ਲੋਕਸਭਾ ਚੋਣਾਂ-2019, ਕੌਣ ਮਾਰੇਗਾ ਬਾਜੀ ਮੋਦੀ, ਰਾਹੁਲ ਜਾਂ ਤੀਜਾ ਬਦਲ ?

Lok sabha elections 2019:ਪ੍ਰਵੀਨ ਵਿਕਰਾਂਤ: ਇਸ ਵਾਰ ਕੌਣ ਮਾਰੇਗਾ ਬਾਜੀ? NDA ਜਾਂ UPA? ਕੌਣ ਬਣੇਗਾ ਪ੍ਰਧਾਨਮੰਤਰੀ ਨਰੇਂਦਰ ਮੋਦੀ, ਰਾਹੁਲ ਗਾਂਧੀ ਜਾਂ ਕੋਈ ਹੋਰ। ਇਹਨਾਂ ਸਵਾਲਾਂ ਤੇ ਕਿਆਸ ਅਰਾਈਆਂ ਲਗਾਤਾਰ ਜਾਰੀ । ਕੀ Surgical Strike ਅਤੇ Air Strike ਮੋਦੀ ਲਹਿਰ ਦਾ ਵੇਗ ਵਧਾਉਣਗੀਆਂ? ਕੀ ਕਾਂਗਰਸ ਵੱਲੋਂ ਪੁਲਵਾਮਾ ਹਮਲੇ ਨੂੰ ਲੈ ਕੇ ਕੀਤੀ ਜਾ ਰਹੀਆਂ ਬਿਆਨਬਾਜੀ ਉਹਨਾਂ

ਇਸ ਹਾਦਸੇ ਦਾ ਜਿੰਮੇਵਾਰ ਕੌਣ ? ਦੁਸਹਿਰਾ ਪ੍ਰਬੰਧਕ ਜਾਂ ਰੇਲ ਵਿਭਾਗ ?

ਪ੍ਰਵੀਨ ਵਿਕਰਾਂਤ – ਅੰਮ੍ਰਿਤਸਰ ਦਾ ਰੇਲ ਹਾਦਸਾ ਜਿੰਨਾ ਭਿਆਨਕ ਅਤੇ ਡਰਾਵਨਾ ਏ ਉਨਾ ਹੀ ਉਸਦੇ ਦਰਦ ਨੂੰ ਨਜ਼ਰਅੰਦਾਜ਼ ਕਰਕੇ ਲਾਸ਼ਾਂ ‘ਤੇ ਸਿਆਸਤ ਦਾ ਕੰਮ ਤੇਜੀ ਨਾਲ ਚੱਲ ਰਿਹੈ। ਅਤੇ ਕਹਿਣਾ ਬਿਲਕੁਲ ਅਤਕਥਨੀ ਨਹੀਂ ਹੋਏਗੀ ਕਿ ਇਸ ਮਾਮਲੇ ‘ਚ ਕੋਈ ਵੀ ਪਾਰਟੀ ਜਾਂ ਆਗੂ ਪਿੱਛੇ ਨਹੀਂ ਰਹਿਣਾ ਚਾਹੁੰਦਾ। ਕੋਈ ਹਮਦਰਦੀ ਬਟੋਰਨ ਲਈ ਉਤਾਵਲਾ ਏ ਅਤੇ ਕੋਈ

Punjab Law Corrupted
ਘਿਓ ਖਿਚੜੀ ਹੋਏ ਪੁਲਿਸ ਅਤੇ ਸਿਆਸੀ ਤੰਤਰ ਨੇ ਕੀਤਾ ਲੋਕਤੰਤਰ ਦਾ ਬੇੜਾ ਗਰਕ

Punjab Law Corrupted: ਇੱਕ ਦਰੁਸਤ ਲੋਕਤੰਤਰ ਉਹੀ ਮੰਨਿਆ ਜਾਂਦਾ ਹੈ ਜਿਸ ‘ਚ ਅਮਨ ਅਤੇ ਕਾਨੂੰਨ ਦੀ ਵਿਵਸਥਾ ਦੇਸ਼ ਦੀ ਅਵਾਮ ਨੂੰ ਇੱਕ ਸੁੱਖਦ ਅਹਿਸਾਸ ਦੇਵੇ ਅਤੇ ਜਿਸ ‘ਚ ਚੰਗੀ ਸਿਹਤ, ਮਿਆਰੀ ਸਿੱਖਿਆ ਅਤੇ ਸੁਰੱਖਿਆ ਮੁਹੱਈਆ ਕਰਵਾਉਣ ਲਈ ਹਕੂਮਤ ਪੂਰਨ ਰੂਪ ‘ਚ ਸਮਰਪਿਤ ਹੋਵੇ। ਪਰ ਅਫਸੋਸ ਕਿ ਸਾਡੇ ਮੁਲਕ ਦੀਆਂ ਹਕੂਮਤਾਂ ਨੇ ਇਹ ਸਾਰੇ ਹੱਕ ‘ਕਿਤਾਬੀ

