Nov 28

ਚੰਡੀਗੜ ਯੂਨੀਵਰਸਿਟੀ ‘ਚ ਬਲਵੰਤ ਗਾਰਗੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸਮਾਗਮ

ਚੰਡੀਗੜ ਯੂਨੀਵਰਸਿਟੀ ਘੜੂੰਆਂ ਵਿੱਚ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਬਲਵੰਤ ਗਾਰਗੀ ਦੀ ਜਨਮ ਸ਼ਤਾਬਦੀ  ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ ਹੈ।  ਇਸ ਦੌਰਾਨ ਨਿਰਦੇਸ਼ਕ ਆਤਮਜੀਤ ਦੀ ਨਿਰਦੇਸ਼ਨਾ ਹੇਠ ਗਾਰਗੀ ਦੇ ਸਮੁੱਚੇ ਸਾਹਿਤਕ ਸਵਫ਼ਰ ਨੂੰ ਦਰਸਾਉਂਦਾ ਨਾਟਕ ਖੇਡਿਆ ਗਿਆ। ਇਸ ਦੌਰਾਨ ਬਲਵੰਤ ਗਾਰਗੀ ਦੇ ਪ੍ਰਮੁੱਖ ਨਾਟਕਾਂ ਲੋਹਾ ਕੁੱਟ, ਕਣਕ ਦੀ ਬੱਲੀ,  ਸੁਲਤਾਨ ਰਜ਼ੀਆ , ਮਿਰਜ਼ਾਂ ਸਾਹਿਬਾਂ, ਗਗਨ ਮੈਂ

ਮਹਾਕਵੀ ‘ਹਰਿਵੰਸ਼ ਰਾਏ ਬੱਚਨ’ ਦਾ ਅੱਜ ਹੈ ਜਨਮ ਦਿਨ

ਜੋ ਬੀਤ ਗਈ ਸੋ ਬਾਤ ਗਈ, ਜੀਵਨ ਮੈਂ ਇੱਕ ਸਿਤਾਰਾ ਸੀ ਮਾਨਾ ਉੇਹ ਬੇਹਦ ਪਿਆਰਾ ਸੀ, ਇਹ ਡੁੱਬ ਗਿਆ ਤਾਂ ਡੁੱਬ ਗਿਆ ਮਹਾਕਵਿ ਹਰਿਵੰਸ਼ ਰਾਏ ਬੱਚਨ ਦੀਆਂ ਇਹ ਲਾਇਨਾਂ ਅੱੱਜ ਵੀ ਲੋਕਾਂ ਦੀ ਜੁਬਾਨ ‘ਤੇ ਅਕਸਰ ਸੁਨਣ ਨੂੰ ਮਿਲ ਹੀ ਜਾਂਦੀ ਹੈ।ਹਿੰਦੀ ਦੇ ਪ੍ਰਸਿੱਧ ਕਵੀ ਤੇ ਰਚਨਾਕਾਰ ‘ਹਰਿਵੰਸ਼ ਰਾਏ ਬੱਚਨ’ ਦਾ ਅੱਜ ਜਨਮ ਦਿਨ ਹੈ। ਉਹ

ਸਿੱਖ ਦਰਸ਼ਨ ਅਤੇ ਮਰਾਠੀ ਬਾਣੀਕਾਰ

ਮਹਾਰਾਸ਼ਟਰ ਨਾਲ ਪੰਜਾਬ ਦੇ ਸਬੰਧ ਬੜੇ ਪੁਰਾਣੇ ਅਤੇ ਕਈ ਪੱਧਰਾਂ ਦੇ ਹਨ। 19 ਸਾਲ ਦੀ ਉਮਰ ਵਿਚ ਸ਼ਹੀਦ ਹੋਣ ਵਾਲੇ ਗਦਰ ਲਹਿਰ ਦੇ ਸੂਰਬੀਰ ਸ਼ਹੀਦ ਕਰਤਾਰ ਸਿੰਘ ਸਰਾਭਾ ਨਾਲ ਫਾਂਸੀ ਲੱਗਣ ਵਾਲਿਆਂ ਵਿਚ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਮਰਾਠੀ ਸਨ। ਪੰਜਾਬ ਦੇ ਮਹਾਂ-ਨਾਇਕ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਨਾਲ 23 ਮਾਰਚ 1931 ਨੂੰ ਫਾਂਸੀ ਦਾ ਰੱਸਾ

