Sep 15

BMW 6 Series Gran Turismo
BMW ਨੇ ਲਾਂਚ ਕੀਤੀ ਬਿਹਤਰੀਨ ਖ਼ੂਬੀਆਂ ਵਾਲੀ 6 ਸੀਰੀਜ਼ GRAN TURISMO

ਜਲੰਧਰ : ਜਰਮਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਬੀ. ਐੱਮ. ਡਬਲਯੂ ਨੇ ਨਵੀਆਂ 6 ਸੀਰੀਜ਼ ਗ੍ਰਾਨ ਟੂਰਿਸਮਾ (GT) ਤੋਂ ਪਰਦਾ ਚੁੱਕ ਦਿੱਤਾ ਹੈ। ਇਸ ਕਾਰ ਦਾ ਖੁਲਾਸਾ ਕੰਪਨੀ ਨੇ ਦੋ ਇੰਜਣ ਆਪਸ਼ਨਸ ਨਾਲ ਕੀਤਾ ਹੈ। 6 ਸੀਰੀਜ਼ ਜੀ. ਟੀ. ਨੂੰ ਪੈਟਰੋਲ ਵਿਚ 2.0 ਲਿਟਰ ਫੋਰ ਸਿਲੰਡਰ ਤੇ 3.0 ਲਿਟਰ ਸਟ੍ਰੇਟ 6 ਇੰਜਣ ਆਪਸ਼ਨ ਵਿਚ ਮੁਹੱਈਆ

Nissan Micra
Nissan ਨੇ ਬਾਜ਼ਾਰ ‘ਚ ਉਤਾਰੀ Micra ‘ਫ਼ੈਸ਼ਨ ਐਡੀਸ਼ਨ’

ਤਿਉਹਾਰਾਂ ਦਾ ਸੀਜ਼ਨ ਆਉਂਦੇ ਹੀ ਭਾਰਤ ਵਿੱਚ ਕਾਰ ਕੰਪਨੀਆਂ ਨੇ ਆਪਣੀ ਨਵੀਂਆਂ ਕਾਰਾਂ ਅਤੇ ਅਪਡੇਟਿਡ ਕਾਰਾਂ ਬਾਜ਼ਾਰ ਵਿੱਚ ਲਾਂਚ ਕਰਨੀਆਂ ਸ਼ੁਰੂ ਕਰ ਦਿਤੀਆਂ ਹੈ । ਨਿਸਾਨ ਨੇ ਵੀ ਆਪਣੀ ਸਭ ਤੋਂ ਪਾਪੁਲਰ ਕਾਰ ਮਾਇਕਰਾ ਨੂੰ ਅਪਡੇਟ ਕਰਕੇ ‘ਫ਼ੈਸ਼ਨ ਐਡੀਸ਼ਨ ਦੇ ਨਾਮ’ ਨਾਲ ਬਾਜ਼ਾਰ ਵਿੱਚ ਉਤਾਰਿਆ ਹੈ । ਫ਼ੈਸ਼ਨ ਐਡੀਸ਼ਨ ਦੇ ਨਾਮ ਨਾਲ ਲਾਂਚ ਹੋਈ ਨਿਸਾਨ

Tata tiago wizz launched
Tata Motors ਨੇ ਲਾਂਚ ਕੀਤੀ Tiago Wizz ਲਿਮਟਿਡ ਐਡੀਸ਼ਨ, ਜਾਣੋ ਨਵੇਂ Features

ਟਾਟਾ ਮੋਟਰਜ਼ ਨੇ ਅੱਜ ਆਪਣੀ ਹੈਚਬੈਕ ਕਾਰ ਟਿਆਗੋ ਦਾ ਨਵਾਂ ਤੇ ਵੱਧ ਖ਼ੂਬੀਆਂ ਵਾਲਾ ਲਿਮਟਿਡ ਐਡੀਸ਼ਨ ਲਾਂਚ ਕੀਤਾ ਹੈ, ਇਸ ਨੂੰ ਟਿਆਗੋ ਵਿੱਜ਼ ਨਾਮ ਨਾਲ ਉਤਾਰਿਆ ਗਿਆ ਹੈ। ਕੰਪਨੀ ਦੀ ਵਾਹਨ ਕਾਰੋਬਾਰ ਯੂਨਿਟ ਦੇ ਪ੍ਰਧਾਨ ਮਯੰਕ ਪਾਰੀਕ ਨੇ ਇਸ ਸਬੰਧੀ ਕਿਹਾ, ‘‘ਟਿਆਗੋ ਵਿਜ਼ ਦੇ ਸੀਮਤ ਐਡੀਸ਼ਨ ਦੇ ਨਾਲ ਅਸੀਂ ਟਿਆਗੋ ਦੀ ਸਫਲਤ ਦਾ ਜਸ਼ਨ ਮਨਾਉਣਾ

