2018-19 ਦੌਰਾਨ, ਜੀਡੀਪੀ ਵਾਧਾ ਦਰ 7 ਤੋਂ 7.5 ਫੀਸਦੀ ਦੇ ਵਿਚਕਾਰ ਹੋ ਸਕਦੀ ਹੈ। ਇਸੇ ਸਮੇਂ, ਵਿੱਤੀ ਸਾਲ 2017-18 ਦੀ ਵਿਕਾਸ ਦਰ ਅਨੁਮਾਨਤ 6.75 ਪ੍ਰਤੀਸ਼ਤ ਹੈ। ਇਸ ਲਈ, ਕੇਂਦਰ ਸਰਕਾਰ ਦੁਆਰਾ

Farmers budget 2018
ਆਮ ਬਜਟ ‘ਚ ਜੇਟਲੀ ਦਾ ਕਿਸਾਨਾਂ ਲਈ ਵੱਡਾ ਐਲਾਨ

Farmers budget 2018: ਨਰਿੰਦਰ ਮੋਦੀ ਸਰਕਾਰ ਦੇ ਮੌਜੂਦਾ ਕਮ-ਕਾਜ ‘ਚ ਵਿੱਤ ਮੰਤਰੀ ਅਰੁਣ ਜੇਟਲੀ ਸੰਸਦ ‘ਚ ਪੇਸ਼ ਕਰ ਰਹੇ ਹਨ। ਕਿਸਾਨਾਂ ਦੇ ਲਈ ਵੱਡਾ ਐਲਾਨ ਕਰਦੇ ਹੋਏ ਵਿੱਤ ਮੰਤਰੀ ਨੇ ਦਸਿਆ ਕਿ ਕਿਸਾਨਾਂ ਨੂੰ ਡੇਢ ਗੁਨਾ ਜਿਆਦਾ ਲਾਗਤ ਦਿੱਤੀ ਜਾਵੇਗੀ ਜੇਟਲੀ ਦੇ ਇਸ ਆਖਰੀ ਬਜ਼ਟ ‘ਤੋਂ ਦੇਸ਼ ਦੇ ਸਾਰੇ ਲੋਕਾਂ ਨੂੰ ਉਨ੍ਹਾਂ ‘ਤੇ ਬਹੁਤ ਉਮੀਦ

Budget 2018 Stock Market
ਬਜ਼ਟ ਤੋਂ ਪਹਿਲਾਂ ਆਈ ਸ਼ੇਅਰ ਬਾਜ਼ਾਰ ‘ਚ ਤੇਜ਼ੀ

Budget 2018 Stock Market: ਬਜਟ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਸਕਾਰਾਤਮਕ ਰੁੱਖ਼ ਦਿਖਾ ਰਿਹਾ ਹੈ। ਪਿਛਲੇ ਦੋ ਦਿਨਾਂ ਤੋਂ ਥੱਲੇ ਨੂੰ ਆਉਣ ਕਾਰਨ ਅਤੇ ਬੰਦ ਹੋਣ ਸਮੇਂ ਦੇ ਬਾਅਦ ਵੀਰਵਾਰ ਨੂੰ ਬਾਜ਼ਾਰ ਨੇ ਤੇਜੀ ਦੇ ਨਾਲ ਸ਼ੁਰੁਆਤ ਕੀਤੀ ਹੈ। ਬਜਟ ਭਾਸ਼ਣ ਤੋਂ ਪਹਿਲਾਂ ਸੈਂਸੇਕਸ ਵਿੱਚ ਜਿੱਥੇ 136 ਅੰਕਾਂ ਦੀ ਤੇਜੀ ਦੇਖਣ ਨੂੰ ਮਿਲ ਰਹੀ ਹੈ। ਉੱਥੇ

