Sep 13

ਨੋਟਬੰਦੀ ਤੋਂ ਬਾਅਦ ਨਕਲੀ ਨੋਟਾਂ ਦੀ ਗਿਣਤੀ ‘ਚ ਹੋਇਆ 10 ਗੁਣਾ ਵਾਧਾ

indian fake currency increases ਮੋਦੀ ਵੱਲੋਂ ਕੀਤੀ ਨੋਟਬੰਦੀ ਤੋਂ ਬਾਅਦ ਦੇ ਬਾਵਜੂਦ ਵੀ ਭਾਰਤ ‘ਚ ਪਿਛਲੇ ਦੋ ਸਾਲਾਂ ਦੌਰਾਨ ਨਕਲੀ ਨੋਟਾਂ ਦੀ ਗਿਣਤੀ ਹੋਰ 10 ਗੁਣਾ ਤੋਂ ਵੀ ਜ਼ਿਆਦਾ ਵੱਧ ਗਈ ਹੈ। RBI ਵੱਲੋਂ ਸਾਲ 2017–2018 ਅਤੇ 2018–2019 ’ਚ ਬਾਜ਼ਾਰ ’ਚੋਂ ਮਿਲੇ ਨਕਲੀ ਨੋਟਾਂ ਦੀ ਗਿਣਤੀ ਜਾਰੀ ਕੀਤੀ ਹੈ। ਨੋਟਬੰਦੀ ਤੋਂ ਬਾਅਦ ਇਸ ਮਾਮਲੇ ਦਾ

ਇਸ ਵਜ੍ਹਾ ਕਰਕੇ ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ…!

Bank Strike Bank Holidays ਨਵੀਂ ਦਿੱਲੀ : ਬੈਂਕਾਂ ਦੇ ਰਲੇਵੇਂ ਖਿਲ਼ਾਫ ਹੁਣ ਬੈਂਕਿੰਗ ਸੈਕਟਰ ਦੇ ਟ੍ਰੇਡ ਯੂਨੀਅਨ ਪ੍ਰਦਰਸ਼ਨ ਕਰਣਗੇ। ਚਾਰ ਟ੍ਰੇਡ ਯੂਨੀਅਨ ਸੰਗਠਨਾਂ ਨੇ 25 ਸਤੰਬਰ ਦੀ ਅੱਧੀ ਰਾਤ ਤੋਂ 27 ਸਤੰਬਰ ਦੀ ਅੱਧੀ ਰਾਤ ਤੱਕ ਹੜਤਾਲ ਬੁਲਾਈ ਹੈ।ਬੈਂਕ ਕਰਮਚਾਰੀਆਂ ਦੀ ਹੜਤਾਲ ਦੇ ਕਾਰਨ ਇਸ ਮਹੀਨੇ ਲਗਾਤਾਰ ਚਾਰ ਦਿਨ ਤੱਕ ਬੈਂਕ ਬੰਦ ਰਹਿਣਗੇ। ਦਰਅਸਲ,  28

ਮਹਿੰਗਾਈ ਦੇ ਅੰਕੜਿਆਂ ਤੋਂ ਪਹਿਲਾਂ ਬਜ਼ਾਰ ਨੇ ਫੜ੍ਹੀ ਰਫ਼ਤਾਰ, ਸੈਂਸੈਕਸ 37,400 ਤੋਂ ਪਾਰ

sensex share market ਨਵੀਂ ਦਿੱਲੀ : ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਦੀ ਖਰੀਦਾਰੀ ਅਤੇ ਮਹਿੰਗਾਈ ਦੇ ਆਂਕੜਿਆਂ ਨਾਲ ਪਹਿਲਾਂ ਵੀਰਵਾਰ ਨੂੰ ਸ਼ੇਅਰ ਬਾਜ਼ਾਰ ‘ਚ ਇੱਕ ਵਾਰ ਫਿਰ ਰੌਣਕ ਦੇਖਣ ਨੂੰ ਮਿਲੀ। ਸ਼ੁਰੂਆਤੀ ਕਾਰੋਬਾਰ ‘ਚ ਸੈਂਸੈਕਸ 150 ਅੰਕ ਤੱਕ ਮਜਬੂਤ ਹੋਕੇ 37,400 ਦੇ ਪੱਧਰ ਨੂੰ ਪਾਰ ਕਰ ਲਿਆ ਹੈ। ਇਸੇ ਤਰ੍ਹਾਂ ਨਿਫਟੀ ‘ਚ ਕਰੀਬ 50 ਅੰਕ ਦੀ ਤੇਜੀ

