Birthday Girl ਐਸ਼ਵਰਿਆ ਦਾ ਸਿਲਕ ਗਾਊਨ ਵਿੱਚ ਦਿਖਿਆ ਕਲਾਸੀ ਲੁਕ,ਦੇਖੋ ਸਟਨਿੰਗ ਅਵਤਾਰ

Aishwarya Look Stunning Silk Gown Aishwarya Rai Bachchan

1 of 10

Aishwarya Look Stunning Silk Gown : ਐਸ਼ਵਰਿਆ ਰਾਏ ਬੱਚਨ ਆਪਣੇ ਸਟਾਈਲ ਸਟੇਟਮੈਂਟ ਨੂੰ ਹਮੇਸ਼ਾ ਮੈਨੇਜ ਕਰਕੇ ਰੱਖਦੀ ਹੈ। ਉਨ੍ਹਾਂ ਦਾ ਫੈਸ਼ਨ ਸੈਂਸ ਲੋਕਾਂ ਦਾ ਦਿਲ ਜਿੱਤਣ ਵਿੱਚ ਕਾਮਯਾਬ ਰਹਿੰਦਾ ਹੈ।ਹੁਣ ਐਸ਼ਵਰਿਆ ਦੀਆਂ ਨਵੀਆਂ ਤਸਵੀਰਾਂ ਚਰਚਾ ਵਿੱਚ ਬਣੀਆਂ ਹੋਈਆਂ ਹਨ।

Aishwarya Look Stunning Silk Gown
Aishwarya Look Stunning Silk Gown

ਐਸ਼ਵਰਿਆ ਰਾਏ ਨੇ ਸੋਸ਼ਲ ਮੀਡੀਆ ਤੇ ਆਪਣੀ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ।ਤਸਵੀਰਾਂ ਵਿੱਚ ਅਦਾਕਾਰਾ ਸਿਲਕ ਦਾ ਗਾਊਨ ਪਾਏ ਪਜ ਦਿੰਦੇ ਹੋਏ ਨਜ਼ਰ ਆ ਰਹੀ ਹੈ। ਨਿਊਡ ਮੇਕਅੱਪ ਅਤੇ ਓਪਨ ਹੇਅਰ ਉਨ੍ਹਾਂ ਦੇ ਲੁਕ ਨੂੰ ਕਾਮਪਲੀਮੈਂਟ ਕਰ ਰਿਹਾ ਹੈ।

Aishwarya Look Stunning Silk Gown

ਤਸਵੀਰਾਂ ਸ਼ੇਅਰ ਕਰਕੇ ਅਦਾਕਾਰਾ ਨੇ ਲਿਖਿਆ ‘ ਧੋਲਚੲੜਟਿੳ ’ DolceVita IN Rome with Longines’  ਸਿਲਕ ਗਾਊਨ ਵਿੱਚ ਐਸ਼ਵਰਿਆ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Aishwarya Look Stunning Silk Gown

ਇਸ ਨਾਲ ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਐਸ਼ਵਰਿਆ ਨੇ ਹਾਲੀਵੁਡ ਫਿਲਮ ਮੈਲਿਫਿਸੇਂਟ : ਮਿਸਟੇਸ ਆਫ ਇਵਿਲ ਦੇ ਹਿੰਦੀ ਵਰਜਨ ਵਿੱਚ ਐਂਜੇਲਿਨਾ ਜਾਲੀ ਦੇ ਕਿਰਦਾਰ ਨੂੰ ਆਵਾਜ ਦਿੱਤੀ ਹੈ।

Aishwarya Look Stunning Silk Gown

ਇਸ ਤੋਂ ਇਲਾਵਾ ਖਬਰ ਇਹ ਵੀ ਹੈ ਕਿ ਐਸ਼ਵਰਿਆ ਰਾਏ ਬੱਚਨ ਜਲਦ ਹੀ ਮਣੀਰਤਨਮ ਦੀ ਫਿਲਮ ਵਿੱਚ ਨਜ਼ਰ ਆ ਸਕਦੀ ਹੈ।

Aishwarya Look Stunning Silk Gown

ਖਬਰਾਂ ਅਨੁਸਾਰ ਇਸ ਫਿਲਮ ਵਿੱਚ ਐਸ਼ਵਰਿਆ ਡਬਲ ਰੋਲ ਵਿੱਚ ਨਜ਼ਰ ਆ ਸਕਦੀ ਹੈ। ਪਹਿਲਾਂ ਤਾਂ ਉਹ ਰਾਣੀ ਮੰਦਾਕਿਨੀ ਦੇਵੀ ਅਤੇ ਦੂਜਾ ਕਿਰਦਾਰ ਤੇਲੁਗੂ ਸਟਾਰ ਮੋਹਨ ਬਾਬੂ ਦੀ ਪਤਨੀ ਦੇ ਰੋਲ ਵਿੱਚ ਦਿਖ ਸਕਦੀ ਹੈ।

Aishwarya Look Stunning Silk Gown

ਹਾਲਾਂਕਿ ਫਿਲਮ ਦੀ ਆਫਿਸ਼ੀਅਲ ਅਨਾਊਂਸਮੈਂਟ ਅਜੇ ਨਹੀਂ ਹੋਈ ਹੈ। ਐਸ਼ਵਰਿਆ ਰਾਏ ਆਖਿਰੀ ਵਾਰ ਫਿਲਮ ਫਨੇ ਖਾਂ ਵਿੱਚ ਨਜ਼ਰ ਆਈ ਸੀ। ਫਿਲਮ ਵਿੱਚ ਰਾਜਕੁਮਾਰ ਰਾਓ ਅਤੇ ਅਨਿਲ ਕਪੂਰ ਮੁੱਖ ਰੋਲ ਵਿੱਚ ਸਨ।

Aishwarya Look Stunning Silk Gown

ਹਾਲਾਂਕਿ ਫਿਲਮ ਬਾਕਸ ਆਫਿਸ ਤੇ ਫਲਾਪ ਸਾਬਿਤ ਹੋਈ।