ਜਾਪਾਨ ‘ਚ ਤਪਾਹ ਤੂਫਾਨ ਨੇ ਮਚਾਈ ਤਬਾਹੀ, 30 ਲੋਕ ਜ਼ਖਮੀ


Japan Tropical Storm Tapah: ਟੋਕੀਓ: ਜਾਪਾਨ ਵਿੱਚ ਆਏ ਭਿਆਨਕ ਤੂਫਾਨ ਤਪਾਹ ਕਾਰਨ ਜਪਾਨ ਦੇ ਵਿਭਿੰਨ ਸੂਬਿਆਂ ਵਿੱਚ ਘੱਟੋ-ਘੱਟ 30 ਲੋਕ ਜ਼ਖਮੀ ਹੋ ਗਏ ਹਨ, ਜਦਕਿ ਕਰੀਬ 60 ਹਜ਼ਾਰ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ । ਸੋਮਵਾਰ ਨੂੰ ਇਸ ਸਬੰਧੀ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਅਨੁਸਾਰ ਤੂਫਾਨ ਕਾਰਨ ਓਕੀਨਾਵਾ, ਸਾਗਾ, ਨਾਗਾਸਾਕੀ ਅਤੇ

ਹੁਣ 10 ਅੰਕ ਨਹੀਂ 11 ਅੰਕਾਂ ਦਾ ਹੋਵੇਗਾ ਮੋਬਾਈਲ ਨੰਬਰ

Telecom Regulatory Authority of India: TRAI ਵੱਲੋਂ ਇੱਕ ਨਵੀਂ ਸਕੀਮ ਦੀ ਤਿਆਰੀ ਕੀਤੀ ਜਾ ਰਹੀ ਹੈ । ਰਿਪੋਰਟਾਂ ਦੀ ਮੰਨੀਏ ਤਾਂ ਮੋਬਾਈਲ ਨੰਬਰ ਦੇ ਅੰਕ ਨੂੰ ਵਧਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਜਿਸ ‘ਚ 10 ਅੰਕਾਂ ਦੇ ਮੋਬਾਈਲ ਨੰਬਰ ਨੂੰ 11 ਅੰਕਾਂ ਦਾ ਕਰਨ ਜਾ ਰਹੀ ਹੈ। ਟੈਲੀਫੋਨ ਕੁਨੈਕਸ਼ਨ ਦੀ ਮੰਗ ਵੱਧਦੇ ਦੇਖ ਇਸ

ਸੋਨੀਆ ਤੇ ਮਨਮੋਹਨ ਸਿੰਘ ਨੇ ਤਿਹਾੜ ਜੇਲ੍ਹ ਪਹੁੰਚ ਕੇ ਚਿਦਾਂਬਰਮ ਨਾਲ ਕੀਤੀ ਮੁਲਾਕਾਤ

Sonia Gandhi Meet Chidambaram: ਨਵੀਂ ਦਿੱਲੀ: ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤਿਹਾੜ ਜੇਲ ਵਿੱਚ ਬੰਦ ਕਾਂਗਰਸ ਨੇਤਾ ਪੀ. ਚਿਦਾਂਬਰਮ ਨੂੰ ਜੇਲ੍ਹ ਵਿੱਚ ਮਿਲਣ ਲਈ ਪਹੁੰਚੀ । ਜਿੱਥੇ ਉਨ੍ਹਾਂ ਨਾਲ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਮੌਜੂਦ ਸਨ । ਦੱਸ ਦੇਈਏ ਕਿ ਚਿਦਾਂਬਰਮ ਆਈ.ਐੱਨ.ਐਕਸ. ਮੀਡੀਆ ਮਾਮਲੇ ਵਿੱਚ ਤਿਹਾੜ ਜੇਲ ਵਿੱਚ ਬੰਦ ਹਨ । ਜਿੱਥੇ

ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 9 ਵਿਕਟਾਂ ਨਾਲ ਹਰਾ ਸੀਰੀਜ਼ ‘ਚ 1-1 ਨਾਲ ਕੀਤੀ ਬਰਾਬਰੀ

South Africa Beat India: ਬੈਂਗਲੁਰੂ: ਐਤਵਾਰ ਨੂੰ ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ t20 ਸੀਰੀਜ਼ ਦਾ ਤੀਸਰਾ ਮੁਕਾਬਲਾ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਗਿਆ । ਇਸ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ 9 ਵਿਕਟਾਂ ਨਾਲ ਹਰਾ ਦਿੱਤਾ । ਇਸ ਮੁਕਾਬਲੇ ਵਿੱਚ ਦੱਖਣੀ ਅਫ਼ਰੀਕਾ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਮੇਜ਼ਬਾਨ ਭਾਰਤ ਨੂੰ ਸਸਤੇ ਵਿੱਚ ਰੋਕ

