Dec 13

ਮਹਿੰਦਰਾ ਦੀ Marazzo ਨੂੰ ਕਰੈਸ਼ ਟੈਸਟ ‘ਚ ਮਿਲੇ 4 ਸਟਾਰ

mahindra marazzo  ਮਹਿੰਦਰਾ ਮਰਾਜ਼ੋ ਦਾ ਹਾਲ ਹੀ ਵਿੱਚ ਗਲੋਬਲ ਐਨਕੈਪ ਵੱਲੋਂ ਫਰੰਟ ਇੰਪੈਕਟ ਕਰੈਸ਼ ਟੈਸਟ  ਕੀਤਾ ਗਿਆ। ਇਸਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਮਹਿੰਦਰਾ ਦੀ ਇਸ ਮਲਟੀ ਪਰਪਸ ਯੂਟਿਲਿਟੀ ਵਹੀਕਲ  ( ਐੱਮ.ਪੀ.ਵੀ. )  ਨੂੰ 4 – ਸਟਾਰ ਰੇਟਿੰਗ ਹਾਸਲ ਹੋਈ ਹੈ। ਇਹ ਮਹਿੰਦਰਾ ਦੀ ਪਹਿਲੀ ਮਾਡਲ ਹੈ ਜਿਸ ਨੂੰ ਕਰੈਸ਼ ਪ੍ਰੀਖਣਾਂ ‘ਚ ਉੱਚ ਰੇਟਿੰਗ ਪ੍ਰਾਪਤ

1 ਜਨਵਰੀ ਤੋਂ ਮਹਿੰਗੀਆਂ ਹੋ ਜਾਣਗੀਆਂ Skoda ਦੀਆਂ ਕਾਰਾਂ

Skoda Cars: ਜੇਕਰ ਤੁਸੀ ਸਕੋਡਾ ਦੀ ਕਾਰ ਖਰੀਦਣ ਦਾ ਵਿਚਾਰ ਕਰ ਰਹੇ ਹੋ ਤਾਂ ਜਲਦੀ ਕਰੋ, ਸਕੋਡਾ ਨਵੇਂ ਸਾਲ ਤੋਂ ਆਪਣੀ ਕਾਰਾਂ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ। ਸਕੋਡਾ ਕਾਰਾਂ ਦੇ ਮੁੱਲ ਦੋ ਫੀਸਦੀ ਤੱਕ ਵਧਣਗੇ। ਨਵੀਆਂ ਕੀਮਤਾਂ ਇੱਕ ਜਨਵਰੀ 2019 ਤੋਂ ਲਾਗੂ ਹੋਣਗੀਆਂ। ਕੰਪਨੀ ਅਨੁਸਾਰ ਲਾਗਤ ਵੱਧਣ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੇ ਘੱਟਦੇ

ਟਾਟਾ ਦੀ Harrier ਕਾਰ ‘ਚ ਹੁਣ ਨਹੀਂ ਮਿਲੇਗੀ ਇਹ ਸਹੂਲਤ

Tata Harrier public previews: ਨਵੀਂ ਦਿੱਲੀ : ਟਾਟਾ ਛੇਤੀ ਹੀ ਦੇਸ਼ ਵਿੱਚ harrier SUV ਨੂੰ ਉਤਾਰਣ ਲਈ ਤਿਆਰ ਹੈ। ਇਸਨੂੰ ਜਨਵਰੀ 2019 ਵਿੱਚ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਇਸਨੂੰ ਲੈਂਡ ਰੋਵਰ ਡਿਸਕਵਰੀ ਸਪੋਰਟ  ਦੇ Omega-Arch (Optimal Modular Skilled Global Advanced Architecture) ਪਲੇਟਫਾਰਮ ‘ਤੇ ਬਣਾਇਆ ਹੈ। ਇਸ ਤੋਂ ਇਲਾਵਾ harrier ਵਿੱਚ ਕਈ ਸੇਫਟੀ ਅਤੇ ਕੰਫਰਟ ਫੀਚਰ

