Mar 18

ਕੀ ‘ਆਪ’ ਟੁੱਟ ਕੇ ਵੀ ਰਹੇਗੀ ‘ਆਪ’, ਜਾਂ ਪੰਜਾਬ ‘ਚ ਬਣੇਗੀ ਪਾਰਟੀ ਇੱਕ ਹੋਰ?

aam aadmi party crisis: (ਰਵਿੰਦਰ ਸਿੰਘ ਬੱਧਣ): ਭਾਰਤ ਦੀ ਕੇਂਦਰ ਸਰਕਾਰ ਵਜੋਂ ਦੋ ਸਿਆਸੀ ਪਾਰਟੀਆਂ ਨੇ ਰੱਜ ਕੇ ਰਾਜ ਕੀਤਾ। ਕਦੇ ਕਾਂਗਰਸ ਨੇ ਭਾਰਤ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ ਤਾਂ ਕਦੇ ਭਾਰਤੀ ਜਨਤਾ ਪਾਰਟੀ(ਭਾਜਪਾ) ਨੇ। ਭਾਰਤ ਦਾ ਨਾਮ ਅੱਜ ਵੀ ਭ੍ਰਿਸ਼ਟ ਦੇਸ਼ਾਂ ‘ਚੋਂ ਇੱਕ ਮੰਨਿਆ ਜਾਂਦਾ ਹੈ, ਜਿੱਥੇ ਰਿਸ਼ਵਤ ਅਤੇ ਪਰਿਵਾਰ ਵਾਦ ਦਾ ਬੋਲ

ਹਾਕੀ ਵਿੱਚ ਭਾਰਤੀ ਕੁੜੀਆਂ ਦੀ ਭਾਰਤੀ ਮੁੰਡਿਆਂ ਨਾਲੋਂ ਕਿਤੇ ਵੱਧ ਚੜਾਈ…

indian women hockey ਰਵਿੰਦਰ ਸਿੰਘ ਬੱਧਣ: ਇੱਕ ਪਾਸੇ ਪੁਰਸ਼ਾਂ ਦਾ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ ਚੱਲ ਰਿਹਾ ਹੈ ਜਿਸ ਵਿਚ ਭਾਰਤੀ ਟੀਮ ਦਾ ਪ੍ਰਦਰਸ਼ਨ ਆਪਣੇ ਰੁਤਬੇ ਨਾਲੋਂ ਕੀਤੇ ਘੱਟ ਰਿਹਾ ਹੈ। ਹੁਣ ਤੱਕ ਭਾਰਤੀ ਪੁਰਸ਼ਾਂ ਦਾ ਹਾਕੀ ਕੱਪ ਵਿਚ ਪ੍ਰਦਰਸ਼ਨ ਨਾਖੁਸ਼ ਰਹਿਣ ਵਾਲਾ ਹੋਇਆ ਹੈ। ਹੁਣ ਤੱਕ ਦੇ ਹੋਏ 4 ਮੈਚਾਂ ਵਿਚ ਭਾਰਤ ਨੇ ਸਿਰਫ

laung laachi Ludhiana Promotion
ਆਪਣੀ ਆਉਣ ਵਾਲੀ ਨਵੀਂ ਫ਼ਿਲਮ ਦੇ ਪ੍ਰੋਮੋਸ਼ਨ ਲਈ ਲੁਧਿਆਣਾ ਪਹੁੰਚੇ ਲੌਂਗ ਲਾਚੀ ਦੇ ਸਿਤਾਰੇ

Laung Laachi Ludhiana Promotion (ਨਿਧੀ ਭਨੋਟ) ਪਾਲੀਵੁੱਡ ਦਿਨੋ ਦਿਨ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਬਾਲੀਵੁੱਡ ਨਾਲੋਂ ਵੀ ਮੁਹਰੇ ਆ ਰਿਹਾ। ਹਰ ਵਾਰ ਵਵਿਲੇਜਰ ਫ਼ਿਲਮ ਸਟੂਡੀਓ ਲੈ ਕੇ ਆ ਰਿਹਾ ਰੋਮਾਂਸ ਅਤੇ ਕਮੇਡੀ ਨਾਲ ਭਰੇ ਤੜਕੇ ਦੇ ਨਾਲ ਪੰਜਾਬੀ ਫ਼ਿਲਮ ‘ਲੌਂਗ ਲਾਚੀ’ ਜੋ ਕਿ 9 ਮਾਰਚ 2018 ਤੋਂ ਸਿਨੇਮਾ ਘਰਾਂ ਵਿੱਚ ਸਭ ਦੇ ਮਨਾਂ ਨੂੰ ਲੁਭਾਉਣ