BMW ਨੇ ਪੇਸ਼ ਕੀਤੀ ਇਲੈਕਟ੍ਰਿਕ ਕਾਰ, ਫੁੱਲ ਚਾਰਜ ਹੋਣ ‘ਤੇ ਚੱਲੇਗੀ 600 ਕਿਲੋਮੀਟਰ

ਨਵੀਂ ਦਿੱਲੀ: ਜਰਮਨੀ ‘ਚ ਚੱਲ ਰਹੇ 2017 ਫਰੈਂਕਫਰਟ ਆਟੋ ਸ਼ੋਅ ਦੇ ਦੌਰਾਨ ਕਈ ਦਿੱਗਜ ਕਾਰ ਕੰਪਨੀਆਂ ਆਪਣੇ ਇਲੈਕਟ੍ਰਿਫਾਇਡ ਕਾਰ ਕੰਸੈਪਟਸ ਨੂੰ ਪੇਸ਼ ਕਰ ਰਹੀਆਂ ਹਨ। ਇਨ੍ਹਾਂ ‘ਚੋਂ ਬੀ.ਐੱਮ.ਡਬਲਿਊ ਦੀ ਇਕ ਇਲੈਕਟ੍ਰਿਕ ਕਾਰ ਵੀ ਕਾਫ਼ੀ ਆਕਰਸ਼ਕ ਦਾ ਕੇਂਦਰ ਬਣੀ ਹੋਈ ਹੈ।ਬੀ.ਐੱਮ.ਡਬਲਿਊ ਨੇ ਸ਼ੋਅ ‘ਚ ਆਪਣੇ ਫਿਊਚਰ ਫੋਕਸਡ ਨੈਕਸਟ ਵਿਜ਼ਨ ਵ੍ਹੀਕਲਸ ਨੂੰ ਡਿਸਪਲੇਅ ਕਰਦੇ ਹੋਏ ਬੀ.ਐੱਮ.ਡਬਲਿਊ. ਆਈ.

ਫੁੱਲ ਚਾਰਜ ਕਰਨ ‘ਤੇ ‘400 ਕਿਲੋਮੀਟਰ’ ਤੱਕ ਚਲਦੀ ਹੈ ਇਹ ਇਲੈਕਟ੍ਰਿਕ ਕਾਰ

ਨਵੀਂ ਦਿੱਲੀ : ਜਪਾਨ ਦੀ ਕਾਰਮੇਕਰ ਕੰਪਨੀ ਨਿਸ਼ਾਨ ਨੇ ਆਪਣੀ ਸੈਕੰਡ ਜਨਰੇਸ਼ਨ ਕਾਰ ‘ਲੀਫ’ ਨੂੰ ਜਾਪਾਨ ਵਿਚ ਪੇਸ਼ ਕੀਤਾ। ਇਲੈਕਟ੍ਰਿਕ ਵਾਹਨਾਂ ਦੇ ਮਾਮਲੇ ਵਿਚ ਨਿਸ਼ਾਨ ਲੀਫ ਕਾਰ ਸਭ ਤੋਂ ਜ਼ਿਆਦਾ ਪਾਪੂਲਰ ਕਾਰਾਂ ਵਿਚੋਂ ਇੱਕ ਹੈ। ਨਵੀਂ ਤਕਨੀਕ ਨਾਲ ਲੈਸ ਇਸ ਨਵੀਂ ਇਲੈਕਟ੍ਰਿਕ ਕਾਰ ਵਿਚ ਕਈ ਬਦਲਾਅ ਕੀਤੇ ਗਏ ਹਨ। ਦੱਸ ਦੇਈਏ ਕਿ ਨਿਸ਼ਾਨ ਲੀਫ ਦੀ