ਬੈਂਕ ਦੀ ਗਲਤੀ ‘ਤੇ ਜੋੜੇ ਨੇ ਕੀਤੀ ਐਸ਼ , 77 ਲੱਖ ਕੀਤੇ ਖਰਚ

Pennsylvania couple: ਬੈਂਕ ਰਾਹੀਂ ਹੋਈ ਗ਼ਲਤੀ ‘ਤੇ ਇੱਕ ਜੋੜੇ ਨੇ ਜੱਮਕੇ ਐਸ਼ ਕੀਤੀ। ਦਰਅਸਲ , ਬੈਂਕ ਨੇ ਗ਼ਲਤੀ ਨਾਲ 86.29 ਲੱਖ ਰੁਪਏ ਪੇਨਸਿਲਵੇਨਿਆ ‘ਚ ਰਹਿਣ ਵਾਲੇ ਇਕ ਜੋੜੇ ਰਾਬਰਟ ਅਤੇ ਟਿਫਨੀ ਵਿਲੀਅਮਜ਼ ਦੇ ਖਾਤੇ ‘ਚ ਟਰਾਂਸਫਰ ਕਰ ਦਿੱਤੇ , ਜੋੜੇ ਨੇ ਇਸ ਰਕਮ ਦਾ ਪੂਰਾ ਫਾਇਦਾ ਚੱਕਿਆ ਅਤੇ 77 ਲੱਖ ਰੁਪਏ ਖਰਚ ਵੀ ਕਰ ਦਿੱਤੇ।

Flipkart ਨੂੰ ਮਾਤ ਪਾਉਣ ਲਈ ਤਿਆਰ ਹੈ ਇਹ ਸਰਕਾਰੀ ਪੋਰਟਲ !

GeM Online Portal: ਨਵੀਂ ਦਿੱਲੀ: ਅੱਜ ਦੇ ਸਮੇਂ ਵਿੱਚ ਲੋਕ ਆਨਲਾਈਨ ਸ਼ੋਪਿੰਗ ਕਰਨ ਦੇ ਬਹੁਤ ਜ਼ਿਆਦਾ ਚਾਹਵਾਨ ਹਨ । ਜਿਸ ਕਾਰਨ ਆਪਣੀ ਜ਼ਰੂਰਤ ਦਾ ਸਾਰਾ ਸਮਾਂ ਆਨਲਾਈਨ ਖਰੀਦ ਲੈਂਦੇ ਹਨ । ਇਸੇ ਦੇ ਚੱਲਦਿਆਂ ਹੁਣ ਸਰਕਾਰ ਵੱਲੋਂ ਜਲਦ ਹੀ ਸਰਕਾਰੀ ਪੋਰਟਲ  ਈ-ਮਾਰਕੀਟਪਲੇਸ ਲਾਂਚ ਕੀਤਾ ਜਾ ਰਿਹਾ ਹੈ ।  ਜਿਸ ‘ਤੇ ਤੁਸੀਂ ਕਾਰ, ਕੰਪਿਊਟਰ ਅਤੇ ਫਰਚੀਨਰ

ਅਗਲੇ 10 ਮਹੀਨਿਆਂ ਤੱਕ ਵੱਧ ਸਕਦੀ ਹੈ ਹੋਰ ਮਹਿੰਗਾਈ !

