cong gurdaspur win
ਕਾਂਗਰਸ ਦੀ ਗੁਰਦਾਸਪੁਰ ਜਿੱਤ, ਬੀਜੇਪੀ ਲਈ ਕੀ ਸੁਨੇਹਾ ?

Congress win gurdaspur lok sabha (ਪ੍ਰਵੀਨ ਵਿਕਰਾਂਤ)ਗੁਰਦਾਸਪੁਰ ਜਿਮਨੀ ਚੋਣ ਕਾਂਗਰਸ ਨੇ 1 ਲੱਖ 93 ਹਜਾਰ 219 ਵੋਟਾਂ ਨਾਲ ਜਿੱਤ ਲਈ। ਪਿਛਲੇ 6 ਮਹੀਨਿਆਂ ਦੇ ਕਾਰਜਕਾਲ ਦੌਰਾਨ ਖੁੱਝ ਖਾਸ ਨਾ ਕਰਕੇ ਵਿਖਾਉਣ ਦੀਆਂ ਦੁਹਾਈਆਂ ਦੇ ਬਾਵਜੂਦ, ਵਾਅਦੇ ਪੂਰੇ ਨਾ ਕਰਨ ਦੇ ਇਲਜਾਮਾਂ ਦੇ ਬਾਵਜੂਦ, ਕਿਸਾਨ ਵਰਗ ਦੀ ਭਾਰੀ ਨਰਾਜ਼ਗੀ ਦੇ ਬਾਵਜੂਦ, ਸੁਨੀਲ ਜਾਖੜ ਨੂੰ ਬਾਹਰੀ ਉਮੀਦਵਾਰ

bhu
ਬੀਐੱਚਯੂ ‘ਚ ਕੁੜੀਆਂ ਨਾਲ ਛੇੜਛਾੜ ਅਤੇ ਲਾਠੀਚਾਰਜ, ਦੋਸ਼ੀ ਕੌਣ?

BHU MOLESTATION (ਪ੍ਰਵੀਨ ਵਿਕਰਾਂਤ)ਬੀਐੱਚਯੂ ਯਾਨੀ ਬਨਾਰਸ ਹਿੰਦੂ ਯੂਨੀਵਰਸਿਟੀ ‘ਚ ਛੇੜਛਾੜ ਦੇ ਵਿਰੋਧ ‘ ਚ ਮੁਜਾਹਰਾ ਕਰ ਰਹੀਆਂ ਕੁੜੀਆਂ ‘ਤੇ ਲਾਠੀਚਾਰਜ ਦੀ ਘਟਨਾ ਦੇਸ਼ ਭਰ ਵਿੱਚ ਇੱਕ ਵੱਡੀ ਖ਼ਬਰ ਬਣ ਰਹੀ ਏ। ਇਹ ਖ਼ਬਰ ਇਸ ਲਈ ਖਾਸ ਹੋ ਗਈ ਕਿਉਂ ਕਿ ਪ੍ਰਧਾਨਮੰਤਰੀ ਨਰੇਂਦਰ ਮੋਦੀ ਇੱਥੋਂ ਹੀ ਮੈਂਬਰ ਪਾਰਲੀਮੈਂਟ ਨੇ। ਇਹ ਖ਼ਬਰ ਇਸ ਲਈ ਵੀ ਖਾਸ ਏ

ਗੁਰਦਾਸਪੁਰ ਜਿਮਨੀ ਚੋਣ : ਕੀ ਇਸ ਵਾਰ ਬਦਲੇਗਾ ਗੁਰਦਾਸਪੁਰ ਦਾ ਇਤਿਹਾਸ?

GURDASPUR BY ELECTION (ਪ੍ਰਵੀਨ ਵਿਕਰਾਂਤ) ਪੰਜਾਬ ਦਾ ਸਿਆਸੀ ਮਾਹੌਲ ਇੱਕ ਵਾਰ ਫਿਰ ਗਰਮਾ ਰਿਹੈ। ਮੌਕਾ ਏ ਗੁਰਦਾਸਪੁਰ ਲੋਕ ਸਭਾ ਸੀਟ ਲਈ ਜਿਮਨੀ ਚੋਣ ਦਾ, ਪਰ ਸਿਆਸੀ ਪੰਡਿਤ ਇਹੀ ਹਿਸਾਬ ਨਹੀਂ ਲਗਾ ਪਾ ਰਹੇ ਕਿ ਚੋਣਾਂ ‘ਚ ਹਿੱਸਾ ਲੈਣ ਵਾਲੀ ਮਾਹਿਰ ਜਨਤਾ ਕੀ ਫ਼ੈਸਲਾ ਦੇਵੇਗੀ। ਆਮ ਤੌਰ ‘ਤੇ ਕੀ ਹੁੰਦਾ ਹੈ ਜੋ ਕਿ ਇਤਿਹਾਸ ਹੈ ਕਿ