ਦਲੀਪ ਕੌਰ ਟਿਵਾਣਾ ਨੇ ਜਦੋਂ ਫਰੋਲਿਆ ਆਪਣਾ ਦੁੱਖ

ਬਦਲਦੇ ਦੌਰ ਵਿੱਚ ਕਾਫ਼ੀ ਕੁੱਝ ਬਦਲ ਗਿਆ ਹੈ ।ਸਾਡੇ ਸਮੇਂ ਵਿੱਚ ਘਰ , ਪਰਿਵਾਰ ਅਤੇ ਸਮਾਜ ਮਹੱਤਵਪੂਰਨ ਹੁੰਦਾ ਸੀ ਅਤੇ ਇੰਨੀ ਹਿੰਮਤ ਨਹੀਂ ਹੁੰਦੀ ਸੀ ਕਿ ਮਾਂ ਬਾਪ ਦੇ ਸਾਹਮਣੇ ਕੁੱਝ ਕਹਿ ਸਕੀਏ । ਇਹ ਕਹਿਣਾ ਹੈ ਮਕਬੂਲ ਪੰਜਾਬੀ ਲੇਖਿਕਾ ਦਲੀਪ ਕੌਰ ਟਿਵਾਣਾ ਦਾ । ਜੋ ਸ਼ਨੀਵਾਰ ਨੂੰ ਚੰਡੀਗੜ ਸਾਹਿਤ ਅਕਾਦਮੀ ਵਲੋਂ ਯੂਟੀ ਗੇਸਟ ਹਾਊਸ

ਪੰਜਾਬ ਸਰਕਾਰ ਵੱਲੋਂ ਕੁਲਦੀਪ ਮਾਣਕ ਦੀ ਬਰਸੀ ਮੌਕੇ ਰਾਜ ਪੱਧਰੀ ਸਮਾਗਮ ਆਯੋਜਿਤ ਕਰਨ ਦਾ ਫੈਸਲਾ  

ਲੁਧਿਆਣਾ: ਪੰਜਾਬ ਸਰਕਾਰ ਨੇ ਕਲੀਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਲੋਕ ਗਾਇਕ ਸਵਰਗੀ ਕੁਲਦੀਪ ਮਾਣਕ ਦੀ ਪੰਜਵੀਂ ਬਰਸੀ ਮੌਕੇ ਰਾਜ ਪੱਧਰੀ ਸਮਾਗਮ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਇਹ ਰਾਜ ਪੱਧਰੀ ਸਮਾਗਮ ਪਿੰਡ ਜਲਾਲਦੀਵਾਲ (ਨੇੜੇ ਰਾਏਕੋਟ) ਸਥਿਤ ‘ਮਾਣਕ ਦਾ ਟਿੱਲਾ’ ਵਿਖੇ ਮਿਤੀ 29

