ਧੂਮਲ ਅਤੇ ਵੀਰਭੱਦਰ ਸਿੰਘ ਪੰਜਵੀਂ ਵਾਰ ਹੋਣਗੇ ਆਹਮੋ-ਸਾਹਮਣੇ


Bjp Forced Nominate Prem Kumar Dhumal:ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨਸਭਾ ਸੀਟਾਂ ਤੇ ਜੋਰ ਅਜ਼ਮਾਇਸ਼ ਕਰ ਰਹੀ ਬੀਜੇਪੀhttp://BJP (@BJP4India) · Twitte ਨੇ 1998 ਤੋਂ 2003 ਅਤੇ 2007 ਤੋਂ 2012 ਤੱਕ ਮੁੱਖ ਮੰਤਰੀ ਅਤੇ ਪ੍ਰਦੇਸ਼ ਬੀਜੇਪੀ ਦੀ ਕਮਾਨ ਸੰਭਾਲ ਚੁੱਕੇ ਪ੍ਰੋਫੈਸਰ ਪ੍ਰੇਮ ਕੁਮਾਰ ਧੂਮਲ ਨੂੰ ਮੁੜ ਤੋਂ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ। 73 ਸਾਲ

Editorial ਉਹ ‘ਮਨ ਕੀ ਬਾਤ’ ਕਦੋਂ ਹੋਏਗੀ ਮੋਦੀ ਜੀ… !

ਇੱਕ ਵਾਰ ਫਿਰ ਮੋਦੀ ਜੀ ਨੇ ‘ਮਨ ਕੀ ਬਾਤ’ ਦੇ ਤਹਿਤ ਆਪਣੇ ਮਨ ਦੀ ਗੱਲ ਸਮੁੱਚੇ ਭਾਰਤ ਨਾਲ ਸਾਂਝੀ ਕੀਤੀ ਅਜੇਕਿ ਇਸ ਐਤਵਾਰ ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਚਾਰ ਨਵੰਬਰ ‘ਤੇ ਜ਼ਿਆਦਾ ਫੋਕਸ ਰੱਖਿਆ। 4 ਨਵੰਬਰ ਯਾਨੀ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਗੁਰੂ ਜੀ ਦੀਆਂ ਸਿੱਖਿਆਵਾਂ ਦੀ ਚਰਚਾ

punjab surrounded issues ਭਾਸ਼ਾ ਅਤੇ ਕਿਸਾਨੀ ਮੁੱਦਿਆਂ ‘ਤੇ ਕਦੋਂ ਸੁਚੇਤ ਹੋਵੇਗੀ ਪੰਜਾਬ ਸਰਕਾਰ?

ਯਾਦਵਿੰਦਰ ਸਿੰਘ ਤੂਰ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਹਿੰਦੀ ਅਤੇ ਅੰਗ੍ਰੇਜ਼ੀ ਵਿੱਚ ਲੱਗੇ ਸਾਇਨ ਬੋਰਡਾਂ ਨੂੰ ਕਾਲਖ ਨਾਲ ਮਿਟਾਉਣ ਲਈ ਕੁਝ ਲੋਕ ਕਾਫਲਾ ਲੇ ਕੇ ਚੱਲੇ ਹੋਏ ਹਨ। ਪੰਜਾਬ ਵਿੱਚ ਲਗਾਤਾਰ ਕੋਈ ਨਾ ਕੋਈ ਮੁੱਦਾ ਭਖਦਾ ਆ ਰਿਹਾ ਹੈ। ਕਦੀ ਪੰਜਾਬ ਦੀ ਕਿਸਾਨੀ ਉੱਤੇ ਹਮਲਾ ਕੀਤਾ ਜਾਂਦਾ ਹੈ ਅਤੇ ਕਦੀ ਪੰਜਾਬ ਵਿੱਚ ਸਿਆਸੀ ਰੰਗਮੰਚ

cong gurdaspur win ਕਾਂਗਰਸ ਦੀ ਗੁਰਦਾਸਪੁਰ ਜਿੱਤ, ਬੀਜੇਪੀ ਲਈ ਕੀ ਸੁਨੇਹਾ ?

