Oct 17

ਭਾਸ਼ਾ ਵਿਭਾਗ ਪਟਿਆਲਾ ਨੇ ਮਨਾਈ ਪੰਜਾਬੀ ਸੂਬੇ ਦੀ ਵ੍ਹਰੇਗੰਢ

ਭਾਸ਼ਾ ਵਿਭਾਗ ਵੱਲੋਂ ਪਟਿਆਲਾ ਵਿਚ ਪੰਜਾਬੀ ਸੂਬੇ ਦੀ 50ਵੀਂ ਵਰੇਗੰਢ ਦੇ ਮੋਕੇ ਤੇ ਇਕ ਸਾਹਿਤਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸਿੱਖਿਆ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਵਿਸ਼ੇਸ ਤੋਰ ਤੇਸ਼ਿਰਕਤ ਕਰਕੇ ਨਾਮਵਰ ਲੇਖਕਾਂ ਅਤੇ ਵਿਦਵਾਨਾਂ ਨੂੰ ਸਨਮਾਨਿਤ ਕੀਤਾ।ਆਪਣੇ ਭਾਸ਼ਨ ਦੀ ਸ਼ੁਰੂਆਤ ਸਮੂਹ ਪੰਜਾਬੀਆਂ ਨੂੰ ਪੰਜਾਬੀ ਸੂਬੇ ਦੀ ਵਰੇਗੰਢ ਤੇ ਵਧਾਈ ਤੋਂ ਕੀਤੀ,ਉਹਨਾਂ ਕਿਹਾ ਕਿ ਪੰਜਾਬ

ਪੰਜਾਬੀ ਦੇ ਮਹਾਨ ਕਵੀ ਸੰਤੋਖ ਸਿੰਘ ਸੰਤੋਖ ਦਾ ਹੋਇਆ ਦੇਹਾਂਤ

ਦੁਨੀਆਂ ਵਿਚ ਆਪਣੀ ਇਕ ਵੱਖਰੀ ਪਹਿਚਾਣ ਬਣਾਉਣ ਵਾਲੇ ਪੰਜਾਬੀ ਕਵੀ ਸੰਤੋਖ ਸਿੰਘ ਸੰਤੋਖ ਸਾਨੂੰ ਅਲਵਿਦਾ ਕਹਿ ਗਏ ਹਨ। ਇਹ ਖ਼ਬਰ ਉਨ੍ਹਾਂ ਦੇ ਪੁੱੱਤਰ ਨੇ ਫੇਸਬੁੱਕ ਦੁਆਰਾ ਸਾਂਝੀ ਕੀਤੀ ਹੈ। ਉਨ੍ਹਾਂ ਦੱੱਸਿਆ ਕਿ ਉਹ 12 ਸਾਲਾ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਸੰਤੋਖ ਸਿੰਘ ਦੀਆਂ ਕਵਿਤਾਵਾਂ ਦੀਆ 7 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆ ਹਨ। ਉਨ੍ਹਾ

ਪੰਜਾਬ ਸਰਕਾਰ ਵੱਲੋਂ ਪੂਰੇ ਉਤਸ਼ਾਹ ਨਾਲ ਮਨਾਈ ਜਾਵੇਗੀ ਪੰਜਾਬੀ ਸੂਬੇ ਦੀ 50ਵੀਂ ਵਰਗੰਢ : ਹਰਮੀਤ ਸੰਧੂ

