ਵੋਟਾਂ ਲੈ ਕੇ ਗੁਰਦਾਸਪੁਰੋਂ ਤਿੱਤਰ ਹੋਇਆ ਸੰਨੀ ਦਿਉਲ

ਲੋਕਸਭਾ ਚੋਣਾਂ ਦੌਰਾਨ ਪੰਜਾਬ ਦੇ ਗੁਰਦਾਸਪੁਰ ਦੀ ਸੀਟ ਪੂਰੇ ਦੇਸ਼ ਵਿੱਚ ਕਾਫੀ ਚਰਚਾ ਵਾਲੀ ਸੀਟ ਬਣੀ ਹੋਈ ਸੀ ਕਿਉਂਕਿ ਇਸ ਸੀਟ ‘ਤੇ ਮੁਕਾਬਲਾ ਫਿਲਮ ਸਟਾਰ ਸੰਨੀ ਦਿਉਲ ਬਨਾਮ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਦੇਸ਼ ਦੇ ਖੇਤੀਬਾੜੀ ਮੰਤਰੀ ਰਹੇ ਬਲਰਾਮ ਜਾਖੜ ਦੇ ਬੇਟੇ ਸੁਨੀਲ ਜਾਖੜ ਦਰਮਿਆਨ ਜੋ ਸੀ। ਸੰਨੀ ਦਿਉਲ ਦੀ ਜਿੱਤ ਲਈ ਸਾਰੀ ਭਾਜਪਾ ਪੱਬਾਂ

ਸਰਕਾਰ ਸੁੱਤੀ ਪਈ ਹੈ ਤੇ ਪੰਜਾਂ ਪਾਣੀਆਂ ਦੀ ਧਰਤੀ ਤੋਂ ‘ਪਾਣੀ’ ਮੁੱਕਦਾ ਜਾ ਰਿਹਾ

ਗੱਲ ਪੰਜਾਂ ਪਾਣੀਆਂ ਦੀ ਧਰਤੀ ਦੇ ਮੁੱਕਦੇ ਪਾਣੀ ਦੀ ਹੋ ਰਹੀ ਹੈ। ਇਸਦੇ ਲਈ ਜਿੰਮੇਦਾਰ ਕੌਣ ਹੈ ਗੱਲ ਇਸ ਤੇ ਵੀ ਹੋ ਰਹੀ ਹੈ। ਪਰ ਸਮਸਿਆ ਖੜ੍ਹੀ ਕਿੱਥੇ ਹੈ, ਹਕੀਕਤ ਹੈ ਕੀ, ਪਾਣੀਆਂ ਦੇ ਡੂੰਘੇ ਹੋਣ ਦੀ ਵਜ੍ਹਾ ਕੀ ਹੈ, ਇਸ ਤੇ ਵੀ ਇੱਕ ਝਾਤ ਪਾਉਣ ਦੀ ਲੋੜ ਹੈ। ਪਾਣੀ ਦੇ ਕੁਦਰਤੀ ਵਸੀਲ੍ਹੇ ਮੁੱਕਦੇ ਅਤੇ

ਪਾਣੀ ਦੇ ਮਸਲੇ ‘ਤੇ ਗੂੰਗੀ ਬੋਲੀ ਹੋਈ ਸਰਕਾਰ, ਹਾਲਾਤ ਵੱਸੋਂ ਬਾਹਰ

ਸੰਪਾਦਕੀ ਗੱਲ ਪਾਣੀਆਂ ਦੀ ਚੱਲ ਰਹੀ ਹੈ ਅਤੇ ਪਾਣੀ ਨੂੰ ਦੁਰਲਭ ਬਣਾਉਣ ਵਿੱਚ ਝੋਨੇ ਦੀ ਫਸਲ ‘ਵਿਲੇਨ ਦੀ ਭੂਮਿਕਾ ਨਿਭਾ ਰਹੀ ਹੈ। ਅੰਕੜਿਆਂ ਦੀ ਜੇਕਰ ਗੱਲ ਕਰੀਏ ਤਾਂ 1970-71 ਵਿੱਚ ਪੰਜਾਬ ਵਿੱਚ ਸਿਰਫ 1.92 ਲੱਖ ਹੈਕਟੇਅਰ (4.80 ਲੱਖ ਏਕੜ) ਰਕਬਾ ਚਾਵਲ ਦੇ ਤਹਿਤ ਸੀ ਜਦਕਿ 2003-04 ਵਿੱਚ ਇਹ 26.14 ਲੱਖ ਹੈਕਟੇਅਰ (65.35 ਲੱਖ ਏਕੜ) ਹੋ