honda scoopy
ਭਾਰਤ ‘ਚ ਲਾਂਚ ਹੋ ਸਕਦਾ ਹੈ Honda ਦਾ ਇਹ ਨਵਾਂ ਸਕੂਟਰ Scoopy

ਫੈਸਟਿਵ ਸੀਜ਼ਨ ਦੇ ਦੌਰ ਹੌਂਡਾ ਨੇ ਵੀ ਆਪਣੇ ਭਵਿੱਖ ਦੇ ਕੁੱਝ ਪਲਾਨ ਨੂੰ ਲੈ ਕੇ ਤਿਆਰੀ ਕਰ ਲਈ ਹੈ। ਹੋਂਡਾ ਭਾਰਤ ਵਿੱਚ ਆਪਣਾ ਨਵਾਂ ਸਕੂਟਰ ਲਾਂਚ ਕਰ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਹੋਂਡਾ ਸਕੂਪੀ ਸਕੂਟਰ ਨੂੰ ਪਹਿਲੀ ਵਾਰ ਭਾਰਤ ਵਿੱਚ ਸਪਾਟ ਕੀਤਾ ਗਿਆ ਹੈ। ਸਕੂਪੀ ਸਕੂਟਰ ਨੂੰ ਸ਼ਿਮਲਾ ਸ਼ਹਿਰ ਵਿੱਚ ਟੈਸਟਿੰਗ ਦੇ ਦੌਰਾਨ ਵੇਖਿਆ

ਭਾਰਤ ‘ਚ UM Motorcycle ਨੇ ਲਾਂਚ ਕੀਤੀਆਂ ਦੋ ਦਮਦਾਰ ਕਰੂਜ਼ ਬਾਈਕਸ

ਅਮਰੀਕਾ ਦੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ UM ਇੰਟਰਨੈਸ਼ਨਲ ਦੀ ਭਾਰਤੀ ਐਸੋਸੀਏਟ UM ਮੋਟਰਸਾਈਕਲ ਨੇ ਭਾਰਤ ‘ਚ ਦੋ ਕਰੂਜ਼ ਬਾਈਕਸ ਦੇ ਨਵੇਂ ਵੇਰੀਐਂਟ Renegade Commando ਕਲਾਸਿਕ ਅਤੇ Renegade Commando ਮੋਜੇਵ ਐਡੀਸ਼ਨ ਲਾਂਚ ਕਰ ਦਿੱਤੇ ਹਨ। ਇਨ੍ਹਾਂ ਦੋਵਾਂ ਬਾਈਕਸ ਦੀ ਭਾਰਤ ‘ਚ ਕੀਮਤ ਕਰੀਬ 1.89 ਲੱਖ ਰੁਪਏ ਅਤੇ 1.80 ਲੱਖ ਰੁਪਏ (ਐਕਸ-ਸ਼ੋਅਰੂਮ ਦਿੱਲੀ) ਰੱਖੀ ਗਈ ਹੈ। ਇਨ੍ਹਾਂ

ਅਜਿਹੀ ਹੋਵੇਗੀ Maruti Suzuki ਦੀ ਨਿਊ ਜਨਰੇਸ਼ਨ Swift Dzire

2017 Maruti Suzuki Swift Dzire ਭਾਰਤ ਵਿੱਚ ਮਈ 2017 ਨੂੰ ਲਾਂਚ ਹੋਣ ਜਾ ਰਹੀ ਹੈ| ਇਸ ਤੋਂ ਪਹਿਲਾਂ ਹੀ ਭਾਰਤ ਦੀ ਸਭ ਤੋਂ ਵੱਡੀ ਕਾਰ ਕੰਪਨੀ Maruti Suzuki ਨੇ ਆਪਣੀ ਨਿਊ ਜਨਰੇਸ਼ਨ Swift Dzire ਦਾ ਸਕੈਚ ਜਾਰੀ ਕੀਤਾ ਹੈ| ਇਸ ਸਕੈਚ ‘ਚ ਨਵੀਂ ਕਾਰ ਦੇ ਡਿਜਾਇਨ ਦੀ ਜਾਣਕਾਰੀ ਦਾ ਖੁਲਾਸਾ ਹੋਇਆ ਹੈ| ਖਬਰ ਹੈ ਕਿ

