Toyota Glanza ਹੋਈ ਭਾਰਤ ‘ਚ ਲਾਂਚ, ਕੀਮਤ 7.22 ਲੱਖ ਰੁਪਏ ਤੋਂ ਸ਼ੁਰੂ


Toyota Glanza gets sporty: Toyota  ਨੇ ਆਪਣੀ glanza  ਹੈਚਬੈਕ ਨੂੰ ਭਾਰਤ ਵਿੱਚ ਲਾਂਚ ਕਰ ਦਿੱਤਾ ਹੈ।  ਇਹ ਮਾਰੂਤੀ ਬਲੇਨੋ ਦਾ ਕਰਾਸ-ਬੈਜ ਵਰਜ਼ਨ ਹੈ।  ਕੰਪਨੀ ਨੇ ਇਸਦੀ ਸ਼ੁਰੂਆਤੀ ਕੀਮਤ 7 . 22 ਲੱਖ ਰੁਪਏ ਤੈਅ ਕੀਤੀ ਹੈ, ਜੋ ਟਾਪ ਵੇਰੀਐਂਟ ਲਈ 8.90 ਲੱਖ ਰੁਪਏ ਤੱਕ ਜਾਂਦੀ ਹੈ । toyota glanza ਨੂੰ ਦੋ ਵੇਰੀਐਟ : G ਅਤੇ V

ICC Cricket World Cup ਨੂੰ ਖ਼ਾਸ ਬਣਾਉਣ ਲਈ NOKIA ਦੇ ਰਿਹੈ ਇਹ ਆਫ਼ਰ

ICC  World Cup 2019 : ਨਵੀਂ ਦਿੱਲੀ :  ICC Cricket World Cup 2019 ਖਾਸ ਬਣਾਉਣ ਲਈ  Nokia ਨੇ ਭਾਰਤੀ ਗਾਹਕਾਂ ਲਈ ਕਈ ਖ਼ਾਸ ਆਫਰ ਦੇ ਰਹੀ ਹੈ।ਇਸ ਦੇ ਤਹਿਤ nokia ਆਪਣੇ ਸਮਾਰਟਫੋਨ ‘ਚ 20 ਫ਼ੀਸਦੀ ਤੱਕ ਦਾ ਡਿਸਕਾਊਂਟ ਦੇ ਰਹੀ ਹੈ। ਇਹ ਆਫਰ 5 ਜੂਨ ਤੋਂ ਸ਼ੁਰੂ ਹੋਇਆ ਹੈ ਅਤੇ 30 ਜੂਨ ਤੱਕ ਚੱਲੇਗਾ ।

ਭਾਰਤ ‘ਚ ਬਣੀ Honda Amaze ਨੂੰ ਟੈਸਟਿੰਗ ਦੌਰਾਨ ਮਿਲੇ 4 ਸਟਾਰ

Honda Amaze gets 4 stars: ਗਲੋਬਲ ਐਂਨਕੈਪ ਨੇ ਹਾਲ ਹੀ ‘ਚ ਅਫਰੀਕਾ ‘ਚ ਵਿਕਣ ਵਾਲੀਆਂ ਤਿੰਨ ਕਾਰਾਂ ਦਾ ਕਰੈਸ਼ ਟੈਸਟ ਕੀਤਾ ਹੈ, ਜਿਨ੍ਹਾਂ ‘ਚ Suzuki Ignis, Honda Amaze, and Toyota Navalja ਸ਼ਾਮਿਲ ਹਨ। ਇਹਨਾਂ ‘ਚੋਂ Ignis ਅਤੇ amaze ਨੂੰ ਭਾਰਤ ‘ਚ ਹੀ ਤਿਆਰ ਕਰ ਅਫਰੀਕਾ ਵਿੱਚ ਨਿਰਯਾਤ ਕੀਤਾ ਜਾਂਦਾ ਹੈ। ਗਲੋਬਲ ਐਨਕੈਪ ਵੱਲੋਂ ਹੋਂਡਾ ਅਮੇਜ਼