ਪੰਜਾਬ ‘ਚ ਕੀ ਬਣੇਗਾ ਹੁਣ AAP ਦਾ? ਕੌਣ ਸਮੇਟੇਗਾ ਝਾੜੂ ਦੇ ਤੀਲੇ?

 ਪ੍ਰਵੀਨ ਵਿਕਰਾਂਤ AAP Party Punjab:ਆਮ ਆਦਮੀ ਪਾਰਟੀ ਦੀ ਦਿੱਲੀ ਹਾਈਕਮਾਨ ਆਪਣੇ ਫੈਸਲਿਆਂ ਨਾਲ ਪੰਜਾਬ ਵਿੱਚ ਪਾਰਟੀ ਦਾ ਵਜੂਦ ਖ਼ਤਮ ਕਰਨ ‘ਤੇ ਤੁਲੀ ਹੋਈ ਏ। ਇਹ ਅਸੀਂ ਨਹੀਂ ਕਹਿ ਰਹੇ ਇਹ ਕਹਿਣਾ ਏ ਪਾਰਟੀ ਦੇ ਹੀ ਕੁੱਝ ਬਾਗੀ ਆਗੂਆਂ ਅਤੇ ਪਾਰਟੀ ਹਿਮਾਇਤੀ ਬੁੱਧੀਜੀਵੀਆਂ ਦਾ। ਸੁਖਪਾਲ ਖਹਿਰਾ ਨੂੰ ਵਿਧਾਨਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ

Punjab Stop Drugs
ਕੀ ਹੁਣ ਪੰਜਾਬ ‘ਚ ਰੁਕ ਜਾਣਗੇ ਨਸ਼ੇ ?

Punjab Stop Drugs ਪ੍ਰਵੀਨ ਵਿਕਰਾਂਤ ਨਸ਼ਿਆਂ ਦਾ ਮੁੱਦਾ ਪੰਜਾਬ ਦਾ ਸੱਭ ਤੋਂ ਭਖਵਾਂ ਮਸਲਾ ਏ। ਇਹ ਗੱਲ ਵੱਖਰੀ ਏ ਕਿ ਇਸ ਮਸਲੇ ਦਾ ਸਿਆਸੀਕਰਣ ਐਨਾ ਕੁ ਹੋ ਗਿਆ ਏ ਕਿ ਇਸ ਬਾਰੇ ਫੈਲਾਈ ਜਾਂਦੀ ਜਾਗਰੂਕਤਾ ਅਤੇ ਚੁੱਕੇ ਜਾਂਦੇ ਕਦਮ ਲੋਕਾਂ ਨੂੰ ਇੱਕ ਸਿਆਸੀ ਚੁਟਕੀ ਹੀ ਲੱਗਦੀ ਏ ਅਤੇ ਜਿਸ ਤਰੀਕੇ ਇਹ ਪੰਜਾਬ ਦੀ ਜਵਾਨੀ ਨੂੰ

Shahkot Elections 2018
ਸ਼ਾਹਕੋਟ ਚੋਣ: ਕਾਂਗਰਸ ਨੂੰ ਜ਼ਿਮਨੀ ਚੋਣਾਂ ਦੇ ਇਤਿਹਾਸ ‘ਤੇ ਭਰੋਸਾ, ਅਕਾਲੀਆਂ ਨੂੰ ਸੀਟ ਦੇ ਇਤਿਹਾਸ ‘ਤੇ ਅਤੇ ‘ਆਪ’ ਨੂੰ ਦੋਨਾਂ ਦੀ ਇਲਜ਼ਾਮਬਾਜ਼ੀ ‘ਤੇ