Sridevi-Syria
ਸੀਰੀਅਈ ਤਰਾਸਦੀ : ਦੋ ਦੇਸ਼ਾਂ ਦੀ ਆਪਸੀ ਤਕਰਾਰ ‘ਚ ਪਿਸ ਰਹੀ ਮਸੂਮੀਅਤ

Sridevi-Syria: (ਅਮਿਤ ਰਾਜਪਾਲ)– ਗੀਤਾ ਜਿਹੀ ਮਹਾਨ ਧਾਰਮਿਕ ਕਿਤਾਬ ‘ਚ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਉਪਦੇਸ਼ ਦਿੰਦਿਆਂ ਕਿਹਾ ਸੀ ਕਿ ਜਦੋਂ -ਜਦੋਂ ਧਰਤੀ ‘ਤੇ ਮਨੁੱਖਤਾ ਨੇ ਵਿਨਾਸ਼ ਦਾ ਰੂਪ ਧਾਰਿਆ ਹੈ, ਉਦੋਂ-ਉਦੋਂ ਭਗਵਾਨ ਨੇ ਧਰਤੀ ‘ਤੇ ਮਨੁੱਖ ਦੇ ਰੂਪ ‘ਚ ਆ ਕਿ ਮਨੁੱਖਤਾ ਨੂੰ ਬਚਾਇਆ ਹੈ। ਲਗਦਾ ਹੈ ਭਗਵਾਨ ਕ੍ਰਿਸ਼ਨ ਨੂੰ ਇਕ ਵਾਰ ਫਿਰ ਧਰਤੀ

ਜਾਣੋ ਕੌਣ ਸੀ ਪੰਜਾਬ ਦਾ ਅਸਲੀ ‘ ਪਹਿਲਵਾਨ ਦਾਰਾ ਸਿੰਘ’…

real wrestler dara singh punjab: (ਰਵਿੰਦਰ ਸਿੰਘ ਬੱਧਣ) ਕੀ ਤੁਹਾਨੂੰ ਪਤਾ ਹੈ ਪੰਜਾਬ ਵਿੱਚ 2 ਦਾਰੇ ਹੋਏ ਹਨ! ਜੀ ਹਾਂ ਦੋ ਦਾਰੇ ਪਹਿਲਵਾਨ। ਜਿਨ੍ਹਾਂ ਨੇ ਪੂਰੇ ਜੱਗ ‘ਤੇ ਪੰਜਾਬ, ਪੰਜਾਬੀਅਤ ਅਤੇ ਆਪਣੇ ਨਾਮ ਦਾਰਾ ਦਾ ਝੰਡਾ ਪ੍ਰਚਮ ਕੀਤਾ। ਇਨ੍ਹਾਂ ਦੋਨਾਂ ਦਾਰਿਆਂ ਦੀ ਜੀਵਨੀ ਬਹੁਤ ਹੀ ਰੁਮਾਂਚਕ ਭਰੀ ਰਹੀ ਹੈ। ਇਨ੍ਹਾਂ ਦੋਨਾਂ ਦਾਰਿਆਂ ਦਾ ਪਹਿਲਵਾਨ ਬਣਨ

International Mother Language Day
ਮੈਨੂੰ ਇਉਂ ਨਾ ਮਨੋਂ ਵਿਸਾਰ, ਵੇ ਮੈਂ ਤੇਰੀ ਮਾਂ ਦੀ ਬੋਲੀ ਆਂ

