ਨਾਗਿਨ ਅਦਾਕਾਰਾ ਅਨੀਤਾ ਨੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ

Anita Hassanandani red nagin dress joins nia sharma

1 of 10

Anita Hassanandani red nagin dress : ਜਦੋਂ ਤੋਂ ਅਨੀਤਾ ਹਸਨੰਦਾਨੀ ਨੇ ਨਾਗਿਨ 4 ਦੇ ਸੈਟ ਉੱਤੇ ਕਦਮ  ਰੱਖਿਆ ਹੈ ਉਹ ਆਏ ਦਿਨ ਆਪਣੀਆਂ ਤਸਵੀਰਾਂ ਸੈੱਟ ਤੋਂ ਸ਼ੇਅਰ ਕਰਦੀ ਹੀ ਰਹਿੰਦੀ ਹੈ।

Anita Hassanandani red nagin dress
Anita Hassanandani red nagin dress

ਹਾਲ ਹੀ ਵਿੱਚ ਉਨ੍ਹਾਂ ਨੇ ਕੁੱਝ ਹੋਰ ਤਸਵੀਰਾਂ ਵੀ ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਹਨ।

Anita Hassanandani red nagin dress
Anita Hassanandani red nagin dress

ਇਹਨਾਂ ਤਸਵੀਰਾਂ ਵਿੱਚ ਅਨੀਤਾ ਹਸਨੰਦਾਨੀ ਆਪਣੀਆਂ ਕਾਤੀਲਾਨਾ ਅਦਾਵਾਂ ਵਿਖਾਉਂਦੀ ਨਜ਼ਰ ਆ ਰਹੀ ਹੈ।

Anita Hassanandani red nagin dress
Anita Hassanandani red nagin dress

ਇਹਨਾਂ ਤਸਵੀਰਾਂ ਵਿੱਚ ਅਨੀਤਾ ਹਸਨੰਦਾਨੀ ਨਾਗਿਨ ਲੁਕ ਸਾਫ਼ ਦੇਖਣ ਨੂੰ ਮਿਲ ਰਿਹਾ ਹੈ।

Anita Hassanandani red nagin dress
Anita Hassanandani red nagin dress

ਇਸ ਤੋਂ ਪਹਿਲਾਂ ਅਨੀਤਾ ਹਸਨੰਦਾਨੀ ਨੇ ਸਿਰਫ ਆਪਣਾ ਚਿਹਰਾ ਹੀ ਫੈਨਜ਼ ਨੂੰ ਵਖਾਇਆ ਸੀ।

Anita Hassanandani red nagin dress
Anita Hassanandani red nagin dress

ਇਹਨਾਂ ਤਸਵੀਰਾਂ ਵਿੱਚ ਅਨੀਤਾ ਹਸਨੰਦਾਨੀ ਰੈੱਡ ਆਊਟਫਿਟ ਵਿੱਚ ਨਜ਼ਰ ਆ ਰਹੀ ਹੈ।

Anita Hassanandani red nagin dress
Anita Hassanandani red nagin dress

ਜਲਦ ਹੀ ਅਨੀਤਾ ਹਸਨੰਦਾਨੀ ਨਾਗਿਨ 4 ਵਿੱਚ ਐਂਟਰੀ ਕਰਨ ਜਾ ਰਹੀ ਹੈ। ਸ਼ੋਅ ਵਿੱਚ ਅਨੀਤਾ ਹਸਨੰਦਾਨੀ ਦਾ ਕਿਰਦਾਰ ਨੈਗੇਟਿਵ ਨਜ਼ਰ ਆਉਣ ਵਾਲਾ ਹੈ।

Anita Hassanandani red nagin dress
Anita Hassanandani red nagin dress

ਅਨੀਤਾ ਹਸਨੰਦਾਨੀ ਨੂੰ ਨਾਗਿਨ 4 ਦੇ ਸੈੱਟ ਉੱਤੇ ਵੇਖਕੇ ਫੈਨਜ਼ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।

Anita Hassanandani red nagin dress
Anita Hassanandani red nagin dress

ਸਾਰਿਆ ਨੂੰ ਵਿਸ਼ਾਖਾ ਦੇ ਨਵੇਂ ਅਵਤਾਰ ਨੂੰ ਦੇਖਣ ਦਾ ਇੰਤਜਾਰ ਹੈ। ਅਨੀਤਾ ਹਸਨੰਦਾਨੀ ਤੋਂ ਬਾਅਦ ਹੁਣ ਲੋਕ ਸੁਰਭੀ ਜਯੋਤੀ ਅਤੇ ਪਰਲ ਵੀ ਪੁਰੀ ਦੀ ਜੋੜੀ ਨੂੰ ਵੀ ਨਾਗਿਨ 4 ਵਿੱਚ ਵੇਖਣਾ ਚਾਹੁੰਦੇ ਹਨ।

Anita Hassanandani red nagin dress

ਸੋਸ਼ਲ ਮੀਡੀਆ ਉੱਤੇ ਕਾਫ਼ੀ ਸਮੇਂ ਤੋਂ ਫੈਨਜ਼ ਗੁਜਾਰਿਸ਼ ਕਰ ਰਹੇ ਹਨ। ਅਨੀਤਾ ਹਸਨੰਦਾਨੀ ਦੇ ਅੰਦਾਜ ਨੂੰ ਵੇਖ ਕੇ ਕਹਿਣਾ ਗਲਤ ਨਹੀਂ ਹੋਵੇਗਾ ਕਿ ਨਿਆ ਸ਼ਰਮਾ ਦਾ ਲੁਕ ਵੀ ਉਨ੍ਹਾਂ ਦੇ ਅੱਗੇ ਫਿੱਕਾ ਲੱਗੇਗਾ।

Anita Hassanandani red nagin dress
Anita Hassanandani red nagin dress

ਪੋਜ ਦਿੰਦੇ ਸਮੇਂ ਅਨੀਤਾ ਹਸਨੰਦਾਨੀ ਵਾਰ ਵਾਰ ਆਪਣੇ ਵਾਲਾਂ ਨੂੰ ਸਹੀ ਕਰਦੀ ਨਜ਼ਰ ਆਈ।  ਅਨੀਤਾ ਹਸਨੰਦਾਨੀ ਬਹੁਤ ਹੀ ਪਿਆਰੀ ਲੱਗ ਰਹੀ ਹੈ।