ਗੁਰਦਾਸਪੁਰ ਜਿਮਨੀ ਚੋਣ ਕਾਂਗਰਸ ਨੇ 1 ਲੱਖ 93 ਹਜਾਰ 219 ਵੋਟਾਂ ਨਾਲ ਜਿੱਤ ਲਈ। ਪਿਛਲੇ 6 ਮਹੀਨਿਆਂ ਦੇ ਕਾਰਜਕਾਲ ਦੌਰਾਨ ਖੁੱਝ ਖਾਸ ਨਾ ਕਰਕੇ ਵਿਖਾਉਣ ਦੀਆਂ ਦੁਹਾਈਆਂ ਦੇ ਬਾਵਜੂਦ, ਵਾਅਦੇ ਪੂਰੇ ਨਾ ਕਰਨ ਦੇ ਇਲਜਾਮਾਂ ਦੇ ਬਾਵਜੂਦ, ਕਿਸਾਨ ਵਰਗ ਦੀ ਭਾਰੀ ਨਰਾਜ਼ਗੀ ਦੇ ਬਾਵਜੂਦ, ਸੁਨੀਲ ਜਾਖੜ ਨੂੰ ਬਾਹਰੀ ਉਮੀਦਵਾਰ ਪ੍ਰਚਾਕੇ ਜਾਣ ਦੇ ਬਾਵਜੂਦ। ਆਖਿਰ ਕੀ

bhu ਬੀਐੱਚਯੂ ‘ਚ ਕੁੜੀਆਂ ਨਾਲ ਛੇੜਛਾੜ ਅਤੇ ਲਾਠੀਚਾਰਜ, ਦੋਸ਼ੀ ਕੌਣ?

ਬੀਐੱਚਯੂ ਯਾਨੀ ਬਨਾਰਸ ਹਿੰਦੂ ਯੂਨੀਵਰਸਿਟੀ ‘ਚ ਛੇੜਛਾੜ ਦੇ ਵਿਰੋਧ ‘ ਚ ਮੁਜਾਹਰਾ ਕਰ ਰਹੀਆਂ ਕੁੜੀਆਂ ‘ਤੇ ਲਾਠੀਚਾਰਜ ਦੀ ਘਟਨਾ ਦੇਸ਼ ਭਰ ਵਿੱਚ ਇੱਕ ਵੱਡੀ ਖ਼ਬਰ ਬਣ ਰਹੀ ਏ। ਇਹ ਖ਼ਬਰ ਇਸ ਲਈ ਖਾਸ ਹੋ ਗਈ ਕਿਉਂ ਕਿ ਪ੍ਰਧਾਨਮੰਤਰੀ ਨਰੇਂਦਰ ਮੋਦੀ ਇੱਥੋਂ ਹੀ ਮੈਂਬਰ ਪਾਰਲੀਮੈਂਟ ਨੇ। ਇਹ ਖ਼ਬਰ ਇਸ ਲਈ ਵੀ ਖਾਸ ਏ ਕਿਉਂਕਿ ਪ੍ਰਧਾਨਮੰਤਰੀ ਘਟਨਾ

ਗੁਰਦਾਸਪੁਰ ਜਿਮਨੀ ਚੋਣ : ਕੀ ਇਸ ਵਾਰ ਬਦਲੇਗਾ ਗੁਰਦਾਸਪੁਰ ਦਾ ਇਤਿਹਾਸ?

ਲੁਧਿਆਣਾ : ਪੰਜਾਬ ਦਾ ਸਿਆਸੀ ਮਾਹੌਲ ਇੱਕ ਵਾਰ ਫਿਰ ਗਰਮਾ ਰਿਹੈ। ਮੌਕਾ ਏ ਗੁਰਦਾਸਪੁਰ ਲੋਕ ਸਭਾ ਸੀਟ ਲਈ ਜਿਮਨੀ ਚੋਣ ਦਾ, ਪਰ ਸਿਆਸੀ ਪੰਡਿਤ ਇਹੀ ਹਿਸਾਬ ਨਹੀਂ ਲਗਾ ਪਾ ਰਹੇ ਕਿ ਚੋਣਾਂ ‘ਚ ਹਿੱਸਾ ਲੈਣ ਵਾਲੀ ਮਾਹਿਰ ਜਨਤਾ ਕੀ ਫ਼ੈਸਲਾ ਦੇਵੇਗੀ। ਆਮ ਤੌਰ ‘ਤੇ ਕੀ ਹੁੰਦਾ ਹੈ ਜੋ ਕਿ ਇਤਿਹਾਸ ਹੈ ਕਿ ਜਿਸ ਪਾਰਟੀ ਦੀ