Budget 2018
ਆਮ ਬਜਟ 2018 : ਜੇਟਲੀ ਲੋਕਾਂ ਨੂੰ ਦੇ ਸਕਦੇ ਹਨ ਇਹ ਤੋਹਫਾ

Budget 2018: ਵਿੱਤ ਮੰਤਰੀ ਅਰੁਣ ਜੇਟਲੀ ਅੱਜ ਆਮ ਬਜਟ ਪੇਸ਼ ਕਰਣਗੇ। ਇਸ ਬਜਟ ਵਿੱਚ ਆਮ ਆਦਮੀ ਦੀ ਸਭ ਤੋਂ ਵੱਡੀ ਉਮੀਦ ਟੈਕਸ ਸੀਮਾ ਵਧਣ ਨੂੰ ਲੈ ਕੇ ਹੈ। ਉਮੀਦ ਹੈ ਕਿ ਸਰਕਾਰ ਟੈਕਸ ਸੀਮਾ ਦੀ ਮੌਜੂਦਾ 2.5 ਲੱਖ ਰੁਪਏ ਤੱਕ ਦੀ ਸੀਮਾ ਨੂੰ ਵਧਾ ਕੇ 3 ਲੱਖ ਰੁਪਏ ਕਰ ਸਕਦੀ ਹੈ। ਜੇਕਰ ਜੇਟਲੀ ਇਹ ਘੋਸ਼ਣਾ

budget 2018 job empowerment
ਬਜਟ 2018 ਦੇਵੇਗਾ ਰੋਜ਼ਗਾਰ ਦੇ ਇਹ ਨਵੇਂ ਮੌਕੇ

budget 2018 job empowerment ਨਵੀਂ ਦਿੱਲੀ : ਅਗਲੇ ਮਹੀਨੇ ਦੀ ਪਹਿਲੀ ਤਰੀਕ ਨੂੰ ਜਿਥੇ ਸਰਕਾਰ ਪਹਿਲੀ ਫਰਵਰੀ ‘ ਚ ਬਜਟ ਪੇਸ਼ ਕਰਨ ਜਾ ਰਹੀ ਹੈ ਉਥੇ ਹੀ ਸਰਕਾਰ ਬਜਟ ‘ ਚ ਕੁਝ ਖਾਸ ਕੰਮ ਵੀਂ ਕਰੇਗੀ | ਬਜਟ 2018 ਪੇਸ਼ ਹੋਣ ‘ਚ ਕੁਝ ਹੀ ਦਿਨ ਬਚੇ ਹਨ। ਕੇਂਦਰ ਸਰਕਾਰ ਦੇ ਆਮ ਬਜਟ ਨੂੰ ਲੈ ਕੇ

Rail budget
ਰੇਲ ਬਜਟ ‘ਚ ਯਾਤਰੀਆਂ ਨੂੰ ਮਿਲਣਗੀਆਂ ਇਹ ਸਹੂਲਤਾਂ

Rail budget ਨਵੀਂ ਦਿੱਲੀ : ਕੱਲ ਫਰਵਰੀ ਦੀ ਪਹਿਲੀ ਤਰੀਕ ਨੂੰ ਜਿਥੇ ਆਮ ਬਜਟ ਪੇਸ਼ ਹੋਵੇਗਾ ਉਥੇ ਹੀ ਰੇਲ ਬਜਟ ਜਾਰੀ ਹੋਵੇਗਾ । ਬਜਟ ਨੂੰ ਲੈ ਕੇ ਆਮ ਜਨਤਾ ਅਤੇ ਰੇਲ ਮੁਸਾਫਿਰਾਂ ਨੂੰ ਕਈ ਉਮੀਦਾਂ ਹਨ। ਲੋਕਾਂ ਦਾ ਕਹਿਣਾ ਹੈ ਕਿ ਰੇਲ ਯਾਤਰਾ ਦਾ ਕਿਰਾਇਆ ਘੱਟ ਹੋਣਾ ਚਾਹੀਦਾ ਹੈ ਅਤੇ ਯਾਤਰੀ ਲਈ ਸੁਵਿਧਾਵਾਂ ਵੀ ਚੰਗੀਆਂ

BookMyShow shutting down wallet service, Reserve Bank of India, prepaid payment instruments
ਬੰਦ ਹੋਣ ਵਾਲੀ ਹੈ ਇਹ ਈ -ਵਾਲੇਟ ਸਰਵਿਸ, ਕਢਵਾ ਲਵੋ ਜਲਦੀ ਆਪਣੇ ਪੈਸੇ

