ਬਚੋ ਬਚਾਓ

ਮਨੁੱਖਤਾ ਇੱਕ ਬਹੁਤ ਹੀ ਨਾਜ਼ੁਕ ਪੜਾਅ ਵਿੱਚੋਂ ਲੰਘ ਰਹੀ ਹੈ। ਸੱਚਾਈ ਹੈ ਕਿ ਸਮਾਂ ਬਹੁਤ ਤਾਕਤਵਰ ਹੁੰਦਾ ਹੈ। ਮੌਜੂਦਾ ਦੌਰ ਦੌਰਾਨ ਵੀ ਇੱਕ ਸਮਾਂ ਹੈ ਜੋ ਸਮੇਂ ਦੀ ਕਹਾਵਤ ਨੂੰ ਨਕਾਰਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਏਕਤਾ ‘ਚ ਹੀ ਤਾਕਤ ਹੈ। ਇੱਥੇ ਵੀ ਅਜਿਹਾ ਹੀ ਹੈ, ਪਰ ਇਸ ਘੜੀ ‘ਚ ਵੱਖੋ-ਵੱਖਰੇ ਲੋਕ ਇੱਕ-ਦੂਜੇ ਤੋਂ

“ਜੋਰਾ ਦਸ ਨੰਬਰੀਆ” ਦੇ ਹਰ ਕਿਰਦਾਰ ਦੀ ਕਹਾਣੀ ਬਾਈ ਅਮਰਦੀਪ ਸਿੰਘ ਗਿੱਲ ਦੀ ਜ਼ੁਬਾਨੀ !

Jora 2: ਤੁਸੀਂ ਫ਼ਿਲਮਾਂ ਵਿੱਚ ਅਲੱਗ ਅਲੱਗ ਪਾਤਰ ਅਤੇ ਵੱਖਰੇ ਵੱਖਰੇ ਕਿਰਦਾਰ ਦੇਖਦੇ ਹੋ। ਹਰ ਕਿਰਦਾਰ ਦੀ ਆਪਣੀ ਇੱਕ ਦਿੱਖ ਤੇ ਆਪਣੀ ਇੱਕ ਕਹਾਣੀ ਹੁੰਦੀ ਹੈ ਤੇ ਇਹ ਕਹਾਣੀ ਫਿਲਮ ਦੀ ਕਹਾਣੀ ਨੂੰ ਅੱਗੇ ਵਧਾਉਂਦੀ ਹੈ। ਇਹ ਕਹਾਣੀ ਕਿਤੇ ਨਾ ਕਿਤੇ ਫਿਲਮ ਦੇ ਮੁੱਖ ਪਾਤਰਾਂ ਨਾਲ ਜੁੜੀ ਹੁੰਦੀ ਹੈ। ਫਿਲਮ ਦੀ ਕਹਾਣੀ ਨੂੰ ਪੂਰਾ ਕਰਨ

ਜੋਰਾ ਦੱਸ ਨੰਬਰੀਆ ਦੇ ਹਰ ਕਿਰਦਾਰ ਦੀ ਕਹਾਣੀ ਬਾਈ ਅਮਰਦੀਪ ਸਿੰਘ ਗਿੱਲ ਦੀ ਜ਼ੁਬਾਨੀ

JORA : The Second Chapterr ਵਿਚ ਜਿਥੇ ਬਹੁਤ ਸਾਰੇ ਦਮਦਾਰ ਮਰਦ ਪਾਤਰ ਓਥੇ ਹੀ ਦਮਦਾਰ ਔਰਤ ਪਾਤਰ ਵੀ ਹਨ| ਜਿਨ੍ਹਾਂ ਵਿਚੋਂ ਇੱਕ ਹੈ ਸਿਆਸੀ ਨੇਤਾ ਦਾ ਕਿਰਦਾਰ, ਜੋ ਜਪੁਜੀ ਖਹਿਰਾ ਨੇ ਨਿਭਾਇਆ ਹੈ| ਅੱਜ ਅਸੀਂ ਸਰਦਾਰ ਅਮਰਦੀਪ ਸਿੰਘ ਗਿੱਲ ਦੀ ਜ਼ੁਬਾਨੀ ਇਸ ਕਿਰਦਾਰ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ। ਅਮਰਦੀਪ ਸਿੰਘ ਗਿੱਲ ਨੇ ਦੱਸਿਆ ਕਿ