International Mother Language Day: ਯੂਨੈਸਕੋ ਦੀ ਰਿਪੋਰਟ ਦੇ ਹਵਾਲੇ ਨਾਲ ਸਮੁੱਚੇ ਵਿਸ਼ਵ ਵਿੱਚ ਇਹ ਚਰਚਾ ਆਮ ਹੋ ਗਈ ਹੈ ਕਿ ਆਉਦੇ 50 ਵਰਿਆਂ ਵਿੱਚ ਪੰਜਾਬੀ ਭਾਸ਼ਾ ਦਾ ਵਜੂਦ ਖਤਮ ਹੋਣ ਦੀਆਂ ਸੰਭਾਵਨਾਵਾਂ ਹਨ। ਕੁਲਦੀਪ ਨਈਅਰ ਨੇ ਜਦੋਂ ਇਹ ਟਿੱਪਣੀ ਕੁਝ ਵਰੇ ਪਹਿਲਾਂ ਇਸ ਰਿਪੋਰਟ ਦੇ ਹਵਾਲੇ ਨਾਲ ਕੀਤੀ ਸੀ ਤਾਂ ਸਾਡੇ ਬਹੁਤੇ ਵਿਦਵਾਨਾਂ ਨੇ ਇਸ ਨੂੰ

“ਜਿਸ ਵੇਖਿਆ ਨੀ ਲਾਹੌਰ, ਉਹ ਜੰਮਿਆ ਈ ਨਈਂ”

history lahore city fights baghs:(ਰਵਿੰਦਰ ਸਿੰਘ ਬੱਧਣ): ਵੰਡ ਤੋਂ ਪਹਿਲਾਂ ਦੇ ਪੁਰਾਣੇ ਪੰਜਾਬ ਦੀ ਰਾਜਧਾਨੀ ਲਾਹੌਰ ਸ਼ਹਿਰ ਜੋ ਰਾਵੀ ਨਦੀ ਦੇ ਕੰਡੇ ‘ਤੇ ਵਸਿਆ ਹੋਇਆ ਹੈ। ਲਾਹੌਰ ਧਰਤੀ ‘ਤੇ ਪ੍ਰਾਚੀਨ ਨਗਰਾਂ ‘ਚੋਂ ਇਕ ਹੈ। ਕਰਾਚੀ ਤੋਂ ਬਾਅਦ ਲਾਹੌਰ ਹੀ ਪਾਕਿਸਤਾਨ ਵਿੱਚ ਦੂਜਾ ਸਭ ਤੋਂ ਬਹੁਤ ਆਬਾਦੀ ਵਾਲਾ ਸ਼ਹਿਰ ਹੈ। ਇਸਨੂੰ ਪਾਕਿਸਤਾਨ ਦੇ ਦਿਲ ਵਜੋਂ ਵੀ

ਘੁਟਾਲਿਆਂ ਨੇ ਭਾਰਤ ਦਾ ਨਾਮ ਦੁਨੀਆਂ ‘ਚ ਧ੍ਰੁਵ ਤਾਰੇ ਵਾਂਗ ਚਮਕਾਇਆ

(ਰਵਿੰਦਰ ਸਿੰਘ ਬੱਧਣ) Nirav Modi PNB Scam : ਦੇਸ਼ ਦੇ ਸੱਭ ਤੋਂ ਵੱਡੇ ਘੁਟਾਲਿਆਂ ‘ਚ ਹੁਣ pnb ਘੁਟਾਲਾ ਵੀ ਸ਼ਾਮਲ ਹੋ ਗਿਆ ਹੈ। ਇਸ ਮਾਮਲੇ ਨੇ ਦੇਸ਼ ਦੀ ਸਿਆਸਤ ਨੂੰ ਵੀ ਹੋਰ ਤੇਜ਼ ਹਵਾ ਦੇ ਦਿੱਤੀ ਹੈ। ਇਕ ਤਾਂ ਹਜਾਰਾਂ ਕਰੋੜ ਦੇ ਘੁਟਾਲੇ ਅਤੇ ਇਨ੍ਹਾਂ ਘੁਟਾਲਿਆਂ ਉਤੇ ਦੇਸ਼ ਦੀ ਸਰਕਾਰਾਂ ਦੇ ਇਕ ਦੂਜੇ ‘ਤੇ ਬਿਆਨਬਾਜ਼ੀ,

