Feb 28

Sridevi-Syria
ਸੀਰੀਅਈ ਤਰਾਸਦੀ : ਦੋ ਦੇਸ਼ਾਂ ਦੀ ਆਪਸੀ ਤਕਰਾਰ ‘ਚ ਪਿਸ ਰਹੀ ਮਸੂਮੀਅਤ

Sridevi-Syria: (ਅਮਿਤ ਰਾਜਪਾਲ)– ਗੀਤਾ ਜਿਹੀ ਮਹਾਨ ਧਾਰਮਿਕ ਕਿਤਾਬ ‘ਚ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਉਪਦੇਸ਼ ਦਿੰਦਿਆਂ ਕਿਹਾ ਸੀ ਕਿ ਜਦੋਂ -ਜਦੋਂ ਧਰਤੀ ‘ਤੇ ਮਨੁੱਖਤਾ ਨੇ ਵਿਨਾਸ਼ ਦਾ ਰੂਪ ਧਾਰਿਆ ਹੈ, ਉਦੋਂ-ਉਦੋਂ ਭਗਵਾਨ ਨੇ ਧਰਤੀ ‘ਤੇ ਮਨੁੱਖ ਦੇ ਰੂਪ ‘ਚ ਆ ਕਿ ਮਨੁੱਖਤਾ ਨੂੰ ਬਚਾਇਆ ਹੈ। ਲਗਦਾ ਹੈ ਭਗਵਾਨ ਕ੍ਰਿਸ਼ਨ ਨੂੰ ਇਕ ਵਾਰ ਫਿਰ ਧਰਤੀ

ਜਾਣੋ ਕੌਣ ਸੀ ਪੰਜਾਬ ਦਾ ਅਸਲੀ ‘ ਪਹਿਲਵਾਨ ਦਾਰਾ ਸਿੰਘ’…

real wrestler dara singh punjab: (ਰਵਿੰਦਰ ਸਿੰਘ ਬੱਧਣ) ਕੀ ਤੁਹਾਨੂੰ ਪਤਾ ਹੈ ਪੰਜਾਬ ਵਿੱਚ 2 ਦਾਰੇ ਹੋਏ ਹਨ! ਜੀ ਹਾਂ ਦੋ ਦਾਰੇ ਪਹਿਲਵਾਨ। ਜਿਨ੍ਹਾਂ ਨੇ ਪੂਰੇ ਜੱਗ ‘ਤੇ ਪੰਜਾਬ, ਪੰਜਾਬੀਅਤ ਅਤੇ ਆਪਣੇ ਨਾਮ ਦਾਰਾ ਦਾ ਝੰਡਾ ਪ੍ਰਚਮ ਕੀਤਾ। ਇਨ੍ਹਾਂ ਦੋਨਾਂ ਦਾਰਿਆਂ ਦੀ ਜੀਵਨੀ ਬਹੁਤ ਹੀ ਰੁਮਾਂਚਕ ਭਰੀ ਰਹੀ ਹੈ। ਇਨ੍ਹਾਂ ਦੋਨਾਂ ਦਾਰਿਆਂ ਦਾ ਪਹਿਲਵਾਨ ਬਣਨ

ਮੇਰੇ ਘਰ ਤਾਂ ਪੁਲਿਸ ਭੇਜਤੀ, ਅਮਿਤ ਸ਼ਾਹ ਦੇ ਕਦੋਂ ਜਾਏਗੀ-ਕੇਜਰੀਵਾਲ ਦਾ ਸਵਾਲ

Kejriwal demands police inquiry Amit shah case (ਪ੍ਰਵੀਨ ਵਿਕਰਾਂਤ) ਦੇਸ਼ ਦੀ ਰਾਜਧਾਨੀ ਦਿੱਲੀ ਦੀ ਕੁਰਸੀ ‘ਤੇ ਜਦ ਤੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਰਾਜਮਾਨ ਹੋਏ ਨੇ ਮਾਹੌਲ ਅਸ਼ਾਂਤ ਚੱਲ ਰਿਹੈ। ਇਹ ਗੱਲ ਵੱਖਰੀ ਏ ਕਿ ਇੱਕ ਨਵੀਂ ਉਤਪੰਨ ਹੋਈ ਪਾਰਟੀ ਦੇ ਹੱਥੋਂ ਏਨੀ ਬੁਰੀ ਹਾਰ ਨੂੰ ਬੀਜੇਪੀ ਪਚਾ ਨਹੀਂ ਪਾ ਰਹੀ ਪਰ ਸਿਆਸੀ