TVS ਅਪਾਚੇ RTR 310 ਜਲਦ ਹੋਵੇਗੀ ਲਾਂਚ, 1.6 ਲੱਖ ਰੁਪਏ ਹੋਵੇਗੀ ਕੀਮਤ

TVS ਮੋਟਰ ਕੰਪਨੀ ਇਸ ਸਾਲ ਜੁਲਾਈ ਮਹੀਨੇ ਵਿੱਚ ਮੋਟਰਸਾਇਕਲ TVS ਅਪਾਚੇ RTR 310 ਲਾਂਚ ਕਰਨ ਜਾ ਰਹੀ ਹੈ। ਲਾਂਚ ਦੀ ਠੀਕ ਤਾਰੀਖ ਦਾ ਤਾਂ ਪਤਾ ਨਹੀਂ ਲੱਗ ਪਾਇਆ ਹੈ, ਪਰ ਮੰਨਿਆ ਜਾ ਰਿਹਾ ਹੈ ਕੰਪਨੀ ਜੁਲਾਈ ਵਿੱਚ ਹੀ ਬਜ਼ਾਰ ਵਿੱਚ ਇਸ ਸਪੋਰਟਸਬਾਇਕ ਨੂੰ ਲੈ ਆਵੇਗੀ।  ਕੰਪਨੀ ਦੀ Akula ਬਾਇਕ  ਦੇ ਕਾਂਸੈਪਟ ਉੱਤੇ ਬਣੀ ਅਪਾਚੇ RTR

ਹੀਰੋ-ਹੌਂਡਾ ਵੱਲੋਂ 2-ਵੀਲਰ ‘ਤੇ ਬੰਪਰ ਆਫਰ.. ਹਰ ਕੋਈ ਹੋਇਆ ਬੇਤਾਬ !

ਨਵੀਂ ਦਿੱਲੀ: ਸੁਪਰੀਮ ਕੋਰਟ ਨੇ 1 ਅਪ੍ਰੈਲ ਤੋਂ ਬੀ.ਐੱਸ-3 ਮਾਡਲ ਵਾਲੇ ਵਾਹਨਾਂ ਦੀ ਖਰੀਦ ਅਤੇ ਉਸਦੇ ਰਜਿਸ਼ਟ੍ਰੇਸ਼ਨ ‘ਤੇ ਰੋਕ ਲਗਾ ਦਿੱਤੀ ਹੈ। ਪਰ ਕਫਮਨੀਆਂ ਨੂੰ ਕੋਈ ਨੁਕਸਾਨ ਨਾ ਹੋਵੇ ਇਸ ਲਈ ਡੀਲਰਾਂ ਨੇ ਇੰਨ੍ਹਾਂ ਵਾਹਨਾਂ ‘ਤੇ ਉਨ੍ਹਾਂ ਦੀ ਕੀਮਤ ‘ਚ 14 ਤੋਂ ਲੈ ਕੇ 27 ਹਜਾਰ ਤੱਕ ਦੀ ਛੁਟ ਦੇ ਰੱਖੀ ਹੈ ਜਿਸ ਦੀ ਵਜ੍ਹਾਂ

ਭਾਰਤੀ ਮਾਰਕਿਟ ਵਿੱਚ ਤਿੰਨ ਲਗਜਰੀ ਕਾਰਾਂ ਦੇ ਮਾਡਲ ਲਾਂਚ

ਜਾਪਾਨ ਦੀ ਵਹੀਕਲ ਕੰਪਨੀ Toyota ਨੇ ਤਿੰਨ ਮਾਡਲਾਂ ਦੇ ਨਾਲ ਆਪਣਾ ਲਗਜਰੀ ਬਰਾਂਡ Lexus ਭਾਰਤੀ ਬਾਜ਼ਾਰ ਵਿੱਚ ਉਤਾਰਿਆ ਹੈ। ਦਿੱਲੀ ਸ਼ੋਅਰੂਮ ਵਿੱਚ ਇਸ ਮਾਡਲਾਂ ਦੀ ਕੀਮਤ 1 . 09 ਕਰੋੜ ਰਪਏ ਤੱਕ ਹੈ। Toyota ਨੇ Lexus ਬਰਾਂਡ ਦੇ ਤਹਿਤ ਜੋ ਮਾਡਲ ਉਤਾਰੇ ਹਨ ਉਨ੍ਹਾਂ ਵਿੱਚ RX450h hybrid ਮਾਡਲ ਦੀ ਕੀਮਤ 1 . 07 ਕਰੋੜ ਰੁਪਏ