ਜੋਰਾ ਦੱਸ ਨੰਬਰੀਆ ਦੇ ਹਰ ਕਿਰਦਾਰ ਦੀ ਕਹਾਣੀ ਬਾਈ ਅਮਰਦੀਪ ਸਿੰਘ ਗਿੱਲ ਦੀ ਜ਼ੁਬਾਨੀ

ਜਿਸ ਤਰਾਂ ਤੁਸੀਂ ਪਹਿਲਾਂ ਦੇਖਿਆ ਕਿ ਅਮਰਦੀਪ ਸਿੰਘ ਗਿੱਲ ਜੀ ਨੇ ਸਾਨੂੰ ਦੱਸਿਆ ਕਿ ਜੋਰਾ ਦੇ ਕਿਰਦਾਰ ਅਦਾਕਾਰ ਕਿਵੇਂ ਉਹਨਾਂ ਨੇ ਸੋਚੇ ਕਿਵੇਂ ਉਹਨਾਂ ਨੇ ਅਦਾਕਾਰਾਂ ਦੀ ਭਾਲ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਫਿਲਮ ਦੀ ਕਹਾਣੀ ਸਿਰਫ ਅਦਾਕਾਰਾਂ ਦੇ ਕਿਰਦਾਰ ਦੇ ਆਸੇ ਪਾਸੇ ਘੁੰਮਦੀ ਹੈ। ਹਰ ਇੱਕ ਕਿਰਦਾਰ ਦੀ ਇੱਕ ਆਪਣੀ ਰਚਨਾ ਹੈ। ਆਪਣੀ

ਮੁਗਲਾਂ ਦੀ ਦਰਿੰਦਗੀ ਤੇ ਸਿੱਖੀ ਸਿਦਕ ਦੀ ਸਿਖਰ ਦਾ ਸਾਕਾ ਹੈ ਸਾਕਾ ਸਰਹਿੰਦ

ਸਿੱਖ ਧਰਮ ਦੀਆਂ ਸ਼ਹਾਦਤਾਂ ਵਰਗੀ ਮਿਸਾਲ ਦੁਨੀਆਂ ਵਿੱਚ ਹੋਰ ਕਿਧਰੇ ਨਹੀਂ ਮਿਲਦੀ ਤੇ ਇਹਨਾਂ ਸ਼ਹਾਦਤਾਂਵਿੱਚੋ ਹੀ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਜ਼ਾਦਿਆਂ ਦੀ ਸ਼ਹਾਦਤ ਤਾਂਬਿਲਕੁਲ ਲਾਸਾਨੀ ਹੈ ਜੋ ਸਿੱਖ ਧਰਮ ਨੂੰ ਨਿਵੇਕਲਾ ਅਤੇ ਵਿਲੱਖਣ ਧਰਮ ਬਣਾਉਂਦੀ ਹੈ। ਬਾਬਾ ਜੋਰਾਵਰਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਦੀ ਸ਼ਹਾਦਤ ਮਨੁੱਖੀ ਇਤਿਹਾਸ ਦੀ ਸਭ ਤੋਂ

ਇੱਕ ਦੇਸ਼ ਇੱਕ ਚੋਣ- ਸਕਰਾਤਮਕ ਪਹਿਲ

ਨਵਲ ਸਾਗਰ ਕਰੀਬ 6 ਦਹਾਕਿਆਂ ਬਾਅਦ ਇੱਕ ਵਾਰ ਮੁੜ ਤੋਂ ਮੁਲਕ ਲਈ ਇੱਕ ਚੰਗੀ ਸ਼ੁਰੂਆਤ ਹੋਣ ਜਾ ਰਹੀ ਹੈ। ਦੇਸ਼ ਵਿੱਚ ਸਿਆਸੀ ਸਫਾਂ ਅੰਦਰ ਇੱਕ ਅਜਿਹੀ ਬਹਿਸ ਨੇ ਉੱਸਲ-ਵੱਟੇ ਲੈਣੇ ਸ਼ੁਰੂ ਕੀਤੇ ਨੇ, ਜੋ ਭਵਿੱਖ ਵਿੱਚ ਦੇਸ਼ ਦੀ ਸਿਆਸਤ ਵਿੱਚ ਮੀਲ ਦਾ ਪੱਥਰ ਸਾਬਿਤ ਹੋ ਸਕਦੀ ਹੈ। ਪਰ ਇਸਦੇ ਲਈ ਪਾਰਲੀਮੈਂਟ ਦੇ ਅੰਦਰ ਅਤੇ ਬਾਹਰ-

