Jan 26

History Of the Republic Day celebrated
ਕਿਉਂ ਮਨਾਇਆ ਜਾਂਦਾ ਹੈ ਗਣਤੰਤਰ ਦਿਹਾੜਾ, ਕੀ ਹੈ ਇਤਿਹਾਸ ?

ਗਣਤੰਤਰ ਦਿਹਾੜਾ ਹਰ ਭਾਰਤੀ ਦੇ ਲਈ ਬਹੁਤ ਮਾਈਨੇ ਰੱੱਖਦਾ ਹੈ। ਇਹ ਦਿਨ ਸਭ ਦੇ ਲਈ ਬਹੁਤ ਖਾਸ ਹੈ ਕਿਉਂਕਿ ਇਹ ਦਿਨ ਸਾਡੇ ਦੇਸ਼ ਦੇ ਨਾਲ ਜੁੁੜਿਆ ਹੋਇਆ ਹੈ। ਭਾਰਤ ਇੱਕ ਮਹਾਨ ਦੇਸ਼ ਹੈ ਇੱਥੇ ਹਰ ਧਰਮ ਹਰ ਜਾਤੀ ਦੇ ਲੋਕ ਇੱੱਕਠੇ ਏਕਤਾ ਨਾਲ ਰਹਿੰਦੇ ਹਨ।26 ਜਨਵਰੀ ਅਤੇ 15 ਅਗਸਤ ਦੋ ਅਜਿਹੇ ਰਾਸ਼ਟਰੀ ਦਿਹਾੜੇ ਹਨ ਜਿੰਨ੍ਹਾਂ

ਮੈਨੂੰ ਸਿਆਸਤ ਨਹੀਂ ਆਉਂਦੀ ,ਉੱੱਚੀਆਂ ਕੁਰਸੀਆਂ ‘ਤੇ ਬੈਠਣ ਤੋਂ ਡਰ ਲੱੱਗਦਾ ਹੈ :ਗੁਲਜ਼ਾਰ

10ਵਾਂ ਜੈਪੁਰ ਲਿਟਰੇਚਰ ਫੈਸਟੀਵਲ ਵੀਰਵਾਰ ਨੂੰ ਸ਼ੁਰੂ ਹੋਇਆ ਸੀ। ਮੁੱੱਖ ਮੰਤਰੀ ਵਸੁੰਧਰਾ ਰਾਜੇ ਨੇ ਉਦਘਾਟਨ ਕੀਤਾ ।ਜਿਸ ਵਿਚ ਪਹਿਲੇ ਸਪੀਕਰ ਗੁਲਜ਼ਾਰ ਸਨ। ਸਟੇਜ ਸੰਭਾਲਦੇ ਹੀ ਗੁਲਜ਼ਾਰ ਨੇ ਕਿਹਾ ਕਿ ਮੈਨੂੰ ਸਿਆਸਤ ਨਹੀਂ ਆਉਂਦੀ ਹਾਲਾਂਕਿ ਆਮ ਆਦਮੀ ਦੀ ਤਰ੍ਹਾਂ ਮੈਂ ਵੀ ਸਿਆਸਤ ਤੋਂ ਪ੍ਰਭਾਵਿਤ ਜ਼ਰੂਰ ਹੋ ਜਾਂਦਾ ਹਾਂ। ਇਸ ਦੌਰਾਨ ਉਨ੍ਹਾਂ ਦੇ ਸਾਹਮਣੇ ਵਸੁੰਧਰਾ ਬੈਠੀ ਸੀ

Hafeez jallandhari...
ਉਰਦੂ ਸ਼ਾਇਰ ਹਫ਼ੀਜ਼ ਜਲੰਧਰੀ ਦਾ ਜਨਮ 14 ਜਨਵਰੀ 1900 ਨੂੰ

ਜਲੰਧਰ :ਅਬੂ ਅਲ-ਅਸਰ ਹਫ਼ੀਜ਼ ਜਲੰਧਰੀ ਦਾ ਜਨਮ 14 ਜਨਵਰੀ 1900 ਨੂੰ ਪੰਜਾਬ ਦੇ ਜਲੰਧਰ ਵਿਚ ਬਰਤਾਨਵੀ ਸ਼ਾਸਨ ਸਮੇਂ ਹੋਇਆ। ਉਹ ਇੱਕ ਪਾਕਿਸਤਾਨੀ ਉਰਦੂ ਸ਼ਾਇਰ ਸੀ ਜਿਸ ਨੇ ਪਾਕਿਸਤਾਨ ਦਾ ਕੌਮੀ ਤਰਾਨਾ ਲਿਖਿਆ। ਉਨ੍ਹਾਂ ਨੂੰ “ਸ਼ਾਹਨਾਮਾ ਇਸਲਾਮ” ਦੀ ਰਚਨਾ ਕਰਨ ਲਈ ਜਾਣਿਆ ਜਾਂਦਾ ਹੈ। ਹਫ਼ੀਜ਼ ਜਲੰਧਰੀ ਦੇ ਪਿਤਾ ਸ਼ਮਸੁੱਦੀਨ ਇੱਕ ਹਾਫ਼ਿਜ਼-ਏ-ਕੁਰਆਨ ਸਨ। ਸ਼ੁਰੂ ਵਿੱਚ ਜਲੰਧਰੀ ਮਦਰੱਸੇ

