ਬਚੋ ਬਚਾਓ

ਮਨੁੱਖਤਾ ਇੱਕ ਬਹੁਤ ਹੀ ਨਾਜ਼ੁਕ ਪੜਾਅ ਵਿੱਚੋਂ ਲੰਘ ਰਹੀ ਹੈ। ਸੱਚਾਈ ਹੈ ਕਿ ਸਮਾਂ ਬਹੁਤ ਤਾਕਤਵਰ ਹੁੰਦਾ ਹੈ। ਮੌਜੂਦਾ ਦੌਰ ਦੌਰਾਨ ਵੀ ਇੱਕ ਸਮਾਂ ਹੈ ਜੋ ਸਮੇਂ ਦੀ ਕਹਾਵਤ ਨੂੰ ਨਕਾਰਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਏਕਤਾ ‘ਚ ਹੀ ਤਾਕਤ ਹੈ। ਇੱਥੇ ਵੀ ਅਜਿਹਾ ਹੀ ਹੈ, ਪਰ ਇਸ ਘੜੀ ‘ਚ ਵੱਖੋ-ਵੱਖਰੇ ਲੋਕ ਇੱਕ-ਦੂਜੇ ਤੋਂ

“ਜੋਰਾ ਦਸ ਨੰਬਰੀਆ” ਦੇ ਹਰ ਕਿਰਦਾਰ ਦੀ ਕਹਾਣੀ ਬਾਈ ਅਮਰਦੀਪ ਸਿੰਘ ਗਿੱਲ ਦੀ ਜ਼ੁਬਾਨੀ !

Jora 2: ਤੁਸੀਂ ਫ਼ਿਲਮਾਂ ਵਿੱਚ ਅਲੱਗ ਅਲੱਗ ਪਾਤਰ ਅਤੇ ਵੱਖਰੇ ਵੱਖਰੇ ਕਿਰਦਾਰ ਦੇਖਦੇ ਹੋ। ਹਰ ਕਿਰਦਾਰ ਦੀ ਆਪਣੀ ਇੱਕ ਦਿੱਖ ਤੇ ਆਪਣੀ ਇੱਕ ਕਹਾਣੀ ਹੁੰਦੀ ਹੈ ਤੇ ਇਹ ਕਹਾਣੀ ਫਿਲਮ ਦੀ ਕਹਾਣੀ ਨੂੰ ਅੱਗੇ ਵਧਾਉਂਦੀ ਹੈ। ਇਹ ਕਹਾਣੀ ਕਿਤੇ ਨਾ ਕਿਤੇ ਫਿਲਮ ਦੇ ਮੁੱਖ ਪਾਤਰਾਂ ਨਾਲ ਜੁੜੀ ਹੁੰਦੀ ਹੈ। ਫਿਲਮ ਦੀ ਕਹਾਣੀ ਨੂੰ ਪੂਰਾ ਕਰਨ

ਜੋਰਾ ਦੱਸ ਨੰਬਰੀਆ ਦੇ ਹਰ ਕਿਰਦਾਰ ਦੀ ਕਹਾਣੀ ਬਾਈ ਅਮਰਦੀਪ ਸਿੰਘ ਗਿੱਲ ਦੀ ਜ਼ੁਬਾਨੀ

JORA : The Second Chapterr ਵਿਚ ਜਿਥੇ ਬਹੁਤ ਸਾਰੇ ਦਮਦਾਰ ਮਰਦ ਪਾਤਰ ਓਥੇ ਹੀ ਦਮਦਾਰ ਔਰਤ ਪਾਤਰ ਵੀ ਹਨ| ਜਿਨ੍ਹਾਂ ਵਿਚੋਂ ਇੱਕ ਹੈ ਸਿਆਸੀ ਨੇਤਾ ਦਾ ਕਿਰਦਾਰ, ਜੋ ਜਪੁਜੀ ਖਹਿਰਾ ਨੇ ਨਿਭਾਇਆ ਹੈ| ਅੱਜ ਅਸੀਂ ਸਰਦਾਰ ਅਮਰਦੀਪ ਸਿੰਘ ਗਿੱਲ ਦੀ ਜ਼ੁਬਾਨੀ ਇਸ ਕਿਰਦਾਰ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ। ਅਮਰਦੀਪ ਸਿੰਘ ਗਿੱਲ ਨੇ ਦੱਸਿਆ ਕਿ