Fatehveer Death Responsibility
“ਫਤਿਹ” ਦੀ ਨਾਕਾਮ ਕਹਾਣੀ- ਕਿਸਦੀ ਜਿੰਮੇਵਾਰੀ

Fatehveer Death Responsibility: ਨਵਲ ਸਾਗਰ (ਲੁਧਿਆਣਾ): ਪੂਰੇ ਦੇਸ਼ ਦੀਆਂ ਨਜ਼ਰਾਂ ਸੰਗਰੂਰ ਦੇ ਸੁਨਾਮ ਵਿਚਲੇ ਪਿੰਡ ਭਗਵਾਨਪੁਰਾ ਵਲ ਲੱਗੀਆਂ ਰਹੀਆਂ। ਨਾ ਸਿਰਫ਼ ਨਜ਼ਰਾਂ, ਬਲਕਿ ਕਰੋੜਾਂ ਲੋਕਾਂ ਨੇ ਦਿਨ-ਰਾਤ ਲਗਾਤਾਰ 6 ਦਿਨ ਤੱਕ ਦੋ ਵਰ੍ਹਿਆਂ ਦੇ ਮਾਸੂਮ ਫਤਿਹਵੀਰ ਸਿੰਘ ਦੀ ਸਲਾਮਤੀ ਲਈ ਅਰਦਾਸਾਂ ਦਾ ਦੌਰ-ਏ-ਦੌਰਾ ਰਿਹਾ। ਕਰੋੜਾਂ ਲੋਕਾਂ ਦੇ ਸਾਹ ਅਟਕੇ ਰਹੇ। ਦੂਆਵਾਂ-ਅਰਦਾਸਾਂ ਦਾ ਸਿਲਸਿਲਾ ਜਾਰੀ ਰਿਹਾ।

ਪੰਜਾਬ ‘ਚੋਂ ਨਸ਼ੇ ਤੇ ਗੈਂਗਵਾਰ ਖਤਮ ਕਰਨ ‘ਚ ਸਹਾਈ ਹੋਵੇਗਾ ‘ਰਬਾਬ’

Akaal k Rababiye : ਗੁਰਦਾਸਪੁਰ ( ਹਰਪ੍ਰੀਤ ਸਿੰਘ ਕਾਹਲੋਂ ) : ਪਿੰਡ ਹਯਾਤਨਗਰ ਜ਼ਿਲ੍ਹਾ ਗੁਰਦਾਸਪੁਰ ਦਾ 28 ਸਾਲਾਂ ਮੁੰਡਾ ਰਣਜੋਧ ਸਿੰਘ ਪੰਜਾਬ ‘ਚ ਉਮੀਦ ਦੇ ਰਾਹ ਨੂੰ ਵੇਖਦਾ ਹੈ।ਹੋਇਆ ਇੰਝ ਕਿ 2014 ‘ਚ ਰਣਜੋਧ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸ਼ਾਸ਼ਤਰੀ ਸੰਗੀਤ ਦੀ ਐੱਮ.ਏ. ਕਰਕੇ ਪਿੰਡ ਆਇਆ।ਰਣਜੋਧ ਮੁਤਾਬਕ ਦਿਲ ‘ਚ ਉਹ ਸਾਰੀਆਂ ਗੱਲਾਂ ਆਉਂਦੀਆਂ ਸਨ