ਪੰਜ ਦਰਿਆਵਾਂ ਦੀ ਧਰਤੀ ‘ਤੇ ਪਾਣੀ ਦੇ ਡਿੱਗਦੇ ਪੱਧਰ ਦੇ ਹਾਲਾਤ ਦਿਨ-ਨ-ਦਿਨ ਹੁੰਦੇ ਜਾ ਰਹੇ ਹਨ ਬਦ ਤੋਂ ਬਦਤਰ

ਸੰਪਾਦਕੀ ਦੇਸ਼ ਵਿੱਚ ਇਨੀਂ ਦਿਨੀਂ ਪਾਣੀ ਦੇ ਡਿੱਗਦੇ ਪੱਧਰ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਇੱਥੋਂ ਦੇ ਹਾਲਾਤ ਦਿਨ-ਨ-ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਦੇਸ਼ ਦੇ ਪ੍ਰਧਾਨਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਪਾਣੀ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਦੀ

ਪੰਜਾਬ ਦੀਆਂ ਜੇਲ੍ਹਾਂ ਬਣੀਆਂ ਅੱਤਿਆਚਾਰ ਅਤੇ ਲੁੱਟ-ਖਸੁੱਟ ਦਾ ਅੱਡਾ !

ਸੰਪਾਦਕੀ ਪਹਿਲਾਂ ਨਾਭਾ ਤੇ ਹੁਣ ਲੁਧਿਆਣਾ ਜੇਲ੍ਹ ਕਾਂਡ ਨੇ ਜਿੱਥੇ ਪੰਜਾਬ ਦੀਆਂ ਜੇਲ੍ਹਾਂ ‘ਚ ਹਣੋ ਵਾਲੇ ਅੱਤਿਆਚਾਰ ਦੀ ਕਹਾਣੀ ਬਿਆਨ ਕਰਨ ਲਈ ਕਾਫੀ ਹੈ। ਪੰਜਾਬ ਦੀ ਪੁਲਿਸ ਵੱਲੋਂ ਆਏ ਦਿਨ ਕੀਤੇ ਜਾਣ ਵਾਲੇ ਤਸ਼ਦੱਦ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬੇਲਗਾਮ ਹੋਈ ਪੁਲਿਸ ਦੇ ਮੌਜੂਦਾ ਹਾਲਾਤਾਂ ਮੁਤਾਬਕ ਜੇਕਰ ਇਹ ਕਿਹਾ ਜਾਵੇ ਕਿ ਪੰਜਾਬ ਇੱਕ ਵਾਰ

ਫਿਰ ਗਰਮਾਉਂਦਾ ਦਿਖਾਈ ਦੇ ਰਿਹਾ ਹੈ ਕੈਨੇਡਾ ‘ਚ ਖਾਲਿਸਤਾਨੀ ਲਹਿਰ ਦਾ ਮੁੱਦਾ

ਸੰਪਾਦਕੀ ਕੈਨੇਡਾ ‘ਚ ਖਾਲਿਸਤਾਨੀ ਲਹਿਰ ਦਾ ਮੁੱਦਾ ਇੱਕ ਵਾਰ ਮੁੜ ਤੋਂ ਗਰਮਾਉਂਦਾ ਦਿਖਾਈ ਦੇ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਖਾਲਿਸਤਾਨੀ ਲਹਿਰ ਨੂੰ ਲਗਾਤਾਰ ਸਮਰਥਨ ਦੇਣ ਲਈ ਕੈਨੇਡਾ ਦੀ ਆਲੋਚਨਾ ਕਰਕੇ ਇੱਕ ਵਾਰ ਮੁੜ ਤੋਂ ਉਸੇ ਬਹਿਸ ਨੂੰ ਸੁਰਜੀਤ ਕਰ ਦਿੱਤਾ ਹੈ ਜਿਹੜੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ

ਹਿਰਾਸਤ ਅਤੇ ਜੇਲ੍ਹਾਂ ਵਿੱਚ ਹੋਣ ਵਾਲੀਆਂ ਮੌਤਾਂ ਦੇ ਅੰਕੜੇ ‘ਚ ਲਗਾਤਾਰ ਹੁੰਦਾ ਵਾਧਾ ਸਰਕਾਰੀ ਤੰਤਰ ‘ਤੇ ਵੱਡਾ ਸਵਾਲ

