Sep 16

ਸੰਗਰੂਰ’ਚ ਹਿੰਦੀ ਦਿਵਸ ਨੂੰ ਸਮਰਪਿਤ ਨਾਟਕ ਦਾ ਆਯੋਜਨ

ਸੰਗਰੂਰ ‘ਚ ਹਿੰਦੀ ਦਿਵਸ ਨੂੰ ਸਮਰਪਿਤ ਨਾਟਕ ਦਾ ਕੀਤਾ ਗਿਆ

ਮੋਹਾਲੀ ਵਿੱਚ ਆਯੋਜਿਤ ਕੀਤੀ ਗਈ ਦੂਜੀ ਪੰਜਾਬੀ ਭਾਸ਼ਾ ਵਿਕਾਸ ਕਾਨਫਰੰਸ

ਮੋਹਾਲੀ-ਮੋਹਾਲੀ ਦੇ ਸ਼ਿਵਾਲਿਕ ਪਬਲਿਕ ਸਕੂਲ ਵਿੱਚ ਦੂਜੀ ਪੰਜਾਬੀ ਭਾਸ਼ਾ ਵਿਕਾਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ।ਇਸ ਪੰਜਾਬੀ ਕਾਨਫਰੰਸ ਵਿੱਚ ਪੰਜਾਬ ਦੇ ਕੋਨੇ ਕੋਨੇ ਵਲੋਂ ਆਏ ਭਾਸ਼ਾ ਪ੍ਰੇਮੀਆਂ ਨੇ ਸਰਕਾਰ ਵਲੋਂ ਪੰਜਾਬੀ ਭਾਸ਼ਾ ਐਕਟ 1967 ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ । ਉੱਧਰ ਕਾਨਫਰੰਸ ਵਿੱਚ ਮੌਜੂਦ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਦਰਸਾਏ ਮੁੱਦਿਆਂ

ਸਰਕਾਰ ਦੇ ਬਰਤਨ ਦੇਣ ਦੇ ਫੈਸਲੇ ਦਾ ਐਨ.ਜੀ.ਓ. ਕਲਾਕ੍ਰਿਤੀ ਨੇ ਕੀਤਾ ਵਿਰੋਧ

ਸਰਕਾਰ ਨੋਜਵਾਨਾਂ ਨੂੰ ਬੇਰੁਜਗਾਰੀ ਤੋਂ ਛੁਟਕਾਰਾ ਦਵਾ ਕੇ ਸਵੈ-ਰੋਜ਼ਗਾਰ ਮੁਹੱਈਆ ਕਰਵਾਏ- ਪਰਮਿੰਦਰ ਪਾਲ ਕੋਰ ਪਟਿਆਲਾ- ਉੱਤਰੀ ਭਾਰਤ ਦੀ ਪ੍ਰਸਿੱਧ ਐਨ.ਜੀ.ੳ.,ਰੰਗ ਮੰਚ ਅਤੇ ਲਘੂ ਫਿਲਮਾਂ ਦੇ ਨਿਰਮਾਣ ਵਿੱਚ ਮਹੱਤਵਪੁਰਣ ਭੂੁਮਿਕਾ ਨਿਭਾਉਣ ਵਾਲੀ ਕਲਾਕ੍ਰਿਤੀ(ਰਜਿ) ਪਟਿਆਲਾ ਅਤੇ ਇਸ ਦੇ ਡਾਇਰੈਕਟਰ ਪਰਮਿੰਦਰ ਪਾਲ ਕੋਰ ਨੇ ਮੋਜੂਦਾ ਸਰਕਾਰ ਵੱਲੋ ਸੋ ਕਰੋੜ ਦੇ ਬਰਤਨ ਦੇਣ ਦੇ ਫੈਸਲੇ ਦਾ ਪੁਰ ਜ਼ੋਰ ਵਿਰੋਧ

ਹੁਣ ਹੋਵੇਗਾ ਕੈਨੇਡਾ ਦੇ ਸ਼ਹਿਰ ‘ਸੱਚੀ’ ਵਿੱਚ ਪੰਜਾਬ ਭਵਨ ਦਾ ਨਿਰਮਾਣ

ਲੁਧਿਆਣਾ-ਪੰਜਾਬੀ ਭਵਨ ਲੁਧਿਆਣਾ ਵਿਖੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱੱਸਟ ਬੱੱਸੀਆਂ, ਰਾਏਕੋਟ ਵੱੱਲੋਂ ਪੰਜਾਬੀ ਸਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਲੱਗੇ (ਕੈਨੇਡਾ) ਦੇ ਪ੍ਰਸਿੱੱਧ ਉਦਯੋਗਪਤੀ ਤੇ ਸਮਾਜ ਸੇਵਕ ਸ਼੍ਰੀ ਸੁੱਖੀ ਬਾਠ ਨਾਲ ਰੂ-ਬਰੂ ਪ੍ਰੋਗ੍ਰਾਮ ਕੀਤਾ ਗਿਆ।ਸ.ਬਾਠ ਦੀ ਸਮਾਜ ਸੇਵਾ ਅਤੇ ਭਵਿੱੱਖ ਯੋਜਨਾਵਾਂ ਬਾਰੇ ਸੋਚਦਿਆਂ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱੱਸਟ ਦੇ ਚੇਅਰਮੈਨ ਗੁਰਭਜਨ ਸਿੰਘ ਗਿੱਲ ਨੇ ਕਿਹਾ

gurdial-singh
ਪਦਮਸ਼੍ਰੀ ਨਾਵਲਕਾਰ ਗੁਰਦਿਆਲ ਸਿੰਘ ਨਹੀਂ ਰਹੇ

ਵਿਸ਼ਵ ਪ੍ਰਸਿਧ ਪਦਮਸ਼੍ਰੀ ਨਾਵਲਕਾਰ ਪ੍ਰੋਫ਼ੈਸਰ ਗੁਰਦਿਆਲ ਸਿੰਘ ਗਿਆਨਪੀਠ ਪੁਰਸਕਾਰ ਵਿਜੇਤਾ ਅੱਜ ਬਾਅਦ ਦੁਪਹਿਰ ਤਕਰੀਬਨ  ਡੇਢ ਵਜੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ਼ ਗਏ। ਉਹ ਪਿਛਲੇ ਕੁਝ ਦਿਨਾਂ ਤੋਂ ਬਠਿੰਡਾ ਦੇ ਮੈਕਸ ਹਸਪਤਾਲ ਵਿਚ ਦਾਖ਼ਲ ਸਨ।ਉਨਾਂ ਦੀ ਪਹਿਲੀ ਪੁਸਤਕ ਸੀ ‘ਗੰਗਸਰ ਦੇ ਸ਼ਹੀਦ’ ਨਾਵਲ ‘ਅੰਨੇ ਘੋੜੇ ਦਾ ਦਾਨ’ ’ਤੇ ਆਧਾਰਿਤ ਪਹਿਲੀ ਪੰਜਾਬੀ ਫ਼ਿਲਮ ਹੈ ਜਿਹੜੀ 68 ਸਾਲਾਂ