International Mother Language Day
ਮੈਨੂੰ ਇਉਂ ਨਾ ਮਨੋਂ ਵਿਸਾਰ, ਵੇ ਮੈਂ ਤੇਰੀ ਮਾਂ ਦੀ ਬੋਲੀ ਆਂ

International Mother Language Day: ਯੂਨੈਸਕੋ ਦੀ ਰਿਪੋਰਟ ਦੇ ਹਵਾਲੇ ਨਾਲ ਸਮੁੱਚੇ ਵਿਸ਼ਵ ਵਿੱਚ ਇਹ ਚਰਚਾ ਆਮ ਹੋ ਗਈ ਹੈ ਕਿ ਆਉਦੇ 50 ਵਰਿਆਂ ਵਿੱਚ ਪੰਜਾਬੀ ਭਾਸ਼ਾ ਦਾ ਵਜੂਦ ਖਤਮ ਹੋਣ ਦੀਆਂ ਸੰਭਾਵਨਾਵਾਂ ਹਨ। ਕੁਲਦੀਪ ਨਈਅਰ ਨੇ ਜਦੋਂ ਇਹ ਟਿੱਪਣੀ ਕੁਝ ਵਰੇ ਪਹਿਲਾਂ ਇਸ ਰਿਪੋਰਟ ਦੇ ਹਵਾਲੇ ਨਾਲ ਕੀਤੀ ਸੀ ਤਾਂ ਸਾਡੇ ਬਹੁਤੇ ਵਿਦਵਾਨਾਂ ਨੇ ਇਸ ਨੂੰ

“ਜਿਸ ਵੇਖਿਆ ਨੀ ਲਾਹੌਰ, ਉਹ ਜੰਮਿਆ ਈ ਨਈਂ”

history lahore city fights baghs:(ਰਵਿੰਦਰ ਸਿੰਘ ਬੱਧਣ): ਵੰਡ ਤੋਂ ਪਹਿਲਾਂ ਦੇ ਪੁਰਾਣੇ ਪੰਜਾਬ ਦੀ ਰਾਜਧਾਨੀ ਲਾਹੌਰ ਸ਼ਹਿਰ ਜੋ ਰਾਵੀ ਨਦੀ ਦੇ ਕੰਡੇ ‘ਤੇ ਵਸਿਆ ਹੋਇਆ ਹੈ। ਲਾਹੌਰ ਧਰਤੀ ‘ਤੇ ਪ੍ਰਾਚੀਨ ਨਗਰਾਂ ‘ਚੋਂ ਇਕ ਹੈ। ਕਰਾਚੀ ਤੋਂ ਬਾਅਦ ਲਾਹੌਰ ਹੀ ਪਾਕਿਸਤਾਨ ਵਿੱਚ ਦੂਜਾ ਸਭ ਤੋਂ ਬਹੁਤ ਆਬਾਦੀ ਵਾਲਾ ਸ਼ਹਿਰ ਹੈ। ਇਸਨੂੰ ਪਾਕਿਸਤਾਨ ਦੇ ਦਿਲ ਵਜੋਂ ਵੀ