ਪ੍ਰਧਾਨ ਮੰਤਰੀ ਮੋਦੀ UN ਦੇ 74ਵੇਂ ਇਜਲਾਸ ’ਚ ਸ਼ਾਮਿਲ ਹੋਣ ਲਈ ਪਹੁੰਚੇ ਨਿਊਯਾਰਕ

Modi Reaches New York: ਨਿਊਯਾਰਕ: ਪ੍ਰਧਾਨ ਮੰਤਰੀ ਮੋਦੀ ਸੰਯੁਕਤ ਰਾਸ਼ਟਰ (UN) ਦੇ 74ਵੇਂ ਜਨਰਲ ਇਜਲਾਸ ਨੂੰ ਸੰਬੋਧਨ ਕਰਨ ਲਈ ਨਿਊਯਾਰਕ ਪਹੁੰਚ ਗਏ ਹਨ । ਇਸ ਤੋਂ ਪਹਿਲਾਂ ਐਤਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਟੈਕਸਾਸ ਸੂਬੇ ਦੀ ਰਾਜਧਾਨੀ ਹਿਊਸਟਨ ਵਿੱਚ ‘ਹਾਓਡੀ ਮੋਦੀ’ ਸਮੇਤ ਵੱਖੋ-ਵੱਖਰੇ ਪ੍ਰੋਗਰਾਮਾਂ ਵਿੱਚ ਭਾਗ ਲੈਣ ਲਈ ਨਿਊਯਾਰਕ ਤੋਂ ਰਵਾਨਾ ਹੋਏ । ਇਸ ਸਬੰਧੀ ਭਾਰਤੀ

ਫ਼ਿਲਮ ‘ਹੇਟ ਸਟੋਰੀ 4 ‘ ਤੋਂ ਬਾਅਦ ਜ਼ਰੀਨ ਹੋਈ ਟ੍ਰੋਲ , ਸਲਮਾਨ ਦੇ ਫੈਨਜ਼ ਨੇ ਕਿਹਾ ਭਾਬੀ ..

zareen ask salman fans stop bhabhi: ਬਾਲੀਵੁੱਡ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਜ਼ਰੀਨ ਖਾਨ ਨੂੰ ਤਾ ਸਭ ਜਾਂਦੇ ਹੀ ਹਨ । ਇਨ੍ਹਾਂ ਦੀ ਖ਼ੂਬਸੂਰਤ ਅਦਾਕਾਰੀ ਨੇ ਫੈਨਜ਼ ਦੇ ਦਿਲਾਂ ਉੱਤੇ ਰਾਜ ਕੀਤਾ ਹੋਇਆ ਹੈ । ਦੱਸ ਦੇਈਏ ਕਿ  ਇੱਕ ਇੰਟਰਵਿਊ ‘ਚ ਜ਼ਰੀਨ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹਨਾਂ ਦੀ ਫ਼ਿਲਮ ‘ਹੇਟ ਸਟੋਰੀ

TATA Harrier ਨੇ ਪੇਸ਼ ਕੀਤਾ 5 ਸਾਲਾਂ ਤੱਕ ਦਾ warranty ਪੈਕੇਜ

TATA Harrier ਟਾਟਾ ਨੇ ਹੈਰੀਅਰ SUV ਨਾਲ ਨਵੇਂ ਐਕਸਟੇਂਡੈੱਡ ਵਾਰੰਟੀ ਪੈਕੇਜ ਦੀ ਸ਼ੁਰੂਆਤ ਕੀਤੀ ਹੈ। ਕੰਪਨੀ ਨੇ ਇਸਨੂੰ ਪੇਂਟਾਕੇਅਰ ਪੈਕੇਜ ਨਾਮ ਦਿੱਤਾ ਹੈ। ਇਸ ਤੋਂ ਇਲਾਵਾ ਵਾਰੰਟੀ ਪੈਕੇਜ ਦੀ ਕੀਮਤ 25,960 ਰੁਪਏ ਹੈ, ਜਿਸਦੇ ਵੱਲੋਂ ਗਾਹਕ ਆਪਣੀ ਹੈਰੀਅਰ ਦੀ ਵਾਰੰਟੀ ਨੂੰ ਕੁਲ 5-ਸਾਲ / ਅਨਲਿਮਿਟੈੱਡ ਕਿਮੀ ਤੱਕ ਵਧਾ ਸੱਕਦੇ ਹਨ। ਹਾਲਾਂਕਿ ,  ਇਸ ਸਹੂਲਤ ਦਾ