bookfair
ਗਿਆਨ ਦੀ ਕੁੰਜੀ ਦਾ ਲੱੱਗਿਆ ਖ਼ਜਾਨਾ, ਪੀ.ਯੂ. ਬੁੱੱਕ ਫੇਅਰ ਸ਼ੁਰੂ

ਗਿਆਨ ਦੀ ਕੁੰਜੀ ਕਹੀ ਜਾਣ ਵਾਲੀਆਂ ਕਿਤਾਬਾਂ ਵਿਅਕਤੀ ਦਾ ਹਮੇਸ਼ਾ ਹੀ ਮਾਰਗਦਰਸ਼ਣ ਕਰਦੀਆਂ ਰਿਹੰਦੀਆਂ ਹਨ।ਇਸੀ ਨੂੰ ਦੇਖਦੇ ਹੋਏ ਪੰਜਾਬ ਯੂਨੀਵਰਿਸਟੀ ਦੀ ਏਸੀ ਜੋਸ਼ੀ ਲਾਇਬਰੇਰੀ ਨੇ ਬੁੱੱਧਵਾਰ ਤੋਂ 20 ਨਵੰਬਰ ਤੱੱਕ ਬੁੱੱਕ ਫੇੳਰ ਦਾ ਆਯੋਜਨ ਕੀਤਾ ਹੈ। ਜੋਸ਼ੀ ਲਾਇਬਰੇਰੀ ਦੇ ਲਾਈਬਰੇਰੀਅਨ ਡਾ. ਰਾਜਕੁਮਾਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਬੁੱੱਕ ਫੇਅਰ ਕਿਸੀ ਵੀ ਥਾਂ ਦੇ

ਸਿੱਖ ਇਤਿਹਾਸ ਨੂੰ ਨਵਾਂ ਰੂਪ ਦੇਣ ਵਾਲੇ ਚਿੱਤਰਕਾਰ ਸੋਭਾ ਸਿੰਘ

ਸੋਭਾ ਸਿੰਘ ਉਹ ਨਾਮ ਹੈ ਜਿਸਨੇ ਚਿੱੱਤਰਕਾਰੀ ਦੇ ਖੇਤਰ ਵਿਚ ਪੰਜਾਬ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ।ਸੋਭਾ ਸਿੰਘ ਉਹ ਸ਼ਖਸੀਅਤ ਹਨ  ਜਿਹਨਾਂ ਨੇ ਸਿੱਖ ਇਤਿਹਾਸ ਵਿੱਚ ਇਕ ਅਹਿਮ ਰੋਲ ਨਿਭਾਇਆਂ ।ਉਹਨਾ ਨੇ ਆਪਣੇ 85 ਸਾਲ ਦੇ ਜੀਵਨ ਕਾਲ ਦੌਰਾਨ ਗੁਰੂਆਂ ਪੀਰਾਂ ਪੈਗੰਬਰਾਂ ਭਗਤਾਂ ਤੋਂ ਇਲਾਵਾ ਕੌਮੀ ਨੇਤਾਵਾਂ ਦੇ ਨਾਲ ਨਾਲ ਸਭਿਆਚਾਰ ਦੇ ਚਿੱਤਰ ਬਣਾਏ।ਉਹਨਾਂ

ajjeb-singh
ਪ੍ਰੋ: ਅਜੀਤ ਸਿੰਘ ਜਬਲ ਹੋਏ ‘ਲਾਈਫ ਟਾਈਮ ਅਚੀਵਮੈਂਟ’ ਅਵਾਰਡ ਨਾਲ ਸਨਮਾਨਿਤ

ਜਿਲਾ ਹੁਸ਼ਿਆਰਪੁਰ ਦੇ ਮੁਹੱਲਾ ਟੈਗੋਰ ਨਗਰ ਵਿੱਚ ਰਹਿ ਰਹੇ 74 ਸਾਲ ਦੇ ਪ੍ਰੋ.ਅਜੀਤ ਸਿੰਘ ਜਬਲ ਨੂੰ ਚਿਤਰਕਾਰੀ ਦੇ ਖੇਤਰ ਵਿੱਚ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ।ਇਹ ਸਨਮਾਨ ਉਨ੍ਹਾਂ ਨੂੰ ਇੰਡੀਅਨ ਐਕੇਡਮੀ ਆਫ ਫਾਇਨ ਆਰਟ ਵੱਲੋਂ ਦਿੱਤਾ ਗਿਆ । ਉਨ੍ਹਾਂ ਨੇ ਅਨੇਕਾਂ ਧਾਰਮਿਕ ,ਕਲਾਤਮਿਕ ਅਤੇ ਸੱਭਿਆਚਾਰਕ ਦੇ ਨਾਲ ਨਾਲ ਅਨੇਕਾਂ ਆਮ ਲੋਕਾਂ ਦੇ