Retail inflation rate ਨਵੀਂ ਦਿੱਲੀ : ਦਿਨੋਂ-ਦਿਨ ਵਧਦੀ ਮਹਿੰਗਾਈ ਦੇ ਚਲਦਿਆਂ ਆਮ ਆਦਮੀ ਦਾ ਲੱਕ ਤੋੜ ਦਿੱਤਾ ਹੈ। ਭਾਰਤ ਸਰਕਾਰ ਪ੍ਰਚੂਨ ਮਹਿੰਗਾਈ ਦਰ ਅਗਸਤ ਮਹੀਨੇ ‘ਚ 10 ਮਹੀਨਿਆਂ ਦੇ ਉੱਚ ਪੱਧਰ ‘ਤੇ ਪਹੁੰਚ ਸਕਦੀ ਹੈ। ਖ਼ਾਦ ਪਦਾਰਥਾਂ ਦੀ ਉੱਚੀ ਕੀਮਤਾਂ ਦੀ ਵਜ੍ਹਾ ਨਾਲ ਮਹਿੰਗਾਈ ਵੱਧਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮਹਿੰਗਾਈ ਤੈਅ ਕਰਣ ਵਾਲੀਆਂ

SBI ਨੇ ਆਪਣੇ ਗਾਹਕਾਂ ਨੂੰ ਤੋਹਫ਼ੇ ਨਾਲ ਦਿੱਤਾ ਵੱਡਾ ਝਟਕਾ

SBI Cuts MCLR FD Rates: ਨਵੀਂ ਦਿੱਲੀ: ਸੋਮਵਾਰ ਨੂੰ ਸਟੇਟ ਬੈਂਕ ਆਫ ਇੰਡੀਆ ਯਾਨੀ ਕਿ SBI ਵੱਲੋਂ ਆਪਣੇ ਗਾਹਕਾਂ ਨੂੰ ਵੱਡਾ ਤੋਹਫ਼ਾ ਦੇਣ ਦੇ ਨਾਲ ਝਟਕਾ ਵੀ ਦਿੱਤਾ ਗਿਆ ਹੈ । ਬੈਂਕ ਵੱਲੋਂ ਜਿੱਥੇ ਇੱਕ ਪਾਸੇ ਆਪਣੀਆਂ ਲੈਂਡਿੰਗ ਦਰਾਂ ਵਿੱਚ ਫਿਰ ਕਟੌਤੀ ਕੀਤੀ ਗਈ ਹੈ, ਉੱਥੇ ਹੀ ਦੂਸਰੇ ਪਾਸੇ ਫਿਕਸਡ ਡਿਪਾਜ਼ਿਟ ਯਾਨੀ ਕਿ FD ਦੀਆਂ

ਮੋਦੀ ਸਰਕਾਰ ਵੇਚ ਰਹੀ ਹੈ ਸਸਤਾ ਸੋਨਾ, 9 ਸਤੰਬਰ ਤੋਂ ਖਰੀਦਣ ਦਾ ਮੌਕਾ

sovereign bond scheme ਅਕਸਰ ਵੇਖਿਆ ਗਿਆ ਹੈ ਕਿ ਲੋਕ ਸੋਨੇ ਨੂੰ ਸੁਰੱਖਿਅਤ ਨਿਵੇਸ਼ ਦਾ ਜਰੀਆ ਮੰਣਦੇ ਹਨ। ਪਰ ਬੀਤੇ ਕੁੱਝ ਸਮੇਂ ਤੋਂ ਗੋਲ‍ਡ ਦੀ ਕੀਮਤ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਹੀ ਹੈ ਅਤੇ ਇਹ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ। ਮੋਦੀ ਸਰਕਾਰ ਸਮੇਂ ਸਮੇਂ ‘ਤੇ ਇੱਕ ਖਾਸ ਯੋਜਨਾ ਤਹਿਤ ਬ੍ਰਾਂਡ