ਪੰਜਾਬ ਸੂਬੇ ਦੀ 50ਵੀਂ ਵਰੇਗੰਢ ਨੂੰ ਸਮਰਪਿਤ ਰਾਜ ਪੱਧਰੀ ਲੇਖ ਮੁਕਾਬਲਿਆਂ ਦਾ ਆਯੋਜਨ ਸਥਾਨਿਕ ਐਸ.ਡੀ. ਕਾਲਜ ਵਿਖੇ ਕੀਤਾ ਗਿਆ ਜਿਸ ਦੌਰਾਨ ਪੰਜਾਬ ਭਰ ਤੋਂ ਪਹੁੰਚੇ 22 ਜ਼ਿਲ੍ਹਿਆਂ ਦੇ ਪ੍ਰਾਇਮਰੀ, ਮਿਡਲ ਅਤ ਸੈਕੰਡਰੀ ਸਕੂਲਾਂ ਦੇ ਪਹਿਲੇ ਤਿੰਨ ਸਥਾਨਾਂ ’ਤੇ ਰਹੇ 66 ਬੱਚਿਆਂ ਨੂੰ ਤਰਨਤਾਰਨ ਹਲਕਾ ਵਿਧਾਇਕ ਸ. ਹਰਮੀਤ ਸਿੰਘ ਸੰਧੂ ਵਲੋਂ ਸ਼ੀਲਡਾਂ ਅਤੇ ਸਰਟੀਫਿਕੇਟ ਦੇ ਕੇ

kasturba-gandhi-post-card
” ਦ ਸੀਕ੍ਰੇਟ ਡਾਇਰੀ ਆੱਫ ਕਸਤੂਰਬਾ”

ਕਸਤੂਰਬਾ ਗਾਂਧੀ …. ਮਹਾਤਮਾ ਗਾਂਧੀ ਦੀ ਪਤਨੀ ਜਾਂ ਕਿਹਾ ਜਾਵੇ ਇਕ ਅਜਿਹੇ ਵਿਅਕਤੀ ਦੀ ਪਤਨੀ ਜਿਸ ਨੂੰ ਸ਼ਾਂਤੀ ਦੇ ਦੂਤ ਦੇ ਰੂਪ ਵਿਚ ਦੁਨੀਆ ਭਰ ਵਿਚ ਸਨਮਾਨ ਹਾਸਲ ਹੈ। ਕਸਤੂਰਬਾ ਦਾ ਵਿਆਹ ਮੋਹਨਦਾਸ ਕਰਮਚੰਦ ਗਾਂਧੀ ਦੇ ਨਾਲ ਬਚਪਨ ਵਿਚ ਹੀ ਹੋ ਗਿਆ ਸੀ। ਕਿਤਾਬ ਦੀਆਂ ਖਾਸ ਗੱਲਾਂ : ਕਾਲਪਨਿਕ ਕਿਤਾਬ ਹੈ ” ਦ ਸੀਕ੍ਰੇਟ ਡਾਇਰੀ

ਬਰਨਾਲਾ ’ਚ ਸਾਹਿਤ ਸਮਾਗਮ,ਕਈ ਪੁਸਤਕਾਂ ਕੀਤੀਆਂ ਲੋਕ ਅਰਪਣ

ਬਰਨਾਲਾ : ਮਾਲਵਾ ਸਾਹਿਤ ਸਭਾ ਵੱਲੋਂ ਬਰਨਾਲਾ ਵਿਖੇ ਇੱਕ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਾਹਿਤਕਾਰਾਂ ,ਚਿੰਤਕਾਂ ਅਤੇ ਸਾਹਿਤ ਪ੍ਰੇਮੀਆ ਨੇ ਸ਼ਮੂਲੀਅਤ ਕੀਤੀ। ਸਾਹਿਤ ਸਭਾ ਵੱਲੋਂ ਲੇਖਕ ਕਵਰਜੀਤ ਭੱਠਲ ਦੀ ਪੁਸਤਕ ‘ਮਿੱਟੀ ਰੁਦਨ ਕਰੇ ’ਅਤੇ ਲੇਖਕ ਮੇਜ਼ਰ ਸਿੰਘ ਰਾਜਗੜ ਦੀਆਂ ਬਾਲ ਸਾਹਿਤ ਉਪਰ ਦੋ ਪੁਸਤਕਾਂ ‘ ਬਚਪਨ ਦੀ ਕਿਲਕਾਰੀ ’