ਬਲਵੰਤ ਗਾਰਗੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ 2 ਰੋਜ਼ਾ ਸੈਮੀਨਾਰ

ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਲੋਂ ਸਾਹਿਤ ਅਕਾਦਮੀ, ਦਿੱਲੀ ਦੇ ਸਹਿਯੋਗ ਨਾਲ ਉਘੇ ਨਾਟਕਕਾਰ ਬਲਵੰਤ ਗਾਰਗੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਦੋ ਰੋਜ਼ਾ ਸੈਮੀਨਾਰ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਆਰੰਭ ਹੋਇਆ।ਜਿਸ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕੀਤੀ।ਵਿਦਿਆਰਥੀਆਂ ਨਾਲ ਸ਼ਬਦ ਸਾਂਝੇ ਕਰਦਿਆਂ ਡਾ. ਜਸਪਾਲ ਸਿੰਘ ਨੇ ਔਰਤਾਂ ਦੇ ਪ੍ਰਸ਼ੰਸਾਜਨਕ, ਸ਼ਾਨਦਾਰ

seminar-on-84-sikh-genocide
8 ਨਵੰਬਰ ਨੂੰ ਪੰਜਾਬੀ ਯੂਨੀਵਰਸਿਟੀ ‘ਚ 1984 ਸਿੱੱਖ ਕਤਲੇਆਮ ‘ਤੇ ਸੈਮੀਨਾਰ

ਪਟਿਆਲਾ:ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਵਲੋਂ 8 ਨਵੰਬਰ ਨੂੰ ਯੂਨੀਵਰਸਿਟੀ ਵਿਚ 1984 ਦੇ ਕਤਲੇਆਮ ਦੇ ਮੱੱਦੇਨਜਰ ਇਕ ਸਮਾਗਮ ਕਰਵਾਇਆ ਜਾ ਰਿਹਾ ਹੈ । ਇਸ ਸੈਮੀਨਾਰ ਵਿਚ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ.ਜਸਪਾਲ ਸਿੰਘ ਸ਼ਾਮਿਲ ਹੋਣਗੇ।ਜਦਕਿ ਗੁਜਰਾਤ ਫਾਈਲਸ ਦੇ ਖੋਜੀ ਪੱੱਤਰਕਾਰ ਰਾਣਾ ਅੱੱਯੂਬ ਤੇ 1984:ਅਣਚਿਤਵਿਆ ਕਹਿਰ ਦੇ ਲਿਖਾਰੀ ਭਾਈ ਅਜਮੇਰ ਸਿੰਘ ਵੀ ਖਾਸ ਤੌਰ ‘ਤੇ ਹਿੱੱਸਾ

‘ਪਰਗਾਸੁ ਯੁਵਕ ਮੇਲੇ’ ਦਾ ਸ਼ਾਨੋ-ਸ਼ੌਕ਼ਤ ਨਾਲ ਸਮਾਪਨ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਦੋ ਰੋਜਾ ‘ਪਰਗਾਸ ਯੁਵਕ ਮੇਲਾ’ ਦਾ ਸ਼ਾਨਦਾਰ ਸਮਾਪਨ ਹੋ ਗਿਆ।ਯੁਵਕ ਮੇਲੇ ਦੇ ਆਖਰੀ ਦਿਨ ਲਗਭਗ 40 ਤੋਂ ਵੱਧ ਕਾਲਜਾਂ ਦੇ ਵਿਦਿਆਰਥੀਆਂ ਨੇ ਸਕਿੱਟ, ਫ਼ੋਕ ਆਰਕੈਸਟਰਾ, ਮਾਈਮ, ਭੰਗੜਾ, ਗਰੁੱਪ ਸ਼ਬਦ, ਐਡ ਮੈਡ ਸ਼ੋਅ, ਲੋਕ ਗੀਤ, ਵਾਰ