FORD 2022 ਤੱਕ ਲਾਂਚ ਕਰੇਗੀ ਨਵੀਂ SUV ਕਾਰ

Ford EcoSport Gets New Thunder: ਵਰਤਮਾਨ ‘ਚ ਫੋਰਡ ਦੇ ਬੇੜੇ ‘ਚ ਇੱਕ ਅਜਿਹੀ SUV ਦੀ ਅਣਹੋਂਦ ਹੈ, ਜਿਸ ਨੂੰ Ecosport and Endurance ਦੇ ‘ਚ ਪੋਜ਼ਿਸ਼ਨ ਕੀਤਾ ਜਾ ਸਕੇ।  ਕੰਪਨੀ ਇਸ ਕਮੀ ਨੂੰ 2022 ਤੱਕ ਦੋ ਨਵੀਂ SUV ਕਾਰਾਂ ਦੇ ਲਾਂਚ ਨਾਲ ਪੂਰੀ ਕਰੇਗੀ। ਸਭ ਤੋਂ ਪਹਿਲਾਂ 2020 ਵਿੱਚ ਕੰਪਨੀ ਇੱਕ ਮਿਡ ਸਾਇਜ SUV ਉਤਾਰੇਗੀ। ਮੁੱਖ

Hyundai ਦੀ ਇਨ੍ਹਾਂ ਕਾਰਾਂ ‘ਤੇ ਮਿਲ ਰਹੀ ਹੈ ਭਾਰੀ ਛੂਟ

Hyundai Cars Discount 2019 : ਜੇਕਰ ਤੁਸੀਂ ਇਸ ਮਹੀਨੇ ਹੁੰਡਈ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਇਹ ਕਾਫ਼ੀ ਫਾਇਦੇਮੰਦ ਸੌਦਾ ਸਾਬਤ ਹੋ ਸਕਦਾ ਹੈ। ਇਸ ਮਹੀਨੇ ਹੁੰਡਈ, ਕਰੇਟਾ SUV ਨੂੰ ਛੱਡਕੇ ਆਪਣੀ ਸਾਰੀਆਂ ਕਾਰਾਂ ‘ਤੇ ਵਿਸ਼ੇਸ਼ ਆਫਰਸ ਦੀ ਪੇਸ਼ਕਸ਼ ਕਰ ਰਹੀ ਹੈ।   ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ

ਨਵੇਂ ਸੁਰੱਖਿਆ ਫ਼ੀਚਰਾਂ ਨਾਲ ਅਪਡੇਟ ਹੋਵੇਗੀ ਮਹਿੰਦਰਾ Bolero

New Mahindra Bolero 2019 : ਮਹਿੰਦਰਾ ਆਪਣੀ ਸਭ ਤੋਂ ਜ਼ਿਆਦਾ ਵਿਕਣ ਵਾਲੀ SUV, ਬੋਲੇਰੋ ਨੂੰ ਅਪਕਮਿੰਗ ਸੁਰੱਖਿਆ ਨਿਯਮਾਂ ਦੇ ਚਲਦਿਆਂ  ਅਪਡੇਟ ਕਰਨ ਦੀ ਤਿਆਰੀ ਵਿੱਚ ਹੈ। ਹਾਲ ਹੀ ਵਿੱਚ ਐਂਟੀਲਾਕ ਬਰੇਕਿੰਗ ਸਿਸਟਮ ਨਾਲ ਲੈਸ ਬੋਲੇਰੋ ਨੂੰ ਇੱਕ ਮਹਿੰਦਰਾ ਡੀਲਰਸ਼ਿਪ ‘ਤੇ ਵੇਖਿਆ ਗਿਆ ਹੈ, ਜਿਸਦੇ ਨਾਲ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਇਸਨੂੰ ਛੇਤੀ ਹੀ ਲਾਂਚ

ਕੀ ਭਾਰਤ ‘ਚ ਲਾਂਚ ਹੋਵੇਗੀ Toyota Rush?