ਵੱਡੇ ਪਰਦੇ ‘ਤੇ ਤੂਫ਼ਾਨ ਸਿੰਘ ਨੂੰ ਦੇਖਣ ਦਾ ਸੁਪਨਾ ਰਿਹਾ ਅਧੂਰਾ

ਅੱਜ ਪੰਜਾਬੀ ਸੰਗੀਤ ਅਤੇ ਫਿਲਮ ਜਗਤ ਵਿੱਚ ਉਸ ਵੇਲੇ ਰੋਸ ਦੀ ਲਹਿਰ ਫੈਲ ਗਈ ਜਦੋਂ ਗੁਰਚਰਨ ਸਿੰਘ ਵਿਰਕ ਦੇ ‍ਦੇਹਾਂਤ ਦੀ ਖ਼ਬਰ ਨੇ ਸਭ ਨੂੰ ਅਚੰਭਿਤ ਕੀਤਾ। ਗੁਰਚਰਨ ਵਿਰਕ ਇੱਕ ਬਹੁਤ ਹੀ ਪ੍ਰਸਿੱਧ ਲੇਖਕ, ਡਾਇਰੈਕਟਰ ਅਤੇ ਪ੍ਰੋਡਿਊਸਰ ਸਨ।ਫਰੀਦਕੋਟ ਜ਼ਿਲ੍ਹੇ ਦੇ ਪਿੰਡ ਅਰਾਈਆਂ ਵਾਲਾ ਵਿੱਚ ਜਨਮੇ ਵਿਰਕ ਨੇ ਆਪਣੀ ਬੀ ਏ ਅਤੇ ਪੋਸਟ ਗਰੈਜੁਏਸ਼ਨ ਦੀ ਪੜਾਈ

literature
ਅਵਤਾਰ ਜੰਡਿਆਲਵੀ ਯਾਦਗਾਰੀ ਲੋਕ ਸ਼ਾਇਰ ਪੁਰਸਕਾਰ ਸਰਦਾਰ ਪੰਛੀ ਤੇ ਯੁਵਾ ਪੁਰਸਕਾਰ ਕਵੀ ਤਨਵੀਰ ਨੂੰ ਦੇਣ ਦਾ ਐਲਾਨ-ਸਮਾਗਮ 16 ਨੂੰ

ਚੰਡੀਗੜ੍ਹ-ਪੰਜਾਬੀ ਦੇ ਸਾਹਿਤਕ ਰਸਾਲੇ ‘ਹੁਣ’ ਵਲੋਂ ਹਰ ਸਾਲ ਦਿੱਤੇ ਜਾਂਦੇ ਦੋ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ‘ਹੁਣ’ ਦੇ ਬਾਨੀ ਸੰਪਾਦਕ ਅਤੇ ਕਵੀ ਅਵਤਾਰ ਜੰਡਿਆਲਵੀ ਦੀ ਯਾਦ ਵਿਚ ਦਿੱਤੇ ਜਾਂਦੇ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਕਰਦਿਆਂ ‘ਹੁਣ’ ਦੇ ਸੰਪਾਦਕ ਸੁਸ਼ੀਲ ਦੁਸਾਂਝ, ਪ੍ਰਬੰਧਕੀ ਸੰਪਾਦਕ ਰਵਿੰਦਰ ਸਹਿਰਾਅ, ਸਰਪ੍ਰਸਤ ਸਵਰਨਜੀਤ ਕੌਰ ਜੌਹਲ, ਸੰਪਾਦਕੀ ਮੰਡਲ ਦੇ ਮੈਂਬਰਾਂ ਕਿਰਤਮੀਤ, ਕਮਲ