ਦਿੱਲੀ ਸਿੱਖ ਨਸਲਕੁਸ਼ੀ ਦੇ 32 ਸਾਲ,ਅੱਜ ਵੀ ਜਾਰੀ ਹੈ ਲੋਕਾਂ ਦੀਆਂ ਲਾਸ਼ਾਂ ਉੱਤੇ ਵੋਟਾਂ ਗਿਣਨ ਦੀ ਸਿਆਸਤ

ਨਵੰਬਰ 2016 ਨੂੰ ਦਿੱਲੀ ਵਿੱਚ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਨੂੰ 32 ਸਾਲ ਹੋ ਚੁੱਕੇ ਹਨ। ਸਿੱਖ ਨਸਲਕੁਸ਼ੀ ਅਤੇ ਉਸ ਤੋਂ ਮਗਰੋਂ ਪੰਜਾਬ ਵਿੱਚ ਦਹਾਕਾ-ਭਰ ਚੱਲਿਆ ਦਹਿਸ਼ਤ ਦਾ ਦੌਰ, ਇਹ ਉਹ ਜ਼ਖਮ ਹਨ ਜੋ ਅਜੇ ਵੀ ਅੱਲ੍ਹੇ ਹਨ, ਜਿਹਨਾਂ ਉੱਤੇ ਸਮੇਂ ਦੀਆਂ ਸਰਕਾਰਾਂ ਨੇ ਇਨਸਾਫ ਦੇ ਕੇ ਮਲ੍ਹਮ ਤਾਂ ਕੀ ਲਾਉਣੀ ਸੀ ਸਗੋਂ 32 ਸਾਲ

ਅੱਜ ਹੈ ਆਯੁਰਵੇਦ ਦੇ ਜਨਮਦਾਤਾ ਆਚਾਰਿਆ ਚਰਕ ਦਾ ਜਨਮ ਦਿਨ

ਜਦੋਂ ਦਾ ਇਸ ਸ੍ਰਿਸ਼ਟੀ ਦਾ ਨਿਰਮਾਣ ਹੋਇਆ ਹੈ ਮਨੁੱਖ ਓਦੋਂ ਤੋਂ ਹੀ ਆਪਣੀ ਉਮਰ ਅਤੇ ਆਪਣੀ ਸਿਹਤ ਨੂੰ ਲੈ ਕੇ ਫਿਕਰਮੰਦ ਰਿਹਾ ਹੈ | ਇਸਦਾ ਉਦਾਹਰਣ ਹੈ ਉਸ ਸਮੇਂ ‘ਚ ਵੱਡੇ ਵੱਡੇ ਵਿਦਵਾਨਾਂ ਵਲੋਂ ਕੀਤੇ ਗਏ ਸ਼ੋਧ ਅਤੇ ਉਹਨਾਂ ਵਲੋਂ ਆਪਣੇ ਉੱਤੇ ਕੀਤੇ ਗਏ ਅਨੁਭਵ | ਜਿੰਨ੍ਹਾਂ ਦੀ ਉਸਾਰੀ ਉਹਨਾਂ ਨੇ ਆਪਣੇ ਪ੍ਰਾਚੀਨ ਗ੍ਰੰਥਾਂ ਵਿਚ