Toyota Rush Spotted: ਟੋਇਟਾ ਦੇ ਬੇੜੇ ‘ਚ ਇਸ ਸਮੇਂ ਭਾਰਤੀ ਬਾਜ਼ਾਰ ਲਈ ਹੁੰਡਈ ਕਰੇਟਾ ਵਰਗੀ ਕਿਸੇ ਕਾਪੈਕਟ SUV ਜਾਂ ਇਨੋਵਾ ਕਰਿਸਟਾ ਤੋਂ ਛੋਟੀ MPV ਦਾ ਅਣਹੋਂਦ ਹੈ। ਹਾਲਾਂਕਿ ,  ਕੰਪਨੀ ਦੇ ਅੰਤਰਰਾਸ਼ਟਰੀ ਪੋਰਟਫੋਲੀਓ ‘ਚ ਟੋਇਟਾ ਰਸ਼ ਇੱਕ ਅਜਿਹੀ ਕਾਰ ਹੈ, ਜੋ ਇਸ ਸੇਗਮੈਂਟ ‘ਚ ਫਿੱਟ ਬੈਠਦੀ ਹੈ। ਹਾਲਾਂਕਿ, ਟੋਇਟਾ ਕਾਫ਼ੀ ਸਮੇਂ ਤੋਂ ਰਸ਼ ਨੂੰ ਭਾਰਤ

ਮਹਿਲਾਵਾਂ ਲਈ TATA ਨੇ ਸ਼ੁਰੂ ਕੀਤੀ ਇਹ ਖ਼ਾਸ ਸਰਵਿਸ

Tatas launch Women’s Livelihood Bonds: ਟਾਟਾ ਮੋਟਰਸ ਨੇ ਮਹਿਲਾ ਕਾਰ ਗਾਹਕਾਂ ਦੀ ਸੁਰੱਖਿਆ ਨੂੰ ਪੁਖ਼ਤਾ ਕਰਨ ਦੀ ਦਿਸ਼ਾ ਵਿੱਚ TVS ਕੰਪਨੀ ਨਾਲ ਮਿਲਕੇ ਇੱਕ ਚੰਗਾ ਕਦਮ ਚੁੱਕਿਆ ਹੈ। ਕੰਪਨੀ ਨੇ ਮਹਿਲਾ ਗਾਹਕਾਂ ਲਈ ਇੱਕ ਨਵੀਂ ਐਮਰਜੈਂਸੀ ਸੇਵਾ ਪਰੋਗਰਾਮ ਦਾ ਐਲਾਨ ਕੀਤਾ ਹੈ। ਇਸ ਪਰੋਗਰਾਮ ਨੂੰ ਵੁਮਨ ਅਸਿਸਟ ਨਾਮ ਦਿੱਤਾ ਗਿਆ ਹੈ। ਪਰੋਗਰਾਮ ਦੀ ਸ਼ੁਰੂਆਤ 1

ਜਾਣੋ HONDA CIVIC ਬਾਰੇ ਕੁੱਝ ਖ਼ਾਸ ਗੱਲਾਂ

2019 Honda Civic: ਹੋਂਡਾ ਆਪਣੀ 10ਵੀਂ ਜਨਰੇਸ਼ਨ ਸਿਵਿਕ ਸੇਡਾਨ ਨੂੰ ਭਾਰਤ ‘ਚ ਲਾਂਚ ਕਰ ਚੁੱਕੀ ਹੈ।  ਇਹ ਪਹਿਲੀ ਵਾਰ ਹੈ ਜਦੋਂ ਭਾਰਤ ਵਿੱਚ ਸਿਵਿਕ ਨੂੰ ਪਟਰੋਲ ਅਤੇ ਡੀਜ਼ਲ ਦੋਨਾਂ ਇੰਜਨ ਵਿਕਲਪਾਂ ‘ਚ ਉਤਾਰਿਆ ਗਿਆ ਹੈ। ਸਿਵਿਕ ਪਟਰੋਲ ਸਿਰਫ਼ ਸੀਵੀਟੀ ਆਟੋਮੈਟਿਕ ਟਰਾਂਸਮਿਸ਼ਨ ਨਾਲ ਉਪਲੱਬਧ ਹੈ। ਇਸ ‘ਚ ਮੈਨੁਅਲ ਗਿਅਰਬਾਕਸ ਦਾ ਵਿਕਲਪ ਨਹੀਂ ਮਿਲਦਾ ਹੈ। ਉਥੇ ਹੀ,