ਡਿਪਟੀ ਜਰਨਲ ਦੇ ਅਹੁਦਿਆਂ ਲਈ ਖੁੱਲੀ ਭਰਤੀ, ਤਨਖਾਹ 69900 ਤੋਂ ਵੱਧ

Tamil Nadu Newsprint recruitment  ਨਵੀਂ ਦਿੱਲੀ : ਪੜ੍ਹੇ-ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ ਕਿTamil Nadu Newsprint & Paper Limited ਨੇ ਆਪਣੇ Deputy General Manager (Corporate Coordination) ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 5-10-2019  ਹੈ ਚਾਹਵਾਨ ਉਮੀਦਵਾਰ ਧਿਆਨ ਦੇਣ ਕਿ ਇਨ੍ਹਾਂ ਅਹੁਦਿਆਂ ਲਈ ਅਰਜ਼ੀਆਂ ਨਿਰਧਾਰਿਤ ਆਖ਼ਰੀ ਤਾਰੀਖ਼

ਦੁੱਧ ਨਾਲ ਕਰੋ ਇਸ ਚੀਜ਼ ਦਾ ਸੇਵਨ, ਤੇਜ਼ੀ ਨਾਲ ਵਧੇਗਾ ਤੁਹਾਡਾ ਵਜ਼ਨ

ashwagandha with milk ਨਵੀਂ ਦਿੱਲੀ : ਅੱਜ ਅਸੀਂ ਤੁਹਾਨੂੰ ਇੱਕ ਅਜੇਹੀ ਚੀਜ਼ ਬਾਰੇ ਦੱਸਣ ਜਾ ਰਹੇ ਹਾਂ, ਜੋ ਸਾਰਿਆਂ ਲਈ ਬਹੁਤ ਫਾਇਦੇਮੰਦ ਹੈ। ਇਸ ਚੀਜ਼ ਦੀ ਮਦਦ ਨਾਲ ਤੁਹਾਡਾ ਵਜ਼ਨ ਬੜੀ ਤੇਜ਼ੀ ਨਾਲ ਵਧੇਗਾ। ਇਸ ਨੁਸਖ਼ੇ ਨਾਲ ਤੁਸੀਂ 100 ਫ਼ੀਸਦੀ ਤੱਕ ਵਜ਼ਨ ਵਧ ਸਕਦੇ ਹੋ। ਅੱਜ ਅਸੀਂ ਤੁਹਾਨੂੰ ਬਿਲਕੁਲ ਆਸਾਨ ਨੁਸਖਾ ਦੱਸਣ ਜਾ ਰਹੇ ਹਾਂ। 

ਅੱਜ ਦਾ ਹੁਕਮਨਾਮਾ 23-09-2019 |DAILY POST PUNJABI|

ਅੱਜ ਦੇ ਦਿਨ 2002 ‘ਚ Mozilla Firefox ਦਾ ਪਹਿਲਾ ਵਰਜਨ ਲਾਂਚ ਹੋਇਆ ਸੀ।

Mozilla Firefox: ਅੱਜ ਦੇ ਦਿਨ 2002 ‘ਚ Mozilla Firefox ਦਾ ਪਹਿਲਾ ਵਰਜਨ ਲਾਂਚ ਹੋਇਆ ਸੀ। ਅੱਜ ਦੇ ਦਿਨ 2002 ‘ਚ Mozilla Firefox ਦਾ ਪਹਿਲਾ ਵਰਜਨ ਲਾਂਚ ਹੋਇਆ

ਚਾਣਕਿਆ ਨੀਤੀ

ਬਿਨਾਂ ਪਤੀ ਤੋਂ ਪੁੱਛੇ ਉਸ ਲਈ ਹੀ ਵਰਤ ਰੱਖਦੀ ਹੈ, ਉਹ ਇਸ ਤਰੀਕੇ ਨਾਲ ਆਪਣੇ ਪਤੀ ਦੀ ਉਮਰ ਲੰਬੀ ਨਹੀਂ ਸਗੋਂ ਘਟਾਉਂਦੀ ਹੈ।   ਸਜ਼ਾ ਦਾ ਡਰ ਨਾ ਹੋਣ ਕਰਕੇ ਲੋਕ ਗ਼ਲਤ ਕੰਮ ਕਰਨ ਲੱਗ ਪੈਂਦੇ ਹਨ   ਹਾਰਨਾ ਉਸ ਵੇਲੇ ਜ਼ਰੂਰੀ ਹੋ ਜਾਂਦਾ ਹੈ ਜਦੋਂ ਲੜਾਈ ਆਪਣਿਆਂ ਨਾਲ ਹੋਵੇ ਤੇ ਜਿੱਤ ਉਦੋਂ ਜ਼ਰੂਰੀ ਹੈ

