ਥੋਕ ਮਹਿੰਗਾਈ ਦਰ ਜੂਨ ਦੇ ਮਹੀਨੇ ਰਹੀ ਸਭ ਤੋਂ ਘੱਟ…


Wholesale Market Lowest Sale June : ਨਵੀਂ ਦਿੱਲੀ : ਥੋਕ ਮਹਿੰਗਾਈ ਦਰ ਜੂਨ ‘ਚ  2.02% ਰਹੀ ਹੈ। ਇਹ ਦਰ 23 ਮਹੀਨਿਆਂ ਦੀ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 2017 ‘ਚ 1.88% ਦਰਜ ਕੀਤੀ ਗਈ। ਸਬਜ਼ੀਆਂ ਦੀ ਮਹਿੰਗਾਈ ਦਰ ‘ਚ ਘਾਟਾ ਅਤੇ ਬਾਲਣ ਤੇ ਬਿਜਲੀ ਦੀਆਂ ਕੀਮਤਾਂ ਘਟਣ ਦੀ ਵਜ੍ਹਾ ਨਾਲ ਜੂਨ ‘ਚ ਮਹਿੰਗਾਈ ਦਰ

ਆਰਥਿਕ ਮੋਰਚੇ ‘ਤੇ ਸੁਸਤ ਰਹੀ ਮੋਦੀ ਸਰਕਾਰ …

indian economics: ਨਵੀਂ ਦਿੱਲੀ :  ਦੇਸ਼ ‘ਚ ਕਈ ਮਹੀਨਿਆਂ ਦੇ ਦੌਰਾਨ ਉਦਯੋਗਿਕ ਉਤਪਾਦਨ ਦੀ ਰਫ਼ਤਾਰ ਕਾਫ਼ੀ ਸੁਸਤ ਰਹੀ ਹੈ। ਸਰਕਾਰ ਵੱਲੋਂ ਬੀਤੇ ਦਿਨੀਂ ਜਾਰੀ ਕੀਤੇ ਅਧਿਕਾਰਿਤ ਆਂਕੜਿਆਂ ਮੁਤਾਬਿਕ ਦੇਸ਼ ‘ਚ ਉਦਯੋਗਿਕ ਉਤਪਾਦਨ ਦੀ ਦਰ ਅਪ੍ਰੈਲ ‘ਚ 4.32 ਫੀਸਦੀ ਦਰਜ਼ ਕੀਤੀ ਗਈ ਸੀ ਜੋ ਮਈ ‘ਚ ਘੱਟ ਕੇ  3.1 ਫੀਸਦੀ ਰਹਿ ਗਈ ਹੈ।   ਉੱਥੇ ਹੀ

ਬੈਂਕ ਅਧਿਕਾਰੀਆਂ ਨੇ ਮਿਲ ਕੇ ਕੀਤਾ ਲੋਕਾਂ ਨਾਲ ਧੋਖਾ…

Gurdaspur Central Co-operative Bank Limited: ਦੀਨਾਨਗਰ : ਇੱਥੇ ਸਹਿਕਾਰੀ ਕ੍ਰੋਆਪ੍ਰੇਟਿਵ ਸੋਸਾਇਟੀ ਦੇ ਸੈਕਟਰੀ ਵੱਲੋਂ ਕੋਆਪਰੇਟਿਵ ਬੈਂਕ ਦੇ ਖਾਤਾਧਾਰਕ ਛੋਟੇ ਕਿਸਾਨਾਂ ਦੇ ਜਾਲੀ ਹਸਤਾਖਰ ਕਰਕੇ ਉਨਾਂ ਦੇ ਨਾਲ ਲੱਖਾਂ ਰੁਪਏ ਦਾ ਘਪਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਪਲੇਬਾਜੀ ਦਾ ਉਸ ਵੇਲੇ ਪਤਾ ਲੱਗਿਆ ਜਦੋਂ ਪੰਜਾਬ ਸਰਕਾਰ ਵੱਲੋਂ ਛੋਟੇ ਕਿਸਾਨਾਂ ਦੇ ਦੋ ਲੱਖ ਰੁਪਏ ਤੱਕ