Grand i10 Nios ਬਾਰੇ ਜਾਣੋ ਇਹ ਖ਼ਾਸ ਗੱਲਾਂ

Grand i10 Nios ਹੁੰਡਈ ਨੇ ਹਾਲ ਹੀ ਵਿੱਚ ਨਵੀਂ ਜਨਰੇਸ਼ਨ ਦੀ Grand i10 Nios  ਨੂੰ ਭਾਰਤ ਵਿੱਚ ਲਾਂਚ ਕੀਤਾ ਹੈ। ਹੁਣ ਕੰਪਨੀ ਨੇ ਇਸਦੇ ਯੂਰਪ ਵਿੱਚ ਲਾਂਚ ਹੋਣ ਵਾਲੇ ਮਾਡਲ ਤੋਂ ਪਰਦਾ ਚੁੱਕਿਆ ਹੈ। ਯੂਰਪ ਇਸਦਾ Nਪਰਫਾਰਮੈਂਸ ਵੇਰੀਐਂਟ ਵੀ ਲਾਂਚ ਕੀਤਾ ਜਾਵੇਗਾ । ਪਰਫਾਰਮੈਂਸ ਵੇਰੀਐਂਟ ਨੂੰ ਉੱਥੇ ਟੈਸਟਿੰਗ ਦੌਰਾਨ ਵੀ ਵੇਖਿਆ ਜਾ ਚੁੱਕਿਆ ਹੈ।  

mother dairy hikes cow milk
ਦੁੱਧ ਦੀਆਂ ਕੀਮਤਾਂ ‘ਚ ਮੁੜ ਹੋਇਆ ਵਾਧਾ…

mother dairy hikes cow milk: ਰਾਜਧਾਨੀ ਦਿੱਲੀ ‘ਚ ਸਭ ਤੋਂ ਜ਼ਿਆਦਾ ਦੁੱਧ ਵੇਚਣ ਵਾਲੀ ਕੰਪਨੀ ਮਦਰ ਡੇਅਰੀ ਨੇ ਦੋ ਸਾਲ ਬਾਅਦ ਦੁੱਧ ਕੀਮਤਾਂ ‘ਚ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਅਮੂਲ ਨੇ ਵੀ ਦੋ ਰੁਪਏ ਪ੍ਰਤੀ ਲੀਟਰ ਦੁੱਧ ਦੀ ਕੀਮਤਾਂ ‘ਚ ਵਾਧਾ ਕੀਤਾ ਸੀ। ਅਮੂਲ ਦੁੱਧ ਦੀ ਕੀਮਤਾਂ ‘ਚ ਵਾਧੇ ਤੋਂ ਬਾਅਦ ਹੁਣ ਮਦਰ ਡੇਅਰੀ

PNB ਤੇ HDFC ਬੈਂਕ ਨੇ ਬਦਲ ਦਿੱਤੇ ਇਹ ਨਿਯਮ, ਗਾਹਕਾਂ ਨੂੰ ਵੱਡਾ ਝਟਕਾ

PNB HDFC Bank ਨਵੀਂ ਦਿੱਲੀ :  ਜੇਕਰ ਤੁਸੀਂ ਪੰਜਾਬ ਨੈਸ਼ਨਲ ਬੈਂਕ ( PNB ) ਜਾਂ HDFC ਬੈਂਕ ਦੇ ਗਾਹਕ ਹੋ ਤਾਂ ਤੁਹਾਡੇ ਲਈ ਇੱਕ ਵੱਡੀ ਖਬਰ ਹੈ। ਦਰਅਸਲ, ਇਨ੍ਹਾਂ ਦੋਨਾਂ ਬੈਂਕਾਂ ‘ਚ ਫਿਕ‍ਸ‍ਡ ਡਿਪਾਜਿਟ ( FD )  ਦੇ ਜਰੀਏ ਨਿਵੇਸ਼ ਕਰਣ ਵਾਲੇ ਗਾਹਕਾਂ ਲਈ ਇੱਕ ਨਿਯਮ ਬਦਲ ਗਿਆ ਹੈ। ਇਸ ਬਦਲਾਅ ਦਾ ਅਸਰ ਲੱਖਾਂ ਗਾਹਕਾਂ