ਜੋਰਾ ਦੱਸ ਨੰਬਰੀਆ ਦੇ ਹਰ ਕਿਰਦਾਰ ਦੀ ਕਹਾਣੀ ਬਾਈ ਅਮਰਦੀਪ ਸਿੰਘ ਗਿੱਲ ਦੀ ਜ਼ੁਬਾਨੀ

ਜਿਸ ਤਰਾਂ ਤੁਸੀਂ ਪਹਿਲਾਂ ਦੇਖਿਆ ਕਿ ਅਮਰਦੀਪ ਸਿੰਘ ਗਿੱਲ ਜੀ ਨੇ ਸਾਨੂੰ ਦੱਸਿਆ ਕਿ ਜੋਰਾ ਦੇ ਕਿਰਦਾਰ ਅਦਾਕਾਰ ਕਿਵੇਂ ਉਹਨਾਂ ਨੇ ਸੋਚੇ ਕਿਵੇਂ ਉਹਨਾਂ ਨੇ ਅਦਾਕਾਰਾਂ ਦੀ ਭਾਲ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਫਿਲਮ ਦੀ ਕਹਾਣੀ ਸਿਰਫ ਅਦਾਕਾਰਾਂ ਦੇ ਕਿਰਦਾਰ ਦੇ ਆਸੇ ਪਾਸੇ ਘੁੰਮਦੀ ਹੈ। ਹਰ ਇੱਕ ਕਿਰਦਾਰ ਦੀ ਇੱਕ ਆਪਣੀ ਰਚਨਾ ਹੈ। ਆਪਣੀ

ਵਿਆਹ ਤੋਂ 2 ਦਿਨ ਮਗਰੋਂ ਹੀ ਸਹੁਰਿਆਂ ਨੇ ਨੂੰਹ ਨੂੰ ਕੱਢਿਆ ਬਾਹਰ !

ghaziabad dowry case: ਦਾਜ ਦਹੇਜ਼ ਦੀ ਕਰੁਤੀ ਨੂੰ ਭਾਵੇਂ ਖਤਮ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਕਾਨੂੰਨ ਦੀ ਨਜ਼ਰ ‘ਚ ਚਾਹੇ ਜ਼ੁਰਮ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਪਰ ਹਜੇ ਵੀ ਸਹੁਰਿਆਂ ਵੱਲੋਂ ਕੁੱਟ-ਮਾਰ ਅਤੇ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ਥਾਣਿਆਂ ‘ਚ ਆਉਂਦੇ ਹੀ ਰਹਿੰਦੇ ਹਨ , ਅਜਿਹਾ ਹੀ ਮਾਮਲਾ ਸਾਹਮਣੇ ਆਇਆ ਗਾਜ਼ੀਆਬਾਦ ਦੇ

ਮੁਗਲਾਂ ਦੀ ਦਰਿੰਦਗੀ ਤੇ ਸਿੱਖੀ ਸਿਦਕ ਦੀ ਸਿਖਰ ਦਾ ਸਾਕਾ ਹੈ ਸਾਕਾ ਸਰਹਿੰਦ

ਸਿੱਖ ਧਰਮ ਦੀਆਂ ਸ਼ਹਾਦਤਾਂ ਵਰਗੀ ਮਿਸਾਲ ਦੁਨੀਆਂ ਵਿੱਚ ਹੋਰ ਕਿਧਰੇ ਨਹੀਂ ਮਿਲਦੀ ਤੇ ਇਹਨਾਂ ਸ਼ਹਾਦਤਾਂਵਿੱਚੋ ਹੀ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਜ਼ਾਦਿਆਂ ਦੀ ਸ਼ਹਾਦਤ ਤਾਂਬਿਲਕੁਲ ਲਾਸਾਨੀ ਹੈ ਜੋ ਸਿੱਖ ਧਰਮ ਨੂੰ ਨਿਵੇਕਲਾ ਅਤੇ ਵਿਲੱਖਣ ਧਰਮ ਬਣਾਉਂਦੀ ਹੈ। ਬਾਬਾ ਜੋਰਾਵਰਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਦੀ ਸ਼ਹਾਦਤ ਮਨੁੱਖੀ ਇਤਿਹਾਸ ਦੀ ਸਭ ਤੋਂ

ਹਿੰਦੂ ਰਾਸ਼ਟਰ ਵੱਲ ਨੂੰ ਵਧਣ ਦਾ ਇੱਕ ਹੋਰ ਕਦਮ ਹੈ ਨਾਗਰਿਕਤਾ ਸੋਧ ਐਕਟ, ਇਸੇ ਲਈ ਭਾਰਤ ਤੋਂ ਲੈ ਕੇ ਅਮਰੀਕਾ ਤੱਕ ਹੋ ਰਿਹਾ ਹੈ ਵਿਰੋਧ ?