ਰਾਇ ਅਜ਼ੀਜ਼ ਉਲਾ ਖ਼ਾਨ ਸਾਹਿਬ ਦਾ ਪੰਜਾਬ ਭਵਨ ਵਿਖੇ ਸਨਮਾਨ

ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿਸ਼ਵਾਸਪਾਤਰ ਰਾਇਕੋਟ ਦੇ ਨਵਾਬ ਰਾਇ ਕੱਲ੍ਹਾ ਜੀ ਦੇ ਪਾਕਿਸਤਾਨ ਵੱਸਦੇ ਵੰਸ਼ਜ ਰਾਇ ਅਜ਼ੀਜ਼ ਉਲਾ ਖ਼ਾਨ ਸਾਹਿਬ ਸਾਬਕਾ ਐੱਮ ਪੀ ਦਾ ਅੱਜ ਸੱਰੀ ਕੈਨੇਡਾ ਵਿਖੇ ਪੰਜਾਬ ਭਵਨ ਵੱਲੋਂ ਸਨਮਾਨ ਕੀਤਾ ਗਿਆ। ਰਾਇ ਸਾਹਿਬ ਹਿੰਦ ਪਾਕ ਦੋਸਤੀ ਦੇ ਮੱਦਾਹ ਹਨ ਅਤੇ ਪਾਕਿਸਤਾਨ ਦੀ ਪਾਰਲੀਮੈਂਟ ਵਿੱਚ ਵੀ ਉਹ ਦੋਸਤੀ ਦਾ

ਸ. ਹਰਦੀਪ ਸਿੰਘ ਦੀਪੀ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਲੁਧਿਆਣਾ :-ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਅਹੁਦੇਦਾਰਾਂ ਤੇ ਸਮੂਹ ਮੈਂਬਰਾਂ ਨੇ ਅਕਾਦਮੀਂ ਦੇੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਦੇ ਜੀਜਾ ਜੀ ਸ. ਹਰਦੀਪ ਸਿੰਘ ਦੀਪੀ ਦੇ ਬੇਵਕਤ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ। ਪੰਜਾਬੀ ਸਾਹਿਤ ਅਕਾਦਮੀਂ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਡਾ. ਸੁਰਜੀਤ

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਮਨਾਈ ਗਈ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਦੀ ਬਰਸੀ

ਲੁਧਿਆਣਾ 26 ਸਤੰਬਰ :-ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਯਾਦਗਾਰੀ ਪੁਰਸਕਾਰ ਸਥਾਪਿਤ ਕੀਤਾ ਗਿਆ ਹੈ। ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਦੇ ਸਪੁੱਤਰਾਂ,ਪਰਿਵਾਰ ਅਤੇ ਸਮੁੱਚੇ ਇਕੱਠ ਨੇ ਉਨ੍ਹਾਂ ਦੀ ਇਸ ਸਾਲ ਪੰਜਾਬੀ ਭਵਨ ਵਿੱੱਚ ਬਰਸੀ ਮਨਾਈ ਗਈ ।ਇਸ ਸਮੇਂ ਐਲਾਨ ਕੀਤਾ ਗਿਆ ਸੀ ਕਿ ਉਨ੍ਹਾਂ ਨੇ ਢਾਈ ਲੱਖ ਰੁਪਏ ਦਾ ਚੈੱਕ ਜਮ੍ਹਾਂ ਕਰਵਾ ਦਿੱਤਾ

ਇਸਲਾਮ ਧਰਮ ਦਾ ਅਪਮਾਨ ਕਰਨ ’ਤੇ ਲੇਖਕ ਨੂੰ ਮਾਰੀ ਗੋਲੀ

ਇਸਲਾਮ ਧਰਮ ਦਾ ਅਪਮਾਨ ਕਰਨ ਕਾਰਨ ਇੱਕ ਜਾਰਡਨ ਈਸਾਈ ਲੇਖਕ ਦੀ ਅਦਾਲਤ ਦੇ ਸਾਹਮਣੇ ਗੋਲੀ ਮਾਰ ਕਰ ਕੇ ਹੱਤਿਆ ਕਰ ਦਿੱਤੀ ਗਈ। ਹੱਤਿਆ ਦੇ ਸਮੇਂ ਲੇਖਕ ਨਾਹੇਦ ਹੱਤਰ ਕੋਰਟ ਜਾ ਰਹੇ ਸਨ। ਨਾਹੇਦ ’ਤੇ ਉਨ੍ਹਾਂ ਦੇ ਬਣਾਏ ਗਏ ਇੱਕ ਕਾਰਟੂਨ ’ਤੇ ਇਸਲਾਮ ਧਰਮ ਦੇ ਅਪਮਾਨ ਦਾ ਆਰੋਪ ਲੱਗਿਆ ਸੀ। ਸੋਸ਼ਲ ਮੀਡੀਆ ’ਤੇ ਇਹ ਕਾਰਟੂਨ ਸ਼ੇਅਰ