ਧਾਰਮਿਕ ਵਿਚਾਰ

ਫਰੀਦਾ ਬੁਲਬੁਲਾ ਪਾਣੀ ਦਾ ਇਹ ਤੇਰੀ ਔਕਾਤ, ਜਿਸ ਘਰ ਮੌਜਾਂ ਮਾਣੀਆਂ ਰਹਿਣ ਨਹੀਂ ਦੇਂਦੇ ਰਾਤ ਕੋਈ ਵੀ ਸ਼ਸਤਰ, ਸ਼ਾਸਤਰ ਅਤੇ ਸਿਮ੍ਰਿਤੀਆਂ ਤੁਹਾਨੂੰ ਪਰਮਾਤਮਾ ਨਾਲ ਨਹੀਂ ਮਿਲਾ ਸਕਦੇ। ਜੇ ਕੋਈ ਪ੍ਰਭੂ ਦਾ ਪਿਆਰ ਤੁਹਾਡੇ ਤੱਕ ਲਿਆ ਸਕਦਾ ਹੈ ਤਾਂ ਉਹ ਹੈ ਤੁਹਾਡਾ ਸਾਫ਼ ਤੇ ਸਚਾ ਮਨ। ਓਹੀ ਜੀਵ ਨਾਮ ਸਿਮਰਨ ਕਰਦੇ ਹਨ ਜਿਨ੍ਹਾਂ ਨੂੰ ਪ੍ਰਭੂ ਆਪ

ਅੱਜ ਦਾ ਵਿਚਾਰ

18 ਨਿੱਜੀ ਨਸ਼ਾ ਛੁਡਾਊ ਕੇਂਦਰਾਂ ਦੇ ਲਾਇਸੈਂਸ ਕੀਤੇ ਮੁਅੱਤਲ

De Addiction Centres Suspended : ਚੰਡੀਗੜ੍ਹ : ਸਟੇਟ ਡਰੱਗ ਐਡਮਿਨੀਸਟ੍ਰੇਸ਼ਨ ਵਿੰਗ ਪੰਜਾਬ ਦੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਾਜ ਦੇ 18 ਨਿੱਜੀ ਨਸ਼ਾ ਛੁਡਾਊ ਕੇਂਦਰਾਂ ਦੇ ਲਾਇਸੈਂਸਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕੇਂਦਰਾਂ ਤੋਂ ਇਕੱਤਰ ਕੀਤੇ ਗਏ ਬੁਪਰੇਨੋਰਫਾਈਨ ਅਤੇ ਨਲੋਕਸੋਨ (Buprenorphine and Naloxone) ਦੇ ਨਮੂਨੇ

KZF ਦੇ 4 ਅੱਤਵਾਦੀ ਗ੍ਰਿਫ਼ਤਾਰ, ਹਥਿਆਰਾਂ ਦੀ ਵੱਡੀ ਖੇਪ ਬਰਾਮਦ

4 Terrorist Arrested : ਚੰਡੀਗੜ੍ਹ : ਪੰਜਾਬ ਪੁਲਿਸ ਨੇ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ (KZF) ਦੇ 4 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਫੜੇ ਗਏ ਇਨ੍ਹਾਂ ਅੱਤਵਾਦੀਆਂ ਦੇ ਸਬੰਧ ਪਾਕਿਸਤਾਨ ਅਤੇ ਜਰਮਨੀ ਦੇ ਅੱਤਵਾਦੀ ਸਮੂਹਾਂ ਨਾਲ ਹਨ। ਇਹ ਅੱਤਵਾਦੀ ਪੰਜਾਬ ਵਿੱਚ ਅੱਤਵਾਦੀ ਹਮਲੇ ਦੀ ਸਾਜਿਸ਼ ਰੱਚ ਰਹੇ ਸਨ। ਪੁਲਿਸ ਨੇ ਇਨ੍ਹਾਂ