Shahkot By Elections 2018: ਪ੍ਰਵੀਨ ਵਿਕਰਾਂਤ ਸ਼ਾਹਕੋਟ ਜ਼ਿਮਨੀ ਚੋਣ ਦਾ ਅਖਾੜਾ ਪੂਰੀ ਤਰਾਂ ਗਰਮਾਇਆ ਹੋਇਆ ਏ ਅਤੇ ਹੁਣ ਆਖਰੀ ਦੌਰ ਦਾ ਜ਼ੋਰ ਲੱਗ ਰਿਹੈ। ਬਾਰਾਂ ਉਮੀਦਵਾਰ ਮੈਦਾਨ ਨੇ। 28 ਮਈ ਨੂੰ ਵੋਟਾਂ ਪੈਣਗੀਆਂ ਅਤੇ 31 ਮਈ ਨੂੰ ਨਤੀਜੇ ਆਉਣਗੇ। ਮੂਲ ਰੂਪ ਵਿੱਚ ਸ਼ਾਹਕੋਟ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਰਹੀ ਏ। ਪਾਰਟੀ ਨੇ ਇੱਥੋਂ 5 ਵਾਰ

Karnataka Govt Formation
ਯੇਦੀਯੁਰੱਪਾ ਫਿਰ ਮੁੱਖਮੰਤਰੀ, ਟਵਿੱਟਰ ‘ਤੇ ਰਾਹੁਲ-ਅਮਿਤਸ਼ਾਹ, ਧਰਨੇ ‘ਤੇ ਕਾਂਗਰਸ

Karnataka Govt Formation ਪ੍ਰਵੀਨ ਵਿਕਰਾਂਤ ਕਰਨਾਟਕ ਦਾ ਨਾਟਕ ਬੜਾ ਦਿਲਚਸ ਬਣਦਾ ਜਾ ਰਿਹੈ। 222 (2 ‘ਤੇ ਚੋਣ ਨਹੀਂ ਹੋਈ) ਸੀਟਾਂ ਵਾਲੀ ਕਰਨਾਟਕ ਵਿਧਾਨਸਭਾ ਦੇ ਨਤੀਜਿਆਂ ‘ਚ ਬੀਜੇਪੀ ਬੇਸ਼ਕ 104 ਸੀਟਾਂ ਲੈ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਅਤੇ ਕਾਂਗਰਸ ਨੂੰ ਅਨੇਕਾਂ ਦਾਅਵਿਆਂ ਦੇ ਬਾਵਜੂਦ ਮੂੰਹ ਦੀ ਖਾਣੀ ਪਈ 78 ਸੀਟਾਂ ‘ਤੇ ਸਿਮਟ ਗਈ

BJP mission 2019
ਕਿਤੇ ਲੈ ਨਾ ਡੁੱਬੇ ਬੀਜੇਪੀ ਨੂੰ ਰੇਪ ਦੀਆਂ ਘਟਨਾਵਾਂ ਅਤੇ ਦਲਿਤ ਮੁੱਦਾ…

BJP mission 2019: (ਪ੍ਰਵੀਨ ਵਿਕਰਾਂਤ) ਦੇਸ਼ ਦੇ ਦਲਿਤ ਵਰਗ ਵਿੱਚ ਉਭਰ ਰਿਹਾ ਅਕਸ ਕਿ ਉਹਨਾਂ ਦੇ ਹਿਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੋ ਰਹੀ ਏ ਅਤੇ ਕਠੂਆ ਤੇ ਉਨਾਵ ਰੇਪ ਦੀਆਂ ਘਟਨਾਵਾਂ ਬੀਜੇਪੀ ਦੇ ਲਈ ਮਿਸਨ-2019 ਦੇ ਰਾਹ ਦਾ ਵੱਡਾ ਰੋੜਾ ਬਣ ਸਕਦੀਆਂ ਨੇ। ਜੇਕਰ ਕੁੱਲ ਮਿਲਾ ਕੇ ਕਹੀਏ ਤਾਂ ਸਿਰਫ਼ ਕਠੂਆ ਵਿੱਚ ਬੱਚੀ ਦੇ