ਹੁਣ ਇਸ ਤਰ੍ਹਾਂ ਕਰੋ ਆਪਣੀ ITR ਸਥਿਤੀ ਦੀ ਜਾਂਚ

Filed ITR: ਇਨਕਮ ਟੈਕਸ ਰਿਟਰਨ ਭਰਨ ਦੀ ਆਖ਼ਰੀ ਤਰੀਕ 31 ਅਗਸਤ ਨੂੰ ਖਤਮ ਹੋ ਗਈ ਹੈ। ਜੇਕਰ ਤੁਸੀਂ ਰਿਟਰਨ ਦਾਖਲ ਕੀਤੀ ਹੈ, ਹੁਣ ਤੁਹਾਨੂੰ ਆਪਣੀ ਵਾਪਸੀ ਦਾ ਇੰਤਜ਼ਾਰ ਕਰਨਾ ਪਵੇਗਾ। ਆਨਲਾਈਨ ਪ੍ਰਕਿਰਿਆ ਰਾਹੀਂ ਆਮਦਨ ਟੈਕਸ ਰਿਟਰਨ ਹੁਣ ਜਲਦੀ ਉਪਲਬਧ ਹੋਣਗੇ। ਤੁਹਾਡੀ ਵਾਪਸੀ ਦੀ ਸਥਿਤੀ ਦੀ ਜਾਂਚ ਕਰਨਾ ਵੀ ਬਹੁਤ ਸੌਖਾ ਹੈ।  ਪਹਿਲਾਂ ਕਈ ਵਾਰ ਫਾਰਮ

ਜਲਦ ਹੀ ਲਾਂਚ ਹੋਵੇਗਾ SBI ਦਾ Rupay Credit ਕਾਰਡ

SBI issue Rupay Credit Cards: ਨਵੀਂ ਦਿੱਲੀ: ਹੁਣ ਦੂਜੇ ਦੇਸ਼ਾਂ ਵਿੱਚ ਜਾਣ ਦੇ ਸ਼ੌਕੀਨ ਸਿੰਗਾਪੁਰ, ਭੂਟਾਨ ਆਦਿ ਦੇਸ਼ਾਂ ਵਿੱਚ ਜਲਦ ਹੀ ਭਾਰਤੀ ਕ੍ਰੈਡਿਟ ਕਾਰਡ ਨਾਲ ਸ਼ਾਪਿੰਗ ਕਰ ਸਕਣਗੇ । ਜਿਸਦੇ ਲਈ ਭਾਰਤੀ ਸਟੇਟ ਬੈਂਕ ਯਾਨੀ ਕਿ SBI ਵੱਲੋਂ ਜਲਦ ਹੀ ਕਈ ਸ਼ਾਨਦਾਰ ਫੀਚਰਜ਼ ਦੇ ਨਾਲ ਰੁਪੈ ਕ੍ਰੈਡਿਟ ਕਾਰਡ ਲਾਂਚ ਕੀਤਾ ਜਾ ਰਿਹਾ ਹੈ । ਹਾਲ

ਆਨਲਾਈਨ ਰੇਲ ਟਿਕਟ ਬੁਕਿੰਗ ਅੱਜ ਤੋਂ ਹੋਈ ਮਹਿੰਗੀ

IRCTC train ticket prices go up: IRCTC ਨੇ ਅੱਜ 1 ਸਤੰਬਰ ਤੋਂ ਆਨਲਾਈਨ ਰੇਲ ਟਿਕਟ ਬੁਕਿੰਗ ਮਹਿੰਗੀ ਕਰ ਦਿੱਤੀ ਹੈ। ਆਨਲਾਈਨ ਰੇਲ ਟਿਕਟ ਬੁਕਿੰਗ ‘ਤੇ ਸਰਵਿਸ ਚਾਰਜ ਫਿਰ ਤੋਂ ਲਗਾਇਆ ਗਿਆ ਹੈ।   IRCTC ਈ ਟਿਕਟ ਬੁੱਕ ਕਰਾਉਣ ‘ਤੇ 20 ਰੁਪਏ ਤੋਂ 40 ਰੁਪਏ ਤੱਕ ਦਾ ਸਰਵਿਸ ਚਾਰਜ ਲਗਾਇਆ ਗਿਆ ਹੈ। ਹੁਣ ਸਲੀਪਰ ਈ ਟਿਕਟ