ਨੂਰਾਂ ਸਿਸਟਰ ਅਤੇ ਲਖਵਿੰਦਰ ਵਡਾਲੀ ਨੇ ਬੰਨਿਆ ਸੂਫੀ ਰੰਗ

ਪਿਛਲੇ ਕਰੀਬ 3 ਦਿਨਾਂ ਤੋਂ ਚਲ ਰਹੇ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੀ ਤੀਸਰੇ ਦਿਨ ਦੀ ਸੂਫ਼ੀਆਨਾ ਸ਼ਾਮ ਰੰਗਾਰੰਗ ਪ੍ਰੋਗਰਾਮਾਂ ਦੇ ਨਾਲ ਸਮਾਪਤ ਹੋਈ। ਇਸ ਦੌਰਾਨ ਸ਼ਾਮ ਨੂੰ ਹੋਣ ਵਾਲੇ ਪ੍ਰੋਗਰਾਮ ਵਿਚ ਸਭ ਤੋਂ ਪਹਿਲੇ ਸਾਰਿਆਂ ਤੋਂ ਪਹਿਲਾਂ ਆਲ ਇੰਡੀਆ ਗੋਲ੍ਡ ਕੱਪ ਹਾਕੀ ਟੂਰਨਾਮੈਂਟ ਵਿਚ ਵਿਸ਼ੇਸ਼ ਤੋਰ ਤੇ ਪੁਜੀ ਕੈਨੇਡਾ ਦੀ

ਬਾਬਾ ਫਰੀਦ ਮੇਲੇ’ਚ ਤਰਕਸ਼ੀਲਾਂ ਨੇ ਪੇਸ਼ ਕੀਤੇ ਨਾਟਕ

ਬਾਬਾ ਫਰੀਦ ਆਗਮਨ ਪੁਰਬ ਕਾਫੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਸੁਖਮਨੀ ਸਾਹਿਬ ਦੇ ਪਾਠਾਂ ਨਾਲ ਸ਼ੁਰੂ ਹੋਏ ਇਸ ਮੇਲੇ ਦੀਆਂ ਰੌਣਕਾਂ ਦੇਖਦੇ ਹੀ ਬਣਦੀਆਂ ਹਨ। ਜਿੱੱਥੇ ਤਰਕਸ਼ੀਲ ਨਾਟਕਾਂ ਰਾਹੀਂ ਲੋਕਾਂ ਨੂੰ ਅੰਧ-ਵਿਸ਼ਵਾਸ਼ ਤਿਆਗਣ ਨੂੰ ਲੈ ਕੇ ਨਾਟਕ ਪੇਸ਼ ਕਰ ਰਹੇ

ਪੰਜਾਬ ਦੇ ਅਮੀਰ ਵਿਰਸੇ ਤੋਂ ਨੌਜਵਾਨ ਪੀੜੀ ਨੂੰ ਦਾ ਜਾਣੂ ਹੋਣਾ ਬਹੁਤ ਜਰੂਰੀ-ਸੇਖੋਂ

ਫਰੀਦੋਕਟ (21 ਸਤੰਬਰ)-ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਪੰਜਾਬ ਦੇ ਅਮੀਰ ਵਿਰਸੇ ਅਤੇ ਰੂਹਾਨੀ ਵਿਰਾਸਤ ਤੋਂ ਨੌਜਵਾਨ ਪੀੜੀ ਨੂੰ ਜਾਣੂ ਕਰਵਾਉਣ ਦੀ ਜਰੂਰਤ ਹੈ, ਤਾਂ ਜੋ ਆਉਂਦੀਆਂ ਪੀੜੀਆਂ ਨੂੰ ਜਾਗਰੂਕ ਕੀਤਾ ਜਾ ਸਕੇ ਕਿ ਸਾਡੇ ਪੀਰ, ਪੈਗੰਬਰਾਂ ਨੇ ਆਪਣੀਆਂ ਸਿੱਖਿਆਵਾਂ ‘ਚ ਸੱਚ ਦੇ ਮਾਰਗ ਤੇ ਚੱਲਣ, ਸਮਾਜ ਦੀ ਭਲਾਈ ਕਰਨ, ਉੱਚੇ ਤੇ ਸੁੱਚੇ ਕਿਰਦਾਰ