Swami-Vivekananda-philosopher
ਸਵਾਮੀ ਵਿਵੇਕਾਨੰਦ ਦਾ ਜਨਮ 12 ਜਨਵਰੀ ਨੂੰ ਰਾਸ਼ਟਰੀ ਯੁਵਾ ਦਿਵਸ ਵਜੋਂ ਜਾਂਦਾ ਮਨਾਇਆ

ਅੱੱਜ ਤੋਂ 152 ਸਾਲ ਪਹਿਲਾਂ ਸਾਡੇ ਦੇਸ਼ ਵਿਚ ਇਕ ਅਜਿਹੇ ਸਨਿਆਸੀ ਨੇ ਜਨਮ ਲਿਆ ਜਿਸਨੇ ਦੁਨੀਆ ਭਰ ਨੂੰ ਭਾਰਤੀ ਗਿਆਨ ਦੀ ਰੋਸ਼ਨੀ ਨਾਲ ਜਗਮਗਾ ਦਿੱੱਤਾ। 12 ਜਨਵਰੀ 1863 ਵਿਚ ਸਵਾਮੀ ਵਿਵੇਕਾਨੰਦ ਦਾ ਜਨਮ ਕਲਕੱੱਤਾ ਵਿਖੇ ਹੋਇਆ । -ਜਾਣੋ ਸਵਾਮੀ ਵਿਵੇਕਾਨੰਦ ਨਾਲ ਜੁੜੀਆਂ ਗੱੱਲਾਂ -ਸਵਾਮੀ ਵਿਵੇਕਾਨੰਦ ਦਾ ਜਨਮ 12 ਜਨਵਰੀ 1863 ਨੂੰ ਕਲਕੱੱਤਾ ਦੇ ਇਕ ਰੂੜੀਵਾਦੀ

Gurdial Singh novelist
ਪਦਮਸ਼੍ਰੀ ਨਾਵਲਕਾਰ ਪ੍ਰੋ. ਗੁਰਦਿਆਲ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ

ਪਦਮਸ਼੍ਰੀ ਨਾਵਲਕਾਰ ਪ੍ਰੋ: ਗੁਰਦਿਆਲ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। । ਪ੍ਰੋਫ਼ੈਸਰ ਗੁਰਦਿਆਲ ਸਿੰਘ ਦਾ ਜਨਮ ਮਿਤੀ 10 ਜਨਵਰੀ, 1933 ਨੂੰ ਹੋਇਆ। ਉਹ ਭਾਰਤ ਦੇ ਮਹਾਨ ਲੇਖਕ ਸਨ ਜਿਨ੍ਹਾਂ ਨੂੰ ਨਾਵਲ ਲਿਖਣ ਤੇ ਭਾਰਤ ਦੇ ਪ੍ਰਸਿੱਧ ਗਿਆਨ ਪੀਠ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਭਾਰਤ ਦੇ ਰਾਸ਼ਟਰਪਤੀ ਵੱਲੋ ਉਹਨਾਂ ਨੂੰ ਪਦਮ ਸ਼੍ਰੀ ਐਵਾਰਡ ਨਾਲ ਵੀ

Mohan Rakesh
ਅੰਦੋਲਨ ਨਾਟਕਕਾਰ ਮੋਹਨ ਰਕੇਸ਼ ਦਾ ਜਨਮ ਦਿਨ

8 ਜਨਵਰੀ 1925 ਨੂੰ ਅੰਮ੍ਰਿਤਸਰ ‘ਚ ਜਨਮੇ ਮੋਹਨ ਰਕੇਸ਼ ਨਵੀਂ ਕਹਾਣੀ ਅੰਦੋਲਨ ਨਾਟਕਕਾਰਾਂ ਵਿਚੋਂ ਇਕ ਸਨ। ਉਨ੍ਹਾਂ ਦੀਆਂ ਕਈ ਕਹਾਣੀਆਂ ‘ਤੇ ਫਿਲਮਾਂ ਵੀ ਬਣੀਆਂ।ਕਹਾਣੀ ਤੋਂ ਇਲਾਵਾ ਉਨ੍ਹਾਂ ਨੇ ਕਈ ਨਾਟਕ ਵੀ ਲਿਖੇ ਜਿਸ ਵਿਚ ਉਨ੍ਹਾਂ ਨੂੰ ਕਾਫੀ ਸਫਲਤਾ ਮਿਲੀ।ਉਨ੍ਹਾਂ ਦੀਆਂ ਰਚਨਾਵਾਂ ਅਨਮੋਲ ਸਨ ਜਿਨ੍ਹਾਂ ਨੇ ਹਰ ਖੇਤਰ ਨੂੰ ਛੁਹ ਲਿਆ ਸੀ। ਖਾਸ ਤੌਰ ‘ਤੇ “ਆਛਾੜ

