ਧੂਰੀ: ਇਲਾਕੇ ਨੂੰ ਬੇਅੰਤ ਸਿੰਘ ਦੀ ਸਰਕਾਰ ਨੇ ਸਬ-ਡਵੀਜ਼ਨ ਦਾ ਦਰਜਾ ਦਿੱਤਾ ਸੀ ਪਰ ਫੇਰ ਵੀ ਵਿਕਾਸ ਲੋਕਾਂ ਦੀ ਆਸ ਮੁਤਾਬਕ ਨਹੀਂ ਹੋਇਆ ਹੈ। ਧੂਰੀ ਵਿੱਚ ਤਹਿਸੀਲ ਕੰਪਲੈਕਸ ਲਾਗੇ ਸਰਕਾਰੀ ਕਾਲਜ ਬਣਕੇ ਤਿਆਰ ਹੋਣ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ, ਜਦਕਿ ਇਸ ਤੋਂ ਪਹਿਲਾਂ ਪਿਛਲੇ 35 ਸਾਲਾਂ ਦੇ ਲਗਪਗ ਦੇਸ਼ ਭਗਤ ਕਾਲਜ ਬਰੜ੍ਹਵਾਲ ਇਲਾਕੇ ਦੀ ਉੱਚੇਰੀ ਵਿੱਦਿਆ ਦੀ ਘਾਟ ਪੂਰੀ ਕਰਦਾ ਆ ਰਿਹਾ ਹੈ। ਇਲਾਕਾ ਨਿਵਾਸੀ ਪਰਮਜੀਤ ਸਿੰਘ ਗਿੱਲ ਸੇਵਾ ਮੁਕਤ ਡੀ.ਆਈ.ਜੀ. ਜੋ ਕਾਲਜ ਦੇ ਸੰਸਥਾਪਕ ਹਨ।
ਸ਼ਹਿਰ ਵਿੱਚ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਲਈ ਵਿਦਿਆ ਦੇ ਖੇਤਰ ਵਿੱਚ ਪਾਏ ਜਾਣ ਵਾਲੇ ਅਹਿਮ ਯੋਗਦਾਨ ਤੋਂ ਇਲਾਵਾ ਮਾਡਰਨ ਗਰੁੱਪ ਆਫ਼ ਇੰਸਟੀਚਿਊਨਜ਼ ਦੇ ਡਾਇਰੈਕਟਰ ਜਗਜੀਤ ਸਿੰਘ, ਕੈਬਿਰਜ ਸਕੂਲ ਦੇ ਚੇਅਰਮੈਨ ਮੱਖਣ ਲਾਲ ਗਰਗ, ਗੋਲਡਨ ਬੈਲਜ਼ ਹਾਈ ਸਕੂਲ, ਮਾਲਵਾ ਖਾਲਸਾ ਸੀਨੀਅਰ ਸੈਕੰਡਰ ਸਕੂਲ, ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ, ਆਰੀਆ ਸੀਨੀਅਰ ਸੈਕੰਡਰੀ ਸਕੂਲ ਸਿੱਖਿਆ ਨੂੰ ਪ੍ਰਫੱਲਿਤ ਕਰਨ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ।
ਉਦਯੋਗਿਕ ਖੇਤਰ ਵਿੱਚ ਰਾਈਸਿਲਾ ਗਰੁੱਪ ਵੱਲੋਂ ਏ.ਪੀ. ਸੋਲਵੈਕਸ ਦੇ ਚੇਅਰਮੈਨ-ਕਮ- ਐਮ.ਡੀ. ਏ.ਆਰ.ਸ਼ਰਮਾ ਨੂੰ ਵਧੀਆ ਉਤਪਦਾਨ ਵੱਲੋਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੱਲੋਂ ਸਨਮਾਨਿਤ ਕੀਤਾ ਗਿਆ ਸੀ। ਇਸ ਦੇ ਡਾਇਰੈਕਟਰ ਵਿਜੇ ਗੋਇਲ, ਪ੍ਰਸ਼ੋਤਮ ਗਰਗ ਤੇ ਪਵਨ ਸਿੰਗਲਾ ਲਗਾਤਾਰ ਰਾਈਸਿਲਾ ਨੂੰ ਹੋਰ ਦੇਸ਼ਾਂ ਵਿੱਚ ਹੀ ਪ੍ਰਫੱਲਿਤ ਕਰਨ ਲਈ ਯਤਨਸ਼ੀਲ ਹਨ। ਇਸੇ ਤਰ੍ਹਾਂ ਗਿੰਨੀ ਟੀ ਇੰਡਸਟਰੀ ਦੇ ਐਮ.ਡੀ. ਦੀਪਜੋਤੀ ਤੇ ਬਲੈਕ ਗੋਲਡ ਚਾਹ ਵੱਲੋਂ ਧੂਰੀ ਨੂੰ ਉਦਯੋਗ ਖੇਤਰ ਵਿੱਚ ਵੀ ਸਰਗਰਮੀ ਨਾਲ ਉਜਾਗਰ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਧੂਰੀ ਇਲਾਕਾ ਵਾਸੀਆਂ ਦੇ ਕੁੱਝ ਅਰਮਾਨ ਅਧੂਰੇ ਰਹਿ ਗਏ ਅਤੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਕਰ ਰਹੇ ਹਨ।
ਵਿਦਿਆ ਤੇ ਸਨਅਤੀ ਖੇਤਰ ਵਿੱਚ ਧੂਰੀ ਨੇ ਪੁੱਟੀਆਂ ਪੁਲਾਂਘਾਂ
Jan 05, 2017 3:14 pm

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .
Related articles
LIFESTYLE

MV Agusta Turismo Veloce 800 India Launch Soon

This Is THE Mahindra XUV300 Variant To Go For

Custom Zero FX – The Best Looking Electric Bike?

Tesla Cars Get New Dog And Sentry Modes

Entertainment and sports industry announces financial help for Pulwama terror attack martyrs

Play for upliftment if women: All about women empowerment

Daily Life: Feminism means being at par!

Editor’s Post: Can Jaish be contained?