ਸੰਪਾਦਕੀ ਨਾਭਾ ਜੇਲ੍ਹ ਵਿੱਚ ਹੋਏ ਮਹਿੰਦਰ ਪਾਲ ਬਿੱਟੂ ਦੇ ਕਤਲ ਤੋਂ ਬਾਅਦ ਜੇਲ੍ਹਾਂ ਅਤੇ ਪੁਲਿਸ ਹਿਰਾਸਤ ਵਿੱਚ ਹੋਣ ਵਾਲੀਆਂ ਮੌਤਾਂ ਦੇ ਮਾਮਲੇ ‘ਤੇ ਨਵੀਂ ਬਹਿਸ ਛਿੜ ਗਈ ਹੈ। ਇੱਕ ਪਾਸੇ ਜਿੱਥੇ ਜੇਲ੍ਹਾਂ ਨੂੰ ਹਾਈਟੈਕ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਉਥੇ ਹੀ ਅਜਿਹੀਆਂ ਘਟਨਾਵਾਂ ਨਾ ਸਿਰਫ ਜੇਲ੍ਹ ਪ੍ਰਸ਼ਾਸਨ ਸਗੋਂ ਸਮੁੱਚੇ ਪ੍ਰਬੰਧ ‘ਤੇ ਸਵਾਲ ਖੜ੍ਹੇ

ਇੱਕ ਦੇਸ਼ ਇੱਕ ਚੋਣ- ਸਕਰਾਤਮਕ ਪਹਿਲ

ਨਵਲ ਸਾਗਰ ਕਰੀਬ 6 ਦਹਾਕਿਆਂ ਬਾਅਦ ਇੱਕ ਵਾਰ ਮੁੜ ਤੋਂ ਮੁਲਕ ਲਈ ਇੱਕ ਚੰਗੀ ਸ਼ੁਰੂਆਤ ਹੋਣ ਜਾ ਰਹੀ ਹੈ। ਦੇਸ਼ ਵਿੱਚ ਸਿਆਸੀ ਸਫਾਂ ਅੰਦਰ ਇੱਕ ਅਜਿਹੀ ਬਹਿਸ ਨੇ ਉੱਸਲ-ਵੱਟੇ ਲੈਣੇ ਸ਼ੁਰੂ ਕੀਤੇ ਨੇ, ਜੋ ਭਵਿੱਖ ਵਿੱਚ ਦੇਸ਼ ਦੀ ਸਿਆਸਤ ਵਿੱਚ ਮੀਲ ਦਾ ਪੱਥਰ ਸਾਬਿਤ ਹੋ ਸਕਦੀ ਹੈ। ਪਰ ਇਸਦੇ ਲਈ ਪਾਰਲੀਮੈਂਟ ਦੇ ਅੰਦਰ ਅਤੇ ਬਾਹਰ-

Fatehveer Death Responsibility
“ਫਤਿਹ” ਦੀ ਨਾਕਾਮ ਕਹਾਣੀ- ਕਿਸਦੀ ਜਿੰਮੇਵਾਰੀ

Fatehveer Death Responsibility: ਨਵਲ ਸਾਗਰ (ਲੁਧਿਆਣਾ): ਪੂਰੇ ਦੇਸ਼ ਦੀਆਂ ਨਜ਼ਰਾਂ ਸੰਗਰੂਰ ਦੇ ਸੁਨਾਮ ਵਿਚਲੇ ਪਿੰਡ ਭਗਵਾਨਪੁਰਾ ਵਲ ਲੱਗੀਆਂ ਰਹੀਆਂ। ਨਾ ਸਿਰਫ਼ ਨਜ਼ਰਾਂ, ਬਲਕਿ ਕਰੋੜਾਂ ਲੋਕਾਂ ਨੇ ਦਿਨ-ਰਾਤ ਲਗਾਤਾਰ 6 ਦਿਨ ਤੱਕ ਦੋ ਵਰ੍ਹਿਆਂ ਦੇ ਮਾਸੂਮ ਫਤਿਹਵੀਰ ਸਿੰਘ ਦੀ ਸਲਾਮਤੀ ਲਈ ਅਰਦਾਸਾਂ ਦਾ ਦੌਰ-ਏ-ਦੌਰਾ ਰਿਹਾ। ਕਰੋੜਾਂ ਲੋਕਾਂ ਦੇ ਸਾਹ ਅਟਕੇ ਰਹੇ। ਦੂਆਵਾਂ-ਅਰਦਾਸਾਂ ਦਾ ਸਿਲਸਿਲਾ ਜਾਰੀ ਰਿਹਾ।