Sant Maskeen Ji death anniversary
ਸਿੱਖ ਧਰਮ ਦੇ ਇਨਸਾਈਕਲੋਪੀਡੀਆ ਸੰਤ ਮਸਕੀਨ ਜੀ ਦੇ ਜੀਵਣ ‘ਤੇ ਇਕ ਝਾਤ…

Sant Maskeen Ji death anniversary: (ਰਵਿੰਦਰ ਸਿੰਘ ਬੱਧਣ) :ਸੰਤ ਮਸਕੀਨ ਜੀ ਦੀ ਬਰਸੀ ‘ਤੇ ਵਿਸ਼ੇਸ਼: “ਮਾਨਾ ਕਿ ਇਸ ਜ਼ਮੀਨ ਕੋ ਨਾ ਗੁਲਜ਼ਾਰ ਕਰ ਸਕੇ, ਕੁਛ ਖ਼ਾਰ ਕਮ ਤੋ ਕਰ ਗਏ ਗੁਜ਼ਰੇ ਹਮ ਜਿਧਰ ਸੇ।” ਅੱਜ ਦੇ ਦਿਨ ਇਸ ਫ਼ਾਨੀ ਦੁਨੀਆਂ ਨੂੰ ਛੱਡ ਗੁਰੂ ਚਰਨਾਂ ‘ਚ ਜਾ ਬਿਰਾਜੇ ਗਿਆਨੀ ਸੰਤ ਸਿੰਘ ਮਸਕੀਨ ਜੀ ਗਿਆਨੀ ਸੰਤ ਸਿੰਘ

Modi government
ਮੋਦੀ ਰਾਜ਼ : ਚਾਹ ਦੀ ਚਰਚਾ ‘ਚ ਸ਼ਾਮਿਲ ਹੋਇਆ ਪਕੌੜਾ

Modi government (ਅਮਿਤ ਰਾਜਪਾਲ)- ਪੀਜ਼ਾ, ਬਰਗਰ ‘ਤੇ ਸੈਂਡਵਿਚ ਦੇ ਚੱਕਰ ‘ਚ ਲੋਕਾਂ ਨੇ ਪਕੌੜੇ ਨੂੰ ਭੁਲਾ ਹੀ ਦਿੱਤਾ ਸੀ ਪਰ ਦੇਖੋ, ਇਸ ਇਕੱਲੇਪਨ ‘ਤੇ ਬਜ਼ਾਰੀ ਮਾਹੌਲ ਦੇ ਵਿੱਚ ਸਿਰਫ ਮੋਦੀ ਜੀ ਨੇ ਹੀ ਪਕੌੜੇ ਦਾ ਸਾਥ ਦਿੱਤਾ ਹੈ। ਪਕੌੜੇ ਨੂੰ ਬਹੁਤੀ ਗਰਮ ਕੜਾਹੀ ‘ਚੋ ਕੱਢ ਕਿ ਗਰਮਾ-ਗਰਮ ਬਹਿਸ ਦਾ ਮੁੱਦਾ ਬਣਾ ਦਿੱਤਾ ਹੈ। Modi government

Barefoot Warrior Punjab
ਦੰਗਲ ਤੋਂ ਬਾਅਦ ਹੁਣ ਲੁਧਿਆਣਾ ‘ਚ ਹੋ ਰਹੀ ਹੈ ਇਸ Hollywood ਫਿਲਮ ਦੀ ਸ਼ੂਟਿੰਗ

Barefoot Warrior Punjab : (ਨਿਧੀ ਭਨੋਟ, ਲੁਧਿਆਣਾ)  ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਪੰਜਾਬ ਵਿੱਚ ਫੁੱਟਬਾਲ ਖੇਡ ਦੇ ਮਿਆਰ ਨੂੰ ਉੱਚਾ ਚੁੱਕਣ ਲਈ, ਐੱਨ.ਆਰ.ਆਈ. ਜਤਿੰਦਰ ਜੈ ਮਨਹਾਸ ਕੈਨੇਡਾ ਤੋਂ ਬੇਅਰਫਫੁੱਟ ਵਾਰੀਅਰਜ਼ ਨਾਮਕ ਫੁੱਟਬਾਲ ਟੀਮ ‘ਤੇ ਫਿਲਮ ਬਣਾਉਣ ਲਈ ਸਭ ਤੋਂ ਅੱਗੇ ਆਏ ਹਨ। ਉਸ ਨੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਆਪਣੀ ਫਿਲਮ