ਘੁਟਾਲਿਆਂ ਨੇ ਭਾਰਤ ਦਾ ਨਾਮ ਦੁਨੀਆਂ ‘ਚ ਧ੍ਰੁਵ ਤਾਰੇ ਵਾਂਗ ਚਮਕਾਇਆ

(ਰਵਿੰਦਰ ਸਿੰਘ ਬੱਧਣ) Nirav Modi PNB Scam : ਦੇਸ਼ ਦੇ ਸੱਭ ਤੋਂ ਵੱਡੇ ਘੁਟਾਲਿਆਂ ‘ਚ ਹੁਣ pnb ਘੁਟਾਲਾ ਵੀ ਸ਼ਾਮਲ ਹੋ ਗਿਆ ਹੈ। ਇਸ ਮਾਮਲੇ ਨੇ ਦੇਸ਼ ਦੀ ਸਿਆਸਤ ਨੂੰ ਵੀ ਹੋਰ ਤੇਜ਼ ਹਵਾ ਦੇ ਦਿੱਤੀ ਹੈ। ਇਕ ਤਾਂ ਹਜਾਰਾਂ ਕਰੋੜ ਦੇ ਘੁਟਾਲੇ ਅਤੇ ਇਨ੍ਹਾਂ ਘੁਟਾਲਿਆਂ ਉਤੇ ਦੇਸ਼ ਦੀ ਸਰਕਾਰਾਂ ਦੇ ਇਕ ਦੂਜੇ ‘ਤੇ ਬਿਆਨਬਾਜ਼ੀ,

Sant Maskeen Ji death anniversary
ਸਿੱਖ ਧਰਮ ਦੇ ਇਨਸਾਈਕਲੋਪੀਡੀਆ ਸੰਤ ਮਸਕੀਨ ਜੀ ਦੇ ਜੀਵਣ ‘ਤੇ ਇਕ ਝਾਤ…

Sant Maskeen Ji death anniversary: (ਰਵਿੰਦਰ ਸਿੰਘ ਬੱਧਣ) :ਸੰਤ ਮਸਕੀਨ ਜੀ ਦੀ ਬਰਸੀ ‘ਤੇ ਵਿਸ਼ੇਸ਼: “ਮਾਨਾ ਕਿ ਇਸ ਜ਼ਮੀਨ ਕੋ ਨਾ ਗੁਲਜ਼ਾਰ ਕਰ ਸਕੇ, ਕੁਛ ਖ਼ਾਰ ਕਮ ਤੋ ਕਰ ਗਏ ਗੁਜ਼ਰੇ ਹਮ ਜਿਧਰ ਸੇ।” ਅੱਜ ਦੇ ਦਿਨ ਇਸ ਫ਼ਾਨੀ ਦੁਨੀਆਂ ਨੂੰ ਛੱਡ ਗੁਰੂ ਚਰਨਾਂ ‘ਚ ਜਾ ਬਿਰਾਜੇ ਗਿਆਨੀ ਸੰਤ ਸਿੰਘ ਮਸਕੀਨ ਜੀ ਗਿਆਨੀ ਸੰਤ ਸਿੰਘ

Modi government
ਮੋਦੀ ਰਾਜ਼ : ਚਾਹ ਦੀ ਚਰਚਾ ‘ਚ ਸ਼ਾਮਿਲ ਹੋਇਆ ਪਕੌੜਾ

Modi government (ਅਮਿਤ ਰਾਜਪਾਲ)- ਪੀਜ਼ਾ, ਬਰਗਰ ‘ਤੇ ਸੈਂਡਵਿਚ ਦੇ ਚੱਕਰ ‘ਚ ਲੋਕਾਂ ਨੇ ਪਕੌੜੇ ਨੂੰ ਭੁਲਾ ਹੀ ਦਿੱਤਾ ਸੀ ਪਰ ਦੇਖੋ, ਇਸ ਇਕੱਲੇਪਨ ‘ਤੇ ਬਜ਼ਾਰੀ ਮਾਹੌਲ ਦੇ ਵਿੱਚ ਸਿਰਫ ਮੋਦੀ ਜੀ ਨੇ ਹੀ ਪਕੌੜੇ ਦਾ ਸਾਥ ਦਿੱਤਾ ਹੈ। ਪਕੌੜੇ ਨੂੰ ਬਹੁਤੀ ਗਰਮ ਕੜਾਹੀ ‘ਚੋ ਕੱਢ ਕਿ ਗਰਮਾ-ਗਰਮ ਬਹਿਸ ਦਾ ਮੁੱਦਾ ਬਣਾ ਦਿੱਤਾ ਹੈ। Modi government

Barefoot Warrior Punjab
ਦੰਗਲ ਤੋਂ ਬਾਅਦ ਹੁਣ ਲੁਧਿਆਣਾ ‘ਚ ਹੋ ਰਹੀ ਹੈ ਇਸ Hollywood ਫਿਲਮ ਦੀ ਸ਼ੂਟਿੰਗ