ਪੰਜਾਬ ‘ਚੋਂ ਨਸ਼ੇ ਤੇ ਗੈਂਗਵਾਰ ਖਤਮ ਕਰਨ ‘ਚ ਸਹਾਈ ਹੋਵੇਗਾ ‘ਰਬਾਬ’

Akaal k Rababiye : ਗੁਰਦਾਸਪੁਰ ( ਹਰਪ੍ਰੀਤ ਸਿੰਘ ਕਾਹਲੋਂ ) : ਪਿੰਡ ਹਯਾਤਨਗਰ ਜ਼ਿਲ੍ਹਾ ਗੁਰਦਾਸਪੁਰ ਦਾ 28 ਸਾਲਾਂ ਮੁੰਡਾ ਰਣਜੋਧ ਸਿੰਘ ਪੰਜਾਬ ‘ਚ ਉਮੀਦ ਦੇ ਰਾਹ ਨੂੰ ਵੇਖਦਾ ਹੈ।ਹੋਇਆ ਇੰਝ ਕਿ 2014 ‘ਚ ਰਣਜੋਧ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸ਼ਾਸ਼ਤਰੀ ਸੰਗੀਤ ਦੀ ਐੱਮ.ਏ. ਕਰਕੇ ਪਿੰਡ ਆਇਆ।ਰਣਜੋਧ ਮੁਤਾਬਕ ਦਿਲ ‘ਚ ਉਹ ਸਾਰੀਆਂ ਗੱਲਾਂ ਆਉਂਦੀਆਂ ਸਨ

ਸੰਗਰੂਰ ਲੋਕਸਭਾ ਹਲਕਾ: ਦੇਖੋ ਕੌਣ ਕਿਸ ‘ਤੇ ਭਾਰੀ

Sangrur Lok Sabha Election 2019: (ਪ੍ਰਵੀਨ ਵਿਕਰਾਂਤ): ਸ਼੍ਰੋਮਣੀ ਅਕਾਲੀ ਦਲ ਦਲ ਦਾ ਗੜ੍ਹ ਰਿਹਾ ਸੰਗਰੂਰ ਲੋਕਸਭਾ ਹਲਕਾ ਇਸ ਵਾਰ ਜੋ ਸਮੀਕਰਣ ਵਿਖਾ ਰਿਹੈ ਉਸਨੂੰ ਦੇਖ ਕੇ ਅੰਦਾਜਾ ਲਗਾਉਣਾ ਸੌਖਾ ਨਹੀਂ ਕਿ ਵੋਟਰ ਦੇ ਦਿਲ ‘ਚ ਕੀ ਏ। ਮੌਜੂਦਾ ਸਿਆਸੀ ਹਲਾਤ ਦੇ ਤਹਿਤ ਮੈਦਾਨ ‘ਚ ਜਿਹੜੇ ਉਮੀਦਵਾਰ ਨੇ ਉਹਨਾਂ ‘ਚ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ‘ਤੇ ਫਿਰ ਭਰੋਸਾ ਜਤਾਇਆ

ਲੋਕਸਭਾ ਚੋਣਾਂ-2019, ਕੌਣ ਮਾਰੇਗਾ ਬਾਜੀ ਮੋਦੀ, ਰਾਹੁਲ ਜਾਂ ਤੀਜਾ ਬਦਲ ?