ਚੋਣ ਜਿੱਤਕੇ ਕੈਨੇਡਾ ਦੀ ਸੰਸਦ ‘ਚ ਪਹੁੰਚੇ ਜਗਮੀਤ ਸਿੰਘ ਦਾ ਜੋਰਦਾਰ ਸਵਾਗਤ

Cheers Indian-Origin Leader:(ਪ੍ਮੋਦ ਕੌਸ਼ਲ):ਜਿਮਨੀ ਚੋਣ ਜਿੱਤਣ ਤੋਂ ਬਾਅਦ ਪਹਿਲੀ ਬਾਰ ਕੈਨੇਡਾ ਦੇ ਹਾਊਸ ਆਫ ਕਾਮਨਸ ਯਾਣਿ ਕਿ ਸੰਸਦ ਭਵਨ ਪਹੁੰਚੇ ਜਗਮੀਤ ਸਿੰਘ ਸਮੇਤ ਕੁੱਲ 3 ਸੰਸਦ ਮੈਂਬਰਾਂ ਦਾ ਸਦਨ ਦੇ ਸਾਰੇ ਹੀ ਮੈਂਬਰਾਂ ਵੱਲੋਂ ਪੂਰੀ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ। ਇਨਾਂ ਨਵੇਂ ਚੁਣੇ ਗਏ ਸੰਸਦ ਮੈਂਬਰਾਂ ‘ਚ ਐਨ ਡੀ ਪੀ ਦੇ ਆਗੂ ਜਗਮੀਤ ਸਿੰਘ,

ਹੋਲੀ: ਜੀਵਨ ਜੀਉਣ ਦਾ ਫਲਸਫਾ

ਨਵਲ ਸਾਗਰ:ਹੋਲੀ ਦਾ ਤਿਓਹਾਰ ਆਉਂਦਿਆਂ ਦੀ ਆਬੋ-ਹਵਾ ਵਿੱਚ ਸੱਤਰੰਗੀ ਪੀਂਗ ‘ਤੇ ਆਦਮ, ਪਸ਼ੂ-ਪਰਿੰਦੇ- ਸਭ ਰੰਗ-ਬਰੰਗੇ ਝੂਟੇ ਲੈਣ ਲੱਗਦੇ ਨੇ। ਗਲੀ-ਮੁਹੱਲੇ, ਨੁੱਕੜ ਤੇ ਤਾਂ ਗੁਲਾਲ-ਅਬੀਰ ਨਜ਼ਰ ਆ ਰਿਹੈ। ਪਰ ਕਾਰਪੋਰੇਟ ਜਗਤ ਇੱਕ-ਦੋ ਦਿਨ ਪਹਿਲਾਂ ਹੀ ਹੋਲੀ ਮੇਲੇ ਲਾ ਕੇ ਖੁਸ਼ੀਆਂ ਖੇੜੇ ਵੰਡ ਲੈਂਦੇ ਨੇ। ਕਈਆਂ ਦੀ ਤਾਂ ਗੁਜੀਆ ਜਾਂ ਫਿਰ ਮਿੱਠੇ ਦੇ ਇੱਕ ਟੁਕੜੇ ਨਾਲ ਹੀ

Canada government Budget
ਕੈਨੇਡਾ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ 14.9 ਬਿਲੀਅਨ ਡਾਲਰ ਦੇ ਘਾਟੇ ਵਾਲਾ ਬਜਟ ਹੋਇਆ ਪੇਸ਼

Canada government Budget(ਪ੍ਰਮੋਦ ਕੌਸ਼ਲ): ਕੈਨੇਡਾ ਦੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਫੈਡਰਲ ਲਿਬਰਲ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਆਖ਼ਰੀ ਬਜਟ ਪੇਸ਼ ਕਰ ਦਿੱਤਾ ਗਿਆ ਹੈ। ਸੰਸਦ ਵਿੱਚ ਫੈਡਰਲ ਫਾਇਨੈਂਸ ਮਨਿਸਟਰ ਬਿਲ ਮੌਰਨਉ ਨੇ 14.9 ਬਿਲੀਅਨ ਡਾਲਰ ਦੇ ਘਾਟੇ ਵਾਲਾ ਬਜਟ ਪੇਸ਼ ਕਰਦਿਆਂ ਅਗਲੇ ਪੰਜ ਸਾਲਾਂ ਵਿੱਚ 22.8 ਬਿਲੀਅਨ ਡਾਲਰ ਦੇ ਨਵੇਂ ਖ਼ਰਚ ਕੀਤੇ ਜਾਣ ਦੀ

ਵਿਵਾਦਾਂ ‘ਚ ਘਿਰੀ ਕੈਨੇਡਾ ਦੀ ਟਰੂਡੋ ਸਰਕਾਰ ਦੇ ਮੰਤਰੀ ਮੰਡਲ ਦੀਆਂ ਦੋ ਔਰਤ ਮੈਂਬਰਾਂ ਦਾ ਅਸਤੀਫਾ