ssp-1
ਚੰਡੀਗੜ ਨੂੰ ਮਿਲ ਸਕਦੀ ਹੈ ਪਹਿਲੀ ਮਹਿਲਾ SSP

ਪੰਜਾਬ ਸਰਕਾਰ ਵੱਲੋਂ ਭੇਜੇ ਗਏ ਆਈ.ਪੀ.ਐੱਸ.  ਅਧਿਕਾਰੀਆਂ ਦੇ ਪੈਨਲ ਵਿੱਚ ਸ਼ਾਮਿਲ ਨਿਲਾਂਬਰੀ ਵਿਜੇ ਜਗਦਲੇ ਨੂੰ ਚੰਡੀਗੜ ਦਾ ਐੱਸ.ਐੱਸ.ਪੀ.  ਨਿਯੁਕਤ ਕੀਤਾ ਜਾ ਸਕਦਾ ਹੈ ।  ਹਾਲਾਂਕਿ ਪੈਨਲ ਵਿੱਚ 3 ਅਧਿਕਾਰੀਆਂ ਦਾ ਨਾਮ ਸ਼ਾਮਿਲ ਸੀ ਲੇਕਿਨ ਜਗਦਲੇ ਦੇ ਨਾਮ ਨੂੰ ਯੂ.ਟੀ.  ਪ੍ਰਸ਼ਾਸਕ ਅਤੇ ਪੰਜਾਬ  ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵੱਲੋਂ ਸਿਫਾਰਿਸ਼  ਦੇ ਨਾਲ ਕੇਂਦਰੀ ਗ੍ਰਹਿ ਮੰਤਰਾਲੇ ਨੂੰ

ਇਨਸਾਨ ਆਪਣਾ ਵੈਰੀ ਆਪ ਬਣਦਾ ਜਾ ਰਿਹਾ ਏ!

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪ੍ਰਮਾਣੂ ਹਥਿਆਰਾਂ ਦੀ ਜਿਹੜਾਂ ਕੁਝ ਦਿਨ ਪਹਿਲਾਂ ਹੀ ਅਮਰੀਕਾ ਨੇ ਸੀਰੀਆ ਉਪਰ ਸੁੱਟ ਕੇ ਕਈ ਇਨਸਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਗੱਲ ਕੀ ਅਮਰੀਕਾ ਦੁਆਰਾ ਸੀਰੀਆ ਵਿੱਚ ਸ਼ਾਂਤੀ ਬਹਾਲ ਕੀਤੀ ਜਾ ਰਹੀ ਹੈ। ਅੱਜ ਸਾਰੀ ਦੁਨੀਆ ਚੁੱਪ ਚਾਪ ਮੌਤ ਦਾ ਤਮਾਸ਼ਾ ਵੇਖ ਰਹੀ ਹੈ, ਪਰ ਇਹ ਨਹੀ ਜਾਣਦੀ

ਹੁਣ ਨੱਕ ਦਾ ਸਵਾਲ ਬਣੀਆਂ MCD ਚੋਣਾਂ

MCD ELECTION (ਪ੍ਰਵੀਨ ਵਿਕਰਾਂਤ)ਦਿੱਲੀ ਦੀ ਸਿਆਸੀ ਜੰਗ ਦੀ ਗੱਲ ਕਰੀਏ ਤਾਂ ਰਾਜਧਾਨੀ ‘ਤੇ ਸੱਭ ਤੋਂ ਜਿਆਦਾ ਰਾਜ ਕਰਨ ਵਾਲੀ ਇਹ ਪਾਰਟੀ ਇਸ ਤਿਕੌਣੇ ਮੁਕਾਬਲੇ ‘ਚ ਫਾਡੀ ਹੀ ਜਾਪਦੀ ਹੈ, ਕਿਉਂਕਿ ਸਿੱਧਾ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਬੀਜੇਪੀ ਦਰਮਿਆਨ ਲੱਗ ਰਿਹੈ, ਅਜੇਕਿ ਵਿਧਾਨਸਭਾ ਚੋਣਾਂ ਤਾਂ ਦੂਰ ਨੇ ਪਰ ਉਸ ਤੋਂ ਪਹਿਲਾਂ ਨਗਰ ਨਿਗਮ ਚੋਣਾਂ ਹੀ ਇੱਕ