Lok sabha elections 2019:ਪ੍ਰਵੀਨ ਵਿਕਰਾਂਤ: ਇਸ ਵਾਰ ਕੌਣ ਮਾਰੇਗਾ ਬਾਜੀ? NDA ਜਾਂ UPA? ਕੌਣ ਬਣੇਗਾ ਪ੍ਰਧਾਨਮੰਤਰੀ ਨਰੇਂਦਰ ਮੋਦੀ, ਰਾਹੁਲ ਗਾਂਧੀ ਜਾਂ ਕੋਈ ਹੋਰ। ਇਹਨਾਂ ਸਵਾਲਾਂ ਤੇ ਕਿਆਸ ਅਰਾਈਆਂ ਲਗਾਤਾਰ ਜਾਰੀ । ਕੀ Surgical Strike ਅਤੇ Air Strike ਮੋਦੀ ਲਹਿਰ ਦਾ ਵੇਗ ਵਧਾਉਣਗੀਆਂ? ਕੀ ਕਾਂਗਰਸ ਵੱਲੋਂ ਪੁਲਵਾਮਾ ਹਮਲੇ ਨੂੰ ਲੈ ਕੇ ਕੀਤੀ ਜਾ ਰਹੀਆਂ ਬਿਆਨਬਾਜੀ ਉਹਨਾਂ

ਚੋਣ ਜਿੱਤਕੇ ਕੈਨੇਡਾ ਦੀ ਸੰਸਦ ‘ਚ ਪਹੁੰਚੇ ਜਗਮੀਤ ਸਿੰਘ ਦਾ ਜੋਰਦਾਰ ਸਵਾਗਤ

Cheers Indian-Origin Leader:(ਪ੍ਮੋਦ ਕੌਸ਼ਲ):ਜਿਮਨੀ ਚੋਣ ਜਿੱਤਣ ਤੋਂ ਬਾਅਦ ਪਹਿਲੀ ਬਾਰ ਕੈਨੇਡਾ ਦੇ ਹਾਊਸ ਆਫ ਕਾਮਨਸ ਯਾਣਿ ਕਿ ਸੰਸਦ ਭਵਨ ਪਹੁੰਚੇ ਜਗਮੀਤ ਸਿੰਘ ਸਮੇਤ ਕੁੱਲ 3 ਸੰਸਦ ਮੈਂਬਰਾਂ ਦਾ ਸਦਨ ਦੇ ਸਾਰੇ ਹੀ ਮੈਂਬਰਾਂ ਵੱਲੋਂ ਪੂਰੀ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ। ਇਨਾਂ ਨਵੇਂ ਚੁਣੇ ਗਏ ਸੰਸਦ ਮੈਂਬਰਾਂ ‘ਚ ਐਨ ਡੀ ਪੀ ਦੇ ਆਗੂ ਜਗਮੀਤ ਸਿੰਘ,

ਹੋਲੀ: ਜੀਵਨ ਜੀਉਣ ਦਾ ਫਲਸਫਾ

ਨਵਲ ਸਾਗਰ:ਹੋਲੀ ਦਾ ਤਿਓਹਾਰ ਆਉਂਦਿਆਂ ਦੀ ਆਬੋ-ਹਵਾ ਵਿੱਚ ਸੱਤਰੰਗੀ ਪੀਂਗ ‘ਤੇ ਆਦਮ, ਪਸ਼ੂ-ਪਰਿੰਦੇ- ਸਭ ਰੰਗ-ਬਰੰਗੇ ਝੂਟੇ ਲੈਣ ਲੱਗਦੇ ਨੇ। ਗਲੀ-ਮੁਹੱਲੇ, ਨੁੱਕੜ ਤੇ ਤਾਂ ਗੁਲਾਲ-ਅਬੀਰ ਨਜ਼ਰ ਆ ਰਿਹੈ। ਪਰ ਕਾਰਪੋਰੇਟ ਜਗਤ ਇੱਕ-ਦੋ ਦਿਨ ਪਹਿਲਾਂ ਹੀ ਹੋਲੀ ਮੇਲੇ ਲਾ ਕੇ ਖੁਸ਼ੀਆਂ ਖੇੜੇ ਵੰਡ ਲੈਂਦੇ ਨੇ। ਕਈਆਂ ਦੀ ਤਾਂ ਗੁਜੀਆ ਜਾਂ ਫਿਰ ਮਿੱਠੇ ਦੇ ਇੱਕ ਟੁਕੜੇ ਨਾਲ ਹੀ

Canada government Budget
ਕੈਨੇਡਾ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ 14.9 ਬਿਲੀਅਨ ਡਾਲਰ ਦੇ ਘਾਟੇ ਵਾਲਾ ਬਜਟ ਹੋਇਆ ਪੇਸ਼