UM Motorcycles
ਬੁਲਟ ਨੂੰ ਟੱਕਰ ਦੇਵੇਗੀ ਇਹ ਮੋਟਰਸਾਇਕਲ …

UM Motorcycles: ਨਵੀਂ ਦਿੱਲੀ : ਦਮਦਾਰ ਟੂ-ਵਹੀਲਰ ਨਿਰਮਾਤਾ ਕੰਪਨੀ ਯੂਐੱਮ ਮੋਟਰਸਾਇਕਲ ਨੇ ਭਾਰਤੀ ਬਾਜ਼ਾਰ ‘ਚ ਆਪਣੀ ਪਾਪੂਲਰ ਬਾਇਕ ਰੇਨੇਗੇਡ ਕਮਾਂਡੋ ਕਲਾਸਿਕ ਦਾ ਕਾਰਬਿਊਰੇਟਰ ਵੇਰਿਏੰਟ ਨੂੰ ਲਾਂਚ ਕਰ ਦਿੱਤਾ ਹੈ। ਇਸ ਨਵੀਂ ਯੂਐੱਮ ਰੇਨੇਗੇਡ ਕਮਾਂਡੋ ਕਲਾਸਿਕ ਕਾਰਬਿਊਰੇਟਰ ਦੀ ਕੀਮਤ 1. 95 ਲੱਖ ਰੁਪਏ, ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਭਾਰਤ ਵਿੱਚ ਫਿਊਲ ਇੰਜੇਕਟੈੱਡ ਯੂਐੱਮ ਰੇਨੇਗੇਡ ਕਮਾਂਡੋ

Maruti Suzuki Swift RS launch
ਇਸ ਵਜ੍ਹਾ ਕਰਕੇ Maruti Suzuki ਦੀਆਂ ਕਾਰਾਂ ਹੋਈਆਂ ਮਹਿੰਗੀਆਂ

Maruti Suzuki Swift RS launch: ਨਵੀਂ ਦਿੱਲੀ : ਨਵੇਂ ਸਾਲ ਦੇ ਸ਼ੁਰੂ ਹੋਣ ‘ਚ ਸਿਰਫ਼ 20 ਦਿਨ ਹੀ ਰਹਿ ਗਏ ਹਨ ਜੇਕਰ ਤੁਸੀਂ ਵੀ ਨਵੇਂ ਸਾਲ ‘ਚ ਨਵਾਂ ਵਾਹਨ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਕੰਮ ਦੀ ਹੈ। ਤੁਸੀਂ ਵੀ ਜਲਦ ਤੋਂ ਜਲਦ ਨਵੇਂ ਸਾਲ ਦੇ ਸ਼ੁਰੂ ਹੋਣ ਤੋਂ ਪਹਿਲਾ

Hyundai ਨੇ ਆਪਣੀ ਨਵੀਂ ਕਾਰ Palisade ਤੋਂ ਚੁੱਕਿਆ ਪਰਦਾ …

Hyundai Motor India domestic sales: ਹੁੰਡਈ ਨੇ ਲਾਸ ਏਂਜਲਸ ‘ਚ ਆਜੋਜਿਤ ਲਾਅ ਮੋਟਰ ਸ਼ੋਅ ‘ਚ ਨਵੀਂ ਫਲੈਗਸ਼ਿਪ SUV ਪੈਲਿਸੇਡ ਨੂੰ ਪੇਸ਼ ਕੀਤਾ ਹੈ। ਇਹ 8-ਸੀਟਰ SUV ਹੈ। ਇਸਨੂੰ ਨਵੇਂ ਪਲੇਟਫਾਰਮ ‘ਤੇ ਤਿਆਰ ਕੀਤਾ ਗਿਆ ਹੈ। Hyundai Palisade ਨੂੰ ਕੰਪਨੀ ਦੇ ਦੱਖਣ ਕੋਰੀਆ ਸਥਿਤ ਉਤਸਾਨ ਪਲਾਂਟ ਵਿੱਚ ਤਿਆਰ ਕੀਤਾ ਜਾ ਰਿਹਾ ਹੈ। Hyundai Palisade ‘ਚ ਅੱਗੇ

ਜਾਣੋ Kia ਦੀ ਇਸ ਨਵੀਂ ਕਾਰ ਬਾਰੇ …

Kia Motors: ਨਵੀਂ ਕੀਆ ਸੋਲ ਦਾ ਡਿਜ਼ਾਈਨ ਕਾਫ਼ੀ ਆਕਰਸ਼ਕ ਅਤੇ ਦਮਦਾਰ ਹੈ। ਇਸਦੇ ਫਰੰਟ ਅਤੇ ਰਿਅਰ ਬੰਪਰ ਨੂੰ ਨਵੇਂ ਸਿਰੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਇਸ ਵਿੱਚ ਪਤਲੇ ਐੱਲਈਡੀ ਹੈਡਲੈਂਪਸ ਲੱਗੇ ਹਨ, ਜੋ ਬੋਨਟ ਨਾਲ ਸਟੇ ਹੋਏ ਹਨ। ਟੇਲਲੈਂਪਸ ਨੂੰ ਸਿੰਗਲ ਯੂਨਿਟ ਵਿੱਚ ਰੱਖਿਆ ਗਿਆ ਹੈ। ਭਾਵ ਇਸਦਾ ਇੱਕ ਸਿਰਿਆ ਬੂਟ ਲਿਡ ਤੋਂ ਸ਼ੁਰੂ ਹੁੰਦਾ ਹੈ