ਪਿਛਲੇ ਮਹੀਨੇ ਇਨ੍ਹਾਂ ਕਾਰਾਂ ਦੀ ਰਹੀ ਸਭ ਤੋਂ ਜ਼ਿਆਦਾ ਮੰਗ

Most Demanded Cars: ਸਬ-4 ਮੀਟਰ SUV ਸੇਗਮੈਂਟ ਤੋਂ ਬਾਅਦ, ਕਾਪੈਕਟ SUV ਅਤੇ ਕਰਾਸਓਵਰ ਸੇਗਮੈਂਟ ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਹੈ। ਆਪਣੀ ਲਾਂਚ ਤੋਂ ਹੁਣ ਤੱਕ ਹੁੰਡਈ ਕਰੇਟਾ ਇਸ ਸੇਗਮੈਂਟ ‘ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਦੇ ਰੂਪ ਵਿੱਚ ਸਾਹਮਣੇ ਆਈ ਹੈ। ਉਥੇ ਹੀ, ਨਿਸਾਨ ਅਤੇ ਰੇਨੋ ਦੀਆਂ ਕਾਰਾਂ ਇਸ ਸੇਗਮੈਂਟ ‘ਚ ਸਭ ਤੋਂ

ਜਾਣੋ, HONDA HR-V ਨਾਲ ਜੁੜੀਆਂ ਕੁੱਝ ਖ਼ਾਸ ਗੱਲਾਂ

 Honda HR-V: ਭਾਰਤੀ ਬਾਜ਼ਾਰ ‘ਚ ਹੋਂਡਾ ਨਵੀਂ MPV HR-V ਨੂੰ ਉਤਾਰ ਸਕਦੀ ਹੈ। ਹਾਲਾਂਕਿ, ਹੋਂਡਾ ਨੇ ਹਾਲੇ ਤੱਕ ਇਸਦੀ ਆਧਿਕਾਰਿਕ ਪੁਸ਼ਟੀ ਨਹੀਂ ਕੀਤੀ ਹੈ। ਪਰ, ਜਾਣਕਾਰੀ ਸਾਹਮਣੇ ਆਈ ਹੈ ਕਿ ਹੋਂਡਾ HR-V ਨੂੰ 2019 ਦੇ ਆਖ਼ਿਰ ਤੱਕ ਭਾਰਤੀ ਬਾਜ਼ਾਰ ‘ਚ ਪੇਸ਼ ਕੀਤਾ ਜਾ ਸਕਦਾ ਹੈ। ਹੋਂਡਾ ਦੇ ਬੇੜੇ ‘ਚ ਇਹ ਗੱਡੀ ਬੀਆਰ-V ਦੀ ਜਗ੍ਹਾ ਲਵੇਂਗੀ।