Ludhiana MC elections 2018
ਪੰਜਾਬ ਦੀ ਸਿਆਸਤ ਦਾ ਕੇਂਦਰ ਬਿੰਦੂ ਬਣੀ ਲੁਧਿਆਣਾ ਨਗਰ ਨਿਗਮ ਚੋਣ…

Ludhiana MC elections 2018 (ਮਹਿੰਦਰ ਸਿੰਘ) ਜਲੰਧਰ, ਬਠਿੰਡਾ ਅਤੇ ਪਟਿਆਲਾ ਦੀਆਂ ਸਥਾਨਕ ਚੋਣਾਂ ਮਗਰੋਂ ਇਸ ਮਹੀਨੇ 24 ਫਰਵਰੀ ਨੂੰ ਲੁਧਿਆਣਾ ਨਗਰ ਨਿਗਮ ਲਈ ਵੋਟਿੰਗ ਹੋਣ ਜਾ ਰਹੀ ਹੈ। ਵੋਟਿੰਗ ਵਿੱਚ ਸਿਰਫ 10 ਦਿਨ ਰਹਿ ਗਏ ਹਨ, ਅਜਿਹੇ ਵਿੱਚ ਇਨ੍ਹਾਂ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਲਈ ਅਕਾਲੀ-ਭਾਜਪਾ ਗਠਜੋੜ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਅੱਡੀ ਚੋਟੀ

Baba Deep Singh ji birth anniversary
ਜਨਮ ਦਿਨ ਵਿਸ਼ੇਸ਼ – ਇਸ ਮਿਸਲ ਦੇ ਜੱਥੇਦਾਰ ਸਨ ਮਹਾਂਬਲੀ ਯੋਧੇ ਬਾਬਾ ਦੀਪ ਸਿੰਘ ਜੀ ਸ਼ਹੀਦ

Baba Deep Singh ji birth anniversary: ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ ਪਿੰਡ ਪਹੂਵਿੰਡ (ਜ਼ਿਲ੍ਹਾ ਤਰਨ ਤਾਰਨ) ਵਿੱਚ ਮਾਤਾ ਜੀਉਣੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਦੇ ਗ੍ਰਹਿ ਵਿਖੇ 26 ਜਨਵਰੀ 1682 ਨੂੰ ਹੋਇਆ। ਮਾਤਾ-ਪਿਤਾ ਨੇ ਬਾਲਕ ਦਾ ਨਾਮ ‘ਦੀਪਾ’ ਰੱਖਿਆ। ਥੋੜ੍ਹੀ ਸੁਰਤ ਸੰਭਾਲਣ ਤੋਂ ਬਾਅਦ ਇਹ ਨੌਜਵਾਨ ਅਵਸਥਾ ਵਿੱਚ ਵਿਚਰਦਿਆਂ ਬਾਲਕ ‘ਦੀਪਾ’ ਸਤਿਗੁਰਾਂ

Rana Gurjeet resignation
ਰਾਣਾ ਗੁਰਜੀਤ ਦੇ ਅਸਤੀਫ਼ੇ ਨਾਲ ਕਾਂਗਰਸੀਆਂ ‘ਚ ਸੋਗ, ‘ਆਪ’ ‘ਚ ਖ਼ੁਸ਼ੀ ਦਾ ਮਾਹੌਲ

Rana Gurjeet resignation ਲੁਧਿਆਣਾ : ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਘੁਰਕੀ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਕਥਿਤ ਮਾਮਲੇ ‘ਚ ਉਲਝੇ ਰਾਣਾ ਗੁਰਜੀਤ ਸਿੰਘ ਨੂੰ ਆਖ਼ਰਕਾਰ ਅਸਤੀਫ਼ਾ ਦੇਣਾ ਪਿਆ ਪਰ ਇਸ ਉਨ੍ਹਾਂ ਦੇ ਇਸ ਅਸਤੀਫ਼ੇ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਹਲਚਲ ਜਿਹੀ ਮਚ ਗਈ ਹੈ ਕਿਉਂਕਿ ਵਿਰੋਧੀ ਪਾਰਟੀਆਂ ਵੀ ਕਾਫ਼ੀ ਸਮੇਂ ਤੋਂ ਉਨ੍ਹਾਂ ਦੇ

ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਅਤੇ ‘ਹਾਅ ਦਾ ਨਾਅਰਾ’

special martyrdom day chote sahibzade haa da naara gurdwara ਇਤਿਹਾਸ ਗਵਾਹ ਹੈ ਕਿ ਸਿੱਖ ਸਮਾਜ ਨੇ ਜਿੱਥੇ ਉਨ੍ਹਾਂ ‘ਤੇ ਜ਼ਬਰ ਜ਼ੁਲਮ ਅਤੇ ਧਾਰਮਿਕ ਹੱਠਧਰਮੀ ਕਰਨ ਵਾਲਿਆਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ, ਉੱਥੇ ਸੰਕਟ ਦੀ ਘੜੀ ਵਿਚ ਉਨ੍ਹਾਂ ਦਾ ਪੱਖ ਪੂਰਨ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਅਤੇ ਪੁਸ਼ਤਾਂ ਤੱਕ ਉਨ੍ਹਾਂ

punjab surrounded issues
ਭਾਸ਼ਾ ਅਤੇ ਕਿਸਾਨੀ ਮੁੱਦਿਆਂ ‘ਤੇ ਕਦੋਂ ਸੁਚੇਤ ਹੋਵੇਗੀ ਪੰਜਾਬ ਸਰਕਾਰ?

ਯਾਦਵਿੰਦਰ ਸਿੰਘ ਤੂਰ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਹਿੰਦੀ ਅਤੇ ਅੰਗ੍ਰੇਜ਼ੀ ਵਿੱਚ ਲੱਗੇ ਸਾਇਨ ਬੋਰਡਾਂ ਨੂੰ ਕਾਲਖ ਨਾਲ ਮਿਟਾਉਣ ਲਈ ਕੁਝ ਲੋਕ ਕਾਫਲਾ ਲੇ ਕੇ ਚੱਲੇ ਹੋਏ ਹਨ। ਪੰਜਾਬ ਵਿੱਚ ਲਗਾਤਾਰ ਕੋਈ ਨਾ ਕੋਈ ਮੁੱਦਾ ਭਖਦਾ ਆ ਰਿਹਾ ਹੈ। ਕਦੀ ਪੰਜਾਬ ਦੀ ਕਿਸਾਨੀ ਉੱਤੇ ਹਮਲਾ ਕੀਤਾ ਜਾਂਦਾ ਹੈ ਅਤੇ ਕਦੀ ਪੰਜਾਬ ਵਿੱਚ ਸਿਆਸੀ ਰੰਗਮੰਚ

ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਬਜਾਏ ਝੋਨੇ ਦੀ ਪਰਾਲੀ ਦਾ ਪੁਖ਼ਤਾ ਹੱਲ ਕਰਨ ਦੀ ਲੋੜ

ਅੱਜ ਇੱਕ ਵਾਰ ਫਿਰ ਅੰਨਦਾਤਾ ਅਤੇ ਸਰਕਾਰ ਆਹਮੋ-ਸਾਹਮਣੇ ਖੜ੍ਹੇ ਨਜ਼ਰ ਆ ਰਹੇ ਹਨ, ਜਿਵੇਂ ਅਕਸਰ ਹੀ ਹੁੰਦਾ ਆ ਰਿਹਾ ਹੈ। ਇਸ ਵਾਰ ਮੁੱਦਾ ਆਲੂਆਂ, ਟਮਾਟਰਾਂ ਦਾ ਨਹੀਂ ਸਗੋਂ ਝੋਨੇ ਦੀ ਪਰਾਲੀ ਦਾ ਹੈ। ਹਰ ਵਾਰ ਦੀ ਤਰ੍ਹਾਂ ਸਰਕਾਰਾਂ ਵੱਲੋਂ ਕਿਸਾਨਾਂ ਸਿਰ ਆਪਣੇ ਫ਼ੈਸਲੇ ਜਬਰਦਸਤੀ ਮੜ੍ਹੇ ਜਾ ਰਹੇ ਹਨ। ਇਸ ਵਾਰ ਸਰਕਾਰ ਦਾ ਕਹਿਣਾ ਹੈ ਕਿ

ਇਨਸਾਨ ਆਪਣਾ ਵੈਰੀ ਆਪ ਬਣਦਾ ਜਾ ਰਿਹਾ ਏ!