ਸੰਪਾਦਕੀ ਕੇਂਦਰ ਸਰਕਾਰ ਵੱਲੋਂ ਸਰਦ ਰੁੱਤ ਇਜਲਾਸ ‘ਚ ਨਾਗਰਿਕਤਾ ਸੋਧ ਐਕਟ ਨੂੰਪਾਸ ਕਰ ਦਿੱਤਾ ਹੈ ਅਤੇ ਦੇਸ਼ ਦੀਆਂ ਦੋਹਾਂ ਸਦਨਾਂ ਤੋਂ ਪਾਸ ਹੋਣ ਮਗਰੋਂਰਾਸ਼ਰਪਤੀ ਨੇ ਵੀ ਇਸ ਐਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਹੁਣਨੋਟਿਫਿਕੇਸ਼ਨ ਹੋਣ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ। ਇਸ ਬਿੱਲ ਨੂੰ ਲੈਕੇ ਦੇਸ਼ ਦੇ ਉੱਤਰ ਪੂਰਵੀ ਸੂਬਿਆਂ ਵਿੱਚ ਖੂਭ ਹੰਗਾਮਾ ਹੋ

ਆਪਣੀਆਂ ਨਾਕਾਮੀਆਂ ਲੁਕਾਉਣ ਲਈ ‘ਕਾਂਟ੍ਰੈਕਟ ਕਿੱਲਰ’ ਬਣਦੀ ਜਾ ਰਹੀ ਹੈ ਸਾਡੀ ਪੁਲਿਸ !

ਸਬੂਤ ਇਕੱਠੇ ਕਰਕੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ‘ਚ ਨਾਕਾਮ ਰਹਿਣ ਵਾਲੀ ਸਾਡੀ ਪੁਲਿਸ ਵੱਲੋਂ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਫਰਜ਼ੀ ਮੁਕਾਬਲੇ ਬਣਾ ਕੇ ਮੁਲਜ਼ਮਾਂ ਨੂੰ ਜਾਨੋਂ ਮਾਰਣ ਦੀ ਗੱਲ ਕੋਈ ਨਵੀਂ ਨਹੀਂ ਕਿਉਂਕਿ ਇਹ ਸਭ ਕੁੱਝ ਲੰਬੇ ਸਮੇਂ ਤੋਂ ਹੁੰਦਾ ਆ ਰਿਹਾ ਹੈ। ਗੱਲ ਤੇਲੰਗਾਨਾ ਪੁਲਿਸ ਵੱਲੋਂ ਮੁਕਾਬਲੇ ਵਿੱਚ ਮਾਰੇ 4 ਉਨਾਂ ਮੁਲਜ਼ਮਾਂ ਦੇ ਸੰਦਰਭ

ਮੋਦੀ ਸਰਕਾਰ ‘ਚ ਕਿਵੇਂ ਅਮੀਰ ਹੁੰਦੇ ਜਾ ਰਹੇ ਹਨ ਅੰਬਾਨੀ ਤੇ ਅਡਾਨੀ ?

ਮੋਦੀ ਸਰਕਾਰ ਦੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਇਹ ਗੱਲਾਂ ਕਾਫੀ ਹੋ ਰਹੀਆਂ ਸਨ ਕਿ ਅਮੀਰ ਹੋਰ ਅਮੀਰ ਹੋਏ ਹਨ ਅਤੇ ਗਰੀਬਾਂ ਦੀ ਗਰੀਬੀ ਦਾ ਤਾਂ ਕੋਈ ਥੌ ਟਿਕਾਣਾ ਹੀ ਨਹੀਂ ਅਤੇ ਇਹ ਹੁਣ ਸੱਚ ਵੀ ਸਾਬਤ ਹੋ ਗਿਆ ਹੈ। ਜੀ ਹਾਂ, ਭਾਰਤ ਦੇ 50 ਰਸੂਖਦਾਰਾਂ ਦੀ ਸਾਲ 2019 ਦੀ ਜਾਰੀ ਹੋਈ ਲਿਸਟ ਨੇ ਇਸ

ਆਰਮੀ, ਖੇਡਾਂ, ਸਿਹਤ, ਸਿੱਖਿਆ ਹਰ ਖੇਤਰ ‘ਚ ਨਸ਼ਾ ਖਾ ਗਿਆ ਪੰਜਾਬ ਨੂੰ ?