ssp-1
ਚੰਡੀਗੜ ਨੂੰ ਮਿਲ ਸਕਦੀ ਹੈ ਪਹਿਲੀ ਮਹਿਲਾ SSP

ਪੰਜਾਬ ਸਰਕਾਰ ਵੱਲੋਂ ਭੇਜੇ ਗਏ ਆਈ.ਪੀ.ਐੱਸ.  ਅਧਿਕਾਰੀਆਂ ਦੇ ਪੈਨਲ ਵਿੱਚ ਸ਼ਾਮਿਲ ਨਿਲਾਂਬਰੀ ਵਿਜੇ ਜਗਦਲੇ ਨੂੰ ਚੰਡੀਗੜ ਦਾ ਐੱਸ.ਐੱਸ.ਪੀ.  ਨਿਯੁਕਤ ਕੀਤਾ ਜਾ ਸਕਦਾ ਹੈ ।  ਹਾਲਾਂਕਿ ਪੈਨਲ ਵਿੱਚ 3 ਅਧਿਕਾਰੀਆਂ ਦਾ ਨਾਮ ਸ਼ਾਮਿਲ ਸੀ ਲੇਕਿਨ ਜਗਦਲੇ ਦੇ ਨਾਮ ਨੂੰ ਯੂ.ਟੀ.  ਪ੍ਰਸ਼ਾਸਕ ਅਤੇ ਪੰਜਾਬ  ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵੱਲੋਂ ਸਿਫਾਰਿਸ਼  ਦੇ ਨਾਲ ਕੇਂਦਰੀ ਗ੍ਰਹਿ ਮੰਤਰਾਲੇ ਨੂੰ

ਹੁਣ ਨੱਕ ਦਾ ਸਵਾਲ ਬਣੀਆਂ MCD ਚੋਣਾਂ

ਦਿੱਲੀ ਦੀ ਸਿਆਸੀ ਜੰਗ ਦੀ ਗੱਲ ਕਰੀਏ ਤਾਂ ਰਾਜਧਾਨੀ ‘ਤੇ ਸੱਭ ਤੋਂ ਜਿਆਦਾ ਰਾਜ ਕਰਨ ਵਾਲੀ ਇਹ ਪਾਰਟੀ ਇਸ ਤਿਕੌਣੇ ਮੁਕਾਬਲੇ ‘ਚ ਫਾਡੀ ਹੀ ਜਾਪਦੀ ਹੈ, ਕਿਉਂਕਿ ਸਿੱਧਾ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਬੀਜੇਪੀ ਦਰਮਿਆਨ ਲੱਗ ਰਿਹੈ, ਅਜੇਕਿ ਵਿਧਾਨਸਭਾ ਚੋਣਾਂ ਤਾਂ ਦੂਰ ਨੇ ਪਰ ਉਸ ਤੋਂ ਪਹਿਲਾਂ ਨਗਰ ਨਿਗਮ ਚੋਣਾਂ ਹੀ ਇੱਕ ਵੱਡਾ ਇਮਤਿਹਾਨ ਬਣ

ਕਦੋਂ ਤੱਕ ‘ਦੇਸ਼ਦ੍ਰੋਹੀ’ ਕਹਿ ਕੇ ਬੋਲਣ ਤੋਂ ਚੁੱਪ ਕਰਵਾਓਗੇ, ਜ਼ਖਮ ਨਾਸੂਰ ਬਣ ਗਿਆ ਤਾਂ ਠੀਕ ਨਹੀਂ ਹੋਣਾ!