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪ੍ਰਮਾਣੂ ਹਥਿਆਰਾਂ ਦੀ ਜਿਹੜਾਂ ਕੁਝ ਦਿਨ ਪਹਿਲਾਂ ਹੀ ਅਮਰੀਕਾ ਨੇ ਸੀਰੀਆ ਉਪਰ ਸੁੱਟ ਕੇ ਕਈ ਇਨਸਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਗੱਲ ਕੀ ਅਮਰੀਕਾ ਦੁਆਰਾ ਸੀਰੀਆ ਵਿੱਚ ਸ਼ਾਂਤੀ ਬਹਾਲ ਕੀਤੀ ਜਾ ਰਹੀ ਹੈ। ਅੱਜ ਸਾਰੀ ਦੁਨੀਆ ਚੁੱਪ ਚਾਪ ਮੌਤ ਦਾ ਤਮਾਸ਼ਾ ਵੇਖ ਰਹੀ ਹੈ, ਪਰ ਇਹ ਨਹੀ ਜਾਣਦੀ

SGPC budget for sports
SGPC ਦੇ ਬਜਟ ‘ਚ ਖਿਡਾਰੀਆਂ ਨਾਲ ਮਤਰੇਇਆ ਸਲੂਕ

ਸਿੱਖ ਪੰਥ ਦੀ ਮਿਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਦੇ ਪ੍ਰਬੰਧਨ ਤੋਂ ਬਿਨ੍ਹਾਂ ਹੋਰ ਵੀ ਕਈ ਤਰ੍ਹਾਂ ਦੇ ਸਮਾਜਿਕ ਕਾਰਜ ਕਰਦੀ ਹੈ। ਇਨ੍ਹਾਂ ਕਾਰਜਾਂ ਦੀ ਪੂਰਤੀ ਲਈ ਕਮੇਟੀ ਵੱਲੋਂ ਵੱਖਰਾ ਬਜਟ ਹਰ ਵਰ੍ਹੇ ਵੀ ਪੇਸ਼ ਕੀਤਾ ਜਾਂਦਾ ਹੈ।ਇਹ ਬਜਟ ਪੰਜਾਬ ਸਰਕਾਰ ਨਾਲੋਂ ਵੀ ਕਿਤੇ ਜਿ਼ਆਦਾ ਦਾ ਹੁੰਦਾ ਹੈ।ਇਸ ਵਾਰ ਵੀ ਕਮੇਟੀ

ਬਰਸੀ ‘ਤੇ ਵਿਸ਼ੇਸ਼ : ਪੰਥ ਰਤਨ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਯਾਦ ਕਰਦਿਆਂ

ਸਿੱਖ ਪੰਥ ਦੇ ਬਾਬਾ ਬੋਹੜ ਅਤੇ ਸਿੱਖਾਂ ਦੀ ਸਿਰਮੋਰ ਸੰਸਥਾ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਣ ਤੱਕ ਦੇ ਸਭ ਤੋਂ ਵਧੇਰੇ ਸਮਾਂ ਪ੍ਰਧਾਨਗੀ ਪਦ ਤੇ ਸੁਸ਼ੋਭਿਤ ਰਹਿ ਚੁੱਕੇ ਸਨਮਾਨਯੋਗ ਸਖਸ਼ੀਅਤ,ਪੰਥ ਰਤਨ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਜਨਮ 24 ਸਤੰਬਰ 1924 ਨੂੰ ਸਰਦਾਰ ਦਲੀਪ ਸਿੰਘ ਸਰਦਾਰਨੀ ਬਸੰਤ ਕੌਰ ਦੇ ਘਰ ਪਿੰਡ ਟੌਹੜਾ ਵਿਖੇ ਹੋਇਆ।ਮਹਿਜ਼ ਢਾਈ ਸਾਲ