ਸਾਹਿਤ ਦਾ ਸੱਚ ਕੀ ਹੈ?—ਨਿਕੋਲਾਈ ਅਲੇਗਜ਼ਾਂਦਰੋਵਿਚ ਦੋਬਰੋਲਿਊਬੋਵ

ਲੇਖਕ ਜਾਂ ਕਲਾਕਾਰ ਦੀ ਸਫਲਤਾ ਉਸ ਦੁਆਰਾ ਚਿਤਰੀਆਂ ਤਸਵੀਰਾਂ ਵਿੱਚ ਵਿਦਮਾਨ ਹੁੰਦੀ ਹੈ। ਜੇਕਰ ਉਨ੍ਹਾਂ ਵਿੱਚ ਸੱਚਾਈ ਨਹੀਂ ਹੈ, ਤਾਂ ਉਨ੍ਹਾਂ ਤੋਂ ਗਲਤ ਸਿੱਟੇ ਕੱਢੇ ਜਾਣਗੇ ਅਤੇ ਝੂਠੇ ਵਿਚਾਰਾਂ ਦਾ ਜਨਮ ਹੋਵੇਗਾ. ਪਰ ਕਲਾਤਮਕ ਤਸਵੀਰਾਂ ਦਾ ਸੱਚ ਕੀ ਹੈ? ਸੱਚ ਪੁੱਛੋ ਤਾਂ, ਲੇਖਕ ਪਰਮ ਪੂਰਨ ਝੂਠ ਦੀ ਕਦੇ ਖ਼ੋਜ ਨਹੀਂ ਕਰਦੇ। ਬੇਹੱਦ ਬੇਹੂਦਾ ਨਾਵਲਾਂ ਅਤੇ

ਅੱਜ ਹੈ ਜਤਿੰਦਰ ਨਾਥ ਦਾਸ ਦਾ ਜਨਮਦਿਨ

ਅੱਜ 27 ਅਕਤੂਬਰ 1904 ਨੂੰ  ‘ਹਿੰਦੁਸਤਾਨ ਸਮਾਜਵਾਦੀ ਪਰਜਾਤੰਤਰ ਸੰਘ’ ਦੇ ਕਾਰਕੁੰਨ ਜਤਿੰਦਰ ਨਾਥ ਦਾਸ (ਜਤਿਨ ਦਾਸ) ਦਾ ਜਨਮਦਿਨ ਹੈ। 14 ਜੂਨ 1929 ‘ਚ ਗ੍ਰਿਫਤਾਰੀ ਮਗਰੋਂ ਇਨਕਲਾਬੀਆਂ ਵੱਲੋਂ ਸਿਆਸੀ ਕੈਦੀਆਂ ਵਾਲ਼ਾ ਸਲੂਕ ਕੀਤੇ ਜਾਣ, ਪੜ੍ਹਨ ਲਈ ਅਖ਼ਬਾਰ ਕਿਤਾਬਾਂ ਤੇ ਲਿਖਣ ਲਈ ਕਾਗਜ਼/ਕਲਮ ਅਤੇ ਭੋਜਨ, ਕੱਪੜੇ ਅਤੇ ਜੇਲ ਦੀ ਸਫਾਈ ਜਿਹੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ

speakar-atwal
ਡਾ. ਭੀਮ ਰਾਓ ਅੰਬੇਦਕਰ ਦੀ 125ਵੀ ਵਰੇਗੰਢ ਤੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ

ਲੁਧਿਆਣਾ: ਸਥਾਨਕ ਸਤੀਸ ਚੰਦਰ ਧਵਨ ਸਰਕਾਰੀ ਕਾਲਜ (ਲੜਕੇ) ਲੁਧਿਆਣਾ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਦਲਿਤਾਂ ਦੇ ਮਸੀਹਾਂ ਡਾ. ਭੀਮ ਰਾਓ ਅੰਬੇਦਕਰ ਦੀ 125ਵੀ ਵਰੇਗੰਢ ਉਪੱਰ ਇੱਕ ਵਿਸੇਸ ਸੈਮੀਨਾਰ ਦਾ ਆਯੋਜਨ ਰਚਾਇਆ ਗਿਆ । ਸਮਾਗਮ ਦੇ ਮੁੱਖ ਮਹਿਮਾਨ ਡਾ. ਚਰਨਜੀਤ ਸਿੰਘ ਅਟਵਾਲ ਸਪੀਕਰ, ਪੰਜਾਬ ਵਿਧਾਨ ਸਭਾ ਵਿਸੇਸ ਤੌਰ ਤੇ ਪਹੁੰਚੇ । ਸਮਾਗਮ ਦੇ ਮੁੱਖ ਮਹਿਮਾਨ