Skoda Scala Interior Showcased
Skoda ਨੇ ਦਿਖਾਈ ਨਵੀਂ Scala ਕਾਰ ਦੀ ਝਲਕ

Skoda Scala Interior Showcased: ਸਕੌਡਾ ਨੇ ਸਕਾਲਾ ਹੈਚਬੈਕ ਦੇ ਕੈਬਨ ਦੀਆਂ ਤਸਵੀਰਾਂ ਜਾਰੀ ਕੀਤੀ ਹਨ। ਇਹ ਫਾਕਸਵੈਗਨ ਗਰੁੱਪ ਦੇ ਨਵੇਂ MQB-A0 ਪਲੇਟਫਾਰਮ ‘ਤੇ ਬੇਸ ਹੈ। ਇਸ ਪਲੇਟਫਾਰਮ ‘ਤੇ ਬਨਣ ਵਾਲੀ ਇਹ ਸਕੌਡਾ ਦੀ ਪਹਿਲੀ ਕਾਰ ਹੋਵੇਗੀ। ਇਸਨੂੰ 6 ਦਸੰਬਰ 2018 ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਸਕਾਲਾ ਹੈਚਬੈਕ ਦੇ ਕੈਬਨ ਦਾ ਡਿਜ਼ਾਈਨ ਆਰਐੱਸ ਕਾਂਸੇਪਟ

Volkswagen Polo
Volkswagen ਨਹੀਂ ਲਿਆਵੇਗੀ ਆਪਣੀ Sub Polo ਕਾਰ ਨੂੰ …

Volkswagen Polo: ਫਾਕਸਵੈਗਨ ਇਨੀ ਦਿਨੀਂ ਨਵੇਂ MQB-A0 ਪਲੇਟਫਾਰਮ ‘ਤੇ ਕੰਮ ਕਰ ਰਹੀ ਹੈ। MQB-A0 ਪਲੇਟਫਾਰਮ ਸਭ ਤੋਂ ਜ਼ਿਆਦਾ ਫਲੈਕਸਿਬਲ ਹੈ, ਭਾਵ ਇਸ ਪਲੇਟਫਾਰਮ ‘ਤੇ ਛੋਟੀ ਤੋਂ ਲੈ ਕੇ ਵੱਡੀ ਕਾਰਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਪਿਛਲੇ ਕੁੱਝ ਸਮੇਂ ਤੋਂ ਚਰਚਾਵਾਂ ਸੀ ਕਿ ਕੰਪਨੀ ਇਸ ਪਲੇਟਫਾਰਮ ਦਾ ਇਸਤੇਮਾਲ ਸਭ ਪੋਲੋ ਭਾਵ ਪੋਲੋ ਤੋਂ ਛੋਟੀ ਕਾਰ ਬਣਾਉਣ

Mahindra Cars Sale
Mahindra ਦੀ ਵਿਕਰੀ ‘ਚ ਹੋਇਆ 17 ਫੀਸਦੀ ਵਾਧਾ …

Mahindra Cars Sale: ਨਵੀਂ ਦਿੱਲੀ : ਮਹਿੰਦਰਾ ਵਾਹਨ ਬਣਾਉਣ ਵਾਲੀ ਕੰਪਨੀ ਨੇ ਆਪਣੇ ਗਾਹਕਾਂ ਦੇ ਮਨਾਂ ‘ਚ ਬੇਹੱਦ ਖ਼ਾਸ ਜਗ੍ਹਾ ਬਣਾਈ ਹੈ। ਮਹਿੰਦਰਾ ਐਂਡ ਮਹਿੰਦਰਾ ਨੇ ਬੀਤੇ ਪਿਛਲੇ ਮਹੀਨੇ ‘ਚ ਵਿਕਰੀ ਦੇ ਆਂਕੜਿਆਂ ਨੂੰ ਪੇਸ਼ ਕੀਤਾ ਹੈ ਜਿਸ ‘ਚ ਇਹ ਪਤਾ ਲੱਗਾ ਹੈ ਕਿ ਨਵੰਬਰ ‘ਚ 17 ਫੀਸਦੀ ਵਾਧੇ ਨਾਲ ਮਹਿੰਦਰਾ ਨੇ ਕਾਰੋਬਾਰ ਕੀਤਾ ਹੈ