ਆਮ ਆਦਮੀ ਪਾਰਟੀ ‘ਚ ਵੱਡਾ ਵਿਗਾੜ, ਜਿਵੇਂ ਉਸਰੀ ਉਵੇਂ ਹੀ ਉਜੜ ਰਹੀ ਪਾਰਟੀ

(ਪ੍ਰਵੀਨ ਵਿਕਰਾਂਤ) :- ਬੜੇ ਜੋਰ-ਸ਼ੋਰ ਨਾਲ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਖਿਲਾਫ ਡਰੱਗਜ਼ ਸਮੱਗਲਿੰਗ ਦੇ ਇਲਜਾਮ ਲਾਉਣ ਦੇ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮੁਆਫੀ ਮੰਗ ਲੈਣ ਨਾਲ ਨਾ ਸਿਰਫ  ਪੰਜਾਬ ਦੀ ਬਲਕਿ ਦਿੱਲੀ ਦੀ ਸਿਆਸਤ ਵਿੱਚ ਵੀ ਭੂਚਾਲ ਆ ਗਿਆ ਏ। ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ

ਰਾਜ ਸਭਾ ਚੋਣਾਂ ‘ਚ NDA ਦੀ ਚੜ੍ਹਤ, ਪਰ 2019 ਦੀਆਂ ਲੋਕਸਭਾ ਚੋਣਾਂ ‘ਚ ਕੀ ਹੋਣਗੇ ਸਮੀਕਰਣ ?

(ਪ੍ਰਵੀਨ ਵਿਕਰਾਂਤ) – ਆਉਂਦੀ 23 ਮਾਰਚ ਨੂੰ ਦੇਸ਼ ਦੇ 16 ਸੂਬਿਆਂ ਦੀਆਂ 58 ਰਾਜਸਭਾ ਸੀਟਾਂ ਅਤੇ ਇੱਕ ਜਿਮਨੀ ਚੋਣ ਸਮੇਤ 59 ਸੀਟਾਂ ਦੇ ਲਈ ਵੋਟਿੰਗ ਹੋਣ ਜਾ ਰਹੀ ਏ, ਜਿਸਦੇ ਲਈ ਕੇਂਦਰੀ ਹੁਕਮਰਾਨ ਬੀਜੇਪੀ ਪੂਰੀ ਰਣਨੀਤੀ ਦੇ ਤਹਿਤ ਆਪਣੇ ਉਮੀਦਵਾਰ ਮੈਦਾਨ ‘ਚ ਉਤਾਰ ਰਹੀ ਏ ਤਾਂਕਿ 2019 ਦੀਆਂ ਲੋਕ ਸਭਾ ਚੋਣਾਂ ‘ਚ ਪੂਰਾ ਲਾਹਾ ਲਿਆ

ਹਰਿਆਣਾ ਨੇ SYL ਲਈ ਬਜਟ ‘ਚ ਰੱਖਿਆ 100 ਕਰੋੜ, ਪੰਜਾਬ ‘ਚ ਕੋਈ ਹਲਚਲ ਨਹੀਂ!

SYL BUDGET (ਪ੍ਰਵੀਨ ਵਿਕਰਾਂਤ): ਐੱਸਵਾਈਐੱਲ ਦਾ ਮੁੱਦਾ ਪੰਜਾਬ ਅਤੇ ਹਰਿਆਣਾ ਦੀ ਸਿਆਸਤ ਦੇ ਲਈ ਠੀਕ ਉਸੇ ਤਰਾਂ ਹੁਕਮ ਦਾ ਯੱਕਾ ਏ ਜਿਸ ਤਰਾਂ ਭਾਰਤ-ਪਾਕਿਸਤਾਨ ਦਰਮਿਆਨ ਕਸ਼ਮੀਰ ਮਸਲਾ। ਪੰਜਾਬ ਜਾਂ ਹਰਿਆਣਾ ਦੋਨਾਂ ‘ਚੋਂ ਜਿਸ ਵੀ ਸੂਬੇ ਵਿੱਚ ਚੋਣਾਂ ਆਉਣ ਵਾਲੀਆਂ ਹੁੰਦੀਆਂ ਨੇ ਜਾਂ ਸਿਆਸੀ ਅਖਾੜੇ ਮਘਾਉਣ ਦੀ ਲੋੜ ਪੈਂਦੀ ਹੈ ਤਾਂ ਇਹ ਤਾਣ ਛੇੜ ਦਿੱਤੀ ਜਾਂਦੀ ਏ ਜਿਸਦਾ