SGPC budget for sports
SGPC ਦੇ ਬਜਟ ‘ਚ ਖਿਡਾਰੀਆਂ ਨਾਲ ਮਤਰੇਇਆ ਸਲੂਕ

ਸਿੱਖ ਪੰਥ ਦੀ ਮਿਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਦੇ ਪ੍ਰਬੰਧਨ ਤੋਂ ਬਿਨ੍ਹਾਂ ਹੋਰ ਵੀ ਕਈ ਤਰ੍ਹਾਂ ਦੇ ਸਮਾਜਿਕ ਕਾਰਜ ਕਰਦੀ ਹੈ। ਇਨ੍ਹਾਂ ਕਾਰਜਾਂ ਦੀ ਪੂਰਤੀ ਲਈ ਕਮੇਟੀ ਵੱਲੋਂ ਵੱਖਰਾ ਬਜਟ ਹਰ ਵਰ੍ਹੇ ਵੀ ਪੇਸ਼ ਕੀਤਾ ਜਾਂਦਾ ਹੈ।ਇਹ ਬਜਟ ਪੰਜਾਬ ਸਰਕਾਰ ਨਾਲੋਂ ਵੀ ਕਿਤੇ ਜਿ਼ਆਦਾ ਦਾ ਹੁੰਦਾ ਹੈ।ਇਸ ਵਾਰ ਵੀ ਕਮੇਟੀ

ਬਰਸੀ ‘ਤੇ ਵਿਸ਼ੇਸ਼ : ਪੰਥ ਰਤਨ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਯਾਦ ਕਰਦਿਆਂ

ਸਿੱਖ ਪੰਥ ਦੇ ਬਾਬਾ ਬੋਹੜ ਅਤੇ ਸਿੱਖਾਂ ਦੀ ਸਿਰਮੋਰ ਸੰਸਥਾ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਣ ਤੱਕ ਦੇ ਸਭ ਤੋਂ ਵਧੇਰੇ ਸਮਾਂ ਪ੍ਰਧਾਨਗੀ ਪਦ ਤੇ ਸੁਸ਼ੋਭਿਤ ਰਹਿ ਚੁੱਕੇ ਸਨਮਾਨਯੋਗ ਸਖਸ਼ੀਅਤ,ਪੰਥ ਰਤਨ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਜਨਮ 24 ਸਤੰਬਰ 1924 ਨੂੰ ਸਰਦਾਰ ਦਲੀਪ ਸਿੰਘ ਸਰਦਾਰਨੀ ਬਸੰਤ ਕੌਰ ਦੇ ਘਰ ਪਿੰਡ ਟੌਹੜਾ ਵਿਖੇ ਹੋਇਆ।ਮਹਿਜ਼ ਢਾਈ ਸਾਲ

ਦਮ ਤੋੜਦੀਆਂ ਪੰਜਾਬ ਦੀਆਂ ਖੇਡਾਂ ਲਈ ਕੈਪਟਨ ਸਰਕਾਰ ਬਣੇਗੀ ਸੰਜੀਵਨੀ ਬੂਟੀ ?

ਪੰਜਾਬ ਵਿੱਚ ਕਾਂਗਰਸ 10 ਸਾਲ ਬਾਅਦ ਮੁੜ ਸੱਤਾ `ਚ ਆਈ ਹੈ। ਕਾਂਗਰਸ ਦੇ ਸੱਤਾ ਵਿੱਚ ਆਉਣ ਨਾਲ ਕੈਪਟਨ ਅਮਰਿੰਦਰ ਸਿੰਘ ਦੂਜੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ। ਕਾਂਗਰਸ ਨੇ ਪੰਜਾਬ ਵਿੱਚ ਸਰਕਾਰ ਤਾਂ ਬਣਾ ਲਈ ਪਰ ਉਨ੍ਹਾਂ ਨੂੰ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਹੈ। ਇਨ੍ਹਾਂ ਚੁਣੌਤੀਆਂ ਵਿੱਚ ਜਿਵੇਂ ਕਿ ਕਿਸਾਨਾਂ ਦਾ ਕਰਜ਼ਾ ਮਾਫ਼

ਪੰਜਾਬ ‘ਚ ਕਿਸ ਦੀ ਬਣੇਗੀ ਸਰਕਾਰ… ਸੱਚ ਆਇਆ ਸਾਹਮਣੇ !