ਆਰਮੀ, ਖੇਡਾਂ, ਸਿਹਤ, ਸਿੱਖਿਆ ਹਰ ਖੇਤਰ ‘ਚ ਪੰਜਾਬ ਕਦੇ ਮੁਹਰੀ ਸੂਬਾ ਹੁੰਦਾ ਸੀ ਪਰ ਹੁਣ ਨਸ਼ੇ ਦਾ ਘੁੰਣ ਪੰਜਾਬ ਨੂੰ ਖਾਂਦਾ ਜਾ ਰਿਹਾ ਹੈ। ਹੈਰਾਨ ਕਰਨ ਵਾਲੇ ਅੰਕੜੇ ਲਗਾਤਾਰ ਸਾਹਮਣੇ ਆ ਰਹੇ ਹਨ ਪਰ ਅਸੀਂ ਇਨਾਂ ਨੂੰ ਘਟਾਉਣਾ ਤਾਂ ਦੂਰ ਰੋਕ ਵੀ ਨਹੀਂ ਪਾ ਰਹੇ ਅਤੇ ਸਿੱਟਾ ਆਪਣੀਆਂ ਪੀੜ੍ਹੀਆਂ ਬਚਾਉਣ ਦੀ ਫਿਕਰਮੰਦੀ ਸਾਨੂੰ ਹੀ ਘੁੰਣ

‘ਨਸ਼ਾ ਤਾਂ ਖਤਮ ਨਹੀਂ ਹੋਇਆ ਆਪਣੀ ਜਵਾਨੀ ਨੂੰ ਐਚ.ਆਈ.ਵੀ ਤੋਂ ਹੀ ਬਚਾ ਲਓ ਪੰਜਾਬੀਓ’

ਸੂਬੇ ‘ਚ 4 ਹਫਤਿਆਂ ਅੰਦਰ ਨਸ਼ਾ ਖਤਮ ਕਰਨ ਦੀਆਂ ਕਸਮਾਂ ਖਾ ਕੇ ਸੱਤਾ ਵਿੱਚ ਆਈ ਪੰਜਾਬ ਦੀ ਕੈਪਟਨ ਸਰਕਾਰ ਤੋਂ ਨਸ਼ਾ ਤਾਂ ਖਤਮ ਨਹੀਂ ਹੋ ਸਕਿਆ ਪਰ ਉਸਦੇ ਦੁਸ਼ਪ੍ਰਭਾਵ ਵਜੋਂ ਪੰਜਾਬ ਦੀ ਜਵਾਨੀ ਨੂੰ ਐਚ.ਆਈ.ਵੀ ਵਰਗੀ ਭੈੜੀ ਅਲਾਮਤ ਨੇ ਘੇਰਾ ਪਾ ਲਿਆ ਹੈ। ਸੋਚਣ ਵਾਲੀ ਗੱਲ ਹੈ ਕਿ ਨਸ਼ੇ ਨੂੰ ਛੁਡਵਾਉਣ ਦੇ ਤਾਂ ਰਾਹ ਹੈਗੇ

ਚਿੱਟੇ ‘ਚ ਗਲਤਾਨ ਹੁੰਦੀ ਪੰਜਾਬ ਦੀ ਜਵਾਨੀ ਨੂੰ ਬਚਾਏਗਾ ਕੌਣ ?