ਮੇਰੇ ਘਰ ਤਾਂ ਪੁਲਿਸ ਭੇਜਤੀ, ਅਮਿਤ ਸ਼ਾਹ ਦੇ ਕਦੋਂ ਜਾਏਗੀ-ਕੇਜਰੀਵਾਲ ਦਾ ਸਵਾਲ

Kejriwal demands police inquiry Amit shah case (ਪ੍ਰਵੀਨ ਵਿਕਰਾਂਤ) ਦੇਸ਼ ਦੀ ਰਾਜਧਾਨੀ ਦਿੱਲੀ ਦੀ ਕੁਰਸੀ ‘ਤੇ ਜਦ ਤੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਰਾਜਮਾਨ ਹੋਏ ਨੇ ਮਾਹੌਲ ਅਸ਼ਾਂਤ ਚੱਲ ਰਿਹੈ। ਇਹ ਗੱਲ ਵੱਖਰੀ ਏ ਕਿ ਇੱਕ ਨਵੀਂ ਉਤਪੰਨ ਹੋਈ ਪਾਰਟੀ ਦੇ ਹੱਥੋਂ ਏਨੀ ਬੁਰੀ ਹਾਰ ਨੂੰ ਬੀਜੇਪੀ ਪਚਾ ਨਹੀਂ ਪਾ ਰਹੀ ਪਰ ਸਿਆਸੀ

ਕੀ GST ਬਣੇਗੀ NDA ਲਈ 2019 ਦੇ ਰਾਹ ਦਾ ਰੋੜਾ ?

(ਪ੍ਰਵੀਨ ਵਿਕਰਾਂਤ)- ਮੋਦੀ ਸਰਕਾਰ ਨੇ ਆਪਣੀ ਸਰਕਾਰ ਦੀਆਂ 4 ਸਾਲਾਂ ਦੀਆਂ ਉਪਲੱਬਧੀਆਂ ਗਿਨਵਾਉਣ ਲਈ ਅਤੇ ਇਸਨੂੰ ਕੈਸ਼ ਕਰਨ ਲਈ ਭਾਵੇਂ ਕਿੰਨੀਆਂ ਹੀ ਵਿਓਂਤਬੰਦੀਆਂ ਕਰ ਰੱਖੀਆਂ ਹੋਣ, ਪਰ ਨੋਟਬੰਦੀ ਅਤੇ ਜੀਐੱਸਟੀ 2019 ਦੇ ਰਾਹ ਦਾ ਰੋੜਾ ਬਣ ਸਕਦੀਆਂ ਨੇ। ਨੋਟਬੰਦੀ ਬੇਸ਼ਕ ਵਕਤ ਦੇ ਨਾਲ-ਨਾਲ ਬੇਅਸਰ ਹੋ ਚੱਲੀ ਏ ਪਰ ਜੀਐੱਸਟੀ ਇੱਕ ਅਜਿਹਾ ਸਰਕਾਰੀ ਕਦਮ ਏ ਜਿਸਤੇ

ਪੰਜਾਬ ਦੇ ਚੋਟੀ ਦੇ ਖਿਡਾਰੀ ਕਿਉਂ ਬਣ ਰਹੇ ਨੇ ਗੈਂਗਸਟਰ ?

top players leading towards gangster life: (ਪ੍ਰਵੀਨ ਵਿਕਰਾਂਤ)1947 ਅਤੇ ਉਸਤੋਂ ਪਹਿਲਾਂ ਦੇ ਦੁਖਾਂਤ ਦੀ ਗੱਲ ਜੇਕਰ ਛੱਡ ਦੇਈਏ ਤਾਂ ਪੰਜਾਬ ਨੂੰ ਇੱਕ ਵਾਰ ਨਜ਼ਰ ਉਦੋਂ ਲੱਗੀ ਜੱਦ ਸੂਬੇ ਦੀ ਆਬੋ-ਹਵਾ ਵਿੱਚ ਦਹਿਸ਼ਤ ਘੁਲ ਗਈ, ਫਿਰਕੂ ਭਾਈਚਾਰਾ ਕੈੜੀ ਨਜ਼ਰ ਵਾਲਿਆਂ ਦੇ ਨਿਸ਼ਾਨੇ ‘ਤੇ ਆ ਗਿਆ । ਦੂਜੀ ਵਾਰ ਨਜ਼ਰ ਲੱਗੀ ਤਾਂ ਖੇਡਾਂ ਦੇ ਮੈਦਾਨ ‘ਚ ਪੰਜਾਬ

SC Judges media
ਮੀਡੀਆ ਦੇ ਮੁਖ਼ਾਤਿਬ ਹੋਏ SC ਦੇ ਚਾਰ ਜੱਜਾਂ ਨੇ ਕਿਉਂ ਚੁੱਕੇ ਪ੍ਰਸ਼ਾਸਨ ਦੀ ਕਾਰਜਸ਼ੈਲੀ ’ਤੇ ਸਵਾਲ ?