SBI ਨੇ ਕਰੋੜਾਂ ਗਾਹਕਾਂ ਨੂੰ ਦਿੱਤਾ ਤੋਹਫ਼ਾ, IMPS ਚਾਰਜ ਕੀਤਾ ਖ਼ਤਮ

SBI waives RTGS: ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਯਾਨੀ ਭਾਰਤੀ ਸਟੇਟ ਬੈਂਕ ਦੇ ਗਾਹਕਾਂ ਲਈ ਚੰਗੀ ਖ਼ਬਰ ਹੈ । SBI ਨੇ RTGS, NEFT ਅਤੇ IMPS ਲਈ ਚਾਰਜ ਖ਼ਤਮ ਕਰ ਦਿੱਤਾ ਹੈ, ਮਤਲਬ ਹੁਣ ਇਨ੍ਹਾਂ ਸਰਵਿਸਿਜ਼ ਲਈ ਤੁਹਾਨੂੰ ਕੋਈ ਚਾਰਜ ਨਹੀਂ ਦੇਣਾ ਪਵੇਗਾ । ਇਹ ਨਿਯਮ 1 ਅਗਸਤ 2019 ਤੋਂ ਲਾਗੂ ਹੋਣ

ਤਕਨੀਕੀ ਖਰਾਬੀ ਕਾਰਨ twitter ‘ਚ ਆਈ ਰੁਕਾਵਟ…

Twitter suffers  ਨਵੀਂ ਦਿੱਲੀ : ਪੂਰੀ ਦੁਨੀਆ ਲੋਕਾਂ ਨੂੰ twitter ਦੀ ਵਰਤੋਂ ‘ਚ ਨੌਂ ਦਿਨਾਂ ਦੇ ਅੰਦਰ ਦੂਜੀ ਵਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਬੀਤੇ ਦਿਨੀਂ ਜਦੋਂ ਉਪਭੋਗਤਾ ਨੇ twitter ਲੋਗ ਇਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਮੈਸੇਜ ਨਾਲ ਮਾਈਕ੍ਰੋ ਬਲਾਗਿੰਗ ਵੈੱਬਸਾਈਟ ‘ਚ ਰੁਕਾਵਟ ਪੈਦਾ ਹੋ ਗਈ। ਮੀਡੀਆ ਰਿਪੋਰਟ ਮੁਤਾਬਿਕ ਮੁਤਾਬਕ,  twitter ਦੀ ਵਰਤੋਂ

ਹੁਣ ਦੁਬਈ ਵਾਲੇ ਸ਼ੇਖ ਕਰਵਾਉਣਗੇ ਸ਼ਰਾਬੀਆਂ ਨੂੰ ਐਸ਼

dubai liquor: ਦੁਬਈ: ਸਥਾਨਕ ਪ੍ਰਸ਼ਾਸਨ ਵੱਲੋਂ ਕੇਵਲ ਸੈਲਾਨੀਆਂ ਲਈ 30 ਦਿਨਾਂ ਦਾ ਸ਼ਰਾਬ ਲਾਇਸੈਂਸ ਮੁਫ਼ਤ ਵਿੱਚ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ । ਇਸ ਲਾਇਸੈਂਸ ਵਾਲੇ ਵਿਦੇਸ਼ੀ ਵਿਅਕਤੀ ‘ਤੇ ਸ਼ਰਾਬ ਸਮੇਤ ਫੜੇ ਜਾਣ ਦੇ ਬਾਅਦ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ । ਇੱਕ ਸਥਾਨਕ ਅਖ਼ਬਾਰ ਮੁਤਾਬਿਕ ਇਹ ਲਾਇਸੈਂਸ ਸਿਰਫ਼ ਗ਼ੈਰ ਮੁਸਲਿਮ ਸੈਲਾਨੀਆਂ ਨੂੰ ਦਿੱਤਾ

ਇੰਜੀਨੀਅਰ ਦੇ ਅਹੁਦਿਆਂ ਲਈ ਖੁੱਲੀ ਭਰਤੀ, ਜਲਦ ਕਰੋ ਅਪਲਾਈ

Bharat Electronics Ltd : ਨਵੀਂ ਦਿੱਲੀ : ਪੜ੍ਹੇ-ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ ਕਿ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਨੇ ਆਪਣੇ ਡਿਪਟੀ ਇੰਜੀਨੀਅਰ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਨ੍ਹਾਂ ਅਹੁਦਿਆਂ ਲਈ ਅਰਜ਼ੀਆਂ ਭੇਜਣ ਦੀ ਆਖ਼ਰੀ ਤਾਰੀਖ਼ 26 ਜੁਲਾਈ 2019 ਹੈ ਚਾਹਵਾਨ ਉਮੀਦਵਾਰ ਨਿਰਧਾਰਿਤ ਤਰੀਖ ਤੋਂ ਪਹਿਲਾਂ ਅਪਲਾਈ ਕਰਨ। ਇਨ੍ਹਾਂ ਅਹੁਦਿਆਂ ਗਿਣਤੀ 7 ਹੈ ਬਿਨੈਕਾਰ ਅਪਲਾਈ