ਦੋ ਦਿਨ ਪਹਿਲਾਂ ਸਾਹਮਣੇ ਆਏ ਨਤੀਜੇ ਪੰਜਾਬ ‘ਚ ਕਿਸਦੀ ਬਣੇਗੀ ਸਰਕਾਰ ਜਾਣੋ ਸੱਚ ਸਭ ਤੋਂ ਪਹਿਲਾਂ ਸੱਚ ਸਿਰਫ ਡੇਲੀ ਪੋਸਟ ਪੰਜਾਬੀ ਤੇ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਹੋਈ ਵੋਟਿੰਗ ਦੇ ਨਤੀਜੇ ਸਾਹਮਣੇ ਆਉਣ ਵਿੱਚ ਸਿਰਫ 2 ਦਿਨ ਰਹਿ ਗਏ ਹਨ।ਪਰ ਉਸ ਤੋਂ ਪਹਿਲਾਂ ਪੂਰੀ ਤਰ੍ਹਾਂ ਦਾ ਨਾਲ ਸਾਫ ਹੋ ਚੁੱਕਿਆ ਹੈ ਕਿ ਸਰਕਾਰ

ਹੋਰ ਕਿੰਨਾ ਸਮਾਂ ਸਰਕਾਰਾਂ ਖੇਡਣਗੀਆਂ ਖਿਡਾਰੀਆਂ ਦੇ ਜ਼ਜ਼ਬਾਤਾਂ ਨਾਲ…

ਖਿਡਾਰੀ ਹਰ ਦੇਸ਼ ਦੀ ਸ਼ਾਨ ਹੁੰਦੇ ਹਨ ਕਿਉਂ ਕਿ ਦੇਸ਼ ਦਾ ਨਾਮ ਰੌਸ਼ਨ ਕਰਨ `ਚ ਖਿਡਾਰੀ ਅਹਿਮ ਭੂਮਿਕਾ ਨਿਭਾਉਂਦੇ ਹਨ। ਜਦੋਂ ਕਿਸੇ ਵੀ ਦੇਸ਼ ਜਾਂ ਰਾਜ ਦੀਆਂ ਪ੍ਰਾਪਤੀਆਂ ਦਾ ਜਿ਼ਕਰ ਕੀਤਾ ਜਾਂਦਾ  ਹੈ ਤਾਂ ਓਸ `ਚ ਖੇਡਾਂ ਦੀਆਂ ਪ੍ਰਾਪਤੀਆਂ ਨੂੰ ਵੀ ਪਹਿਲੇ ਸਥਾਨ `ਤੇ ਗਿਣਿਆ ਜਾਂਦਾ ਹੈ। ਖਿਡਾਰੀ ਦਿਨ ਰਾਤ ਇੱਕ ਕਰ ਮਿਹਨਤ ਕਰਦੇ ਹਨ

ਕੀ ਫਿਲਮਾਂ ਖੇਡਾਂ ਨੂੰ ਉਤਸ਼ਾਹਿਤ ਕਰਨ `ਚ ਭੂਮਿਕਾ ਨਿਭਾਅ ਰਹੀਆਂ ਨੇ?