Barefoot Warrior Punjab : (ਨਿਧੀ ਭਨੋਟ, ਲੁਧਿਆਣਾ)  ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਪੰਜਾਬ ਵਿੱਚ ਫੁੱਟਬਾਲ ਖੇਡ ਦੇ ਮਿਆਰ ਨੂੰ ਉੱਚਾ ਚੁੱਕਣ ਲਈ, ਐੱਨ.ਆਰ.ਆਈ. ਜਤਿੰਦਰ ਜੈ ਮਨਹਾਸ ਕੈਨੇਡਾ ਤੋਂ ਬੇਅਰਫਫੁੱਟ ਵਾਰੀਅਰਜ਼ ਨਾਮਕ ਫੁੱਟਬਾਲ ਟੀਮ ‘ਤੇ ਫਿਲਮ ਬਣਾਉਣ ਲਈ ਸਭ ਤੋਂ ਅੱਗੇ ਆਏ ਹਨ। ਉਸ ਨੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਆਪਣੀ ਫਿਲਮ

ਕੀ GST ਬਣੇਗੀ NDA ਲਈ 2019 ਦੇ ਰਾਹ ਦਾ ਰੋੜਾ ?

(ਪ੍ਰਵੀਨ ਵਿਕਰਾਂਤ)- ਮੋਦੀ ਸਰਕਾਰ ਨੇ ਆਪਣੀ ਸਰਕਾਰ ਦੀਆਂ 4 ਸਾਲਾਂ ਦੀਆਂ ਉਪਲੱਬਧੀਆਂ ਗਿਨਵਾਉਣ ਲਈ ਅਤੇ ਇਸਨੂੰ ਕੈਸ਼ ਕਰਨ ਲਈ ਭਾਵੇਂ ਕਿੰਨੀਆਂ ਹੀ ਵਿਓਂਤਬੰਦੀਆਂ ਕਰ ਰੱਖੀਆਂ ਹੋਣ, ਪਰ ਨੋਟਬੰਦੀ ਅਤੇ ਜੀਐੱਸਟੀ 2019 ਦੇ ਰਾਹ ਦਾ ਰੋੜਾ ਬਣ ਸਕਦੀਆਂ ਨੇ। ਨੋਟਬੰਦੀ ਬੇਸ਼ਕ ਵਕਤ ਦੇ ਨਾਲ-ਨਾਲ ਬੇਅਸਰ ਹੋ ਚੱਲੀ ਏ ਪਰ ਜੀਐੱਸਟੀ ਇੱਕ ਅਜਿਹਾ ਸਰਕਾਰੀ ਕਦਮ ਏ ਜਿਸਤੇ

Ludhiana MC elections 2018
ਪੰਜਾਬ ਦੀ ਸਿਆਸਤ ਦਾ ਕੇਂਦਰ ਬਿੰਦੂ ਬਣੀ ਲੁਧਿਆਣਾ ਨਗਰ ਨਿਗਮ ਚੋਣ…

Ludhiana MC elections 2018 (ਮਹਿੰਦਰ ਸਿੰਘ) ਜਲੰਧਰ, ਬਠਿੰਡਾ ਅਤੇ ਪਟਿਆਲਾ ਦੀਆਂ ਸਥਾਨਕ ਚੋਣਾਂ ਮਗਰੋਂ ਇਸ ਮਹੀਨੇ 24 ਫਰਵਰੀ ਨੂੰ ਲੁਧਿਆਣਾ ਨਗਰ ਨਿਗਮ ਲਈ ਵੋਟਿੰਗ ਹੋਣ ਜਾ ਰਹੀ ਹੈ। ਵੋਟਿੰਗ ਵਿੱਚ ਸਿਰਫ 10 ਦਿਨ ਰਹਿ ਗਏ ਹਨ, ਅਜਿਹੇ ਵਿੱਚ ਇਨ੍ਹਾਂ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਲਈ ਅਕਾਲੀ-ਭਾਜਪਾ ਗਠਜੋੜ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਅੱਡੀ ਚੋਟੀ