ਮਹਿੰਦਰ XUV500 ਦਾ ਨਵਾਂ ਅਵਤਾਰ ਹੋਇਆ ਲਾਂਚ, ਜਾਣੋ ਕੀਮਤ

Mahindra XUV500: ਮਹਿੰਦਰਾ ਨੇ XUV500 ਦਾ ਨਵਾਂ ਬੇਸ ਵੇਰੀਐਂਟ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਵੇਰੀਐਂਟ ਨੂੰ W3 ਨਾਮ ਦਿੱਤਾ ਹੈ। ਇਸਦੀ ਕੀਮਤ 12.22 ਲੱਖ ਰੁਪਏ ਹੈ। ਇਹ ਪੁਰਾਣੇ ਬੇਸ ਵੇਰੀਐਂਟ-W5 ਤੋਂ 60,000 ਰੁਪਏ ਸਸਤਾ ਹੈ।  W3 ਵੇਰੀਐਂਟ ‘ਚ ਹੋਰ ਵੇਰੀਐਂਟ ਦੇ ਤਰ੍ਹਾਂ 2.2-ਲੀਟਰ ਦਾ ਡੀਜਲ ਇੰਜਨ ਦਿੱਤਾ ਗਿਆ ਹੈ, ਜੋ 155 ਪੀਐਸ ਦੀ

Renault Triber ਦਾ ਟੀਜ਼ਰ ਹੋਇਆ ਜਾਰੀ, ਜਾਣੋ ਕਦੋਂ ਹੋਵੇਗੀ ਲਾਂਚ

Renault Triber teased testing: ਰੇਨੋ ਇੰਨੀ ਦਿਨੀਂ ਨਵੀਂ ਸਬ- 4 ਮੀਟਰ MPV ਟਰਾਇਬਰ ‘ਤੇ ਕੰਮ ਰਹੀ ਹੈ। ਹਾਲ ਹੀ ਵਿੱਚ ਕੰਪਨੀ ਨੇ ਇਸਦਾ ਟੀਜ਼ਰ ਵੀਡੀਓ ਜਾਰੀ ਕੀਤਾ ਹੈ। ਅਨੁਮਾਨ ਲਗਾਏ ਜਾ ਰਹੇ ਹਨ ਕਿ ਭਾਰਤ ਵਿੱਚ ਇਸਨੂੰ ਜੁਲਾਈ 2019 ਵਿੱਚ ਲਾਂਚ ਕੀਤਾ ਜਾਵੇਗਾ ।  – ਕੰਪਨੀ ਅਨੁਸਾਰ ਰੇਨੋ ਟਰਾਇਬਰ ਨੂੰ ਨਵੇਂ ਪਲੇਟਫਾਰਮ ‘ਤੇ ਤਿਆਰ ਕੀਤਾ

ਨਵੀਂ BMW X5 ਲਾਂਚ, ਕੀਮਤ 72.9 ਲੱਖ ਤੋਂ ਸ਼ੁਰੂ

2019 BMW X5 SUV LAUNCHED IN INDIA: BMW ਨੇ ਚੌਥੀ ਜਨਰੇਸ਼ਨ ਦੀ X5 SUV ਨੂੰ ਭਾਰਤ ਵਿੱਚ ਲਾਂਚ ਕਰ ਦਿੱਤਾ ਹੈ। ਇਸਦੀ ਕੀਮਤ 72.9 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਜੋ 82.4 ਲੱਖ ਰੁਪਏ ਤੱਕ ਹੈ। ਇਸਦਾ ਮੁਕਾਬਲਾ AUDI Q7, ਵੋਲਵੋ XC90 ਅਤੇ ਮਰਸਿਡੀਜ-ਬੇਂਜ GLE ਨਾਲ ਹੈ। X5 Xਡਰਾਇਵ40 ਆਈ ‘ਚ 3.0 ਲਿਟਰ ਦਾ ਇਨਲਾਇਨ-6 ਪਟਰੋਲ