ਪੰਜਾਬ ਨੌਜਵਾਨਾਂ ਤੋਂ ਸੱਖਣਾ ਹੁੰਦਾ ਜਾ ਰਿਹਾ ਹੈ। ਕੁੱਝ ਕੈਨੇਡਾ-ਆਸਟ੍ਰੇਲਿਆ ਨੂੰ ਜਾ ਰਹੇ ਆ ਤੇ ਕੁੱਝ ਚਿੱਟੇ ‘ਚ ਗਲਤਾਨ ਹੁੰਦੇ ਜਾ ਰਹੇ ਨੇ, ਕੁੱਝ ਕੁ ਥੋੜੇ ਬਹੁਤੇ ਜਿਹੜੇ ਬਚੇ ਹੋਏ ਨੇ ਉਨਾਂ ਨੂੰ ਬੇਰੋਜ਼ਗਾਰੀ ਨੇ ਮਾਰਿਆ ਹੋਇਆ ਹੈ। ਕਿੱਥੇ ਨੇ ਸਰਕਾਰਾਂ ਅਤੇ ਸਰਕਾਰਾਂ ਦੇ ਉਹ ਵਾਅਦੇ ਜਿਨਾਂ ਵਿੱਚ ਚਿੱਟਾ ਖਤਮ ਦੇ ਦਾਅਵੇ ਕੀਤੇ ਜਾ ਰਹੇ

ਲੋਕਾਂ ਦੀ ਆਵਾਜ਼ ਦੱਬਣ ਦੀ ਤਿਆਰੀ ‘ਚ ਮੋਦੀ-ਸ਼ਾਹ ਦੀ ਜੋੜੀ ?

ਦੇਸ਼ ਵਿੱਚ ਪਹਿਲਾਂ ਹੀ ਘੱਟ ਗਿਣਤੀਆਂ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ ਤੇ ਹੁਣ ਐਨ.ਆਈ.ਏ (ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ) ਸੋਧ ਬਿੱਲ 2019 ਨੂੰ ਲੋਕਸਭਾ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੇਸ਼ ਕੀਤਾ ਗਿਆ ਹੈ। ਐਨ.ਆਈ.ਏ ਨੂੰ ਲੋੜ ਨਾਲੋਂ ਵੱਧ ਤਾਕਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਸ ਗੱਲ ਦਾ ਵਿਰੋਧ ਦੇਸ਼ ਦੀਆਂ ਤਕਰੀਬਨ ਸਾਰੀਆਂ ਹੀ ਵਿਰੋਧੀ

ਲੋਕਰਾਜ ਦੇ ਚੌਥੇ ਥੰਮ ਮੀਡੀਆ ਦਾ ‘ਕਤਲ’ ਕਰਨ ‘ਤੇ ਉਤਾਰੂ ਕਾਂਗਰਸ ਸਰਕਾਰ ਅਤੇ ਸਰਕਾਰੀ ਤੰਤਰ !

ਗੱਲ ਸਮੁੱਚੇ ਦੇਸ਼ ਦੀ ਕਰੀਏ ਜਾਂ ਫਿਰ ਪੰਜਾਬ ਦੀ, ਲੋਕਤੰਤਰ ਦੇ ਚੌਥੇ ਥੰਮ ਯਾਣਿ ਕਿ ਮੀਡੀਆ ਦਾ ‘ਕਤਲ’ ਕਰਨ ਤੇ ਹਾਕਮ ਧਿਰਾਂ ਪੂਰੀ ਤਰ੍ਹਾਂ ਨਾਲ ਉਤਾਰੂ ਹੋ ਚੁੱਕੀਆਂ ਨੇ। ਪਹਿਲਾਂ ਵੀ ਲਿਖੇ ਆਪਣੇ ਲੇਖ ਵਿੱਚ ਤੁਹਾਡੇ ਤੱਕ ਦੇਸ਼ ਵਿੱਚ ਪੱਤਰਕਾਰਾਂ ‘ਤੇ ਹੋਣ ਵਾਲੇ ਹਮਲਿਆਂ ਅਤੇ ਪੱਤਰਕਾਰਾਂ ਨਾਲ ਹੋਣ ਵਾਲੀਆਂ ਵਧੀਕੀਆਂ ਤੋਂ ਤੁਹਾਨੂੰ ਜਾਣੂ ਕਰਵਾਇਆ ਸੀ

ਨਵਜੋਤ ਸਿੱਧੂ ਦੀ ਬਿਜਲੀ ਕਿਉਂ ਹੋਈ ਗੁੱਲ ?