BookMyShow shutting down: ਨਵੀਂ ਦਿੱਲੀ : ਜਿਥੇ ਹਰ ਜਗ੍ਹਾ ਆਨਲਾਈ ਵਾਲੇਟ ਨੂੰ ਸਰਕਾਰ ਵਧਾਵਾ ਦੇ ਰਹੀ ਹੈ |ਉਥੇ ਹੀ ਹੁਣ ਖ਼ਬਰ ਆਈ ਹੈ ਕਿ BookmyShow ਛੇਤੀ ਹੀ ਆਪਣੀ ਵੈੱਬਸਾਈਟ ਤੋਂ ਆਨਲਾਈਨ ਵਾਲੇਟ ਸੇਵਾ ਬੰਦ ਕਰਨ ਵਾਲੀ ਹੈ| ਮੁੰਬਈ ਬੇਸਡ ਆਨਲਾਈਨ ਟਿਕਟ ਪਲੇਟਫਾਰਮ ‘Bookmy ‘ ਅਗਲੇ ਮਹੀਨੇ ਦੇ ਅਖੀਰ ਤੱਕ ਈ-ਵਾਲੇਟ ਸੇਵਾ ਪੂਰੀ ਤਰ੍ਹਾਂ ਖਤਮ ਹੋ

Budget 2018 Gold
ਬਜਟ ਤੋਂ ਬਾਅਦ ਸਸਤਾ ਹੋ ਸਕਦਾ ਹੈ ਸੋਨਾ, ਜੇਟਲੀ ਤੋਂ ਮਿਲੇਗਾ ਇਹ ਤੋਹਫਾ ?

Budget 2018 Gold: ਜੇਕਰ ਤੁਸੀਂ ਸੋਨਾ ਖਰੀਦਣ ਦੀ ਤਿਆਰੀ ਕਰ ਰਹੇ ਹੋ, ਤਾਂ ਬਜਟ ਦਾ ਇੰਤਜਾਰ ਕਰ ਲਓ। ਫਿਲਹਾਲ 31 ਹਜ਼ਾਰ ਤੋਂ ਪਾਰ ਪਹੁੰਚ ਚੁੱਕਿਆ ਸੋਨਾ ਬਜਟ ਤੋਂ ਬਾਅਦ ਸਸਤਾ ਹੋ ਸਕਦਾ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਬਜਟ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਘੱਟ ਹੋ ਸਕਦੀਆਂ ਹਨ। ਇੰਡੀਅਨ ਬੁਲੀਅਨ ਜਵੈਲਰਸ ਐਸੋਸੀਏਸ਼ਨ ( IBJA

SBI toll free number
SBI ਨੇ ਕੀਤਾ 5 ਸਾਲਾਂ ‘ਚ ਪਹਿਲੀ ਵਾਰ ਇਹ ਕੰਮ, ਵਧਾਏ ਡਿਪਾਜ਼ਿਟ ਰੇਟ

SBI deposit rates : ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ ਮੰਗਲਵਾਰ ਨੂੰ ਘਰੇਲੂ ਥੋਕ ਜਮਾਂ ‘ਤੇ ਵਿਆਜ਼ ਦਰਾਂ ‘ਚ 0.75 -1.4 ਫ਼ੀਸਦੀ ਦੀ ਵਾਧਾ ਕੀਤੀ ਹੈ, ਜਿਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ ਹੈ | ਇਸ ਤੋਂ ਪਹਿਲਾਂ ਐੱਸਬੀਆਈ ਨੇ ਪਿਛਲੇ ਸਾਲ ਨਵੰਬਰ ‘ਚ ਥੋਕ ਡਿਪਾਜ਼ਿਟ ‘ਤੇ ਵਿਆਜ਼ ਦਰਾਂ ਵਿੱਚ ਵਾਧਾ ਕੀਤੀ ਸੀ

Arun Jaitley upcoming budget 2018
ਰੋਟੀ, ਕੱਪੜਾ, ਮਕਾਨ: ਜੇਤਲੀ ਦੇ ਆਉਣ ਵਾਲੇ ਬਜਟ ‘ਤੋਂ ਆਮ ਲੋਕਾਂ ਨੂੰ ਇਹ ਹਨ ਉਮੀਦਾਂ

Arun Jaitley upcoming budget 2018: ਆਮ ਬਜ਼ਟ ਪੇਸ਼ ਹੋਣ ‘ਚ ਸਿਰਫ 2 ਦਿਨ ਹੀ ਰਿਹ ਗਏ ਹਨ। ਜਨਵਰੀ ਮਹੀਨੇ ਦੇ 30 ਦਿਨ ਹੋ ਚੁੱਕੇ ਹਨ। ਇਸ ਦੌਰਾਨ ਆਮ ‘ਤੋਂ ਖਾਸ ਲੋਕਾਂ ਨੂੰ ਆਉਣ ਵਾਲੇ ਬਜ਼ਟ ‘ਤੋਂ ਬਹੁਤ ਉਮੀਦਾ ਹਨ। ਹੁਣ ਸਰਕਾਰ ਇਨ੍ਹਾਂ ਉਮੀਦ ‘ਤੇ ਖੜੀ ਉਤਰੇਗੀ ਕਿ ਨਹੀਂ ਇਹ ਤਾਂ 1 ਫਰਵਰੀ ਨੂੰ ਹੀ ਪਤਾ