SBI ਹੋਮ ਲੋਨ ਗਾਹਕਾਂ ਨੂੰ ਮਿਲੀ ਇਹ ਸੌਗਾਤ

SBI Repo-Linked Home Loan: ਨਵੀਂ ਦਿੱਲੀ: ਭਾਰਤੀ ਸਟੇਟ ਬੈਂਕ ਯਾਨੀ ਕਿ SBI ਗਾਹਕਾਂ ਲਈ ਇੱਕ ਚੰਗੀ ਖਬਰ ਹੈ । ਜਿਸ ਵਿੱਚ ਰਿਜ਼ਰਵ ਬੈਂਕ ਵੱਲੋਂ ਪਿਛਲੇ ਮਹੀਨੇ ਦਰ ਵਿੱਚ 0.35 ਫੀਸਦੀ ਦੀ ਕਟੌਤੀ ਕੀਤੀ ਗਈ ਸੀ । ਜਿਸ ਤੋਂ ਬਾਅਦ ਹੁਣ ਭਾਰਤੀ ਸਟੇਟ ਬੈਂਕ ਦੇ ਰੇਪੋ ਲਿੰਕਡ ਹੋਮ ਲੋਨ ਦੀ ਘੱਟੋ-ਘੱਟ ਵਿਆਜ ਦਰ ਡਿੱਗ ਕੇ 8.05

ਮੋਦੀ ਸਰਕਾਰ ਨੂੰ ਵੱਡਾ ਝਟਕਾ, GDP ਵਾਧਾ ਦਰ ’ਚ ਆਈ ਗਿਰਾਵਟ

GDP growth rate ਨਵੀਂ ਦਿੱਲੀ : ਇੱਕ ਪਾਸੇ ਮਹਿੰਗਾਈ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਜਿਸ ਦੇ ਚਲਦਿਆਂ ਆਮ ਆਦਮੀ ਦਾ ਜਿਉਣਾ ਹੋਰ ਵੀ ਮੁਸ਼ਕਿਲ ਹੋ ਗਿਆ ਹੈ। ਇੱਕ ਪਾਸੇ ਮੋਦੀ ਸਰਕਾਰ ਨਵੀਂ ਕ੍ਰਾਂਤੀ ਦੀ ਗੱਲ ਕਰ ਰਹੇ ਨੇ ਤੇ ਦੂਜੇ ਪਾਸੇ ਭਾਰਤ ਦੀ ਅਰਥਵਿਵਸਥਾ ਦਿਨੋਂ ਦਿਨ ਡਿੱਗਦੀ ਜਾ ਰਹੀ ਹੈ। ਭਾਰਤ ਦੀ ਆਰਥਿਕ ਸੁਸਤ ਚੱਲ

ਅਮਰੀਕਾ ਦੇ ਟੈਕਸਾਸ ’ਚ ਗੋਲੀਬਾਰੀ, 5 ਲੋਕਾਂ ਦੀ ਮੌਤ 21 ਜ਼ਖਮੀ

Odessa Midland Shooting  ਟੈਕਸਾਸ:  ਅਮਰੀਕਾ ਦੇ ਟੈਕਸਾਸ ‘ਚ ਗੋਲੀਬਾਰੀ ‘ਚ 5  ਲੋਕਾਂ ਦੀ ਮੌਤ ਹੋ ਗਈ ਹੈ ਤੇ 21 ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਮਿਡਲੈਂਡ ਦੇ ਓਡੇਸਾ ਇਲਾਕੇ ਵਿਚ ਹੋਈ ਹੈ। ਇਕ ਹਥਿਆਰਬੰਦ ਵਿਅਕਤੀ ਵਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜਿਸ ਨੂੰ ਪੁਲਿਸ ਨੇ ਮਾਰ ਦਿੱਤਾ। ਉਸ ਦੀ ਉਮਰ 30 ਸਾਲ ਦੱਸੀ ਜਾ