ਚੰਡੀਗੜ੍ਹ: ਇੱਕ ਵਾਰ ਫਿਰ ਦੇਸ਼ ਦੀ ਮੌਜੂਦਾ ਸਰਕਾਰ ਅਤੇ ਉਹਨਾਂ ਦੇ ਸਮਰਥਕਾਂ ‘ਤੇ ਬੋਲਣ ਦੀ ਅਜ਼ਾਦੀ ਖੋਹੇ ਜਾਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਇੱਕ ਵਾਰ ਫਿਰ ਦਿੱਲੀ ਯੂਨੀਵਰਸਟੀ ‘ਚ ਉਮਰ ਖਾਲਿਦ ਨੂੰ ਬੋਲਣ ਤੋਂ ਰੋਕ ਦਿੱਤਾ ਗਿਆ। ਉਮਰ ਖਾਲਿਦ ‘ਤੇ ਦੇਸ਼ਦ੍ਰੋਹੀ ਦੇ ਇਲਜ਼ਾਮ ਲਗਦੇ ਰਹੇ ਹਨ ਅਤੇ ਇਸ ਵਾਰ ਮਾਮਲਾ ਆਦੀਵਾਸੀਆਂ ਦੇ ਹੱਕ ‘ਚ

“ਇਹ ਢਾਈਆਂ ਨਦੀਆਂ ਦਾ ਪੰਜਾਬ …”…

ਸਤਲੁਜ ਯਮੁਨਾ ਲਿੰਕ ਨਹਿਰ ਦੇ ਪਾਣੀ ਨੂੰ ਲੈ ਕੇ ਵਿਵਾਦ ਇਕ ਵਾਰ ਫਿਰ ਗਰਮਾ ਗਿਆ ਹੈ। ਪੰਜਾਬ ਤੇ ਹਰਿਆਣਾ ਦੋਹਾਂ ਰਾਜਾਂ ਦੀ ਸਿਆਸਤ ਗਰਮਾ ਗਈ ਹੈ।ਕਿਹਾ ਜਾਵੇ ਤਾਂ ਸੂਬੇ ਅਤੇ ਪਾਰਟੀ ਦੇ ਹਿਸਾਬ ਨਾਲ ਨੇਤਾਵਾਂ ਦੇ ਸੁਰ ਹੁਣ ਤੱਕ ਬਦਲਦੇ ਨਜ਼ਰ ਆਏ ਹਨ ਪਰ ਮਾਮਲਾ ਜਦ ਸਿਆਸਤ ਤੋਂ ਸੁਪਰੀਮ ਕੋਰਟ ਤੱਕ ਪਹੁੰਚਿਆ ਤਾਂ ਅਦਾਲਤ ਦੇ

ਡੀਐੱਸਜੀਐੱਮਸੀ ਚੋਣਾਂ-2017- ਇਹਨਾਂ 5 ਸੀਟਾਂ ‘ਤੇ ਸਭ ਦੀ ਨਜ਼ਰ

26 ਫਰਵਰੀ ਨੂੰ ਹੋਣ ਜਾ ਰਹੀਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਦੀਆਂ ਚੋਣਾਂ ਨੂੰ ਲੈ ਕੇ ਦਿੱਲੀ ਵਿੱਚ ਪੰਜਾਬ ਦੇ ਨਿਕਲ ਚੁੱਕੇ ਸਿਆਸੀ ਮਹੌਲ ਵਰਗਾ ਮਹੌਲ ਬਣਿਆ ਹੋਇਆ ਏ। ਇਸ ਵਾਰ ਦੀਆਂ ਇਹ ਚੋਣਾਂ ਪਹਿਲਾਂ ਨਾਲੋਂਕੁੱਝ ਵਿਲੱਖਣ ਨੇ, ਵਜਹ ਸਾਫ ਏ ਤੀਜੀ ਧਿਰ ਦੀ ਸ਼ਮੂਲੀਅਤ ਅਜੇ ਕਿ ਦੋ ਧਿਰਾਂ ਹੋਰ ਨੇ ਜਿਹੜੀਆਂ ਇਸ ਵਾਰ ਦੀਆਂ ਚੋਣਾਂ