ਨਵੀਂ ਕਰੋਲਾ ਓਲਟਿਸ ਲਾਂਚ, ਜਾਣੋ ਖੂਬੀਆਂ

ਟੋਯੋਟਾ ਕਿਲੋਰਸਕਰ ਮੋਟਰ ਨੇ 16 ਮਾਰਚ ਨੂੰ ਭਾਰਤ ‘ਚ ਆਪਣੀ ਫੇਮਸ ਪ੍ਰੀਮਿਅਮ ਗਲੋਬਲ ਸੇਡਾਨ ਕਰੋਲਾ ਓਲਟਿਸ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਇਸ ਕਾਰ ਦੀ ਸੇਲ ਪੂਰੀ ਦੁਨੀਆ ਦੇ 150 ਦੇਸ਼ਾਂ ‘ਚ ਕਰ ਰਹੀ ਹੈ ਅਤੇ ਹੁਣ ਤੱਕ 44 ਮਿਲਿਅਨ ਓਲਟਿਸ ਕਾਰਾਂ ਕੰਪਨੀ ਸੇਲ ਕਰ ਚੁੱਕੀ ਹੈ। ਇਸਦੀ ਡਿਜਾਇਨ ਨੂੰ ਸ਼ੁਰੂ ਤੋਂ ਹੀ ਗਾਹਕਾਂ ਦੇ

ਰੋਇਲ ਐਨਫਿਲਡ ਨੇ ਲਾਂਚ ਕੀਤੀ ਬੁਲਟ ਦੀ ਨਵੀਂ ਰੇਂਜ

ਦੋ ਪਹਿਆ ਵੲਹਨ ਪ੍ਰੋਡਕਸ਼ਨ ਕੰਪਨੀ ਰਾਇਲ ਐਨਫਿਲਡ ਨੇ ਭਾਰਤ ‘ਚ ਆਪਣੀ ਮੋਟਰਸਾਇਕਲ ਦੀ ਨਵੀਂ ਰੇਂਜ ਪੇਸ਼ ਕੀਤੀ ਹੈ। ਰਿਪੋਰਟ ਮੁਤਾਬਕ ਰਾਇਲ ਐਨਫਿਲਡ ਦੀ ਕੀਮਤ ਇਲੇਕਟ੍ਰਾ 350 ਡੀਲਰਸ਼ਿਪ ‘ਤੇ ਦੇਖੀ ਗਈ ਹੈ ਅਤੇ ਇਸਦੀ ਪੂਰੀ ਰੇਂਜ ਅਗਲੇ ਹਫਤੇ ਤਕ ਪੇਸ਼ ਕਰ ਦਿੱਤੀ ਜਾਵੇਗੀ।   ਰਾਇਲ ਐਨਫਿਲਡ ਨੇ ਨਵੇਂ ਮੋਟਰਸਾਇਕਲ ਦੀ ਪੂਰੀ ਰੇਂਜ ਦੀ ਕੀਮਤਾਂ ‘ਚ ਵੀ

Tata motors
ਭਾਰਤ ‘ਚ ਇਸ ਦਿਨ ਲਾਂਚ ਹੋਵੇਗੀ Tata Tigor, ਜਾਣੋ ਕਾਰ ਦੀ ਖਾਸੀਅਤ

ਟਾਟਾ ਮੋਟਰਸ ਦੀ ਕੰਪੈਕਟ ਸੇਡਾਨ ਟਾਟਾ ਟੈਗੋਰ ਦੀ ਲਾਂਚਿੰਗ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਲੰਬੇ ਸਮੇਂ ਤੋਂ ਸੁਰਖੀਆਂ ‘ਚ ਰਹੀ ਇਹ ਨਵੀਂ ਸੇਡਾਨ 29 ਮਾਰਚ ਨੂੰ ਭਾਰਤ ‘ਚ ਲਾਂਚ ਹੋਵੇਗੀ। ਟਾਟਾ ਟੈਗੋਰ ਨੂੰ ਹਾਲ ਹੀ ‘ਚ ਜੇਨੇਵਾ ਇੰਟਰਨੈਸ਼ਨਲ ਮੋਟਰ ਸ਼ੋਅ ‘ਚ ਪੇਸ਼ ਕੀਤਾ ਗਿਆ ਸੀ। ਦੱਸ ਦਈਏ ਕਿ ਟਾਟਾ ਮੋਟਰਸ ਨੇ ਹੈਚਬੈਕ ਸੈਗਮੈਂਟ