Canada government Budget(ਪ੍ਰਮੋਦ ਕੌਸ਼ਲ): ਕੈਨੇਡਾ ਦੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਫੈਡਰਲ ਲਿਬਰਲ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਆਖ਼ਰੀ ਬਜਟ ਪੇਸ਼ ਕਰ ਦਿੱਤਾ ਗਿਆ ਹੈ। ਸੰਸਦ ਵਿੱਚ ਫੈਡਰਲ ਫਾਇਨੈਂਸ ਮਨਿਸਟਰ ਬਿਲ ਮੌਰਨਉ ਨੇ 14.9 ਬਿਲੀਅਨ ਡਾਲਰ ਦੇ ਘਾਟੇ ਵਾਲਾ ਬਜਟ ਪੇਸ਼ ਕਰਦਿਆਂ ਅਗਲੇ ਪੰਜ ਸਾਲਾਂ ਵਿੱਚ 22.8 ਬਿਲੀਅਨ ਡਾਲਰ ਦੇ ਨਵੇਂ ਖ਼ਰਚ ਕੀਤੇ ਜਾਣ ਦੀ

ਵਿਵਾਦਾਂ ‘ਚ ਘਿਰੀ ਕੈਨੇਡਾ ਦੀ ਟਰੂਡੋ ਸਰਕਾਰ ਦੇ ਮੰਤਰੀ ਮੰਡਲ ਦੀਆਂ ਦੋ ਔਰਤ ਮੈਂਬਰਾਂ ਦਾ ਅਸਤੀਫਾ

Canada Trudeau Government (ਪ੍ਰਮੋਦ ਕੌਸ਼ਲ): ਕੈਨੇਡਾ ਦੀ ਫੈਡਰਲ ਲਿਬਰਲ ਸਰਕਾਰ ਇਸ ਵੇਲੇ ਵਿਵਾਦਾਂ ਹੇਠ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਗਾਤਾਰ ਆਲੋਚਨਾ ਹੋ ਰਹੀ ਹੈ। ਉਹਨਾਂ ਦੇ ਮੰਤਰੀ ਮੰਡਲ ਦੀਆਂ ਦੋ ਔਰਤ ਮੈਂਬਰਾਂ ਅਸਤੀਫਾ ਦੇ ਗਈਆਂ ਹਨ। ਇੱਕ ਵਿਰੋਧੀ ਧਿਰ – ਫੈਡਰਲ ਕੰਜ਼ਰਵੇਟਿਵ ਪਾਰਟੀ – ਪ੍ਰਧਾਨ ਮੰਤਰੀ ਤੋਂ ਅਸਤੀਫਾ ਮੰਗ ਰਹੀ ਹੈ ਅਤੇ ਦੂਜੀ ਵਿਰੋਧੀ

punjab four hot seat
ਲੋਕਸਭਾ ਚੋਣਾਂ: ਜਾਣੋ ਕਿਹੜੀਆਂ ਹਨ ਪੰਜਾਬ ਦੀਆਂ ਹੌਟ ਸੀਟਾਂ, ਜਿੱਥੇ ਹੋਵੇਗਾ ਫਾਸਵਾਂ ਮੁਕਾਬਲਾ

Punjab four Hot Seat: ਲੁਧਿਆਣਾ (ਸ਼ਿਕਸ਼ਾ ਕਨੋਜਿਆ): ਲੰਮੇ ਇੰਤਜ਼ਾਰ ਤੋਂ ਬਾਅਦ ਚੋਣ ਕਮਿਸ਼ਨ ਵਲੋਂ ਲੋਕਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣਾਂ 7 ਗੇੜ ‘ਚ ਕਰਵਾਈਆਂ ਜਾਣਗੀਆਂ ਤੇ 23 ਮਈ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਜਿਸ ਤੋਂ ਬਾਅਦ ਹੁਣ ਸਿਆਸੀ ਦਲਾਂ ਨੇ ਵੀ ਆਪਣੀ ਕਮਰ ਕੱਸ ਲਈ ਹੈ। ਪੰਜਾਬ ਦੀ ਗੱਲ

Women's Day Special
ਕੌਮਾਂਤਰੀ ਮਹਿਲਾ ਦਿਵਸ ‘ਤੇ ਵਿਸ਼ੇਸ਼: ਅੱਧੀ ਆਬਾਦੀ: ਦਸ਼ਾ-ਦਿਸ਼ਾ ਤੇ ਸੰਭਾਵਨਾਵਾਂ