ਪੰਜਾਬ ‘ਚ ਇਨੀਂ ਦਿਨੀਂ ਨਾ ਬਿਜਲੀ ਹੈ ਤੇ ਨਾ ਹੀ ਬਿਜਲੀ ਮੰਤਰੀ ਹੈ। ਜਾਂ ਫਿਰ ਜੇਕਰ ਇਹ ਕਿਹਾ ਜਾਵੇ ਕਿ ਸੂਬੇ ਦੇ ਲੋਕ ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਹਨ ਅਤੇ ਸੂਬੇ ਦੀ ਸਰਕਾਰ ਬਿਜਲੀ ਦੇ ਮੰਤਰੀ ਤੋਂ ਪਰੇਸ਼ਾਨ ਹੈ ਤਾਂ ਕੋਈ ਅੱਤਕਥਨੀ ਨਹੀਂ ਹੋਵੇਗੀ। ਕੁੱਲ੍ਹ ਮਿਲਾ ਕੇ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਸਿੱਧੂ

ਆਰ.ਐੱਸ.ਐੱਸ ਦੀਆਂ ਉਂਗਲੀਆਂ ਤੇ ਨਾਚ ਕਰਨ ਵਾਲੀ ਮੋਦੀ ਸਰਕਾਰ ‘ਚ ਭਾਰੂ ਅਸੁਰੱਖਿਆ ਦਾ ਮਾਹੌਲ

ਦੇਸ਼ ਅੰਦਰ ਘੱਟ ਗਿਣਤੀ ਭਾਈਚਾਰਿਆਂ ਵਿੱਚ ਦੇਖਣ ਨੂੰ ਮਿਲ ਰਹੀ ਨਿਰਾਸ਼ਾ ਦੀ ਕੜੀ ਵਿੱਚ ਹੀ ਪਤੱਰਕਾਰਾਂ ਨਾਲ ਜੁੜੀ ਹੋਈ ਗੱਲ ਕਰ ਰਹੇ ਹਾਂ। ਆਰ.ਐਸ.ਐਸ ਦੇ ਇਸ਼ਾਰਿਆਂ ‘ਤੇ ਕੰਮ ਕਰਨ ਵਾਲੀ ਜਾਂ ਫਿਰ ਜੇਕਰ ਅਜਿਹਾ ਕਿਹਾ ਜਾਵੇ ਕਿ ਆਰ.ਐਸ.ਐਸ ਦੀਆਂ ਉਂਗਲੀਆਂ ‘ਤੇ ਨੱਚਣ ਵਾਲੀ ਕੇਂਦੀ ਦੀ ਮੋਦੀ ਸਰਕਾਰ ਦੇ ਕਾਰਜਕਾਲ ਵਿੱਚ ਘੱਟ ਗਿਣਤੀਆਂ ਵਿੱਚ ਅਸੁਰੱਖਿਆ ਦਾ

ਆਰ.ਐਸ.ਐਸ ਦੇ ਆਸ਼ੀਰਵਾਦ ਨਾਲ ਚੱਲ ਰਹੀ ਮੋਦੀ ਸਰਕਾਰ ‘ਚ ਤਸ਼ਦੱਦ ਕਿਉਂ ?

ਦੇਸ਼ ਅੰਦਰ ਮੋਦੀ ਸਰਕਾਰ ਆਪਣੇ ਦੂਸਰੇ ਕਾਰਜਕਾਲ ਵਿੱਚ ਕੰਮ ਕਰ ਰਹੀ ਹੈ। ਆਰ.ਐਸ.ਐਸ ਦੇ ਅਜੰਡੇ ਨੂੰ ਅੱਗੇ ਵਧਾਉਣ ਵਾਲੀਆਂ ਜਮਾਤਾਂ ਵਿੱਚ ਭਾਜਪਾ ਦੀ ਮੋਦੀ ਸਰਕਾਰ ਸਭ ਤੋਂ ਮੁਹਰੀ ਹੈ ਕਿਉਂਕਿ ਭਾਜਪਾ ਹੀ ਆਰ.ਐਸ.ਐਸ ਦੀ ਸਿਆਸੀ ਜਮਾਤ ਅਤੇ ਸਿਆਸੀ ਤਾਕਤ ਹੈ। ਦੇਸ਼ ਵਿੱਚ ਅਜਿਹਾ ਮਾਹੌਲ ਬਣਾਇਆ ਜਾ ਰਿਹਾ ਹੈ ਕਿ ਮੋਦੀ ਅਤੇ ਭਾਜਪਾ ਦੀ ਸਰਕਾਰ ਵਿੱਚ

