Mar 05

ਹੋਰ ਕਿੰਨਾ ਸਮਾਂ ਸਰਕਾਰਾਂ ਖੇਡਣਗੀਆਂ ਖਿਡਾਰੀਆਂ ਦੇ ਜ਼ਜ਼ਬਾਤਾਂ ਨਾਲ…

ਖਿਡਾਰੀ ਹਰ ਦੇਸ਼ ਦੀ ਸ਼ਾਨ ਹੁੰਦੇ ਹਨ ਕਿਉਂ ਕਿ ਦੇਸ਼ ਦਾ ਨਾਮ ਰੌਸ਼ਨ ਕਰਨ `ਚ ਖਿਡਾਰੀ ਅਹਿਮ ਭੂਮਿਕਾ ਨਿਭਾਉਂਦੇ ਹਨ। ਜਦੋਂ ਕਿਸੇ ਵੀ ਦੇਸ਼ ਜਾਂ ਰਾਜ ਦੀਆਂ ਪ੍ਰਾਪਤੀਆਂ ਦਾ ਜਿ਼ਕਰ ਕੀਤਾ ਜਾਂਦਾ  ਹੈ ਤਾਂ ਓਸ `ਚ ਖੇਡਾਂ ਦੀਆਂ ਪ੍ਰਾਪਤੀਆਂ ਨੂੰ ਵੀ ਪਹਿਲੇ ਸਥਾਨ `ਤੇ ਗਿਣਿਆ ਜਾਂਦਾ ਹੈ। ਖਿਡਾਰੀ ਦਿਨ ਰਾਤ ਇੱਕ ਕਰ ਮਿਹਨਤ ਕਰਦੇ ਹਨ

ਕੀ ਫਿਲਮਾਂ ਖੇਡਾਂ ਨੂੰ ਉਤਸ਼ਾਹਿਤ ਕਰਨ `ਚ ਭੂਮਿਕਾ ਨਿਭਾਅ ਰਹੀਆਂ ਨੇ?

ਭਾਰਤ ਵਿੱਚ ਵੱਖ ਵੱਖ ਵਿਸਿ਼ਆਂ `ਤੇ ਨਿਰੰਤਰ ਫਿਲਮਾਂ ਬਣਦੀਆਂ ਰਹਿੰਦੀਆਂ ਹਨ ਤੇ ਇਨ੍ਹਾਂ `ਚੋਂ ਕਈ ਕਾਮਯਾਬ ਹੋ ਜਾਂਦੀਆਂ ਨੇ ਅਤੇ ਕਈ ਤਾਂ ਲਾਗਤ ਵੀ ਪੂਰੀ ਨਹੀਂ ਕਰ ਪਾਉਂਦੀਆਂ। ਇਸੇ ਤਰ੍ਹਾਂ ਖੇਡਾਂ ਦੇ ਵਿਸ਼ੇ `ਤੇ ਵੀ ਬਹੁਤ ਸਾਰੀਆਂ ਫਿਲਮਾਂ ਬਣ ਚੁੱਕੀਆਂ ਹਨ। ਇਨ੍ਹਾਂ ਫਿਲਮਾਂ `ਚ ਕਈਆਂ ਨੂੰ ਬਹੁਤੀ ਸਫ਼ਲਤਾ ਵੀ ਮਿਲੀ ਹੈ ਜਦਕਿ ਕਈ ਬੁਰੀ ਤਰ੍ਹਾਂ