2018 Old Cars
2019 ਤੱਕ ਅਲਵਿਦਾ ਕਹਿ ਸਕਦੀਆਂ ਹਨ ਇਹ ਕਾਰਾਂ

2018 Old Cars: 2018 ਖ਼ਤਮ ਹੋਣ ‘ਚ ਆ ਰਿਹਾ ਹੈ। ਇਸ ਸਾਲ ਦੀ ਵਿਦਾਈ ਦੇ ਨਾਲ ਹੀ ਕਈ ਕਾਰਾਂ ਦੀ ਵੀਂ ਵਿਦਾਈ ਹੋਣ ਜਾ ਰਹਿ ਹੈ। ਹਾਲਾਂਕਿ ਇਸ ਦੌਰਾਨ ਸਾਲ 2018 ਵਿੱਚ ਕਈ ਕਾਰਾਂ ਲਾਂਚ ਹੋਈ ਹੈ, ਜਿਸਦੇ ਕਾਰਨ ਇਸਨੂੰ ਯਾਦ ਕੀਤਾ ਜਾਵੇਗਾ। ਇਹਨਾਂ ਵਿੱਚ ਪੈਟਰੋਲ, ਡੀਜਲ ਤੋਂ ਲੈ ਕੇ ਇਲੈਕਟ੍ਰੋਨਿਕ ਕਾਰਾਂ ਵੀ ਸ਼ਾਮਿਲ ਰਹੇ।

New nano tool
ਜਲਦ ਲਾਂਚ ਹੋਵੇਗੀ NANO ਤੋਂ ਵੀ ਛੋਟੀ ਕਾਰ

New nano tool: ਟਾਟਾ ਦੀ NANO ਕਾਰ ਬਾਰੇ ਤਾ ਤੁਸੀਂ ਜਾਂਦੇ ਹੀ ਹੋਵੋਗੇ। ਇਸ ਕਾਰ ਨੂੰ ਸਭ ਤੋਂ ਜ਼ਿਆਦਾ ਸਸਤੀ ਅਤੇ ਛੋਟੀ ਕਾਰ ਕਿਹਾ ਜਾਂਦਾ ਹੈ। ਭਾਰਤ ਦੀ ਸਭ ਤੋਂ ਛੋਟੀ ਕਾਰ HUN ਬਜਾਜ ਦੀ QUTE ਵੀ ਸ਼ਾਮਿਲ ਹੋਣ ਜਾ ਰਹੀ ਹੈ। ਇਸ ਕਾਰ ਨੂੰ ਸਾਲ 2012 ਵਿੱਚ ਸਭ ਤੋਂ ਪਹਿਲਾਂ ਪੇਸ਼ ਕੀਤਾ ਗਿਆ ਸੀ।

Maruti Suzuki Baleno
Maruti Suzuki ਦੀ ਇਹ ਕਾਰ ਵਿਕਰੀ ਦੇ ਮਾਮਲੇ ‘ਚ ਰਹੀ ਨੰਬਰ 1

Maruti Suzuki Baleno: ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਇੰਡੀਆ ਨੈ ਗਾਹਕਾਂ ਦੇ ਮਨਾਂ ‘ਚ ਬੇਹੱਦ ਖ਼ਾਸ ਜਗ੍ਹਾ ਬਣਾਈ ਹੈ। ਦੱਸ ਦੇਈਏ ਕਿ ਮਾਰੂਤੀ ਕੰਪਨੀ ਵਿਕਰੀ ‘ਚ ਸਾਰੀਆਂ ਕੰਪਨੀਆਂ ਤੋਂ ਅੱਗੇ ਜਾ ਰਹੀ ਹੈ ।ਭਵ ਗਾਹਕਾਂ ਵੱਲੋਂ ਮਾਰੂਤੀ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ।ਇਸ ਕੰਪਨੀ ਦੇ ਸੇਲ ਦਾ ਆਕੜਾਂ 20 ਲੱਖ ਤੋਂ ਪਾਰ ਪਹੁੰਚ ਗਿਆ

