Oct 17

ਖਿਡਾਰੀਆਂ ਨਾਲ ਅਜਿਹਾ ਵਿਤਕਰਾ ਕਿਉਂ?

ਭਾਰਤ ਵੱਲੋਂ ਕੀਤੀ ਸਰਜੀਕਲ ਸਟ੍ਰਾਈਕ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਸਰਹੱਦ ਤੇ ਕਾਫ਼ੀ ਤਣਾਅ ਵੱਧ ਗਿਆ ਸੀ। ਜਿਸ ਤੋਂ ਬਾਅਦ ਦੋਵੇਂ ਦੇਸ਼ਾਂ ਨੇ ਇੱਕੇ ਦੂਜੇ ਤੇ ਸ਼ਬਦੀ ਵਾਰ ਵੀ ਕੀਤੇ ਸਨ, ਜਿਸ ਨਾਲ ਜੰਗ ਦੇ ਹਾਲਾਤ ਪੈਦਾ ਹੋ ਗਏ ਸਨ। ਇਹ ਜੰਗ ਦੀਆਂ ਗੱਲਾਂ ਸਿਰਫ਼ ਰਾਜਨੀਤਿਕ ਆਗੂਆਂ ਤੱਕ ਹੀ ਸੀਮਤ ਸਨ ਜੇਕਰ ਆਮ ਜਨਤਾ ਦੀ

ਪੈਰਾਲੰਪਿਕ ਦੇ ਜੇਤੂ ਖਿਡਾਰੀ ਵੀ ਨੇ ਵੱਡੇ ਸਨਮਾਨ ਦੇ ਹੱਕਦਾਰ

7 ਸਤੰਬਰ ਤੋਂ ਸ਼ੁਰੂ ਹੋਕੇ ਪੈਰਾਲੰਪਿਕ ਖੇਡਾਂ 18 ਸਤੰਬਰ ਨੂੰ ਸਮਾਪਤ ਹੋ ਗਈਆਂ ਸਨ। ਰੀਓ ਵਿੱਚ ਹੋਈਆਂ ਇਨ੍ਹਾਂ ਖੇਡਾਂ ਵਿੱਚ ਸ਼ਰੀਰਕ ਤੌਰ ਉੱਤੇ ਵਿਕਲਾਂਗ ਹੋਏ ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ਵਿੱਚ 161 ਦੇਸ਼ਾਂ ਦੇ ਲਗਪੱਗ 4300 ਖਿਡਾਰੀ ਕੁੱਲ 22 ਖੇਡਾਂ ਦੇ 528 ਈਵੈਂਟਾਂ ਵਿੱਚ ਭਾਗ ਲੈਣ ਲਈ ਪਹੁੰਚੇ ਸਨ। ਸਭ ਦੇਸ਼ਾਂ ਦੇ ਵਿਕਲਾਂਗ ਖਿਡਾਰੀਆਂ