ਬਾਬਾ ਫਰੀਦ ਦੀਆਂ ਰਚਨਾਵਾਂ ਦੀ ਪਹੁੰਚ ਵਿਸ਼ਵ-ਵਿਆਪੀ-ਡਾ. ਜਸਪਾਲ ਸਿੰਘ

ਫਰੀਦਕੋਟ 20 ਸਤੰਬਰ: ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਬਾਣੀ, ਫਲਸਫਾ, ਸਾਹਿਤਕ ਦੇਣ ਅਤੇ ਉਨ੍ਹਾਂ ਦੀਆਂ ਰਚਨਾਵਾਂ ਦੇ ਸਰੋਕਾਰਾਂ ਤੇ ਹੋਰ ਵਿਸ਼ਿਆਂ ਸਬੰਧੀ ਬਾਬਾ ਫਰੀਦ ਆਗਮਨ ਪੁਰਬ ਦੇ ਸਮਾਗਮਾਂ ਦੀ ਲੜੀ ਤਹਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਡੀਟੋਰੀਅਮ ਵਿਖੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਵਿਦਵਾਨਾਂ ਨੇ ਆਪਣੇ ਵਿਚਾਰ ਪ੍ਰਗਟਾਏ। ਇਸ

ਸੰਸਾਰ ਪ੍ਰਸਿੱਧ ਮੂਰਤੀਕਾਰ ਮਾਸਟਰ ਤਾਰਾ ਸਿੰਘ ਜੀ ਨਹੀ ਰਹੇ

ਵਿਸ਼ਵ ਪ੍ਰਸਿੱਧ ਮੂਰਤੀਕਾਰ ਤਾਰਾ ਸਿੰਘ ਰਾਏਕੋਟੀ ਸਾਡੇ ਵਿੱਚ ਨਹੀਂ ਰਹੇ। ਉਹਨਾਂ ਦੇ ਸਪੁੱਤਰ ਪਰਵਿੰਦਰ ਸਿੰਘ ਰਾਏਕੋਟੀ ਨੇ ਆਪਣੇ ਪਿਤਾ ਦੇ ਨਕਸ਼ੇ-ਕਦਮ ‘ਤੇ ਚਲਦਿਆਂ ਮੂਰਤੀਕਲਾ ਨੂੰ ਆਧੁਨਿਕਤਾ ਦੀ ਪੁੱਠ ਚਾੜ ਕਰਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਪਰਵਿੰਦਰ ਸਿੰਘ ਨੇ ਸੀਮਿੰਟ-ਰੇਤੇ ਦੀ ਥਾਂ ਮੂਰਤੀਕਲਾ ਨੂੰ ‘ਫਾਈਵਰ’ ਨਾਲ ਸਿਰਜਕੇ ਸੀਮਿੰਟ ਨਾਲੋਂ ਮਜਬੂਤ ,ਹੰਢਣਸਾਰ ਤੇ ਸਫਾਈ ਪੱਖੋਂ ਉੱਤਮ ਮੂਰਤੀਆਂ