ਪੰਜਾਬ ਦੇ ਚੋਟੀ ਦੇ ਖਿਡਾਰੀ ਕਿਉਂ ਬਣ ਰਹੇ ਨੇ ਗੈਂਗਸਟਰ ?

top players leading towards gangster life: (ਪ੍ਰਵੀਨ ਵਿਕਰਾਂਤ)1947 ਅਤੇ ਉਸਤੋਂ ਪਹਿਲਾਂ ਦੇ ਦੁਖਾਂਤ ਦੀ ਗੱਲ ਜੇਕਰ ਛੱਡ ਦੇਈਏ ਤਾਂ ਪੰਜਾਬ ਨੂੰ ਇੱਕ ਵਾਰ ਨਜ਼ਰ ਉਦੋਂ ਲੱਗੀ ਜੱਦ ਸੂਬੇ ਦੀ ਆਬੋ-ਹਵਾ ਵਿੱਚ ਦਹਿਸ਼ਤ ਘੁਲ ਗਈ, ਫਿਰਕੂ ਭਾਈਚਾਰਾ ਕੈੜੀ ਨਜ਼ਰ ਵਾਲਿਆਂ ਦੇ ਨਿਸ਼ਾਨੇ ‘ਤੇ ਆ ਗਿਆ । ਦੂਜੀ ਵਾਰ ਨਜ਼ਰ ਲੱਗੀ ਤਾਂ ਖੇਡਾਂ ਦੇ ਮੈਦਾਨ ‘ਚ ਪੰਜਾਬ

Baba Deep Singh ji birth anniversary
ਜਨਮ ਦਿਨ ਵਿਸ਼ੇਸ਼ – ਇਸ ਮਿਸਲ ਦੇ ਜੱਥੇਦਾਰ ਸਨ ਮਹਾਂਬਲੀ ਯੋਧੇ ਬਾਬਾ ਦੀਪ ਸਿੰਘ ਜੀ ਸ਼ਹੀਦ

Baba Deep Singh ji birth anniversary: ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ ਪਿੰਡ ਪਹੂਵਿੰਡ (ਜ਼ਿਲ੍ਹਾ ਤਰਨ ਤਾਰਨ) ਵਿੱਚ ਮਾਤਾ ਜੀਉਣੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਦੇ ਗ੍ਰਹਿ ਵਿਖੇ 26 ਜਨਵਰੀ 1682 ਨੂੰ ਹੋਇਆ। ਮਾਤਾ-ਪਿਤਾ ਨੇ ਬਾਲਕ ਦਾ ਨਾਮ ‘ਦੀਪਾ’ ਰੱਖਿਆ। ਥੋੜ੍ਹੀ ਸੁਰਤ ਸੰਭਾਲਣ ਤੋਂ ਬਾਅਦ ਇਹ ਨੌਜਵਾਨ ਅਵਸਥਾ ਵਿੱਚ ਵਿਚਰਦਿਆਂ ਬਾਲਕ ‘ਦੀਪਾ’ ਸਤਿਗੁਰਾਂ

Rana Gurjeet resignation
ਰਾਣਾ ਗੁਰਜੀਤ ਦੇ ਅਸਤੀਫ਼ੇ ਨਾਲ ਕਾਂਗਰਸੀਆਂ ‘ਚ ਸੋਗ, ‘ਆਪ’ ‘ਚ ਖ਼ੁਸ਼ੀ ਦਾ ਮਾਹੌਲ

Rana Gurjeet resignation ਲੁਧਿਆਣਾ : ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਘੁਰਕੀ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਕਥਿਤ ਮਾਮਲੇ ‘ਚ ਉਲਝੇ ਰਾਣਾ ਗੁਰਜੀਤ ਸਿੰਘ ਨੂੰ ਆਖ਼ਰਕਾਰ ਅਸਤੀਫ਼ਾ ਦੇਣਾ ਪਿਆ ਪਰ ਇਸ ਉਨ੍ਹਾਂ ਦੇ ਇਸ ਅਸਤੀਫ਼ੇ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਹਲਚਲ ਜਿਹੀ ਮਚ ਗਈ ਹੈ ਕਿਉਂਕਿ ਵਿਰੋਧੀ ਪਾਰਟੀਆਂ ਵੀ ਕਾਫ਼ੀ ਸਮੇਂ ਤੋਂ ਉਨ੍ਹਾਂ ਦੇ