ਨਵੇਂ ਸਟਾਈਲਿਸ਼ ਅਵਤਾਰ ‘ਚ ਪੇਸ਼ ਹੋਈ AUDI-A4

AUDI A4: ਜਰਮਨ ਕਾਰ ਨਿਰਮਾਤਾ AUDI ਆਪਣੀ A4 ਸੇਡਾਨ ਦਾ ਫੇਸਲਿਫਟ ਅਵਤਾਰ ਛੇਤੀ ਯੂਰੋਪੀ ਬਾਜ਼ਾਰ ‘ਚ ਲਾਂਚ ਕਰੇਗੀ।  ਇਸ ਨੂੰ ਥੋੜ੍ਹੇ ਬਹੁਤੇ ਬਦਲਾਵਾਂ ਦੇ ਨਾਲ ਬਾਜ਼ਾਰ ‘ਚ ਉਤਾਰਿਆ ਜਾਵੇਗਾ। 2018 ਵਿੱਚ ਵੀ ਕੰਪਨੀ ਨੇ ਬੰਪਰ ਸਮੇਤ ਕਾਰ ‘ਚ ਮਾਮੂਲੀ ਬਦਲਾਅ ਕੀਤੇ ਸਨ। ਯੂਰੋਪ ਵਿੱਚ AUDIਫੇਸਲਿਫਟ ਮਈ 2019 ਤੋਂ ਵਿਕਰੀ ਲਈ ਉਪਲੱਬਧ ਹੋਵੇਗੀ। AUDI ਨੇ ਇਸ

ਟੈਸਟਿੰਗ ਦੌਰਾਨ ਨਜ਼ਰ ਆਈ ਮਹਿੰਦਰਾ XUV300

Mahindra XUV300: ਭਾਰਤ ‘ਚ ਅਪ੍ਰੈਲ 2020 ਤੋਂ BS-6 ਪੈਮਾਨਾ ਲਾਗੂ ਹੋ ਜਾਣਗੇ। ਇਸ ਦੇ ਚਲਦਿਆਂ ਸਾਰੀਆਂ ਕੰਪਨੀਆਂ ਆਪਣੇ ਇੰਜਣਾਂ  ਨੂੰ BS-6 ਮਾਨਦੰਡਾਂ ਦੇ ਅਨੁਸਾਰ ਅਪਗਰੇਡ ਕਰਨ ‘ਚ ਜੁਟੀ ਹੈ। ਮਹਿੰਦਰਾ ਵੀ ਇਸ ਸੂਚੀ ਵਿੱਚ ਸ਼ਾਮਿਲ ਹੈ। ਹਾਲ ਹੀ ‘ਚ BS-6 ਇੰਜਨ ਨਾਲ ਲੈਸ ਮਹਿੰਦਰਾ XUV300 ਨੂੰ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ। ਹਾਲਾਂਕਿ ਦੇਖਣ ਵਿੱਚ ਇਹ

ਭਾਰਤੀ ਬਜ਼ਾਰ ਲਈ FORD ਤਿਆਰ ਕਰੇਗੀ ਇੱਕ ਨਵੀਂ ਸਬ-4 ਮੀਟਰ SUV

Ford Developing New Sub-4m: ਫੋਰਡ ਦੀ 2020 ਤੋਂ ਹਰ ਸਾਲ ਭਾਰਤੀ ਬਾਜ਼ਾਰ ‘ਚ ਇੱਕ ਨਵੀਂ SUV ਉਤਾਰਣ ਦੀ ਯੋਜਨਾ ਹੈ। ਇਸ ਯੋਜਨਾ ਦੇ ਤਹਿਤ ਕੰਪਨੀ ਸਭ ਤੋਂ ਪਹਿਲਾਂ ਇੱਕ ਮਿਡ ਸਾਇਜ SUV ਉਤਾਰੇਗੀ। ਮੁੱਖ ਤੌਰ ‘ਤੇ ਇਸਦਾ ਮੁਕਾਬਲਾ ਜੀਪ ਕੰਪਾਸ ਅਤੇ MG ਹੈਕਟਰ ਨਾਲ ਹੋਵੇਗਾ। ਇਸ ਤੋਂ ਬਾਅਦ ਕੰਪਨੀ ਇੱਕ ਨਵੀਂ ਸਬ-ਕਾਪੈਕਟ SUV ਵੀ ਤਿਆਰ