SC Judges media: (ਪ੍ਰਵੀਨ ਵਿਕਰਾਂਤ) : ਸੁਪਰੀਮ ਕੋਰਟ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਏ ਜੱਦ ਦੇਸ਼ ਦੀ ਸੱਭ ਤੋਂ ਵੱਡੀ ਅਦਾਲਤ ਦੇ ਚਾਰ ਜੱਜ ਮੀਡੀਆ ਦੇ ਜ਼ਰੀਏ ਕਿਸੇ ਮਜਬੂਰੀਵਸ਼ ਜਨਤਾ ਦੀ ਕਚਹਿਚੀ ‘ਚ ਪਹੁੰਚੇ। ਇਹ ਪਹਿਲੀ ਵਾਰ ਅਤੇ ਕਿੰਨਾ ਗੰਭੀਰ ਵਿਸ਼ਾ ਏ ਕਿ ਦੇਸ਼ ਦੀ ਸੁਪਰੀਮ ਕੋਰਟ ਦੇ ਚਾਰ ਜੱਜ ਜਸਟਿਸ ਜੇ.ਚੇਲਾਮੇਸ਼ਵਰ, ਜਸਟਿਸ ਰੰਜਨ ਗੋਗੋਈ,

Captain amrinder singh
ਕੈਪਟਨ ਸਾਹਿਬ ! ਲਿਸਟ ਵੇਖ ਕੇ ਜਾਨਾਂ ਦੇਣ ਵਾਲੇ ਕਿਸਾਨਾਂ ਦੀ ਵੀ ਸਾਰ ਲਓ

Captain amrinder singh (ਪ੍ਰਵੀਨ ਵਿਕਰਾਂਤ)ਵਿਰੋਧੀਆਂ ਦੇ ਤਾਨੇ-ਮਿਹਣਿਆਂ ਦੇ ਬਾਅਦ ਪੰਜਾਬ ਸਰਕਾਰ ਚੋਣ ਮਨੋਰਥ ਪੱਥਰ ਦੇ ਵਾਅਦੇ ਪੂਰੇ ਕਰਨ ਵੱਲ ਕਦਮ ਵਧਾ ਰਹੀ ਏ, ਇਹ ਚੰਗੀ ਗੱਲ ਏ। ਪੰਜਾਬ ਚੋਂ ਨਸ਼ਾ ਖ਼ਤਮ ਕਰਨਾ ਐਡਾ ਸੌਖਾ ਕੰਮ ਨਹੀਂ, ਇਹ ਸੱਭ ਨੂੰ ਪਤਾ ਸੀ ਪਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਸਰਕਾਰ ਬਨਾਉਣ ਦੇ ਸ਼ੁਰੂਆਤੀ 4 ਹਫ਼ਤਿਆਂ ‘ਚ ਸੂਬੇ

ਗੁਜਰਾਤ ਨੂੰ ਮਿਲਿਆ ਵਿਜੇ ਰੁਪਾਣੀ, ਹਿਮਾਚਲ ਪ੍ਰਦੇਸ਼ ਨੂੰ ਜੈਰਾਮ ਠਾਕੁਰ !

Gujarat himachal Chief Minister:(ਪ੍ਰਵੀਨ ਵਿਕਰਾਂਤ)ਬੀਜੇਪੀ ਦੇ ਅਬਜ਼ਰਵਰ ਵੀਰਵਾਰ ਨੂੰ ਗੁਜਰਾਤ ਦਾ ਅਗਲਾ ਮੁੱਖਮੰਤਰੀ ਚੁਨਣ ‘ਚ ਤਾਂ ਕਾਮਯਾਬ ਰਹੇ ਪਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਬਾਰੇ ਅਜੇ ਵੀ ਕੋਈ ਐਲਾਨ ਨਹੀਂ ਹੋਇਆ। ਵੈਸੇ ਐਨਾ ਜਰੂਰ ਕਿਹਾ ਜਾ ਰਿਹੈ ਕਿ ਕੋਰ ਗਰੁੱਪ ਦੀ ਬੈਠਕ ਵਿੱਚ ਖਾਤੇ ਤੈਅ ਕਰ ਲਿਆ ਗਿਆ ਏ, ਪਰ ਖੁਲਾਸਾ ਸ਼ੁੱਕਰਵਾਰ ਨੂੰ ਹੀ ਕੀਤਾ