Women’s Day Special: (ਨਵਲ ਸਾਗਰ): ਧੀਆਂ ਕਿੰਨੀ ਛੇਤੀ ਵੱਡੀਆਂ ਹੁੰਦੀਆਂ ਨੇ ਪਤਾ ਹੀ ਨਹੀਂ ਚਲਦਾ…ਧੀਏ ਜ਼ਮਾਨਾ ਖਰਾਬ ਹੈ ਰਾਤ ਨੂੰ ਬਾਹਰ ਨਾ ਨਿਕਲਿਆ ਕਰ…ਆਟੋ ਰਿਕਸ਼ਾ ਦਾ ਨੰਬਰ ਨੋਟ ਕਰ ਲਿਆ…ਨਹੀਂ ਸ਼ਾਮ ਤੋਂ ਪਹਿਲਾਂ ਘਰ ਆ ਜਾਈਂ, ਮੇਰਾ ਪਿਓ ਤੇ ਭਰਾ ਇਤਰਾਜ਼ ਕਰਦੇ ਨੇ…ਚੁੱਲ੍ਹਾ-ਚੌਂਕਾ ਵੀ ਸਿੱਖ ਲੈ ਉਹੀ ਕੰਮ ਆਉਣਾ ਹੈ, ਧੀਆਂ ਤਾਂ ਪਰਾਇਆ ਧੰਨ ਹੁੰਦੀਆਂ

social media electrical media playing war roles indo pak
ਸੋਸ਼ਲ ਤੇ ਬਿਜਲਈ ਮੀਡੀਆ ਦੋਵੇਂ ਗੁਆਂਢੀ ਮੁਲਕਾਂ ਵਿਚਾਲੇ ਜੰਗ ਕਰਵਾਉਣ ‘ਤੇ ਤੁਲਿਆ !

social media electronics media playing war roles indo pak:ਕਿਹੜੀ ਦੇਸ਼ ਭਗਤੀ!ਬੜਾ ਸ਼ੋਰਗੁੱਲ ਹੈ ਤੇਰੇ ਆਂਚਲ ਕੇ ਨੀਚੇ,ਕੌਣ-ਸਾ, ਕੌਣ ਸੇ ਰੰਗ ਮੇਂ ਰੰਗ ਗਯਾ,ਕਿਸੀ ਕੋ ਗੁਮਾਂ ਨਾ ਥਾ,ਹਮ ਗਲਤੀ ਮੇਂ ਰਹੇ ਤੇਰੇ ਸਾਏ ਸੇ,ਤੇਰਾ ਤੋ ਆਸਮਾਂ ਹੀ ਕੋਈ ਔਰ ਥਾ। (ਨਵਲ ਸਾਗਰ) ਇਹ ਗੱਲ ਜਿਕਰ-ਏ-ਖਾਸ ਹੈ ਕਿ ਅੱਜ-ਕੱਲ੍ਹ ਸੋਸ਼ਲ ਮੀਡੀਆ ਅਤੇ ਬਿਜਲਈ ਮੀਡੀਆ ‘ਤੇ ਭਾਰਤ ਅਤੇ

ਹਿੰਦੁਸਤਾਨ ਦੇ ਬਹਾਦੁਰ ਸੈਨਿਕਾਂ ਨੂੰ ਸਲਾਮ

India Brave Soldiers: ਆਜ਼ਾਦ ਭਾਰਤ ਲਈ ਕਸ਼ਮੀਰ ਮੁੱਦਾ ਕਈ ਦਹਾਕਿਆਂ ਤੋਂ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਇਸ ਖਿੱਤੇ ਦਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਵਿਵਾਦਿਤ ਢੰਗ ਨਾਲ ਵੰਡਿਆਂ ਜਾਣਾਂ ਦੋਨਾਂ ਦੇਸ਼ਾਂ ਲਈ ਇੱਕ ਅਜਿਹਾ ਅੜਿੱਕਾ ਬਣ ਗਿਆ ਹੈ ਜਿਸ ਦਾ ਹੱਲ ਤਲਾਸ਼ਦਿਆਂ ਕਈ ਸਾਲ ਗੁਜਰ ਗਏ ਹਨ ਪਰ ਕੋਈ ਢੁਕਵਾਂ ਹੱਲ ਨਹੀ ਨਿਕਲਿਆ ਉਲਟਾ ਦੋਵਾਂ