ਨਵੰਬਰ ਤੱਕ ਕ੍ਰਿਕਟ ਮੈਦਾਨ ਤੋਂ ਦੂਰ ਰਹਿਣਗੇ ਧੋਨੀ

Dhoni Unavailable Bangladesh T20 : ਨਵੀਂ ਦਿੱਲੀ : ਵਰਲਡ ਕੱਪ ਤੋਂ ਬਾਅਦ ਹੀ ਸਾਰਿਆਂ ਦੀਆਂ ਨਜ਼ਰਾਂ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ‘ਤੇ ਟਿਕੀਆਂ ਹਨ। ਕ੍ਰਿਕਟ ‘ਤੋਂ ਧੋਨੀ ਦੇ ਸੰਨਿਆਸ ਨੂੰ ਲੈ ਕੇ ਚਰਚਾ ਜਾਰੀ ਹੈ। ਇਸ ਦੇ ਚਲਦਿਆਂ ਹੀ ਧੋਨੀ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੇ। ਧੋਨੀ ਨੇ ਇੱਕ ਹੋਰ

ਪੰਜਾਬ ਪੁਲਿਸ ਦੀ ਨਸ਼ਿਆਂ ਖਿਲਾਫ ਕੀਤੀ ਕਾਰਵਾਈ ਸਵਾਲਾਂ ਦੇ ਘੇਰੇ ‘ਚ

Gurdaspur Police ਪੰਜਾਬ ਪੁਲਿਸ ਦੀ ਕਾਰਵਾਈ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿਚ ਹੈ। ਗੁਰਦਾਸਪੁਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਨਾਕੇਬੰਦੀ ਦੌਰਾਨ 2 ਮੋਟਰਸਾਈਕਲ ਸਵਾਰਾ ਨੌਜਵਾਨਾਂ ਤੋਂ 50 ਹਜ਼ਾਰ ਨਸ਼ੇ ਦੇ ਕੈਪਸੂਲ ਅਤੇ 400 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਅਤੇ ਇਹਨਾਂ ਦੋਨਾਂ ਨੌਜਵਾਨਾਂ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ

ਵੀਰ ਖਾਲਸਾ ਗਤਕਾ ਗਰੁੱਪ ਦੇ ਸੁਖਵਿੰਦਰ ਸਿੰਘ ਸੁੱਖ ਨੇ ਬਣਾਇਆ ਅੰਤਰ ਰਾਸ਼ਟਰੀ ਰਿਕਾਰਡ

Bir Khalsa Group Sukhwinder Singh ਜ਼ਿਲ੍ਹਾ  ਬਰਨਾਲਾ ਦੇ ਬੱਸ ਸਟੈਂਡ ਨਜਦੀਕ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿਖੇ ਵੀਰ ਖਾਲਸਾ ਗਰੁੱਪ ਦੇ ਇੱਕ ਯੋਧਾ ਸੁਖਵਿੰਦਰ ਸਿੰਘ ਸੁੱਖ ਨੇ 1 ਮਿੰਟ ਵਿੱਚ 52 ਐਲੂਮੀਨੀਅਮ ਕੈਨ ਮੂੰਹ ਨਾਲ ਪਾੜ ਕੇ ਯੋਧਾ ਵੀਰ ਨੇ ਇੰਟਰਨੈਸ਼ਨਲ ਵਾਲਡ ਬੁੱਕ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਇਆ। ਜਿਸ ਨਾਲ ਜ਼ਿਲ੍ਹਾ ਬਰਨਾਲਾ ਦਾ  ਹੀ ਨਹੀਂ

ਅਕਸ਼ਰਧਾਮ ਮੰਦਰ ਨੇੜੇ ਬਦਮਾਸ਼ਾਂ ਨੇ ਪੁਲਿਸ ‘ਤੇ ਕੀਤੀ ਫਾਇਰਿੰਗ, ਹੋਏ ਫ਼ਰਾਰ

Gunmen Fire Police : ਨਵੀਂ ਦਿੱਲੀ : ਦਿੱਲੀ ਦੇ ਅਕਸ਼ਰਧਾਮ ਮੰਦਰ ਨੇੜੇ 4 ਅਣਪਛਾਤੇ ਹਥਿਆਰਬੰਦ ਬਦਮਾਸ਼ਾਂ ਵੱਲੋਂ ਪੁਲਿਸ ਟੀਮ ‘ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਪੁਲਿਸ ਨੇ ਅਕਸ਼ਰਧਾਮ ਮੰਦਰ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇੱਕ ਕਾਰ ਨੂੰ ਸ਼ੱਕ ਦੇ ਅਧਾਰ ‘ਤੇ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਸ਼ੱਕ