ਦਿੱਲੀ ਗੁਰਦੁਆਰਾ ਚੋਣਾਂ: ਹੁਣ ਦਿੱਲੀ ਕੂਚ ਕਰਨ ਦਾ ਵੇਲਾ

ਪੰਜਾਬ ਵਿਧਾਨਸਭਾ ਚੋਣਾਂ ਦੌਰਾਨ ਜਿੱਥੇ ਕਿਤੇ ਕਮੀ ਪੇਸ਼ੀ ਸੀ, ਉਥੇ ਮੁੜ ਵੋਟਿੰਗ ਵੀ ਹੋ ਗਈ ਤੇ ਹੁਣ ਦਿੱਲੀ ਵੱਲ ਨੂੰ ਕੂਚ ਕਰਨ ਦਾ ਵੇਲਾ ਏ। ਅਸਲ ਵਿੱਚ 11 ਮਾਰਚ ਦੇ ਨਤੀਜਿਆਂ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਅਤੇ ਨਤੀਜੇ ਦੋਨੋਂ ਨਿਬੜ ਜਾਣਗੇ। 26 ਫਰਵਰੀ ਨੂੰ ਚੋਣਾਂ ਨੇ ਅਤੇ ਪਹਿਲੀ ਮਾਰਚ ਨੂੰ ਨਤੀਜੇ।

ਕਿਸਦੀ ਬਣੇਗੀ ਸਰਕਾਰ ? ਜਿੰਨੇ ਮੂੰਹ ਓਨੇ ਅੰਦਾਜੇ

ਵੋਟਿੰਗ ਤਾਂ ਚੰਗੀ ਹੋ ਗਈ 78.62 ਫੀਸਦ ਯਾਨੀ 2012 ਦੀ 78.06 ਫੀਸਦ ਤੋਂ ਵੱਧ। ਹੁਣ ਇਸ ਫੀਸਦ ਦੇ ਅੰਦਾਜੇ ਲੱਗਣੇ ਸ਼ੁਰੂ ਹੋ ਗਏ ਨੇ। ਸਿਆਸੀ ਆਗੂਆਂ ਨੂੰ ਦਿਨ-ਰਾਤ ਦੀ ਭਜਾ-ਦੌੜੀ ਤੋਂ ਤਾਂ ਰਾਹਤ ਮਿਲ ਗਈ ਹੁਣ ਬੱਸ ਰੱਬ ਅੱਗੇ ਅਰਦਾਸਾਂ ਦਾ ਵੇਲਾ ਏ। ਅਤੇ ਪਿੰਡਾਂ ਦੀਆਂ ਸਿਆਸੀ ਸੱਥਾਂ ਤੇ ਸ਼ਹਿਰਾਂ ਦੀਆਂ ਚਾਹ ਦੀਆਂ ਦੁਕਾਨਾਂ ‘ਤੇ

ਜਮਹੂਰੀਅਤ ਦੀ ਜਿੱਤ ਯਕੀਨੀ

ਪੰਜਾਬ ਵਿਧਾਨਸਭਾ ਦੀਆਂ 2017 ਦੀਆਂ ਚੋਣਾਂ ਕਈ ਮਾਇਨਾਵਾਂ ਚ ਆਪਣੇ-ਆਪ ‘ਚ ਹੀ ਖਾਸ ਹੋ ਨਿਬੜੀਆਂ, ਇੱਕ ਤਾਂ ਸੂਬੇ ਦੀ ਪਹਿਲੀ ਵਾਰ ਬਣੀ ਤਿਕੌਣੀ ਚੋਣ ਤਸਵੀਰ ਤੇ ਦੂਜਾ ਮੁੱਦਿਆਂ ਨਾਲੋਂ ਜਿਆਦਾ ਤੋਹਮਤਾਂ ਦੀ ਸਿਆਸਤ ਨੇ ਇਸ ਵਾਰ ਵਿਲੱਖਣ ਜਿਹਾ ਮਹੌਲ ਸਿਰਜ ਦਿੱਤਾ। ਇਸ ਵਾਰ 70 ਫੀਸਦੀ ਤੋਂ ਵਧੇਰੇ ਵੋਟਿੰਗ ਹੋਈ,ਆਮ ਤੌਰ ‘ਤੇ ਮੰਨਿਆ ਜਾਂਦੈ ਕਿ ਜਿਆਦਾ

ਉਹ ਖੁਸ਼ਵੰਤ ਸਿੰਘ…ਜਿਸ ਨੂੰ ਸਾਰੇ ਨਹੀਂ ਜਾਣਦੇ!