ਖੁਸ਼ਖ਼ਬਰੀ , ਮੋਦੀ ਸਰਕਾਰ ਨੇ ਖ਼ਾਸ ਬਣਾਈ AC ਦੀ ਵਿਕਰੀ

Modi Government Begins Sale AC Price : ਸਰਕਾਰੀ ਕੰਪਨੀ ਐਨਰਜੀ ਐਫੀਸੈਂਸੀ ਸਰਵਿਸਜ ਲਿਮਟਿਡ  ( Energy Efficiency Services Ltd ,  EESL )  ਨੇ 1 . 5 ਟਨ ਇੰਨਵਰਟਰ AC ਦੀ ਵਿਕਰੀ ਸ਼ੁਰੂ ਕੀਤੀ ਹੈ . ਈਈਐੱਸਐੱਲ ਨੇ ਫਰਵਰੀ 2019 ਵਿੱਚ ਰੈਜ਼ੀਡੈਂਸ਼ੀਅਲ ਅਤੇ ਇੰਸਟੀਟਿਊਸ਼ਨਲ ਕੰਜ਼ਿਊਮਰ ਲਈ ਹਾਈ ਕਵਾਲਿਟੀ ਏਅਰ  ਕੰਡੀਸ਼ਨਿੰਗ ਪ੍ਰੋਗਰਾਮ ਦੀ ਸ਼ੁਰੁਆਤ ਕੀਤੀ ਸੀ । ਇਸ

ਹੁਣ ਬੈਂਕ ‘ਚ PAN ਦੀ ਥਾਂ ‘ਆਧਾਰ’ ਨਾਲ ਵੀ ਚੱਲੇਗਾ ਕੰਮ

Aadhaar used for cash transactions: ਨਵੀਂ ਦਿੱਲੀ: ਹੁਣ ਹਰ ਜਗ੍ਹਾ ਪੈਨ ਨੰਬਰ ਦੇਣਾ ਜ਼ਰੂਰੀ ਨਹੀਂ ਹੋਵੇਗਾ । ਬਾਇਓਮੀਟ੍ਰਿਕ ਆਧਾਰ ਨੂੰ 50,000 ਰੁਪਏ ਤੋਂ ਵੱਧ ਦੇ ਲੈਣ-ਦੇਣ ਅਤੇ ਹੋਰ ਕਈ ਕੰਮਾਂ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ । ਇਸਦਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਪੈਸਿਆਂ ਦੇ ਲੈਣ-ਦੇਣ ਲਈ ਪੈਨ

ਬੈਂਕ ਵਿੱਚ ਲੈਣ-ਦੇਣ ਹੋਵੇਗਾ ਹੋਰ ਵੀ ਆਸਾਨ

Budget 2019 lists measures for NBFCs: ਨਵੀਂ ਦਿੱਲੀ .  ਵਿੱਤ ਮੰਤਰੀ  ਨਿਰਮਲਾ ਸੀਤਾਰਮਣ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇੱਕ ਬੈਂਕ ਵਿੱਚ ਖਾਤਾ ਖੁਲਵਾ ਕੇ ਦੇਸ਼  ਦੇ ਕਿਸੇ ਵੀ ਬੈਂਕ ਵਿੱਚ ਬੈਂਕਿੰਗ ਸੇਵਾ ਹਾਸਲ ਕਰਨ ਦੀ ਸਹੂਲਤ ਮਿਲੇਗੀ । ਵਿਦੇਸ਼ੀ ਮੁਦਰਾ ਤੇ ਲੋਨ ਲੈਣ ਦੀ ਪ੍ਰਕਿਰਿਆਂ , ਨੂੰ ਵੀ ਆਸਾਨ ਕੀਤਾ ਜਾ ਰਿਹਾ