“ਇਹ ਢਾਈਆਂ ਨਦੀਆਂ ਦਾ ਪੰਜਾਬ …”…

ਸਤਲੁਜ ਯਮੁਨਾ ਲਿੰਕ ਨਹਿਰ ਦੇ ਪਾਣੀ ਨੂੰ ਲੈ ਕੇ ਵਿਵਾਦ ਇਕ ਵਾਰ ਫਿਰ ਗਰਮਾ ਗਿਆ ਹੈ। ਪੰਜਾਬ ਤੇ ਹਰਿਆਣਾ ਦੋਹਾਂ ਰਾਜਾਂ ਦੀ ਸਿਆਸਤ ਗਰਮਾ ਗਈ ਹੈ।ਕਿਹਾ ਜਾਵੇ ਤਾਂ ਸੂਬੇ ਅਤੇ ਪਾਰਟੀ ਦੇ ਹਿਸਾਬ ਨਾਲ ਨੇਤਾਵਾਂ ਦੇ ਸੁਰ ਹੁਣ ਤੱਕ ਬਦਲਦੇ ਨਜ਼ਰ ਆਏ ਹਨ ਪਰ ਮਾਮਲਾ ਜਦ ਸਿਆਸਤ ਤੋਂ ਸੁਪਰੀਮ ਕੋਰਟ ਤੱਕ ਪਹੁੰਚਿਆ ਤਾਂ ਅਦਾਲਤ ਦੇ

Mankpur
500 ਸਾਲ ਤੋਂ ਵੀ ਵੱਧ ਪੁਰਾਣਾ ਹੈ ਇਹ ਪਿੰਡ : ਮਾਣਕਪੁਰ ਸ਼ਰੀਫ

ਪਿੰਡ ਮਾਣਕਪੁਰ ਸ਼ਰੀਫ: ਮੋਹਾਲੀ ਤੋਂ ਕਰੀਬ 25 ਕਿਲੋਮੀਟਰ ਅਤੇ ਕੁਰਾਲੀ ਤੋਂ ਠੀਕ 8 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਹੈ ਪਿੰਡ , ਮਾਣਕਪੁਰ ਸ਼ਰੀਫ ।ਇਹ ਪਿੰਡ 500 ਸਾਲ ਦੇ ਕਰੀਬ ਪੁਰਾਣਾ ਪਿੰਡ ਹੈ। ਇਸ ਪਿੰਡ ਦਾ ਇਤਿਹਾਸ ਬਹੁਤ ਹੀ ਰੌਚਕ ਅਤੇ ਇਤਿਹਾਸਿਕ ਹੈ ।ਪਿੰਡ ਵਿਚ ਪੁਰਾਤਨ ਦਰਗਾਹ ਸ਼ਰੀਫ ਦੇ ਹੋਣ ਕਰਕੇ ਪਿੰਡ ਦਾ ਨਾਮ ਮਾਣਕਪੁਰ

12 ਫਰਵਰੀ – ਡਾਰਵਿਨ ਦਿਵਸ ‘ਤੇ ਵਿਸ਼ੇਸ਼

ਚਾਰਲਸ ਡਾਰਵਿਨ ਭਾਵੇਂ ਵਿਗਿਆਨ ਦੀ ਇਕ ਸ਼ਾਖਾ ਜੀਵ–ਵਿਗਿਆਨ ਨਾਲ਼ ਸਬੰਧਤ ਸੀ ਪਰ ਉਸ ਦੀਆਂ ਖੋਜਾਂ ਅਤੇ ਸਿਧਾਤਾਂ ਨੇ ਪੂਰੀ ਮਨੁੱਖਤਾ ਨੂੰ ਪ੍ਰਭਾਵਿਤ ਕੀਤਾ। ਉਸ ਨੇ ਮਨੁੱਖ ਦੇ ਦੁਨੀਆ ਨੂੰ ਦੇਖਣ ਦੇ ਨਜ਼ਰੀਏ ਨੂੰ ਸਦਾ ਲਈ ਬਦਲ ਦਿੱਤਾ। ਉਸ ਦੇ ਸਿਧਾਤਾਂ ਨੇ ਬਣੀਆਂ ਹੋਈਆਂ ਧਾਰਨਾਵਾਂ ਨੂੰ ਤੋੜਕੇ ਰੱਖ ਦਿੱਤਾ, ਇਹੀ ਕਾਰਨ ਹੈ ਕਿ ਉਸ ਦੀ ਮੌਤ