87th Geneva Motor Show
ਜੇਨੇਵਾ ਮੋਟਰ ਸ਼ੋਅ, 7 ਕਾਰਾਂ ਦਾ ਹੈ ਬੇਸਬਰੀ ਨਾਲ ਇੰਤਜਾਰ

ਯੂਰਪ ਦੇ ਸਭ ਤੋਂ ਵੱਡੇ ਸਾਲਾਨਾ ਆਟੋ ਸ਼ੋਅ ‘ਚ ਇਸ ਵਾਰ ਕਈਂ ਸ਼ਾਨਦਾਰ ਕਾਰਾਂ ਸ਼ੋਅ ਕੇਸ ਕੀਤੀਆਂ ਗਈਆਂ। ਆਓ ਇੱਕ ਨਜ਼ਰ ਮਾਰਦੇ ਹਾਂ ਉਨ੍ਹਾਂ ਕਾਰਾਂ ‘ਤੇ ਜਿਨ੍ਹਾਂ ਨੂੰ ਸੜਕਾਂ ‘ਤੇ ਦੇਖਣ ਲਈ ਲੋਕ ਬੇਤਾਬ ਨੇ। Ruf CTR 30 ਸਵਿਟਜਰਲੈਂਡ ਦੇ 87ਵੇਂ ਜੇਨੇਵਾ ਇੰਟਰਨੈਸ਼ਨਲ ਮੋਟਰ ਸ਼ੋਅ ‘ਚ ਆਰ.ਯੂ.ਐਫ ਸੀ.ਟੀ.ਆਰ 30 ਕਾਰ ਪੇਸ਼ ਕੀਤੀ ਗਈ। ਆਰ.ਯੂ.ਐਫ ਡਿਜਾਇਨ

BMW G 310 R
ਹੁਣ Harley Davidson ਨੂੰ ਮਾਤ ਪਾਵੇਗੀ BMW bike !

ਜੇਕਰ ਤੁਸੀਂ ਸਪੋਰਟਸ ਬਾਇਕਸ ਦੇ ਦੀਵਾਨੇ ਹੋ ਤਾਂ ਤੁਹਾਡੇ ਲਈ ਖੁਸ਼ੀ ਦੀ ਖਬਰ ਇਹ ਹੈ ਕਿ ਬੀਐਮਡਬਲਯੂ ਜਲਦ ਹੀ ਆਪਣੀ ਇਕ ਸੁਪਰ ਬਾਇਕ G310R ਪੇਸ਼ ਕਰਨ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਸਦੀ ਕੀਮਤ ਹਾਰਲੇ ਡੈਵਿਡਸਨ ਦੇ ਬੇਸ ਮਾਡਲ ਦੇ ਮੁਕਾਬਲੇ ਕਾਫੀ ਘੱਟ ਹੈ। ਭਾਰਤ ਵਿਚ ਹਾਰਲੇ ਦੀ ਕੀਮਤ ਦੀ ਜੇਕਰ ਗਲ ਕੀਤੀ

Toyota-Prius_Plug-in_Hybrid-2017
Booking open…  ਲਾਂਚ ਹੋਈ ਟੋਯੋਟਾ ਪ੍ਰੀਅਸ ਹਾਈਬ੍ਰਿਡ ਕਾਰ

ਟੋਯੋਟਾ ਮੋਟਰਸ ਨੇ ਆਪਣੀ ਫਾਰਥ ਜੈਨਰੇਸ਼ਨ ਦੀ ਨਵੀਂ ਕਾਰ ਟੋਯੋਟਾ ਪ੍ਰੀਅਸ ਲਾਂਚ ਕਰ ਦਿੱਤੀ ਹੈ। ਦਿੱਲੀ ਐਕਸ ਸ਼ੋਅਰੂਮ ‘ਚ ਇਸ ਕਾਰ ਦੀ ਕੀਮਤ 39 ਲੱਖ ਰੁਪਏ ਰੱਖੀ ਗਈ ਹੈ। ਕਾਰ ਨੂੰ ਟੋਯੋਟਾ ਦੇ TNGA ਪਲੇਟਫਾਰਮ ‘ਤੇ ਤਿਆਰ ਕੀਤਾ ਗਿਆ ਹੈ। ਪ੍ਰੀਯਸ ‘ਚ 1.8 ਲੀਟਰ ਦਾ ਪੈਟਰੋਲ ਇੰਜਨ ਦਿੱਤਾ ਹੈ, ਜੋ 98 ਪੀ.ਐਸ ਪਾਵਰ ਅਤੇ 142 ਐਨ.ਐਮ