Petrol Diesel GST Arun Jaitley
ਪੈਟਰੋਲ-ਡੀਜ਼ਲ ਦੇ ਵੱਧਦੇ ਰੇਟਾਂ ਨੂੰ ਬਜਟ ਵਿਚ ਰਾਹਤ ਮਿਲਣ ਦੀ ਉਮੀਦ ਘੱਟ

Petrol Diesel budget 2018: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦਾ ਅਸਮਾਨ ਉੱਤੇ ਪੁੱਜਣ ਦਾ ਦੌਰ ਇੱਕ ਵਾਰ ਫਿਰ ਸ਼ੁਰੂ ਹੋ ਗਿਆ ਹੈ। ਮੰਗਲਵਾਰ ਨੂੰ ਮੁੰਬਈ ਵਿੱਚ ਇੱਕ ਲੀਟਰ ਪੈਟਰੋਲ 80.79 ਰੁਪਏ ਦਾ ਮਿਲ ਰਿਹਾ ਹੈ। ਉਥੇ ਹੀ ਦਿੱਲੀ ਵਿੱਚ ਵੀ ਇੱਕ ਲੀਟਰ ਲਈ ਲੋਕਾਂ ਨੂੰ 72.92 ਰੁਪਏ ਦਾ ਭੁਗਤਾਨ ਕਰਨਾ ਪੈ ਰਿਹਾ ਹੈ। ਹਾਲਾਂਕਿ ਕੀਮਤਾਂ

Economic Survey 2018
Economic Survey 2018 : ਜੀਐੱਸਟੀ, ਖੇਤੀਬਾੜੀ ਅਤੇ ਰੋਜ਼ਗਾਰ ‘ਤੇ ਸਰਕਾਰ ਦਾ ਦਿਖੇਗਾ ਵਿਜ਼ਨ

Economic Survey 2018: ਨਵੀਂ ਦਿੱਲੀ : ਸੰਸਦ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋਇਆ ਹੈ | ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੋਵਾਂ ਸਦਨਾਂ ਨੂੰ ਵੀ ਸੰਬੋਧਨ ਕੀਤਾ ਅਤੇ, ਜਿਸ ਤੋਂ ਬਾਅਦ ਮੋਦੀ ਸਰਕਾਰ 2017-18 ਲਈ ਆਰਥਿਕ ਸਰਵੇਖਣ ਪੇਸ਼ ਕਰੇਗੀ | ਆਰਥਿਕ ਸਰਵੇਖਣ ਵਿੱਚ, ਸਰਕਾਰ ਆਰਥਿਕਤਾ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ‘ਤੇ ਆਪਣਾ ਨਜ਼ਰੀਆ ਪੇਸ਼ ਕਰੇਗੀ Economic Survey

IRCTC
ਸਸਤਾ ਰੇਲ ਟਿਕਟ ਚਾਹੁੰਦੇ ਹੋ ਤਾਂ ਕਰੋ ਇਹ ਕੰਮ, ਮਿਲੇਗੀ 50 % ਦੀ ਛੋਟ

IRCTC  ਨਵੀਂ ਦਿੱਲੀ : ਜੇ ਤੁਸੀਂ ਅਕਸਰ ਰੇਲਗੱਡੀ ਤੋਂ ਸਫ਼ਰ ਕਰਦੇ ਹੋ ਤਾਂ ਤੁਹਾਨੂੰ ਰੇਲ ਦੇ ਕਿਰਾਏ ਤੋਂ ਵੀ ਪਰੇਸ਼ਾਨ ਹੋਏ ਹੋਵੋਗੇ | ਕਈ ਵਾਰ ਰੇਲ ਦਾ ਸਫ਼ਰ ਕਰਨਾ ਵੀ ਮਹਿੰਗਾ ਪਿਆ ਹੋਵੇਗਾ | ਪਰ ਅੱਜ ਅਸੀਂ ਤੁਹਾਨੂੰ ਅਜਿਹੀ ਤਿਆਰੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਬਾਰੇ ਜਾਣ ਕੇ ਤੁਸੀਂ ਬਹੁਤ ਖੁਸ਼ ਹੋਵੋਂਗੇ | ਜੀ