ਇਕ ਭਾਰਤੀ ਨਾਵਲਕਾਰ, ਪੱਤਰਕਾਰ ਤੇ ਇਤਿਹਾਸਕਾਰ ਖੁਸ਼ਵੰਤ ਸਿੰਘ … 2 ਫਰਵਰੀ 1915 ਨੂੰ ਬਰਤਾਨਵੀ ਪੰਜਾਬ ਦੇ ਹਡਾਲੀ (ਹੁਣ ਖੁਸ਼ਬ ਜ਼ਿਲਾ, ਪਾਕਿਸਤਾਨੀ ਪੰਜਾਬ) ਦੇ ਇਕ ਸਿੱਖ ਪਰਿਵਾਰ ਵਿਚ ਜੰਮੇ ਖੁਸ਼ਵੰਤ ਸਿੰਘ ਦੇ ਪਿਤਾ ਸ.ਸੋਭਾ ਸਿੰਘ ਦਿੱਲੀ ਦੇ ਇਮਾਰਤੀ ਠੇਕੇਦਾਰ ਸਨ ਤੇ ਚਾਚਾ ਉੱਜਲ ਸਿੰਘ ਪੰਜਾਬ ਤੇ ਤਾਮਿਲਨਾਡੂ ਦੇ ਸਾਬਕਾ ਗਵਰਨਰ ਸਨ। ਉਂਜ ਤੇ ਖੁਸ਼ਵੰਤ ਸਿੰਘ ਤੇ

Budget........
ਨੋਟਬੰਦੀ ਦੇ ਇਤਿਹਾਸਕ ਫੈਸਲੇ ਦੇ ਬਾਅਦ ਹੋਏਗਾ ਇਤਿਹਾਸਕ ਬਜਟ ?

ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਨੋਟਬੰਦੀ ਦੇ ਫੈਸਲੇ ਨੇ ਦੇਸ਼-ਵਿਦੇਸ਼ ਵਿੱਚ ਇੱਕ ਵੱਡੇ ਬਦਲਾਅ ਦੀ ਧੂਮ ਮਚਾ ਦਿੱਤੀ, ਜਿਸ ਦਾ ਵਿਰੋਧ ਵੀ ਹੋ ਰਿਹੈ, ਪਰ ਭ੍ਰਿਸ਼ਟਾਚਾਰੀਆਂ ਦੀ ਸੰਘੀ ਨੱਪੀ ਜਾਣ ਦੇ ਖਿਆਲ ਨਾਲ ਆਮ ਲੋਕ ਸੰਤੁਸ਼ਟੀ ਵੀ ਜਾਹਰ ਕਰ ਰਹੇ ਨੇ। ਅਜੇ ਕਿ ਅਰਥਸ਼ਾਸਤਰੀਆਂ ਅਤੇ ਖੁਦ ਪ੍ਰਧਾਨਮੰਤਰੀ ਮੁਤਾਬਕ ਇਸਦੇ ਢੁਕਵੇਂ ਨਤੀਜੇ ਤਾਂ ਥੋੜੇ ਲੇਟ ਮਿਲਣੇ ਸ਼ੁਰੂ

ਇੱਕ ਪਾਸੜ ਨਹੀਂ ਹੋਏਗੀ ਇਸ ਵਾਰ ‘ਲੰਬੀ’ ਦੀ ਲੜਾਈ

ਪੰਜਾਬ ਦੀ ਲੰਬੀ ਵਿਧਾਨਸਭਾ ਸੀਟ ਇਸ ਵਾਰ ਕੁੱਝ ਜਿਆਦਾ ਖਾਸ ਬਨਣ ਜਾ ਰਹੀ ਏ, ਪਹਿਲਾਂ ਤਾਂ ਇਹ ਸੀਟ ਸਿਰਫ਼ ਇਸ ਕਰਕੇ ਖਾਸ ਸੀ ਕਿ ਇੱਥੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਚੋਣ ਲੜਦੇ ਜਾਂ ਜਿੱਤਦੇ ਸਨ ਅਤੇ ਆਮ ਤੌਰ ‘ਤੇ ਇਹ ਮੁਕਾਬਲਾ ਇੱਕ ਪਾਸੜ ਹੀ ਰਹਿੰਦਾ ਸੀ, ਬਾਦਲ ਸਾਹਮਣੇ ਕੋਈ ਉਮੀਦਵਾਰ ਉਤਾਰਨਾ ਮਤਲਬ ਕਿਸੇ ਇੱਕ ਉਮੀਦਵਾਰ ਨੂੰ

Navjot-Sidhu
Daily Post Special : ਸਿੱਧੂ ਸਰਦਾਰ ਹੁਣ ਕਿੰਨਾ ਅਸਰਦਾਰ ?