ਰਾੱਇਲ ਐਨਫੀਲ਼ਡ ਦੀ customised Classic 500 Green Fly

ਨਵੀਂ ਦਿੱਲੀ: ਹਾਲ ਹੀ ‘ਚ ਰਾੱਇਲ ਐਨਫੀਲ਼ਡ ਸਪੇਨ ਵੱਲੋਂ ‘ਰਾੱਇਲ ਐਨਫੀਲ਼ਡ Classic 500 Green Fly’ ਨੂੰ ‘ਜੇਸਸ ਡੀ ਜੂਆਨ’ ਵੱਲੋਂ ਕਸਟਮਾਇਜ਼ ਕੀਤਾ ਗਿਆ ਹੈ। ਦੱਸ ਦਈਏ ਕਿ ਕੰਪਨੀ ਇਸ ਬਾਈਕ ਨੂੰ ਅਗਲੇ ਮਹੀਨੇ ਹੋਣ ਵਾਲੇ 2017 ਮੳਦਰਦਿ ਸਹੋਾ ‘ਚ ਪੇਸ਼ ਕਰਨ ਜਾ ਰਹੀ ਹੈ। ਇਹ ਸ਼ੋਅ 15 ਤੋਂ 18 ਮਾਰਚ ਤੱਕ ਚਲੇਗਾ। ਕੰਪਨੀ ਦੀ ਪਲਾਨਿੰਗ

ਮਾਰੂਤੀ ਦੀ ਨਵੀਂ ਜਿਪਸੀ ਬਾਰੇ ਜਾਣਕੇ ਹੈਰਾਨ ਰਹਿ ਜਾਓਗੇ ਤੁਸੀਂ…

ਭਾਰਤੀ ਬਾਜ਼ਾਰ ਵਿੱਚ ਮਾਰੂਤੀ ਆਪਣੀ ਨਵੀਂ ਜਿਪਸੀ ਨੂੰ ਲਾਂਚ ਕਰਨ ਜਾ ਰਿਹਾ ਹੈ। ਇਸ ਗੱਡੀ ਦੀ ਲੁੱਕ ਕਾਫ਼ੀ ਸਪੋਰਟਸ ਵਾਲੀ ਹੈ। ਮਾਰੂਤੀ ਦੀ ਇਹ ਜਿਪਸੀ ਭਾਰਤ ਵਿੱਚ 1.2 ਲੀਟਰ ਪੈਟਰੋਲ ਇੰਜਨ ਨਾਲ ਆ ਸਕਦੀ ਹੈ। ਗੱਡੀ ਵਿੱਚ ਮਾਰੂਤੀ ਨੇ 5 ਸਪੀਡ ਮੈਨੂਅਲ ਟਰਾਂਸਮਿਸ਼ਨ ਦਿੱਤਾ ਹੈ। ਕੰਪਨੀ ਗੱਡੀ ਦੀ ਕੀਮਤ ਵੀ ਘੱਟ ਰੱਖਣ ਜਾ ਰਹੀ ਹੈ।

Luxury-Cars
ਭਾਰਤ ‘ਚ ਵਿਕਣ ਵਾਲੀ ਹਰ ਦੂਜੀ ਕਾਰ ਦਾ ਕਲਰ ਵ੍ਹਾਈਟ …ਜਾਣੋ ਕਿਉਂ!

ਨਵੀਂ ਦਿੱਲੀ : ਭਾਰਤ ਵਿਚ ਕਾਰ ਲੈਣ ਵਾਲੇ ਜਿੰਨਾ ਉਸ ਦੇ ਫੀਚਰਸ, ਇੰਜਣ ਤੇ ਪਾਵਰ ਨੂੰ ਚੈੱਕ ਕਰਦੇ ਹਨ ਉਨਾਂ ਹੀ ਗੱਡੀ ਦਾ ਕਲਰ ਵੀ ਦੇਖਦੇ ਹਨ । ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ ਵਿਚ ਵਿਕਣ ਵਾਲੀਆਂ ਹਰ 2 ਕਾਰਾਂ ਵਿਚੋਂ ਇਕ ਸਫੇਦ ਰੰਗ ਦੀ ਹੁੰਦੀ ਹੈ। ਉੱਥੇ ਹੀ 25 ਫੀਸਦੀ ਖਰੀਦਦਾਰ ਸਿਲਵਰ ਤੇ