10 ਬੈਂਕਾਂ ਦਾ ਰਲੇਵਾਂ ਕਰ ਕੇ ਬਣਨਗੇ 4 ਵੱਡੇ ਸਰਕਾਰੀ ਬੈਂਕ : ਵਿੱਤ ਮੰਤਰੀ

public sector banks merged ਨਵੀਂ ਦਿੱਲੀ :ਕੇਂਦਰ ਸਰਕਾਰ ਨੇ ਆਰਥਿਕਤਾ ‘ਚ ਆਈ ਗਿਰਾਵਟ ਨੂੰ ਦੂਰ ਕਰਨ ਲਈ  ਕਈ ਵੱਡੇ ਫ਼ੈਸਲੇ ਲਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੀਤੇ ਦਿਨੀਂ ਪ੍ਰੈੱਸ ਕਾਨਫ਼ਰੰਸ ‘ਚ ਕਈ ਬੈਂਕਾਂ ਦੇ ਰਲੇਵਿਆਂ ਦਾ ਐਲਾਨ ਕੀਤਾ। 10 ਸਰਕਾਰੀ ਬੈਂਕਾਂ ਦੇ ਰਲੇਵੇਂ ਕਰ ਉਨ੍ਹਾਂ ਨੂੰ 4 ਵੱਡੇ ਬੈਂਕ ਵਿੱਚ ਤਬਦੀਲ ਕਰ ਦਿੱਤਾ ਗਿਆ

ਮਹਿਲਾ ਨੂੰ Online Beer ਮੰਗਵਾਉਣ ‘ਤੇ ਲੱਗਾ 87 ਹਜ਼ਾਰ ਦਾ ਚੂਨਾ

Online Beer Fraud: ਡਿਜੀਟਲ ਪੇਮੈਂਟ ਦੇ ਜ਼ਮਾਨੇ ‘ਚ ਧੋਖਾਧੜੀ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ , ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਮੁੰਬਈ ਤੋਂ ਜਿੱਥੇ ਇੱਕ ਮਹਿਲਾ ਨੂੰ ਬੀਅਰ 87 ਹਜ਼ਾਰ ਦੀ ਪਈ। ਦਰਅਸਲ ਰਾਧਿਕਾ ਪਾਰੇਖ ਨੇ ਗੂਗਲ ਦੀ ਮਦਦ ਲਈ ਅਤੇ ਮੁੰਬਈ ਦੇ ਪੋਵਾਈ ਇਲਾਕੇ ’ਚ ਸਟਾਰ ਵਾਈਨ ਸ਼ਾਪ ਦਾ ਨੰਬਰ ਲੱਭਿਆ

ਜਲਦੀ ਆ ਰਿਹੈ 100 ਰੁਪਏ ਦਾ ਨਵਾਂ ਵਾਰਨਿਸ਼ ਵਾਲਾ ਨੋਟ

RBI Release 100 rupees note : ਨਵੀਂ ਦਿੱਲੀ : ਕੇਂਦਰੀ ਰਿਜ਼ਰਵ ਬੈਂਕ ਨੇ 100 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਇਹ ਨਵੇਂ 100 ਰੁਪਏ ਦੇ ਨੋਟ ਵਾਰਨਿਸ਼ ਵਾਲੇ ਹੋਣਗੇ। ਇਨ੍ਹਾਂ ਨੋਟਾਂ ਦੀ ਖ਼ਾਸ ਗੱਲ੍ਹ ਇਹ ਹੈ ਕਿ ਇਹ ਨੋਟ ਨਾਂ ਤਾਂ ਜਲਦੀ ਗੰਦੇ ਹੋਣਗੇ ਅਤੇ ਨਾ ਹੀ ਜਲਦੀ ਫੱਟਣਗੇ। RBI ਨੇ ਆਪਣੀ