ਭਾਰਤ ਵਿੱਚ ਵੱਖ ਵੱਖ ਵਿਸਿ਼ਆਂ `ਤੇ ਨਿਰੰਤਰ ਫਿਲਮਾਂ ਬਣਦੀਆਂ ਰਹਿੰਦੀਆਂ ਹਨ ਤੇ ਇਨ੍ਹਾਂ `ਚੋਂ ਕਈ ਕਾਮਯਾਬ ਹੋ ਜਾਂਦੀਆਂ ਨੇ ਅਤੇ ਕਈ ਤਾਂ ਲਾਗਤ ਵੀ ਪੂਰੀ ਨਹੀਂ ਕਰ ਪਾਉਂਦੀਆਂ। ਇਸੇ ਤਰ੍ਹਾਂ ਖੇਡਾਂ ਦੇ ਵਿਸ਼ੇ `ਤੇ ਵੀ ਬਹੁਤ ਸਾਰੀਆਂ ਫਿਲਮਾਂ ਬਣ ਚੁੱਕੀਆਂ ਹਨ। ਇਨ੍ਹਾਂ ਫਿਲਮਾਂ `ਚ ਕਈਆਂ ਨੂੰ ਬਹੁਤੀ ਸਫ਼ਲਤਾ ਵੀ ਮਿਲੀ ਹੈ ਜਦਕਿ ਕਈ ਬੁਰੀ ਤਰ੍ਹਾਂ

ਕਦੋਂ ਤੱਕ ‘ਦੇਸ਼ਦ੍ਰੋਹੀ’ ਕਹਿ ਕੇ ਬੋਲਣ ਤੋਂ ਚੁੱਪ ਕਰਵਾਓਗੇ, ਜ਼ਖਮ ਨਾਸੂਰ ਬਣ ਗਿਆ ਤਾਂ ਠੀਕ ਨਹੀਂ ਹੋਣਾ!

ਚੰਡੀਗੜ੍ਹ: ਇੱਕ ਵਾਰ ਫਿਰ ਦੇਸ਼ ਦੀ ਮੌਜੂਦਾ ਸਰਕਾਰ ਅਤੇ ਉਹਨਾਂ ਦੇ ਸਮਰਥਕਾਂ ‘ਤੇ ਬੋਲਣ ਦੀ ਅਜ਼ਾਦੀ ਖੋਹੇ ਜਾਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਇੱਕ ਵਾਰ ਫਿਰ ਦਿੱਲੀ ਯੂਨੀਵਰਸਟੀ ‘ਚ ਉਮਰ ਖਾਲਿਦ ਨੂੰ ਬੋਲਣ ਤੋਂ ਰੋਕ ਦਿੱਤਾ ਗਿਆ। ਉਮਰ ਖਾਲਿਦ ‘ਤੇ ਦੇਸ਼ਦ੍ਰੋਹੀ ਦੇ ਇਲਜ਼ਾਮ ਲਗਦੇ ਰਹੇ ਹਨ ਅਤੇ ਇਸ ਵਾਰ ਮਾਮਲਾ ਆਦੀਵਾਸੀਆਂ ਦੇ ਹੱਕ ‘ਚ

“ਇਹ ਢਾਈਆਂ ਨਦੀਆਂ ਦਾ ਪੰਜਾਬ …”…

ਸਤਲੁਜ ਯਮੁਨਾ ਲਿੰਕ ਨਹਿਰ ਦੇ ਪਾਣੀ ਨੂੰ ਲੈ ਕੇ ਵਿਵਾਦ ਇਕ ਵਾਰ ਫਿਰ ਗਰਮਾ ਗਿਆ ਹੈ। ਪੰਜਾਬ ਤੇ ਹਰਿਆਣਾ ਦੋਹਾਂ ਰਾਜਾਂ ਦੀ ਸਿਆਸਤ ਗਰਮਾ ਗਈ ਹੈ।ਕਿਹਾ ਜਾਵੇ ਤਾਂ ਸੂਬੇ ਅਤੇ ਪਾਰਟੀ ਦੇ ਹਿਸਾਬ ਨਾਲ ਨੇਤਾਵਾਂ ਦੇ ਸੁਰ ਹੁਣ ਤੱਕ ਬਦਲਦੇ ਨਜ਼ਰ ਆਏ ਹਨ ਪਰ ਮਾਮਲਾ ਜਦ ਸਿਆਸਤ ਤੋਂ ਸੁਪਰੀਮ ਕੋਰਟ ਤੱਕ ਪਹੁੰਚਿਆ ਤਾਂ ਅਦਾਲਤ ਦੇ

