Jan 01

Dailypost Analysis: ਘਰ ਦੇ ਭੇਤੀ ਹੀ ਢਹਾਉਣਗੇ 2017 ਚੋਣਾਂ ‘ਚ ਲੰਕਾ

ਚੰਡੀਗੜ੍ਹ: ਪੰਜਾਬ ਦੀਆਂ ਚੋਣਾਂ ‘ਚ ਚਾਰ ਵੱਡੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਸੱਤਾ ‘ਚ ਆਉਣ ਲਈ ਪੂਰੀ ਸਰਗਰਮੀ ਨਾਲ ਆਪਣੀਆਂ ਰਣਨੀਤੀਆ ਬਨਾਉਣ ‘ਚ ਜੁਟੀਆ ਹੋਈਆਂ ਹਨ। ਅਕਾਲੀ-ਭਾਜਪਾ ਗਠਜੋੜ ਲਈ 2012 ਦੀਆਂ ਵਿਧਾਨ ਸਭਾ ਚੋਣਾਂ ‘ਚ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ ਯਾਨੀ ਕਿ ਪੀਪੀਪੀ ਵਰਦਾਨ ਸਾਬਤ ਹੋਈ ਜਿਸ ਨੇ

Daily Post Special: ਪੰਜਾਬ ਦੇ ਪਿੰਡਾਂ ਤੋਂ ਸਦੀਆਂ ਪਿੱਛੇ ਹਨ ਮੋਦੀ ਦੇ ਗੁਜਰਾਤ ਦੇ ਪਿੰਡ

ਗੁਜਰਾਤ  (ਸਿਮਰਨਜੋਤ ਸਿੰਘ ) :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਸ ਗੁਜਰਾਤ ਮਾਡਲ ਨੂੰ ਦੇਸ਼ ਭਰ ‘ਚ ਇੱਕ ਏਜੰਡੇ ਦੇ ਤੌਰ ‘ਤੇ ਵਰਤ ਕੇ ਭਾਰਤ ‘ਚ ਵਿਕਾਸ ਦੀਆਂ ਉਮੀਦਾਂ ਜਗਾਈਆਂ ਸਨ, ਉਹ ਉਹਨਾਂ ਦੇ ਪ੍ਰਧਾਨ ਮੰਤਰੀ ਬਨਣ ਤੋਂ ਬਾਅਦ ਕਿੰਨੀਆਂ ਪੂਰੀਆਂ ਹੋਈਆਂ ਕਿੰਨੀਆਂ ਨਹੀਂ ਇਸ ਦਾ ਜੁਆਬ ਲੈਣ ਲਈ ਸਮਾਂ ਲੱਗ ਸਕਦਾ ਹੈ ਪਰ ਮੋਦੀ

Dailypost Analysis : ਨੋਟਬੰਦੀ ਤੋਂ ਬਾਅਦ ਵੀ ਭਾਜਪਾ ਲੋਕਾਂ ਦੀ ਪਹਿਲੀ ਪਸੰਦ

ਚੰਡੀਗੜ੍ਹ ‘ਚ ਹੋਈਆਂ ਕਾਰਪੋਰੇਸ਼ਨ ਦੀਆਂ ਚੋਣਾਂ ‘ਚ ਲੋਕਾਂ ਨੇ ਆਪਣਾ ਫਤਵਾ ਸੁਣਾ ਦਿੱਤਾ ਹੈ। ਭਾਜਪਾ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਦੇਸ਼ ‘ਚ ਭਾਜਪਾ ਲੋਕਾਂ ਦੀ ਪਹਿਲੀ ਪਸੰਦ ਹੈ।ਮੰਗਲਵਾਰ ਨੂੰ ਚੋਣਾਂ ਦੇ ਨਤੀਜਿਆਂ ਨੇ ਨੋਟਬੰਦੀ ਤੋਂ ਬਅਦ ਲੋਕਾਂ ‘ਚ ਭਾਜਪਾ ਬਾਰੇ ਵਿਚਾਰ ਨਸ਼ਰ ਹੋਏ ਹਨ।ਮੰਨਿਆ ਜਾ ਰਿਹਾ ਸੀ ਕਿ ਲੋਕਾਂ ‘ਚ ਨੋਟਬੰਦੀ ਤੋਂ

ਪੰਜਾਬੀ ਗਾਇਕੀ ‘ਚ ਖਤਮ ਹੋਈਆਂ ‘ਇਖਲਾਕੀ ਕਦਰਾਂ ਕੀਮਤਾਂ’

ਕਈ ਘਟਨਾਵਾਂ ਵਾਪਰਦੀਆਂ ਤਾਂ ਇਕ ਪਰਿਵਾਰ ਵਿਚ ਹਨ ਪਰ ਦੁਖੀ ਸਾਰਾ ਸਮਾਜ ਹੁੰਦਾ ਹੈ। ਬਠਿੰਡੇ ਦੇ ਕਸਬਾ ਮੌੜ ਮੰਡੀ ਵਿਚ ਇਕ ਵਿਆਹ ਸਮਾਗਮ ਵਿਚ ਇਕ ਸਿਰਫਿਰੇ ਨੇ ਗੋਲੀ ਚਲਾ ਕੇ ਆਰਕੈਸਟਰਾ ਲਈ ਡਾਂਸਰ ਵਜੋਂ ਕੰਮ ਕਰਨ ਵਾਲੀ ਇਕ ਮੁਟਿਆਰ ਕੁਲਵਿੰਦਰ ਕੌਰ ਨੂੰ ਮੌਤ ਦੇ ਘਾਟ ਉਤਾਰ ਕੇ ਅਜਿਹਾ ਅਣਮਨੁੱਖੀ ਵਰਤਾਰਾ ਕੀਤਾ ਹੈ ਕਿ ਇੰਜ ਲਗਦਾ