ਮਹਿੰਦਰਾ ਦੀ Scorpio SUV ‘ਚ ਜਾਣੋ ਕੀ ਕੁੱਝ ਹੈ ਖ਼ਾਸ

2020 Mahindra Scorpio: ਮਹਿੰਦਰਾ ਦੀ ਨਵੀਂ Scorpio SUV ਦੇ ਥਰਡ ਜਨਰੇਸ਼ਨ ਮਾਡਲ ਨੂੰ ਬਾਜ਼ਾਰ ‘ਚ ਉਤਾਰਣ ਦੀ ਤਿਆਰੀ ਕਰ ਰਹੀ ਹੈ। ਹਾਲ ਹੀ ‘ਚ, ਨਵੀਂ ਜਨਰੇਸ਼ਨ Scorpio SUV ਨੂੰ ਪਹਿਲੀ ਵਾਰ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ। ਇਸਦੇ 2020 ਤੱਕ ਲਾਂਚ ਹੋਣ ਦੀ ਉਂਮੀਦ ਹੈ। ਕੈਮਰੇ ‘ਚ ਕੈਦ ਹੋਈ ਕਾਰ ਦਾ ਮਾਡਲ ਪੂਰੀ ਤਰ੍ਹਾਂ ਨਾਲ ਕਵਰ

ਅਕਤੂਬਰ ‘ਚ ਲਾਂਚ ਹੋਵੇਗੀ HONDA ਦੀ ਇਹ ਕਾਰ

24 ਅਕਤੂਬਰ ਤੋਂ 4 ਨਵੰਬਰ 2019 ਦੇ ਵਿੱਚ ਆਜੋਜਿਤ ਹੋਣ ਵਾਲੇ ਟੋਕੀਓ ਮੋਟਰ-ਸ਼ੋਅ ‘ਚ ਹੋਂਡਾ ਚੌਥੀ ਜਨਰੇਸ਼ਨ ਜੈਜ ਹੈਚਬੈਕ ਤੋਂ ਪਰਦਾ ਚੁੱਕੇਗੀ। ਹੋਂਡਾ ਜੈਜ ਨੂੰ ਕਈ ਅੰਤਰਰਾਸ਼ਟਰੀ ਬਾਜ਼ਾਰਾਂ ‘ਚ ਹੋਂਡਾ ਫਿਟ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਕਾਰ ਦੇ ਉੱਚੇ ਸਟਾਂਸ ਨੂੰ ਛੱਡ, ਨਵੀਂ ਜੈਜ ਦੀ ਐਕਸਟੀਰਿਅਰ ਅਤੇ ਇੰਟੀਰਿਅਰ ਡਿਜ਼ਾਈਨ ਦੋਨਾਂ ‘ਚ ਕਈ ਵੱਡੇ

ਹੁਣ TATA Harrier ‘ਚ ਵੀ ਮਿਲੇਗੀ ਇਹ ਸੁਵਿਧਾ

TATA Harrier: ਟਿਆਗੋ ਅਤੇ ਟਿਗਾਰ ‘ਚ ਐਪਲ ਕਾਰਪਲੇ ਕੁਨੈਕਟਿਵਿਟੀ ਜੋੜਨ ਤੋਂ ਬਾਅਦ ਹੁਣ ਟਾਟਾ ਨੇ Harrier SUV ਦੇ ਇੰਫੋਟੇਨਮੈਂਟ ਨੂੰ ਵੀ ਅਪਡੇਟ ਕੀਤਾ ਹੈ। Harrier ਦੇ ਨਵੇਂ ਗਾਹਕਾਂ ਨੂੰ ਹੁਣ ਕਾਰ ‘ਚ ਐਂਡਰਾਇਡ ਆਟੋ ਤੋਂ  ਇਲਾਵਾ ਐਪਲ ਕਾਰਪਲੇ ਕੁਨੈਕਟਿਵਿਟੀ ਦੀ ਸਹੂਲਤ ਵੀ ਮਿਲੇਗੀ। Harrier ਦੇ ਟਾਪ ਲਾਈਨ ਮਾਡਲ-  XT ਅਤੇ XZ ‘ਚ ਇਹ ਫੀਚਰ ਜੋੜਿਆ