ਕਾਂਗਰਸ ਪਾਰਟੀ ਖਿਲਾਫ ਤਰਾਂ-ਤਰਾਂ ਦੀਆਂ ਟਿੱਪਣੀਆਂ ਕਰਨ ਦੇ ਬਾਅਦ ਆਖਿਰਕਾਰ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦਾ ਹੱਥ ਫੜ ਹੀ ਲਿਆ, ਕਿਉਂਕਿ ਇਸ ਤੋਂ ਵੱਧ ਦੇਰੀ ਸਿੱਧੂ ਰਹਿੰਦੀ ਸਾਰਥਕਤਾ ਅਤੇ ਸਾਖ ਨੂੰ ਖ਼ਤਮ ਕਰ ਦਿੰਦੀ। ਕਦੀ ਕਾਂਗਰਸ ਨੂੰ ‘ਮੁੰਨੀ ਤੇ ਸ਼ੀਲਾ’ ਤੋਂ ਵੀ ਬਦਨਾਮ ਅਤੇ ‘ਜਲੇਬੀ ਬਾਈ’ ਤੋਂ ਜਿਆਦਾ ਨੀਲਾਮ ਦੱਸਣ ਵਾਲੇ,

punjab congress
ਕਾਂਗਰਸ ‘ਚ ਕੌਣ ਕਿਸ ਦਾ ਵਿਰੋਧੀ

ਪੰਜਾਬ ਕਾਂਗਰਸ ‘ਚ ਟਿਕਟਾਂ ਦੇ ਐਲਾਨ ਤੋਂ ਬਾਅਦ ਹੁਣ ਬਗਾਵਤ ਪੂਰੇ ਪੰਜਾਬ ਭਰ ‘ਚ ਸਿਖਰਾਂ ‘ਤੇ ਹੈ ਕਾਂਗਰਸ ਹੁਣ ਤੱਕ 4 ਲਿਸਟਾਂ ਰਹੀ 108 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ, ਜਿਸ ‘ਚ 30 ਸੀਟਾਂ ‘ਤੇ ਉਮੀਦਵਾਰਾਂ ਦਾ ਜੰਮ ਕੇ ਵਿਰੋਧ ਹੋ ਰਿਹਾ ਹੈ । ਕਈ ਸੀਟਾਂ ‘ਤੇ ਤਾਂ ਹਲਾਤਾ ਅਜਿਹੇ ਹਨ ਕਿ ਜੇ ਹਾਈਕਮਾਨ ਨੇ

ਕੇਜਰੀਵਾਲ ਦੇ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਦੀ ਵਜਹ ਕੀ ?

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਦੇ ਮੁੱਖ ਮੰਤਰੀ ਬਨਣਾ ਚਾਹੁੰਦੇ ਨੇ। ਹਾਲਾਂਕਿ ਇਹ ਕਿਆਸ ਤਾਂ ਪਹਿਲਾਂ ਵੀ ਲਾਏ ਜਾਏ ਰਹੇ ਸਨ ਕਿ ਸ਼ਾਇਦ ਚੋਣਾਂ ਦੇ ਐਨ ਨੇੜੇ ਅਜਿਹਾ ਦਾਅ ਖੇਡਿਆ ਜਾਏ, ਪਰ ਚਰਚਾ ਇਹ ਵੀ ਸੀ ਕਿ ਦਿੱਲੀ ਦੀ ਗੱਦੀ ਨੂੰ ਦਰਪੇਸ਼ ਪਰੇਸ਼ਾਨੀਆਂ ਨੂੰ ਛੱਡ ਕੇ ਭੱਜਣਾ ਆਮ ਜਨਤਾ ਵਿੱਚ ਚੰਗਾ ਸੁਨੇਹਾ