RBI recruitment 2018
RBI ਨੇ ਆਪਣੇ ਇਹਨਾਂ ਅਹੁਦਿਆਂ ਲਈ ਖੋਲ੍ਹੀ ਭਰਤੀ, ਇੰਝ ਕਰੋ ਅਪਲਾਈ

RBI recruitment 2018: ਨਵੀਂ ਦਿੱਲੀ : ਪੜੇ ਲਿਖੇ ਨੌਜਵਾਨਾਂ ਲਈ ਖੁਸ਼ਖਬਰੀ ਹੈ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ ਮੈਡੀਕਲ ਕੰਸਲਟੈਂਟ ਵਿਭਾਗ ‘ਚ ਭਰਤੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ |ਰਿਜ਼ਰਵ ਬੈਂਕ ਨੇ ਆਪਣੇ ਮੈਡੀਕਲ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ | ਦੱਸ ਦੇਈਏ ਕਿ ਅਹੁਦਿਆਂ ਦਾ ਵੇਰਵਾ ਇਸ ਤਰਾਂ ਹੈ ਮੈਡੀਕਲ ਕੰਸਲਟੈਂਟ (2)

ICIC bank
ਇਸ ਬੈਂਕ ‘ਚ ਖਾਤਾ ਖੁਲਾਵਾਓ ਅਤੇ 15 ਹਜ਼ਾਰ ਰੁਪਏ ਤਕ ਦਾ ਫਾਇਦਾ ਪਾਓ

ICIC bank ਨਵੀਂ ਦਿੱਲੀ : ਹਾਲਹਿ ‘ ਚ ਖਬਰ ਆਈ ਸੀ ਕਿ ਬਜਟ ਤੋਂ ਪਹਿਲਾਂ, ਸਰਕਾਰ ਨੇ ਪੀਐਸਯੂ ਬੈਂਕਾਂ ‘ਚ ਪੂੰਜੀ ਨਿਵੇਸ਼ ਦਾ ਇੱਕ ਪੈਮਾਨਾ ਤਿਆਰ ਕੀਤਾ ਹੈ | ਪੀਐਸਯੂ ਬੈਂਕਾਂ ਵਿੱਚ ਨਿਵੇਸ਼ ਕਰਨ ਲਈ ਸਰਕਾਰ ਲਗਭਗ 88,000 ਕਰੋੜ ਰੁਪਏ ਦੀ ਪੂੰਜੀ ਪ੍ਰਦਾਨ ਕਰੇਗੀ | ਹਾਲਾਂਕਿ ਵਧੀਆ ਕਾਰਗੁਜ਼ਾਰੀ ਦਾ ਪੈਮਾਨਾ ਪੈਸਾ ਹੋਵੇਗਾ | ਇਸ ਤੋਂ

ਇੱਕ ਕਮਾਂਡ ‘ਚ ਸੁਣੋ ਆਲ ਇੰਡੀਆ ਰੇਡੀਓ ਅਤੇ ‘ਐਮਾਜ਼ਾਨ ਈਕੋ’

Amazon AIR ties  ਨਵੀ ਦਿੱਲੀ : ਹੁਣ ਤੁਸੀਂ ਐਮਾਜ਼ਾਨ ਈਕੋ ‘ਤੇ ਆਲ ਇੰਡੀਆ ਰੇਡੀਓ’ ਤੇ ਵੀ ਸੁਣ ਸਕਦੇ ਹੋ ਆਲ ਇੰਡੀਆ ਰੇਡੀਓ ਨੇ ਐਮਾਜ਼ਾਨ ਨਾਲ ਹੱਥ ਮਿਲਾਇਆ ਹੈ | ਏਆਈਆਰ ਡਾਇਰੈਕਟਰ ਜਨਰਲ ਐੱਫ ਦਾ ਕਹਿਣਾ ਹੈ ਕਿ ਹੁਣ ਲੋਕ ਐਮਾਜ਼ਾਨ ਸਮਾਰਟ ਸਪੀਕਰ ‘ਤੇ ਆਲ ਇੰਡੀਆ ਰੇਡੀਓ ਦਾ ਲਾਭ ਪ੍ਰਾਪਤ ਕਰ ਸਕਣਗੇ | Amazon AIR ties