PNB ਘੋਟਾਲੇ ਦੇ ਦੋਸ਼ੀ ਨੀਰਵ ਤੇ ਉਸਦੇ ਸਾਥੀ ਬੈਂਕ ਨੂੰ ਅਦਾ ਕਰਨਗੇ 7200 ਕਰੋੜ

Nirav Modi pay Rs 7200cr: ਮੁੰਬਈ : ਕਰਜ ਵਸੂਲੀ ਅਧਿਕਰਣ ( ਡੀਆਰਟੀ ) ਦੀ ਪੁਣੇ ਬੇਂਚ ਨੇ ਸ਼ਨੀਵਾਰ ਨੂੰ ਭਗੋੜੇ ਨੀਰਵ ਮੋਦੀ ਅਤੇ ਉਸਦੇ ਪਾਰਟਨਰਾਂ ਨੂੰ ਘੋਟਾਲੇ ਨਾਲ ਜੁੜੇ ਮਾਮਲਿਆਂ ਵਿੱਚ ਪੀਐਨਬੀ ਅਤੇ ਬੈਂਕਾਂ ਦੇ ਸਮੂਹ ਨੂੰ ਵਿਆਜ ਸਮੇਤ 7200 ਕਰੋੜ ਰੁਪਏ ਵਾਪਿਸ ਦਾ ਆਦੇਸ਼ ਦਿੱਤਾ । ਪੀਏਨਬੀ ਨੇ ਰਿਕਵਰੀ ਲਈ ਪਿਛਲੇ ਸਾਲ ਜੁਲਾਈ ਵਿੱਚ

Budget 2019: ਹੁਣ ਤੁਰੰਤ ਬਣਨਗੇ NRIs ਦੇ ਆਧਾਰ ਕਾਰਡ

budget 2019 NRIs Aadhar: ਵਿੱਤੀ ਵਰ੍ਹੇ 2019-20 ਦਾ ਬਜਟ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਬਜਟ ਪੇਸ਼ ਕੀਤਾ ਗਿਆ ਜਿਸ ‘ਚ ਕਿਸਾਨਾਂ ਲਈ ਖਾਸ ਸਕੀਮ ਜਿਸ ਰਾਹੀਂ ਹੁਣ ਕਿਸਾਨਾਂ ਦੀ ਆਮਦਨ ‘ਚ ਵਾਧਾ , ਘਰ ਲਈ ਲੋਨ ਸਸਤੇ ਕਰਨ ਦੇ ਨਾਲ ਨਾਲ ਹੁਣ ਭਾਰਤੀ ਪਾਸਪੋਰਟ ਰੱਖਣ ਵਾਲੇ ਪ੍ਰਵਾਸੀ ਭਾਰਤੀਆਂ ਲਈ ਵੀ ਇੱਕ ਖਾਸ ਐਲਾਨ ਕੀਤਾ। ਹੁਣ

ਸਰਕਾਰ ਨੇ Income Tax ਦੇਣ ਵਾਲਿਆਂ ਲਈ ਕੀਤਾ ਵੱਡਾ ਐਲਾਨ

Income tax rates slabs: ਨਵੀਂ ਦਿੱਲੀ: ਸਰਕਾਰ ਵੱਲੋਂ ਆਮਦਨ ਟੈਕਸ ਰਿਟਰਨ ਲਈ ਵੱਡਾ ਐਲਾਨ ਕੀਤਾ ਗਿਆ ਹੈ । ਜਿਸਦੇ ਤਹਿਤ ਹੁਣ ਲੋਕ ਆਧਾਰ ਕਾਰਡ ਤੋਂ ਵੀ ਆਪਣਾ ਇਨਕਮ ਟੈਕਸ ਭਰ ਸਕਣਗੇ ਯਾਨੀ ਕਿ ਹੁਣ ਪੈਨ ਕਾਰਡ ਹੋਣਾ ਜ਼ਰੂਰੀ ਨਹੀਂ ਹੋਵੇਗਾ । ਇਸ ਐਲਾਨ ਦੇ ਤਹਿਤ ਹੁਣ 5 ਕਰੋੜ ਰੁਪਏ ਤੋਂ ਜ਼ਿਆਦਾ ਦੀ ਟੈਕਸ ਯੋਗ ਆਮਦਨ