ਡੀਐੱਸਜੀਐੱਮਸੀ ਚੋਣਾਂ-2017- ਇਹਨਾਂ 5 ਸੀਟਾਂ ‘ਤੇ ਸਭ ਦੀ ਨਜ਼ਰ

DSGMC ELECTION (ਪ੍ਰਵੀਨ ਵਿਕਰਾਂਤ)26 ਫਰਵਰੀ ਨੂੰ ਹੋਣ ਜਾ ਰਹੀਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਦੀਆਂ ਚੋਣਾਂ ਨੂੰ ਲੈ ਕੇ ਦਿੱਲੀ ਵਿੱਚ ਪੰਜਾਬ ਦੇ ਨਿਕਲ ਚੁੱਕੇ ਸਿਆਸੀ ਮਹੌਲ ਵਰਗਾ ਮਹੌਲ ਬਣਿਆ ਹੋਇਆ ਏ। ਇਸ ਵਾਰ ਦੀਆਂ ਇਹ ਚੋਣਾਂ ਪਹਿਲਾਂ ਨਾਲੋਂਕੁੱਝ ਵਿਲੱਖਣ ਨੇ, ਵਜਹ ਸਾਫ ਏ ਤੀਜੀ ਧਿਰ ਦੀ ਸ਼ਮੂਲੀਅਤ ਅਜੇ ਕਿ ਦੋ ਧਿਰਾਂ ਹੋਰ ਨੇ ਜਿਹੜੀਆਂ ਇਸ

Mankpur
500 ਸਾਲ ਤੋਂ ਵੀ ਵੱਧ ਪੁਰਾਣਾ ਹੈ ਇਹ ਪਿੰਡ : ਮਾਣਕਪੁਰ ਸ਼ਰੀਫ

ਪਿੰਡ ਮਾਣਕਪੁਰ ਸ਼ਰੀਫ: ਮੋਹਾਲੀ ਤੋਂ ਕਰੀਬ 25 ਕਿਲੋਮੀਟਰ ਅਤੇ ਕੁਰਾਲੀ ਤੋਂ ਠੀਕ 8 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਹੈ ਪਿੰਡ , ਮਾਣਕਪੁਰ ਸ਼ਰੀਫ ।ਇਹ ਪਿੰਡ 500 ਸਾਲ ਦੇ ਕਰੀਬ ਪੁਰਾਣਾ ਪਿੰਡ ਹੈ। ਇਸ ਪਿੰਡ ਦਾ ਇਤਿਹਾਸ ਬਹੁਤ ਹੀ ਰੌਚਕ ਅਤੇ ਇਤਿਹਾਸਿਕ ਹੈ ।ਪਿੰਡ ਵਿਚ ਪੁਰਾਤਨ ਦਰਗਾਹ ਸ਼ਰੀਫ ਦੇ ਹੋਣ ਕਰਕੇ ਪਿੰਡ ਦਾ ਨਾਮ ਮਾਣਕਪੁਰ

12 ਫਰਵਰੀ – ਡਾਰਵਿਨ ਦਿਵਸ ‘ਤੇ ਵਿਸ਼ੇਸ਼

ਚਾਰਲਸ ਡਾਰਵਿਨ ਭਾਵੇਂ ਵਿਗਿਆਨ ਦੀ ਇਕ ਸ਼ਾਖਾ ਜੀਵ–ਵਿਗਿਆਨ ਨਾਲ਼ ਸਬੰਧਤ ਸੀ ਪਰ ਉਸ ਦੀਆਂ ਖੋਜਾਂ ਅਤੇ ਸਿਧਾਤਾਂ ਨੇ ਪੂਰੀ ਮਨੁੱਖਤਾ ਨੂੰ ਪ੍ਰਭਾਵਿਤ ਕੀਤਾ। ਉਸ ਨੇ ਮਨੁੱਖ ਦੇ ਦੁਨੀਆ ਨੂੰ ਦੇਖਣ ਦੇ ਨਜ਼ਰੀਏ ਨੂੰ ਸਦਾ ਲਈ ਬਦਲ ਦਿੱਤਾ। ਉਸ ਦੇ ਸਿਧਾਤਾਂ ਨੇ ਬਣੀਆਂ ਹੋਈਆਂ ਧਾਰਨਾਵਾਂ ਨੂੰ ਤੋੜਕੇ ਰੱਖ ਦਿੱਤਾ, ਇਹੀ ਕਾਰਨ ਹੈ ਕਿ ਉਸ ਦੀ ਮੌਤ