ਧੂਮਲ ਅਤੇ ਵੀਰਭੱਦਰ ਸਿੰਘ ਪੰਜਵੀਂ ਵਾਰ ਹੋਣਗੇ ਆਹਮੋ-ਸਾਹਮਣੇ

Bjp Forced Nominate Prem Kumar Dhumal: (ਪ੍ਰਵੀਨ ਵਿਕਰਾਂਤ)ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨਸਭਾ ਸੀਟਾਂ ਤੇ ਜੋਰ ਅਜ਼ਮਾਇਸ਼ ਕਰ ਰਹੀ ਬੀਜੇਪੀhttp://BJP (@BJP4India) · Twitte ਨੇ 1998 ਤੋਂ 2003 ਅਤੇ 2007 ਤੋਂ 2012 ਤੱਕ ਮੁੱਖ ਮੰਤਰੀ ਅਤੇ ਪ੍ਰਦੇਸ਼ ਬੀਜੇਪੀ ਦੀ ਕਮਾਨ ਸੰਭਾਲ ਚੁੱਕੇ ਪ੍ਰੋਫੈਸਰ ਪ੍ਰੇਮ ਕੁਮਾਰ ਧੂਮਲ ਨੂੰ ਮੁੜ ਤੋਂ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ।

Editorial
ਉਹ ‘ਮਨ ਕੀ ਬਾਤ’ ਕਦੋਂ ਹੋਏਗੀ ਮੋਦੀ ਜੀ… !

Man ki baat (ਪ੍ਰਵੀਨ ਵਿਕਰਾਂਤ)ਇੱਕ ਵਾਰ ਫਿਰ ਮੋਦੀ ਜੀ ਨੇ ‘ਮਨ ਕੀ ਬਾਤ’ ਦੇ ਤਹਿਤ ਆਪਣੇ ਮਨ ਦੀ ਗੱਲ ਸਮੁੱਚੇ ਭਾਰਤ ਨਾਲ ਸਾਂਝੀ ਕੀਤੀ ਅਜੇਕਿ ਇਸ ਐਤਵਾਰ ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਚਾਰ ਨਵੰਬਰ ‘ਤੇ ਜ਼ਿਆਦਾ ਫੋਕਸ ਰੱਖਿਆ। 4 ਨਵੰਬਰ ਯਾਨੀ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਗੁਰੂ ਜੀ

cong gurdaspur win
ਕਾਂਗਰਸ ਦੀ ਗੁਰਦਾਸਪੁਰ ਜਿੱਤ, ਬੀਜੇਪੀ ਲਈ ਕੀ ਸੁਨੇਹਾ ?

Congress win gurdaspur lok sabha (ਪ੍ਰਵੀਨ ਵਿਕਰਾਂਤ)ਗੁਰਦਾਸਪੁਰ ਜਿਮਨੀ ਚੋਣ ਕਾਂਗਰਸ ਨੇ 1 ਲੱਖ 93 ਹਜਾਰ 219 ਵੋਟਾਂ ਨਾਲ ਜਿੱਤ ਲਈ। ਪਿਛਲੇ 6 ਮਹੀਨਿਆਂ ਦੇ ਕਾਰਜਕਾਲ ਦੌਰਾਨ ਖੁੱਝ ਖਾਸ ਨਾ ਕਰਕੇ ਵਿਖਾਉਣ ਦੀਆਂ ਦੁਹਾਈਆਂ ਦੇ ਬਾਵਜੂਦ, ਵਾਅਦੇ ਪੂਰੇ ਨਾ ਕਰਨ ਦੇ ਇਲਜਾਮਾਂ ਦੇ ਬਾਵਜੂਦ, ਕਿਸਾਨ ਵਰਗ ਦੀ ਭਾਰੀ ਨਰਾਜ਼ਗੀ ਦੇ ਬਾਵਜੂਦ, ਸੁਨੀਲ ਜਾਖੜ ਨੂੰ ਬਾਹਰੀ ਉਮੀਦਵਾਰ