Canada Trudeau Government (ਪ੍ਰਮੋਦ ਕੌਸ਼ਲ): ਕੈਨੇਡਾ ਦੀ ਫੈਡਰਲ ਲਿਬਰਲ ਸਰਕਾਰ ਇਸ ਵੇਲੇ ਵਿਵਾਦਾਂ ਹੇਠ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਗਾਤਾਰ ਆਲੋਚਨਾ ਹੋ ਰਹੀ ਹੈ। ਉਹਨਾਂ ਦੇ ਮੰਤਰੀ ਮੰਡਲ ਦੀਆਂ ਦੋ ਔਰਤ ਮੈਂਬਰਾਂ ਅਸਤੀਫਾ ਦੇ ਗਈਆਂ ਹਨ। ਇੱਕ ਵਿਰੋਧੀ ਧਿਰ – ਫੈਡਰਲ ਕੰਜ਼ਰਵੇਟਿਵ ਪਾਰਟੀ – ਪ੍ਰਧਾਨ ਮੰਤਰੀ ਤੋਂ ਅਸਤੀਫਾ ਮੰਗ ਰਹੀ ਹੈ ਅਤੇ ਦੂਜੀ ਵਿਰੋਧੀ

punjab four hot seat
ਲੋਕਸਭਾ ਚੋਣਾਂ: ਜਾਣੋ ਕਿਹੜੀਆਂ ਹਨ ਪੰਜਾਬ ਦੀਆਂ ਹੌਟ ਸੀਟਾਂ, ਜਿੱਥੇ ਹੋਵੇਗਾ ਫਾਸਵਾਂ ਮੁਕਾਬਲਾ

Punjab four Hot Seat: ਲੁਧਿਆਣਾ (ਸ਼ਿਕਸ਼ਾ ਕਨੋਜਿਆ): ਲੰਮੇ ਇੰਤਜ਼ਾਰ ਤੋਂ ਬਾਅਦ ਚੋਣ ਕਮਿਸ਼ਨ ਵਲੋਂ ਲੋਕਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣਾਂ 7 ਗੇੜ ‘ਚ ਕਰਵਾਈਆਂ ਜਾਣਗੀਆਂ ਤੇ 23 ਮਈ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਜਿਸ ਤੋਂ ਬਾਅਦ ਹੁਣ ਸਿਆਸੀ ਦਲਾਂ ਨੇ ਵੀ ਆਪਣੀ ਕਮਰ ਕੱਸ ਲਈ ਹੈ। ਪੰਜਾਬ ਦੀ ਗੱਲ

Women's Day Special
ਕੌਮਾਂਤਰੀ ਮਹਿਲਾ ਦਿਵਸ ‘ਤੇ ਵਿਸ਼ੇਸ਼: ਅੱਧੀ ਆਬਾਦੀ: ਦਸ਼ਾ-ਦਿਸ਼ਾ ਤੇ ਸੰਭਾਵਨਾਵਾਂ

Women’s Day Special: (ਨਵਲ ਸਾਗਰ): ਧੀਆਂ ਕਿੰਨੀ ਛੇਤੀ ਵੱਡੀਆਂ ਹੁੰਦੀਆਂ ਨੇ ਪਤਾ ਹੀ ਨਹੀਂ ਚਲਦਾ…ਧੀਏ ਜ਼ਮਾਨਾ ਖਰਾਬ ਹੈ ਰਾਤ ਨੂੰ ਬਾਹਰ ਨਾ ਨਿਕਲਿਆ ਕਰ…ਆਟੋ ਰਿਕਸ਼ਾ ਦਾ ਨੰਬਰ ਨੋਟ ਕਰ ਲਿਆ…ਨਹੀਂ ਸ਼ਾਮ ਤੋਂ ਪਹਿਲਾਂ ਘਰ ਆ ਜਾਈਂ, ਮੇਰਾ ਪਿਓ ਤੇ ਭਰਾ ਇਤਰਾਜ਼ ਕਰਦੇ ਨੇ…ਚੁੱਲ੍ਹਾ-ਚੌਂਕਾ ਵੀ ਸਿੱਖ ਲੈ ਉਹੀ ਕੰਮ ਆਉਣਾ ਹੈ, ਧੀਆਂ ਤਾਂ ਪਰਾਇਆ ਧੰਨ ਹੁੰਦੀਆਂ

social media electrical media playing war roles indo pak
ਸੋਸ਼ਲ ਤੇ ਬਿਜਲਈ ਮੀਡੀਆ ਦੋਵੇਂ ਗੁਆਂਢੀ ਮੁਲਕਾਂ ਵਿਚਾਲੇ ਜੰਗ ਕਰਵਾਉਣ ‘ਤੇ ਤੁਲਿਆ !