ਦਿੱਲੀ ਗੁਰਦੁਆਰਾ ਚੋਣਾਂ: ਹੁਣ ਦਿੱਲੀ ਕੂਚ ਕਰਨ ਦਾ ਵੇਲਾ

PUNJAB FOR DSGMC ELECTION(ਪ੍ਰਵੀਨ ਵਿਕਰਾਂਤ) ਵਿਧਾਨਸਭਾ ਚੋਣਾਂ ਦੌਰਾਨ ਜਿੱਥੇ ਕਿਤੇ ਕਮੀ ਪੇਸ਼ੀ ਸੀ, ਉਥੇ ਮੁੜ ਵੋਟਿੰਗ ਵੀ ਹੋ ਗਈ ਤੇ ਹੁਣ ਦਿੱਲੀ ਵੱਲ ਨੂੰ ਕੂਚ ਕਰਨ ਦਾ ਵੇਲਾ ਏ। ਅਸਲ ਵਿੱਚ 11 ਮਾਰਚ ਦੇ ਨਤੀਜਿਆਂ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਅਤੇ ਨਤੀਜੇ ਦੋਨੋਂ ਨਿਬੜ ਜਾਣਗੇ। 26 ਫਰਵਰੀ ਨੂੰ ਚੋਣਾਂ ਨੇ ਅਤੇ

ਕਿਸਦੀ ਬਣੇਗੀ ਸਰਕਾਰ ? ਜਿੰਨੇ ਮੂੰਹ ਓਨੇ ਅੰਦਾਜੇ

ESTIMATE FOR NEW PUNJAB GOVT (ਪ੍ਰਵੀਨ ਵਿਕਰਾਂਤ)ਵੋਟਿੰਗ ਤਾਂ ਚੰਗੀ ਹੋ ਗਈ 78.62 ਫੀਸਦ ਯਾਨੀ 2012 ਦੀ 78.06 ਫੀਸਦ ਤੋਂ ਵੱਧ। ਹੁਣ ਇਸ ਫੀਸਦ ਦੇ ਅੰਦਾਜੇ ਲੱਗਣੇ ਸ਼ੁਰੂ ਹੋ ਗਏ ਨੇ। ਸਿਆਸੀ ਆਗੂਆਂ ਨੂੰ ਦਿਨ-ਰਾਤ ਦੀ ਭਜਾ-ਦੌੜੀ ਤੋਂ ਤਾਂ ਰਾਹਤ ਮਿਲ ਗਈ ਹੁਣ ਬੱਸ ਰੱਬ ਅੱਗੇ ਅਰਦਾਸਾਂ ਦਾ ਵੇਲਾ ਏ। ਅਤੇ ਪਿੰਡਾਂ ਦੀਆਂ ਸਿਆਸੀ ਸੱਥਾਂ ਤੇ

ਜਮਹੂਰੀਅਤ ਦੀ ਜਿੱਤ ਯਕੀਨੀ

PUNJAB ASSEMBLE ELECTION (ਪ੍ਰਵੀਨ ਵਿਕਰਾਂਤ)ਪੰਜਾਬ ਵਿਧਾਨਸਭਾ ਦੀਆਂ 2017 ਦੀਆਂ ਚੋਣਾਂ ਕਈ ਮਾਇਨਾਵਾਂ ਚ ਆਪਣੇ-ਆਪ ‘ਚ ਹੀ ਖਾਸ ਹੋ ਨਿਬੜੀਆਂ, ਇੱਕ ਤਾਂ ਸੂਬੇ ਦੀ ਪਹਿਲੀ ਵਾਰ ਬਣੀ ਤਿਕੌਣੀ ਚੋਣ ਤਸਵੀਰ ਤੇ ਦੂਜਾ ਮੁੱਦਿਆਂ ਨਾਲੋਂ ਜਿਆਦਾ ਤੋਹਮਤਾਂ ਦੀ ਸਿਆਸਤ ਨੇ ਇਸ ਵਾਰ ਵਿਲੱਖਣ ਜਿਹਾ ਮਹੌਲ ਸਿਰਜ ਦਿੱਤਾ। ਇਸ ਵਾਰ 70 ਫੀਸਦੀ ਤੋਂ ਵਧੇਰੇ ਵੋਟਿੰਗ ਹੋਈ,ਆਮ ਤੌਰ ‘ਤੇ