ਹੁਣ ਦੁਬਈ ਦੇ ਸਾਰੇ ਹਵਾਈ ਅੱਡਿਆਂ ’ਤੇ ਚੱਲਣਗੇ ਭਾਰਤੀ ਨੋਟ

indian currency in dubai: ਦੁਬਈ :ਭਾਰਤੀ ਸੈਰ ਸਪਾਟੇ ਲਈ ਇਕ ਚੰਗੀ ਖ਼ਬਰ ਹੈ । ਵਿਦੇਸ਼ਾਂ ਵਿੱਚ ਭਾਰਤੀ ਘੁੰਮਣ ਦੇ ਲਈ ਜਾਂਦੇ ਹੀ ਰਹਿੰਦੇ ਹਨ ਅਤੇ ਉਹਨਾਂ ਨੂੰ ਅਕਸਰ ਵਿਦੇਸ਼ੀ ਕਰੰਸੀ ਦੀ ਵਰਤੋਂ ਕਰਨੀ ਪੈਂਦੀ ਹੈ ਦਸ ਦਈਏ ਕਿ  ਦੁਬਈ ਦੇ ਸਾਰੇ ਹਵਾਈ ਅੱਡਿਆਂ ’ਤੇ ਹੁਣ ਖ਼ਰੀਦੋ-ਫਰੋਖ਼ਤ ਲਈ ਭਾਰਤੀ ਰੁਪਏ ਸਵੀਕਾਰ ਕੀਤੇ ਜਾਣਗੇ । ਭਾਰਤੀ ਸੈਲਾਨੀਆਂ

ਲੰਡਨ ਦੀ ਅਦਾਲਤ ਨੇ ਭਗੌੜੇ ਮਾਲਿਆ ਨੂੰ ਦਿੱਤੀ ਵੱਡੀ ਰਾਹਤ

Mallya Allowed Appeal Against Extradition : ਲੰਡਨ : ਦੇਸ਼ ਛੱਡ ਕੇ ਭੱਜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਲੰਡਨ ਦੀ ਰੌਇਲ ਅਦਾਲਤ ਨੇ ਹਵਾਲਗੀ ਖਿਲਾਫ਼ ਅਪੀਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ । ਜਿਸਦੇ ਬਾਅਦ ਵਿਜੇ ਮਾਲਿਆ ਵੱਲੋਂ ਇੱਕ ਟਵੀਟ ਕਰ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ. ਇਸ ਟਵੀਟ ਵਿੱਚ ਵਿਜੇ ਮਾਲਿਆ ਨੇ ਟਵੀਟ ਗਾਡ

OPEC ਨੇ ਪੈਟਰੋਲ-ਡੀਜ਼ਲ ਦੇ ਭਾਅ ਨੂੰ ਲੈ ਕੇ ਲਿਆ ਵੱਡਾ ਫੈਸਲਾ

Organization of the Petroleum Exporting Countries: ਨਵੀਂ ਦਿੱਲੀ: ਤੇਲ ਉਤਪਾਦਨ ਕਰਨ ਵਾਲੇ ਦੇਸ਼ਾਂ ਦੇ ਸੰਗਠਨ OPEC (The Organization of the Petroleum Exporting Countries) ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਮੰਗਾਂ ਨੂੰ ਠੁਕਰਾਉਂਦੇ ਹੋਏ ਤੇਲ ਉਤਪਾਦਨ ਘੱਟ ਕਰਨ ਦਾ ਫੈਸਲਾ ਕੀਤਾ ਗਿਆ ਹੈ । ਇਸ ਸਬੰਧੀ ਵਿਆਨਾ ਵਿੱਚ ਬੈਠਕ ਕੀਤੀ ਗਈ ਸੀ । OPEC ਦੇ ਇਸ

ਮੇਹੁਲ ਚੋਕਸੀ ਸੰਬੰਧੀ ਬੰਬੇ ਹਾਈਕੋਰਟ ਦੇ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ‘ਚ ਪਹੁੰਚੀ ਕੇਂਦਰ ਸਰਕਾਰ

Centre mentions Mehul Choksi case: ਨਵੀਂ ਦਿੱਲੀ:  ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਮੁੱਖ ਦੋਸ਼ੀ ਤੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਲੈ ਕੇ ਬੰਬੇ ਹਾਈਕੋਰਟ ਦੇ ਫ਼ੈਸਲੇ ਵਿਰੁੱਧ ED ਅਤੇ ਕੇਂਦਰ ਸਰਕਾਰ ਸੁਪਰੀਮ ਕੋਰਟ ‘ਚ ਪਹੁੰਚ ਗਏ ਹਨ। ਤੁਹਾਨੂੰ ਦੱਸ ਦਈਏ ਕਿ ਹਾਈਕੋਰਟ ਨੇ ਚੋਕਸੀ ਦੀ ਮੈਡੀਕਲ ਰਿਪੋਰਟ ਮੰਗੀ ਸੀ, ਤਾਂ ਜੋ ਇਹ ਤੈਅ ਹੋ