SC Judges media
ਮੀਡੀਆ ਦੇ ਮੁਖ਼ਾਤਿਬ ਹੋਏ SC ਦੇ ਚਾਰ ਜੱਜਾਂ ਨੇ ਕਿਉਂ ਚੁੱਕੇ ਪ੍ਰਸ਼ਾਸਨ ਦੀ ਕਾਰਜਸ਼ੈਲੀ ’ਤੇ ਸਵਾਲ ?

SC Judges media: (ਪ੍ਰਵੀਨ ਵਿਕਰਾਂਤ) : ਸੁਪਰੀਮ ਕੋਰਟ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਏ ਜੱਦ ਦੇਸ਼ ਦੀ ਸੱਭ ਤੋਂ ਵੱਡੀ ਅਦਾਲਤ ਦੇ ਚਾਰ ਜੱਜ ਮੀਡੀਆ ਦੇ ਜ਼ਰੀਏ ਕਿਸੇ ਮਜਬੂਰੀਵਸ਼ ਜਨਤਾ ਦੀ ਕਚਹਿਚੀ ‘ਚ ਪਹੁੰਚੇ। ਇਹ ਪਹਿਲੀ ਵਾਰ ਅਤੇ ਕਿੰਨਾ ਗੰਭੀਰ ਵਿਸ਼ਾ ਏ ਕਿ ਦੇਸ਼ ਦੀ ਸੁਪਰੀਮ ਕੋਰਟ ਦੇ ਚਾਰ ਜੱਜ ਜਸਟਿਸ ਜੇ.ਚੇਲਾਮੇਸ਼ਵਰ, ਜਸਟਿਸ ਰੰਜਨ ਗੋਗੋਈ,

Captain amrinder singh
ਕੈਪਟਨ ਸਾਹਿਬ ! ਲਿਸਟ ਵੇਖ ਕੇ ਜਾਨਾਂ ਦੇਣ ਵਾਲੇ ਕਿਸਾਨਾਂ ਦੀ ਵੀ ਸਾਰ ਲਓ

Captain amrinder singh (ਪ੍ਰਵੀਨ ਵਿਕਰਾਂਤ)ਵਿਰੋਧੀਆਂ ਦੇ ਤਾਨੇ-ਮਿਹਣਿਆਂ ਦੇ ਬਾਅਦ ਪੰਜਾਬ ਸਰਕਾਰ ਚੋਣ ਮਨੋਰਥ ਪੱਥਰ ਦੇ ਵਾਅਦੇ ਪੂਰੇ ਕਰਨ ਵੱਲ ਕਦਮ ਵਧਾ ਰਹੀ ਏ, ਇਹ ਚੰਗੀ ਗੱਲ ਏ। ਪੰਜਾਬ ਚੋਂ ਨਸ਼ਾ ਖ਼ਤਮ ਕਰਨਾ ਐਡਾ ਸੌਖਾ ਕੰਮ ਨਹੀਂ, ਇਹ ਸੱਭ ਨੂੰ ਪਤਾ ਸੀ ਪਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਸਰਕਾਰ ਬਨਾਉਣ ਦੇ ਸ਼ੁਰੂਆਤੀ 4 ਹਫ਼ਤਿਆਂ ‘ਚ ਸੂਬੇ

ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਅਤੇ ‘ਹਾਅ ਦਾ ਨਾਅਰਾ’

special martyrdom day chote sahibzade haa da naara gurdwara ਇਤਿਹਾਸ ਗਵਾਹ ਹੈ ਕਿ ਸਿੱਖ ਸਮਾਜ ਨੇ ਜਿੱਥੇ ਉਨ੍ਹਾਂ ‘ਤੇ ਜ਼ਬਰ ਜ਼ੁਲਮ ਅਤੇ ਧਾਰਮਿਕ ਹੱਠਧਰਮੀ ਕਰਨ ਵਾਲਿਆਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ, ਉੱਥੇ ਸੰਕਟ ਦੀ ਘੜੀ ਵਿਚ ਉਨ੍ਹਾਂ ਦਾ ਪੱਖ ਪੂਰਨ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਅਤੇ ਪੁਸ਼ਤਾਂ ਤੱਕ ਉਨ੍ਹਾਂ

ਗੁਜਰਾਤ ਨੂੰ ਮਿਲਿਆ ਵਿਜੇ ਰੁਪਾਣੀ, ਹਿਮਾਚਲ ਪ੍ਰਦੇਸ਼ ਨੂੰ ਜੈਰਾਮ ਠਾਕੁਰ !