ਬਜਟ ‘ਚ ਸਾਹਮਣੇ ਆਇਆ ਮੋਦੀ ਸਰਕਾਰ ਦਾ ਦੋਗਲਾਪਨ

ਦੇਸ਼ ਦੇ ਲੋਕਾਂ ਨੇ ਬਹੁਤੀਆਂ ਆਸਾਂ ਦੇ ਨਾਲ ਮੋਦੀ ਸਰਕਾਰ ਨੂੰ ਦੂਸਰੀ ਵਾਰ ਦੇਸ਼ ਦੀ ਵਾਗਡੋਰ ਦਿੱਤੀ ਹੈ ਅਤੇ ਦੇਸ਼ ਦੇ ਲੋਕ ਇਸ ਵਾਰ ਦੇ ਬਜਟ ਤੋਂ ਬਾਹਲੀਆਂ ਆਸਾਂ ਲਾਈ ਬੈਠੇ ਸੀ ਪਰ ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਥਾਰਮਨ ਵੱਲੋਂ ਪੇਸ਼ ਕੀਤੇ ਗਏ ਬਜਟ ਨੇ ਦੇਸ਼ ਵਾਸੀਆਂ ਦੀਆਂ ਸਾਰੀਆਂ ਆਸਾਂ ‘ਤੇ ਪਾਣੀ ਫੇਰ

ਹਿੰਦੂ ਰਾਸ਼ਟਰ ਵੱਲ੍ਹ ਨੂੰ ਵਧ ਰਹੇ ਨੇ ਭਾਰਤ ਦੇ ਕਦਮ ?

ਸੰਪਾਦਕੀ ਆਰ.ਐਸ.ਐਸ (ਰਾਸ਼ਟਰੀ ਸਵੈਯਮ ਸੇਵਕ ਸੰਘ) ਜਿਸਨੂੰ ਕੱਟੜ ਹਿੰਦੂ ਜਮਾਤ ਵਜੋਂ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। 27 ਸਤੰਬਰ 1925 ਨੂੰ ਡਾ.ਕੇਸ਼ਵ ਬਲਿਰਾਮ ਹੈਡਗੇਵਾਰ ਵੱਲੋਂ ਸਿਰਫ 5 ਵਿਅਕਤੀਆਂ ਨੂੰ ਨਾਲ ਲੈ ਕੇ ਇਸਦੀ ਸਥਾਪਨਾ ਕੀਤੀ ਗਈ ਸੀ ਜੋਕਿ ਹੁਣ ਕੋਰੜਾਂ ਦੀ ਗਿਣਤੀ ਵਿੱਚ ਪਹੁੰਚ ਗਈ ਹੈ ਅਤੇ ਦੁਨੀਆ ਦੀਆਂ ਵੱਡੀਆਂ ਜਥੇਬੰਦੀਆਂ ਵਿੱਚ ਇਸਦਾ ਨਾਮ ਸ਼ਾਮਲ

ਆਰ.ਐਸ.ਐਸ ਦੇ ਇਸ਼ਾਰੇ ‘ਤੇ ਕੀਤਾ ਭਾਰਤੀ ਕ੍ਰਿਕੇਟ ਟੀਮ ਦਾ ਭਗਵਾਕਰਣ ?

ਇਨੀਂ ਦਿਨੀਂ ਦੇਸ਼ ਵਿੱਚ ਭਗਵਾਕਰਣ ਦੀ ਰਾਜਨੀਤੀ ਹਾਵੀ ਹੋ ਰਹੀ ਹੈ। ਇਸਦੇ ਪਿੱਛੇ ਆਰ.ਐਸ.ਐਸ ਹੀ ਹੋ ਸਕਦੀ ਹੈ ਕਿਉਂਕਿ ਆਰ.ਐਸ.ਐਸ ਦੇ ਹਿਡਨ ਅਜੈਂਡੇ ਨੂੰ ਅੱਗੇ ਵਧਾਉਣ ਦਾ ਕੰਮ ਪਿਛਲੇ 5 ਸਾਲਾਂ ਤੋਂ ਕੇਂਦਰ ਦੀ ਮੋਦੀ ਸਰਕਾਰ ਕਰਦੀ ਆ ਰਹੀ ਹੈ ਅਤੇ ਹੁਣ ਇਸ ਮਸਲੇ ‘ਤੇ ਕੰਮ ਤੇਜ਼ੀ ਨਾਲ ਕੀਤਾ ਜਾਣ ਲੱਗ ਪਿਆ ਹੈ ਕਿਉਂਕਿ ਮੋਦੀ