2018 Jawa bikes
ਇਹਨਾਂ ਗੱਲਾਂ ਕਾਰਨ ਪਸੰਦ ਆਵੇਗੀ Jawa Motorcycles

2018 Jawa bikes: JAWA ਨੇ ਭਾਰਤੀ ਬਜ਼ਾਰ ‘ਚ ਧਮਾਕੇਦਾਰ ਵਾਪਸੀ ਕੀਤੀ ਹੈ। ਕੰਪਨੀ ਨੇ ਇਸ ਵਾਰ ਆਪਣੀ ਮੋਟਰਸਾਈਕਲ ਨੂੰ ਨਵੇਂ ਰੰਗ ਰੂਪ ‘ਚ ਪੇਸ਼ ਕਰੇਗਾ। ਦੱਸ ਦੇਈਏ ਕਿ ਇੱਕ ਅਜਿਹਾ ਸਮਾਂ ਵੀ ਸੀ ਜਦੋਂ ਬਾਲੀਵੁੱਡ ‘ਚ ਵੀ ਇਸ ਮੋਟਰਸਾਈਕਲ ਦਾ ਦਬਦਬਾ ਹੁੰਦਾ ਸੀ ।ਵੱਡੇ ਵੱਡੇ ਫ਼ਿਲਮੀ ਸਿਤਾਰੇ ਇਸ ਮੋਟਰਸਾਈਕਲ ਨੂੰ ਖਰੀਦਣਾ ਪਸੰਦ ਕਰਦੇ ਸਨ ।

Buy Luxury Cars
ਬਜਟ ‘ਚ ਖ਼ਰੀਦੋ ਇਹ ਲਗਜ਼ਰੀ ਕਾਰਾਂ …

Buy Luxury Cars: ਨਵੀਂ ਦਿੱਲੀ : ਜੇਕਰ ਤੁਸੀਂ ਵੀ ਨਵੀਂ ਕਾਰ ਖਰੀਦਣ ਦਾ ਮਨ ਬਣਾ ਰਹੇ ਹੋ ਅਤੇ ਤੁਹਾਡਾ ਬਜਟ 10 ਲੱਖ ਦਾ ਹੈ ਤਾਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਹਾਡੇ ਬਜਟ ਦੇ ਹਿਸਾਬ ਨਾਲ ਕਿਹੜੀ ਕਾਰ ਸਹੀ ਰਹੇਗੀ। Mahindra TUV 300 ਸਭ ਤੋਂ ਪਹਿਲਾ ਗੱਲ ਕਰਦੇ ਹਾਂ ਮਹਿੰਦਰਾ ਦੀ ਜੋ ਆਪਣੇ ਗਾਹਕਾਂ

Tata Harrier SUV
Tata ਜਲਦ ਲਾਂਚ ਕਰੇਗਾ ਆਪਣੀ ਨਵੀਂ ਸ਼ਾਨਦਾਰ ਕਾਰ

Tata Harrier SUV: ਕਾਰ ਨਿਰਮਾਤਾ ਕੰਪਨੀ ਲਗਾਤਾਰ ਆਪਣੇ ਗਾਹਕਾਂ ਨੂੰ ਖੁਸ਼ ਕਰਨ ‘ਚ ਲੱਗੀ ਹੈ । ਦੇਸ਼ ਦੀ ਦਿੱਗਜ ਕੰਪਨੀ Tata Harrier ਦਾ ਨਵਾਂ ਕਾਪੈਕਟ SUV ਹੈ ਅਤੇ ਇਸਦਾ ਮੁਕਾਬਲਾ ਸਿੱਧਾ ਹੁੰਡਈ ਕਰੇਟਾ ਨਾਲ ਹੋਵੇਗਾ। Tata Harrier ਦੇ ਪ੍ਰੋਡਕਸ਼ਨ ਮਾਡਲ ਦਾ ਐਕਸਟੀਰਿਅਰ ਪਹਿਲਾਂ ਤਸਵੀਰਾਂ ਵਿੱਚ ਸਾਫ਼ ਵੇਖਿਆ ਗਿਆ ਹੈ। ਉਥੇ ਹੀ, ਵੀਡੀਓ ਵਿੱਚ ਹੁਣ ਕੰਪਨੀ