ਪਾਕਿਸਤਾਨ ਲੇਖਿਕਾ ਸਮੀਨਾ ਸਈਦ ਦਾ ਹੋਇਆ ਦੇਹਾਂਤ

ਪਾਕਿਸਤਾਨ ਦੇ ਪੰਜਾਬ ਦੀ ਉੱਘੀ ਪੰਜਾਬੀ ਲੇਖਿਕਾ ਅਤੇ ਗਾਇਕਾ ਸਮੀਨਾ ਸਈਦ ਦਾ ਲੰਬੀ ਬਿਮਾਰੀ ਪਿੱਛੋਂ ਦੇਹਾਂਤ ਹੋ ਗਿਆ । ਸਮੀਨਾ ਦੇ ਦੇਹਾਂਤ ਤੋਂ ਬਾਅਦ ਪਾਕਿਸਤਾਨ ਦੇ ਨਾਲ-ਨਾਲ ਭਾਰਤ ‘ਚ ਵੀ ਸੋਗ ਦੀ ਲਹਿਰ ਹੈ। ਸਾਹਿਤ ਜਗਤ ਅਨੁਸਾਰ ਸਮੀਨਾ ਲੇਖਕਾ ਦੇ ਨਾਲ-ਨਾਲ ਇੱਕ ਖੂਬਸਰਤ ਆਵਾਜ ਦੀ ਮਾਲਕ ਸੀ। ਉਨ੍ਹਾਂ ਦਾ ਜਨਮ 1944 ‘ਚ ਫਿਰੋਜ਼ਪੁਰ ‘ਚ ਹੋਇਆ ਸੀ।

dr-jagjit-singh
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਡਾ. ਜਗਜੀਤ ਸਿੰਘ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰਾਂ ਤੇ ਸਮੂਹ ਮੈਂਬਰਾਂ ਵੱਲੋਂ ਡਾ.ਜਗਜੀਤ ਸਿੰਘ ਦੇ ਬੇਵਕਤ ਵਿਛੋੜੇ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ। ਡਾ. ਜਗਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪੰਜਾਬੀ ਵਿਭਾਗ ਦੇ ਸਾਬਕਾ ਚੇਅਰਮੈਨ ਸਨ ਅਤੇ ਹੁਣ ਪ੍ਰੋਫ਼ੈਸਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ।ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਜੋ

ਪ੍ਰਧਾਨ ਮੁੱਖ ਆਯਕਰ ਨਿਯੁਕਤ ਚੰਡੀਗੜ ਨੂੰ ਮਿਲਿਆ ਰਾਜਭਾਸ਼ਾ ਕੀਰਤੀ ਪੁਰਸ‍ਕਾਰ

ਪ੍ਰਧਾਨ ਮੁੱਖ ਆਯਕਰ ਨਿਯੁਕਤ ਚੰਡੀਗੜ ਨੂੰ ਮਿਲਿਆ ਰਾਜਭਾਸ਼ਾ ਕੀਰਤੀ ਪੁਰਸ‍ਕਾਰ ਚੰਡੀਗੜ ਸਥਿਤ ਭਾਰਤ ਸਰਕਾਰ ਦੇ ਦਫਤਰਾਂ,ਨਿਗਮਾਂ ਵਿੱਚ ਹਿੰਦੀ ਦਾ ਪ੍ਰਯੋਗ ਵਧਾਉਣ ਲਈ ਕੀਤੇ ਗਏ ਕੋਸ਼ਿਸ਼ਾਂ ਹੇਤੂ ਸ਼੍ਰੀ ਰਾਜੇਂਦਰ ਕੁਮਾਰ, ਪ੍ਰਧਾਨ ਮੁੱਖ ਕਰ ਨਿਯੁਕ‍ਤ, ਨਗਰ ਰਾਜਭਾਸ਼ਾ ਕਮੇਟੀ , ਚੰਡੀਗੜ ਨੂੰ ਰਾਸ਼‍ਟਰਪਤੀ ਮਾਣਯੋਗ ਸ਼੍ਰੀ ਪ੍ਰਣਬ ਮੁਖਰਜੀ ਦੁਆਰਾ ਹਿੰਦੀ ਦਿਵਸ ਦੇ ਮੌਕੇ ਉੱਤੇ ਰਾਸ਼‍ਟਰਪਤੀ ਭਵਨ ਵਿੱਚ ਆਯੋਜਿਤ ਰਾਜਭਾਸ਼ਾ

ਸੰਗਰੂਰ’ਚ ਹਿੰਦੀ ਦਿਵਸ ਨੂੰ ਸਮਰਪਿਤ ਨਾਟਕ ਦਾ ਆਯੋਜਨ

ਸੰਗਰੂਰ ‘ਚ ਹਿੰਦੀ ਦਿਵਸ ਨੂੰ ਸਮਰਪਿਤ ਨਾਟਕ ਦਾ ਕੀਤਾ ਗਿਆ