social media electronics media playing war roles indo pak:ਕਿਹੜੀ ਦੇਸ਼ ਭਗਤੀ!ਬੜਾ ਸ਼ੋਰਗੁੱਲ ਹੈ ਤੇਰੇ ਆਂਚਲ ਕੇ ਨੀਚੇ,ਕੌਣ-ਸਾ, ਕੌਣ ਸੇ ਰੰਗ ਮੇਂ ਰੰਗ ਗਯਾ,ਕਿਸੀ ਕੋ ਗੁਮਾਂ ਨਾ ਥਾ,ਹਮ ਗਲਤੀ ਮੇਂ ਰਹੇ ਤੇਰੇ ਸਾਏ ਸੇ,ਤੇਰਾ ਤੋ ਆਸਮਾਂ ਹੀ ਕੋਈ ਔਰ ਥਾ। (ਨਵਲ ਸਾਗਰ) ਇਹ ਗੱਲ ਜਿਕਰ-ਏ-ਖਾਸ ਹੈ ਕਿ ਅੱਜ-ਕੱਲ੍ਹ ਸੋਸ਼ਲ ਮੀਡੀਆ ਅਤੇ ਬਿਜਲਈ ਮੀਡੀਆ ‘ਤੇ ਭਾਰਤ ਅਤੇ

ਹਿੰਦੁਸਤਾਨ ਦੇ ਬਹਾਦੁਰ ਸੈਨਿਕਾਂ ਨੂੰ ਸਲਾਮ

India Brave Soldiers: ਆਜ਼ਾਦ ਭਾਰਤ ਲਈ ਕਸ਼ਮੀਰ ਮੁੱਦਾ ਕਈ ਦਹਾਕਿਆਂ ਤੋਂ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਇਸ ਖਿੱਤੇ ਦਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਵਿਵਾਦਿਤ ਢੰਗ ਨਾਲ ਵੰਡਿਆਂ ਜਾਣਾਂ ਦੋਨਾਂ ਦੇਸ਼ਾਂ ਲਈ ਇੱਕ ਅਜਿਹਾ ਅੜਿੱਕਾ ਬਣ ਗਿਆ ਹੈ ਜਿਸ ਦਾ ਹੱਲ ਤਲਾਸ਼ਦਿਆਂ ਕਈ ਸਾਲ ਗੁਜਰ ਗਏ ਹਨ ਪਰ ਕੋਈ ਢੁਕਵਾਂ ਹੱਲ ਨਹੀ ਨਿਕਲਿਆ ਉਲਟਾ ਦੋਵਾਂ

ਬਦਹਵਾਸ ਪੰਜਾਬ! 48 ਘੰਟਿਆਂ ਅੰਦਰ ਚਾਰ ਬਲਾਤਕਾਰ ਤੇ ਇੱਕ ਬਦਫੈਲੀ ਦੀ ਵਾਰਦਾਤ

Punjab Four Rape Cases: (ਨਵਲ ਸਾਗਰ): ਸਾਰੇ ਪਾਸੇ ਸ਼ਰਮਸਾਰ ਚੁੱਪ ਪਸਰੀ ਹੋਈ ਹੈ। ਬੋਲਣਾ ਹਰ ਕੋਈ ਚਾਹੁੰਦਾ ਹੈ, ਪਰ ਹਰ ਕੋਈ ਬੋਲਣ ਤੋਂ ਇਨਕਾਰ ਕਰ ਰਿਹੈ। ਜੰਲਧਰ ਦੇ ਭੀੜ-ਭੱੜਕੇ ਵਾਲੇ ਇਲਾਕੇ ਵਿੱਚ ਦਿਨ-ਦਿਹਾੜੇ ਦੋ ਭਰਾਵਾਂ ‘ਤੇ ਗੋਲੀਆਂ ਵਰ੍ਹਾਈਆਂ ਜਾਂਦੀਆਂ ਨੇ, ਅਜੇ ਇਸਦੀ ਜਾਂਚ ਨੂੰ ਕੁੱਝ ਸਮਾਂ ਵੀ ਨਹੀਂ ਬੀਤਿਆਂ ਹੁੰਦਾ, ਜਗਰਾਓਂ ਵਿੱਚ ਇਨਸਾਨੀਅਤ ਨੂੰ ਦਾਗਦਾਰ

ਕੀ ਕਾਂਗਰਸ ਇਸ ਤਰਾਂ ਖਤਮ ਕਰ ਰਹੀ ਹੈ ਵੀ.ਆਈ.ਪੀ ਕਲਚਰ !