Gujarat himachal Chief Minister:(ਪ੍ਰਵੀਨ ਵਿਕਰਾਂਤ)ਬੀਜੇਪੀ ਦੇ ਅਬਜ਼ਰਵਰ ਵੀਰਵਾਰ ਨੂੰ ਗੁਜਰਾਤ ਦਾ ਅਗਲਾ ਮੁੱਖਮੰਤਰੀ ਚੁਨਣ ‘ਚ ਤਾਂ ਕਾਮਯਾਬ ਰਹੇ ਪਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਬਾਰੇ ਅਜੇ ਵੀ ਕੋਈ ਐਲਾਨ ਨਹੀਂ ਹੋਇਆ। ਵੈਸੇ ਐਨਾ ਜਰੂਰ ਕਿਹਾ ਜਾ ਰਿਹੈ ਕਿ ਕੋਰ ਗਰੁੱਪ ਦੀ ਬੈਠਕ ਵਿੱਚ ਖਾਤੇ ਤੈਅ ਕਰ ਲਿਆ ਗਿਆ ਏ, ਪਰ ਖੁਲਾਸਾ ਸ਼ੁੱਕਰਵਾਰ ਨੂੰ ਹੀ ਕੀਤਾ

ਧੂਮਲ ਅਤੇ ਵੀਰਭੱਦਰ ਸਿੰਘ ਪੰਜਵੀਂ ਵਾਰ ਹੋਣਗੇ ਆਹਮੋ-ਸਾਹਮਣੇ

Bjp Forced Nominate Prem Kumar Dhumal: (ਪ੍ਰਵੀਨ ਵਿਕਰਾਂਤ)ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨਸਭਾ ਸੀਟਾਂ ਤੇ ਜੋਰ ਅਜ਼ਮਾਇਸ਼ ਕਰ ਰਹੀ ਬੀਜੇਪੀhttp://BJP (@BJP4India) · Twitte ਨੇ 1998 ਤੋਂ 2003 ਅਤੇ 2007 ਤੋਂ 2012 ਤੱਕ ਮੁੱਖ ਮੰਤਰੀ ਅਤੇ ਪ੍ਰਦੇਸ਼ ਬੀਜੇਪੀ ਦੀ ਕਮਾਨ ਸੰਭਾਲ ਚੁੱਕੇ ਪ੍ਰੋਫੈਸਰ ਪ੍ਰੇਮ ਕੁਮਾਰ ਧੂਮਲ ਨੂੰ ਮੁੜ ਤੋਂ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ।

Editorial
ਉਹ ‘ਮਨ ਕੀ ਬਾਤ’ ਕਦੋਂ ਹੋਏਗੀ ਮੋਦੀ ਜੀ… !

Man ki baat (ਪ੍ਰਵੀਨ ਵਿਕਰਾਂਤ)ਇੱਕ ਵਾਰ ਫਿਰ ਮੋਦੀ ਜੀ ਨੇ ‘ਮਨ ਕੀ ਬਾਤ’ ਦੇ ਤਹਿਤ ਆਪਣੇ ਮਨ ਦੀ ਗੱਲ ਸਮੁੱਚੇ ਭਾਰਤ ਨਾਲ ਸਾਂਝੀ ਕੀਤੀ ਅਜੇਕਿ ਇਸ ਐਤਵਾਰ ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਚਾਰ ਨਵੰਬਰ ‘ਤੇ ਜ਼ਿਆਦਾ ਫੋਕਸ ਰੱਖਿਆ। 4 ਨਵੰਬਰ ਯਾਨੀ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਗੁਰੂ ਜੀ