Daily Post Special: ਕੋਹਲੀ ਦਾ ਸਾਰੀਆਂ ਵੰਨਗੀਆਂ ‘ਚ ਕਪਤਾਨ ਬਣਨਾ ਭਾਰਤ ਲਈ ਸ਼ੁੱਭ ਸੰਕੇਤ

ਕੋਹਲੀ ਨੂੰ ਮਿਲੀ ਵਿਰਾਟ ਜ਼ਿੰਮੇਵਾਰੀ ਇੰਗਲੈਂਡ ਨਾਲ ਹੋਣ ਵਾਲੀ ਇੱਕ ਦਿਨਾਂ ਅਤੇ ਟੀ-20 ਲੜੀ ਲਈ ਭਾਰਤੀ ਟੀਮ ਦੀ ਚੋਣ ਹੋ ਗਈ ਹੈ। ਇਸ ਚੋਣ ਦੌਰਾਨ ਭਾਰਤ ਨੂੰ ਵਿਰਾਟ ਕੋਹਲੀ ਦੇ ਰੂਪ ‘ਚ ਇੱਕ ਦਿਨਾਂ ਅਤੇ ਟੀ-20 ਲਈ ਨਵਾਂ ਕਪਤਾਨ ਵੀ ਮਿਲ ਗਿਆ ਹੈ। ਅਜਿਹਾ ਮਹਿੰਦਰ ਸਿੰਘ ਧੋਨੀ ਦੇ ਅਚਾਨਕ ਕਪਤਾਨੀ ਛੱਡਣ ਦੇ ਫੈਸਲੇ ਤੋਂ ਬਾਅਦ

ਖਿਡਾਰੀਆਂ ਨਾਲ ਅਜਿਹਾ ਵਿਤਕਰਾ ਕਿਉਂ?

ਭਾਰਤ ਵੱਲੋਂ ਕੀਤੀ ਸਰਜੀਕਲ ਸਟ੍ਰਾਈਕ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਸਰਹੱਦ ਤੇ ਕਾਫ਼ੀ ਤਣਾਅ ਵੱਧ ਗਿਆ ਸੀ। ਜਿਸ ਤੋਂ ਬਾਅਦ ਦੋਵੇਂ ਦੇਸ਼ਾਂ ਨੇ ਇੱਕੇ ਦੂਜੇ ਤੇ ਸ਼ਬਦੀ ਵਾਰ ਵੀ ਕੀਤੇ ਸਨ, ਜਿਸ ਨਾਲ ਜੰਗ ਦੇ ਹਾਲਾਤ ਪੈਦਾ ਹੋ ਗਏ ਸਨ। ਇਹ ਜੰਗ ਦੀਆਂ ਗੱਲਾਂ ਸਿਰਫ਼ ਰਾਜਨੀਤਿਕ ਆਗੂਆਂ ਤੱਕ ਹੀ ਸੀਮਤ ਸਨ ਜੇਕਰ ਆਮ ਜਨਤਾ ਦੀ

ਪੈਰਾਲੰਪਿਕ ਦੇ ਜੇਤੂ ਖਿਡਾਰੀ ਵੀ ਨੇ ਵੱਡੇ ਸਨਮਾਨ ਦੇ ਹੱਕਦਾਰ

7 ਸਤੰਬਰ ਤੋਂ ਸ਼ੁਰੂ ਹੋਕੇ ਪੈਰਾਲੰਪਿਕ ਖੇਡਾਂ 18 ਸਤੰਬਰ ਨੂੰ ਸਮਾਪਤ ਹੋ ਗਈਆਂ ਸਨ। ਰੀਓ ਵਿੱਚ ਹੋਈਆਂ ਇਨ੍ਹਾਂ ਖੇਡਾਂ ਵਿੱਚ ਸ਼ਰੀਰਕ ਤੌਰ ਉੱਤੇ ਵਿਕਲਾਂਗ ਹੋਏ ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ਵਿੱਚ 161 ਦੇਸ਼ਾਂ ਦੇ ਲਗਪੱਗ 4300 ਖਿਡਾਰੀ ਕੁੱਲ 22 ਖੇਡਾਂ ਦੇ 528 ਈਵੈਂਟਾਂ ਵਿੱਚ ਭਾਗ ਲੈਣ ਲਈ ਪਹੁੰਚੇ ਸਨ। ਸਭ ਦੇਸ਼ਾਂ ਦੇ ਵਿਕਲਾਂਗ ਖਿਡਾਰੀਆਂ