ਸ਼ਬਾਨਾ ਆਜ਼ਮੀ ਤੇ ਜਾਵੇਦ ਅਖਤਰ ਨੇ ਕੀਲੇ ਦਰਸ਼ਕ, ਕੈਫੀ ਆਜ਼ਮੀਂ ਦੀ ਜ਼ਿੰਦਗੀ ‘ਤੇ ਨਾਟਕ ਦਾ ਮੰਚਨ

  ਚੰਡੀਗੜ੍ਹ: ਦੇਸ਼ ਦੇ ਉੱਘੇ ਲੇਖਕ ਕੈਫੀ ਆਜ਼ਮੀ ਦੀ ਜ਼ਿੰਦਗੀ ਨੂੰ ਦਰਸਾਉਂਦਾ ਨਾਟਕ ‘ਕੈਫੀ ਆਰ ਮੈ’ ਦਾ ਸੈਕਟਰ 18 ਦੇ ਟੈਗੋਰ ਥੀਏਟਰ ‘ਚ ਐਤਵਾਰ ਨੂੰ ਮੰਚਨ ਕੀਤਾ ਗਿਆ। ਅਦਾਕਾਰੀ ਦੀ ਦੁਨੀਆ ਦੀ ‘ਗਾਡਮਦਰ’ ਸ਼ਬਾਨਾ ਆਜ਼ਮੀ ਅਤੇ ਮਹਾਨ ਲੇਖਕ ਜਾਵੇਦ ਅਖਤਰ ਨੇ ਇੱਕ ਵੱਖਰੇ ਅੰਦਾਜ਼ ‘ਚ ਆਜ਼ਮੀ ਦੀ ਜ਼ਿੰਗਦੀ ਦੇ ਹਸੀਨ ਪੰਨ੍ਹਿਆਂ ਨੂੰ ਆਪਣੀ ਆਵਾਜ਼ ਦਿੱਤੀ ਅਤੇ

ਪਾਲੀਵੁਡ ਤੋਂ ਬਾਲੀਵੁਡ ਤਕ ਲਾਭ ਜੰਜੂਆ ਦਾ ਸਫ਼ਰ, ਸੁਣੋ ਬੇਹਤਰੀਨ ਗਾਣੇ

ਆਪਣੀ ਆਵਾਜ ਦੇ ਦਮ ਤੇ ਪੰਜਾਬ ਤੋਂ ਲੈਕੇ ਮੁੰਬਈ ਤੱਕ ਦੀ ਨੌਜਵਾਨ ਪੀੜੀ ਨੂੰ ਨਚਾਉਣ ਵਾਲੇ ਪੰਜਾਬੀ ਗਾਇਕ ਸਵਰਗੀਏ ਲਾਭ ਜੰਜੂਆ ਦੀ ਅੱਜ ਬਰਸੀ ਹੈ।ਪੰਜਾਬ ਦੇ ਇਸ ਮਾਣਮੱਤੇ ਗਾਇਕ ਦੀ ਗਾਇਕੀ ਤੋਂ ਸਾਫ ਝਲਕਦਾ ਹੈ ਕਿ ਉਹ ਇਕ ਜਿੰਦਾਦਿਲ ਇਨਸਾਨ ਸੀ ਜਿਸਨੇ ਭੰਗੜੇ ਅਤੇ ਹਿਪ-ਹੋਪ ਗੀਤ ਪੋਲੀਵੁਡ ਅਤੇ ਬਾਲੀਵੁਡ ਨੂੰ ਦਿਤੇ। ਜਿਲਾ ਲੁਧਿਆਣਾ ਦੇ ਖੰਨਾ