Congress Hoshiarpur VIP Culture: ਜਿਲਾ ਹੁਸ਼ਿਆਰਪੁਰ ਦੇ ਵਿਧਾਨਸਭਾ ਹਲਕਾ ਚੱਬੇਵਾਲ ਤੋਂ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਐਤਵਾਰ ਨੂੰ ਆਪਣੇ ਵਿਧਾਨਸਭਾ ਹਲਕੇ ਦੇ ਇੱਕ ਪਿੰਡ ਵਿੱਚ ੨੩ ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਵਾਟਰ ਸਪਲਾਈ ਦੇ ਪ੍ਰਾਜੈਕਟ ਦਾ ਉਦਘਾਟਨ ਇੱਕ ਬਜੁਰਗ ਕੋਲੋਂ ਕਰਵਾਇਆ। ਵਿਧਾਇਕ ਡਾ. ਰਾਜ ਕੁਮਾਰ ਨੇ ਅਜਿਹਾ ਕਰਨ ਪਿੱਛੇ ਤਰਕ

ਭਾਰਤ ਦੇ ਪੀ.ਐੱਮ ਮੋਦੀ ਦੇ ਸਿਆਸਤ ਤੋਂ ਇਲਾਵਾ ਹੋਰ ਵੀ ਹਨ ਕਈ ਰੰਗੀਨ ਸ਼ੌਂਕ

PM Modi Passion: ਲੁਧਿਆਣਾ (ਸ਼ਿਕਸ਼ਾ ਕਨੋਜਿਆ) ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਅਜਿਹੀ ਸ਼ਖ਼ਸੀਅਤ ਹਨ ਜਿਨ੍ਹਾਂ ਦਾ ਡੰਕਾ ਭਾਰਤ ਹੀ ਨਹੀਂ ਵਿਦੇਸ਼ਾਂ ‘ਚ ਵੀ ਵਜਦਾ ਹੈ। ਕੀ ਭਾਰਤੀ ਤੇ ਕੀ ਵਿਦੇਸ਼ੀ ਲੋਕ ਸਾਰੇ ਹੀ ਮੋਦੀ ਮੋਦੀ ਦਾ ਜਾਪ ਕਰਦੇ ਹਨ। ਇਥੋਂ ਤਕ ਕਿ ਕਈ ਵਿਦੇਸ਼ੀ ਸਿਆਸੀ ਆਗੂ ਵੀ ਉਹਨਾਂ ਦੇ ਪ੍ਰਸ਼ੰਸਕ ਹਨ। ਮੋਦੀ ਭਾਵੇਂ ਵਿਦੇਸ਼

2019 ‘ਚ ਕਰਵਾਇਆ ਜਾਵੇਗਾ ਕਬੱਡੀ ਵਿਸ਼ਵ ਕੱਪ : ਸੁਖਬੀਰ ਬਾਦਲ

Kabaddi World Cup: (ਨਿਧੀ ਭਨੋਟ) ਸ਼੍ਰੋਮਣੀ ਅਕਾਲੀ ਦਲ 2019 ਦੀਆਂ ਸਰਦੀਆਂ ਵਿੱਚ ਵਿਸ਼ਵ ਕੱਪ ਕਬੱਡੀ ਕਰਵਾਉਣ ਜਾ ਰਹੀ ਹੈ। ਜੋ ਕਿ ਪੰਜਾਬ ਦੇ ਖੇਡ ਪ੍ਰੇਮੀਆਂ ਅਤੇ ਪਿੰਡ ਵਾਸੀਆਂ ਦੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਸ਼੍ਰੋਮਣੀ ਅਕਾਲੀ ਦਲ 2018 ਤੋਂ ਹੀ ਕਬੱਡੀ ਦੇ ਵਿਸ਼ਵ ਕੱਪ ਨੂੰ ਕਰਵਾਉਣ ਲਈ ਵੱਡੇ ਪੱਧਰ ‘ਤੇ ਜਤਨ ਕਰ ਰਿਹਾ ਹੈ।