KTM 200 Duke ABS
KTM 200 Duke ABS ਭਾਰਤ ‘ਚ ਲਾਂਚ, ਜਾਣੋ ਕੀਮਤ

ਜੇਕਰ ਤੁਸੀਂ ਵੀ ਨਵੀਂ ਮੋਟਰਸਾਈਕਲ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਕੰਮ ਦੀ ਹੈ । KTM 200 Duke ABS ਭਾਰਤ ਵਿੱਚ ਲਾਂਚ ਹੋ ਗਈ ਹੈ। ਇਸ ਬਾਇਕ ਦੀ ਦਿੱਲੀ ਐਕਸ ਸ਼ੋਅ ਰੂਮ ਕੀਮਤ 1.6 ਲੱਖ ਰੁਪਏ ਹੈ। ਤੁਹਾਨੂੰ ਦੱਸ ਦੇਈਏ ਕਿ ਇਹ KTM ਦੀ ਲੋਕਾਂ ਨੂੰ 200 Duke ਦਾ ABS

Volvo XC90
ਇਹਨਾਂ ਗੱਲਾਂ ਕਰਕੇ ਭਾਰਤੀ ਗਾਹਕਾਂ ਨੂੰ ਪਸੰਦ ਆ ਸਕਦੀ ਹੈ Volvo XC90

Volvo XC90 ਨੂੰ ਭਾਰਤ ‘ਚ ਪੇਸ਼ ਕਰ ਦਿੱਤਾ ਹੈ। ਇਸ ਕਾਰ ਨੂੰ ਚਾਰਜ ਕਰਨ ‘ਤੇ ਇਹ 40 ਕਿਲੋਮੀਟਰ ਦਾ ਰੇਂਜ ਦਿੰਦੀ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕੀ ਕੁੱਝ ਨਵਾਂ ਅਤੇ ਖਾਸ ਹੈ ਇਸ ਕਾਰ ‘ਚ… Volvo Cars ਮੁਤਾਬਕ Volvo XC90 ਵਿੱਚ ਅਜਿਹੇ ਏਅਰ ਫਿਲਟਰਸ ਲੱਗੇ ਹਨ ਜੋ ਕਾਰ ਦੇ ਅੰਦਰ 95 ਫੀਸਦੀ ਤੱਕ PM

Maruti Suzuki ਦੀ Ertiga ਭਾਰਤ ‘ਚ ਹੋਈ ਲਾਂਚ ….

Maruti Suzuki Ertiga: ਨਵੀਂ ਦਿੱਲੀ : ਗਾਹਕਾਂ ਦੀ ਮਨਪਸੰਦ ਕਾਰ ਨਿਰਮਾਤਾ ਕੰਪਨੀ ਮਾਰੂਤੀ ਨੇ ਆਪਣੀ ਨਵੀਂ ਕਾਰ ਲਾਂਚ ਕੀਤੀ ਹੈ। ਇਸ ਕਾਰ ਦੀ ਕੀਮਤ 10.90 ਲੱਖ ਰੁਪਏ ਹੈ। ਨਵੇਂ ਡਿਜ਼ਾਈਨ ਲਾਂਚ ਕੀਤੀ ਗਈ ਕਾਰ ਕੀ ਕੁਝ ਹੈ ਖ਼ਾਸ ਅਸੀਂ ਤੁਹਾਨੂੰ ਦੱਸਦੇ ਹਾਂ…। ਕੰਪਨੀ ਨੇ ਆਪਣੀ ਨਵੀਂ ਕਾਰ ਨੂੰ HEARTECT ਪਲੇਟਫਾਰਮ ‘ਤੇ ਬਣਾਇਆ ਹੈ । ਦੱਸ

2019 TVS Apache RTR 180
TVS Apache RTR 180 ਭਾਰਤ ‘ਚ ਹੋਈ ਲਾਂਚ, ਜਾਣੋ ਕੀਮਤ

2019 TVS Apache RTR 180: ਜੇਕਰ ਤੁਸੀਂ ਵੀ ਨਵੀਂ ਮੋਟਰਸਾਈਕਲ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਕੰਮ ਦੀ ਹੈ। TVS ਮੋਟਰ ਕੰਪਨੀ ਨੇ ਭਾਰਤ ‘ਚ ਪਹਿਲੀ ਡੁਅਲ-ਚੈਨਲ ABS ਦੇ ਨਾਲ ਆਪਣੀ ਟੀਵੀਐੱਸ Apache RTR 180 ਨੂੰ 2019 ਮਾਡਲ ਦੇ ਤੌਰ ‘ਤੇ ਲਾਂਚ ਕਰ ਦਿੱਤੀ ਹੈ। 2019 ਟੀਵੀਐੱਸ Apache RTR 180