‘ਵਰਜ਼ੀਨੀਆਂ ਵੁਲਫ’ ਨੇ ਕੀਤਾ’ ਏ ਰੂਮ ਔਫ ਵਨਜ਼ ਅਉਨ’ ਦਾ ਪ੍ਕਾਸ਼ਨ

ਤਰਕ ਭਾਰਤੀ ਪ੍ਕਾਸ਼ਨ ਵੱਲੋਂ ‘ਸੀਮੋਨ ਦ ਬੁਵਆਰ’ ਦੀ ਪੁਸਤਕ ”ਦ ਸੈਕੰਡ ਸੈਕਸ” ਤੋਂ ਬਾਅਦ ਹੁਣ ਇਕ ਨਵੀ ਪੁਸਤਕ ” ਏ ਰੂਮ ਔਫ ਵਨਜ਼ ਅਉਨ” ਦਾ ਪ੍ਕਾਸ਼ਨ ਕੀਤਾ ਗਿਆ ਹੈ। ਇਸ ਕਿਤਾਬ ਨੂੰ ਬਰਤਾਨੀਆਂ ਦੀ ਪ੍ਸਿੱਧ ਲੇਖਿਕਾ ‘ਵਰਜ਼ੀਨੀਆਂ ਵੁਲਫ’ ਨੇ 1928 ਵਿੱਚ ਲਿਖਿਆ। ਇਹ ਕਿਤਾਬ ਇੰਗਲੈਂਡ ਦੀ ਮਸ਼ਹੂਰ ਯੂਨੀਵਰਸਿਟੀ ਕੈਂਬਰਿਜ਼ ਕੁੜੀਆਂ ਦੇ ਕਾਲਜ ਵਿੱਚ 1928 ਵਿੱਚ

virk
ਮਰਹੂਮ ਪੰਜਾਬੀ ਗੀਤਕਾਰ ਤੇ ਫਿਲਮਕਾਰ ਗੁਰਚਰਨ ਵਿਰਕ ਦੀ ਹੋਈ ਅੰਤਿਮ ਅਰਦਾਸ

ਪੰਜਾਬੀ ਫਿਲਮਕਾਰ ਤੇ ਸੰਗੀਤਕਾਰ ਸਵ. ਗੁਰਚਰਨ ਵਿਰਕ ਦੀ ਅੰਤਿਮ ਅਰਦਾਸ ਉਹਨਾਂ ਦੇ ਜੱਦੀ ਪਿੰਡ ਅਰਾਈਵਾਲਾ ਕਲਾ ਵਿਚ ਹੋਈ ਜਿਸ ਵਿਚ ਪੰਜਾਬੀ ਫਿਲਮ ਜਗਤ ਅਤੇ ਸਗੀਤਕ ਹਸਤੀਆ ਨੇ ਉਹਨਾਂ ਨੁੰ ਸਰਧਾਜਲੀ ਅਰਪਿਤ ਕੀਤੀ। ਅਣਗਿਣ ਪੰਜਾਬੀ ਉਦਾਸ ਗੀਤਾਂ ਦੀ ਸਿਰਜਣਾਂ ਕਰ ਮਰਹੂਮ ਪੰਜਾਬੀ ਗੀਤਕਾਰ ਤੇ ਫਿਲਮਕਾਰ ਗੁਰਚਰਨ ਵਿਰਕ ਦੀ ਹੋਈ ਅੰਤਿਮ ਅਰਦਾਸ,ਪੰਜਾਬੀ ਫਿਲਮਕਾਰ ਤੇ ਸੰਗੀਤਕਾਰ ਸਵ. ਗੁਰਚਰਨ ਵਿਰਕ