ਬਿਨਾ ਇਜ਼ਾਜ਼ਤ ਤੋਂ ਨਹੀਂ ਹੋ ਸਕੇਗੀ ਫੇਸਬੁੱਕ ਫੋਟੋ ਡਾਊਨਲੋਡ

ਅਕਸਰ ਫੇਸਬੁੱਕ ਵਿੱਚ ਇਹ ਦੇਖਣ ਨੂੰ ਮਿਲਦਾ ਹੈ ਕਿ ਕਈਂ ਲੋਕ ਦੂਸਰਿਆਂ ਦੀਆਂ ਤਸਵੀਰਾਂ ਖਾਸ ਕਰਕੇ ਕੁੜੀਆਂ ਦੀਆਂ ਤਸਵੀਰਾਂ ਨੂੰ ਡਾਊਨਲੋਡ ਕਰਕੇ ਉਹਨਾਂ  ਦਾ ਗ਼ਲਤ ਇਸਤੇਮਾਲ ਕਰਦੇ ਹਨ ਪਰ  ਇਸ ਤਰ੍ਹਾਂ ਦੀ ਸਮੱਸਿਆਂ ਤੋਂ ਕਿਵੇਂ ਬਚਿਆ ਜਾਵੇ ਇਸਦਾ ਹਲ  ਵੀ ਕੀਤਾ ਜਾ ਸਕਦਾ ਹੈ। ਫੇਸਬੁੱਕ ਤੇ ਪ੍ਰੋਫ਼ਾਈਲ ਫੋਟੋ ਦੇ ਨਾਲ ਹੋਰ  ਵੀ ਤਸਵੀਰਾਂ ਨੂੰ ਛੁਪਾਇਆ

ਆਮ ਲੋਕਾਂ ‘ਚ ਨਫਰਤ ਪੈਦਾ ਕਰ ਰਹੇ ਹਨ ਸਰਕਾਰ ਦੇ ਫੈਸਲੇ, ਨੋਟਬੰਦੀ ਵੀ ਨਹੀਂ ਪਿੱਛੇ

ਦੇਸ਼ ਉਸ ਦੌਰ ‘ਚੋਂ ਨਿਕਲ ਰਿਹਾ ਹੈ ਜਦੋਂ ਤੁਸੀਂ ਸਮੇਂ ਦੀ ਮੌਜੂਦਾ ਸਰਕਾਰ ਨੂੰ ਸਵਾਲ ਕਰਨ ਦੇ ਖਿਆਲ ਦਾ ਜਾਂ ਤਾਂ ਕਲਤ ਕਰ ਦੇਵੋ ਨਹੀਂ ਤਾਂ ਮੁਲਕ ਦੇ ਇੱਕ ਹਿੱਸੇ ਨਾਲ ਦੁਸ਼ਮਣੀ ਲੈ ਲਵੋ ਅਤੇ ਆਪਣੇ ਸਵਾਲਾਂ ਨੂੰ ਵੱਖੋ ਵੱਖਰੇ ਤਰੀਕਿਆਂ ਨਾਲ ਸਰਕਾਰ ਤੱਕ ਪੁੱਜਦਾ ਕਰਨ ਦੀ ਕੋਸ਼ਿਸ਼ ਕਰੋ।ਪਿਛਲੇ ਦੋ ਸਾਲਾਂ ‘ਚ ਮੁਲਕ ਬਦਲ ਗਿਆ

ਸਿੱਧੂ ਨੇ ਕੀਤੀ ਕਾਂਗਰਸ ਦੋਫਾੜ …..

ਆਪਸੀ ਖਿੱਚੋਤਾਣ ਤੇ ਗੁੱਟਬਾਜ਼ੀ ਲਈ ਮਸ਼ਹੁਰ ਪੰਜਾਬ ਕਾਂਗਰਸ ਇਸ ਵਾਰ ਨਵੇਂ ਮੁੱਦੇ ਤੇ ਦੋੌਫਾੜ ਹੁੰਦੀ ਨਜ਼ਰ ਆ ਰਹੀ ਹੈ । ਪੰਜਾਬ ਕਾਂਗਰਸ ਦੇ ਪ੍ਰਮੁੱਖ ਕੈਪਟਨ ਅਮਰਿੰਦਰ ਸਿੰਘ ਜਿੱਥੇ ਸਿੱਧੂ ਨੂੰ ਜ਼ਿਆਦਾ ਭਾਅ ਨਹੀਂ ਦੇ ਰਹੇ, ਤੇ ਵਾਰ ਵਾਰ ਉਹਨਾਂ ਦੇ ਬਿਆਨ ਸਿੱਧੂ ਨੂੰ ਲੈ ਕੇ ਕਦੀ ਤਿੱਖੇ ਤੇ ਕਦੇ ਨਰਮ ਹੁੰਦੇ ਜਾ ਰਹੇ ਹਨ ਉਥੇ