ਬੈਂਕ- ਬੀਮਾ ਕੰਪਨੀਆਂ ‘ਚ 32455 ਕਰੋੜ ਰੁਪਏ ਲਾਵਾਰਸ…

Unclaimed Bank Deposit : ਨਵੀਂ ਦਿੱਲੀ : ਬੈਂਕਾਂ ਅਤੇ ਬੀਮਾ ਕੰਪਨੀਆਂ ਨੇ ਬਿਨ੍ਹਾਂ ਦਾਅਵੇ ਵਾਲੀ ਵੱਡੀ ਰਕਮ (Unclaimed deposit ) 32,455 ਕਰੋੜ ਰੁਪਏ ਪਹੁੰਚ ਗਈ ਹੈ। ਬੈਂਕਾਂ ‘ਚ ਅਨਕਲੇਮੰਡ ਡਿਪਾਜ਼ਿਟ ‘ਚ ਪਿਛਲੇ ਸਾਲ 26.8% ਵਾਧਾ ਹੋਇਆ ਹੈ। ਇਹ ਰਾਸ਼ੀ 14,578  ਕਰੋੜ ਰੁਪਏ ਪਹੁੰਚ ਗਈ। ਸਤੰਬਰ 2018 ਤੱਕ ਜੀਵਨ ਬੀਮਾ ਸੈਕਟਰ ‘ਚ ਬਿਨ੍ਹਾਂ ਦਾਅਵੇ ਵਾਲੀ ਰਾਸ਼ੀ

ਨੀਰਵ ਮੋਦੀ ਦੇ ਖਾਤਿਆਂ ‘ਚ ਮਿਲੇ 283 ਕਰੋੜ

Nirav Modi Accounts: ਭਗੌੜੇ ਕਰਾਰ ਕੀਤੇ ਗਏ ਨੀਰਵ ਮੋਦੀ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ। ਈਡੀ ਵਲੋਂ ਸਵਿਟਜ਼ਰਲੈਂਡ ‘ਚ ਨੀਰਵ ਮੋਦੀ ਅਤੇ ਉਸ ਦੀ ਭੈਣ ਪੂਰਵੀ ਮੋਦੀ ਨਾਲ ਸਬੰਧਤ 4 ਬੈਂਕ ਖ਼ਾਤੇ ਜ਼ਬਤ ਕਰ ਲਏ ਗਏ , ਸਵਿਸ ਬੈਂਕ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ‘ਚ ਕੁੱਲ 283.16 ਕਰੋੜ ਰੁਪਏ

ਬੈਂਕ ‘ਚ PPF ਅਕਾਊਂਟ ਖੋਲ੍ਹਣਾ ਹੁਣ ਹੋਰ ਵੀ ਆਸਾਨ, ਜਾਣੋ ਪ੍ਰੀਕ੍ਰਿਆ

Banks PPF other small savings schemes: ਪਬਲਿਕ ਪ੍ਰੋਵਿਡੈਂਟ ਫੰਡ ਲੋਕਾਂ ਦਾ ਮਨਪਸੰਦ ਇਨਵੈਸਟਮੈਂਟ ਪ੍ਰੋਡਕਟ ਹੈ। ਇਸ ਰਾਹੀਂ ਟੈਕਸ ‘ਚ ਬਚਤ ਵੀ ਹੁੰਦੀ ਹੈ। ਅੱਜ ਦੇ ਆਧੁਨਿਕ ਯੁੱਗ ‘ਚ ਹੁਣ ਤੁਹਾਨੂੰ ਡਾਕ ਘਰ ਜਾਂ ਬੈਂਕ ‘ਚ ਜਾਣਾ ਕੋਈ ਨਹੀਂ ਚਾਹੁੰਦੇ , ਇਸੇ ਦੇ ਮੱਦੇਨਜ਼ਰ ਹੁਣ ਆਨਲਾਈਨ ਵਿਕਲਪ ਵੀ ਦਿੱਤਾ ਗਿਆ ਹੈ। ਭਾਰਤੀ ਸਟੇਟ ਬੈਂਕ (SBI) ਪੰਜਾਬ