SIKH CHAMBER
ਸਿੱਖ ਚੈਂਬਰ ਆਫ਼ ਕਾਮਰਸ ਵੱਲੋਂ ਮਿਆਰੀ ਸਿੱਖਿਆ ’ਤੇ ਜ਼ੋਰ

ਨਵੀਂ ਦਿੱਲੀ, ਸਿੱਖ ਚੈਂਬਰ ਆਫ ਕਾਮਰਸ ਵੱਲੋਂ ਕਰਵਾਏ ਗਏ ਪਲੇਠੇ ਸਮਾਗਮ ਦੌਰਾਨ ਸਿੱਖਾਂ ਨੂੰ ਮਿਆਰੀ ਸਿੱਖਿਆ ਦੇਣ ਉਪਰ ਜ਼ੋਰ ਦਿੱਤਾ ਗਿਆ ਤੇ ਕਾਨੂੰਨ ਵਿਵਾਦ ਮਿਲ ਬੈਠ ਕੇ ਨਿਪਾਉਣ ਸਮੇਤ ਹੋਰ ਮੁੱਦਿਆਂ ਉਪਰ ਮਾਹਰਾਂ ਨੇ ਆਪਣੀ ਰਾਇ ਪੇਸ਼ ਕੀਤੀ। ਇੰਡੀਆ ਇੰਟਰਨੈਸ਼ਨਲ ਸੈਂਟਰ ਵਿਖੇ ਕਰਵਾਏ ਗਏ ਇਸ ਸੈਮੀਨਾਰ ਦੇ ਪਹਿਲੇ ਦਿਨ ਦੇ ਸ਼ੁਰੂਆਤੀ ਸੈਸ਼ਨ ਦੌਰਾਨ ਦਿਆਲ ਸਿੰਘ

ਵਿਦਿਆ ਤੇ ਸਨਅਤੀ ਖੇਤਰ ਵਿੱਚ ਧੂਰੀ ਨੇ ਪੁੱਟੀਆਂ ਪੁਲਾਂਘਾਂ

ਧੂਰੀ: ਇਲਾਕੇ ਨੂੰ ਬੇਅੰਤ ਸਿੰਘ ਦੀ ਸਰਕਾਰ ਨੇ ਸਬ-ਡਵੀਜ਼ਨ ਦਾ ਦਰਜਾ ਦਿੱਤਾ ਸੀ ਪਰ ਫੇਰ ਵੀ ਵਿਕਾਸ ਲੋਕਾਂ ਦੀ ਆਸ ਮੁਤਾਬਕ ਨਹੀਂ ਹੋਇਆ ਹੈ। ਧੂਰੀ ਵਿੱਚ ਤਹਿਸੀਲ ਕੰਪਲੈਕਸ ਲਾਗੇ ਸਰਕਾਰੀ ਕਾਲਜ ਬਣਕੇ ਤਿਆਰ ਹੋਣ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ, ਜਦਕਿ ਇਸ ਤੋਂ ਪਹਿਲਾਂ ਪਿਛਲੇ 35 ਸਾਲਾਂ ਦੇ ਲਗਪਗ ਦੇਸ਼ ਭਗਤ ਕਾਲਜ ਬਰੜ੍ਹਵਾਲ ਇਲਾਕੇ

Chaman Hargobindpuri
ਪ੍ਰਸਿੱੱਧ ਸ਼ਾਇਰ ਚੰਨਣ ਸਿੰਘ ਹਰਗੋਬਿੰਦਪੁਰੀ ਦਾ ਹੋਇਆ ਦੇਹਾਂਤ

ਪ੍ਰਸਿੱਧ ਸ਼ਾਇਰ ਚੰਨਣ ਸਿੰਘ ਚਮਨ ਹਰਗੋਬਿੰਦਪੁਰੀ ਦਾ ਅੱਜ ਇਕ ਨਿੱਜੀ ਹਸਪਤਾਲ ‘ਚ ਦਿਹਾਂਤ ਹੋ ਗਿਆ। ਉਹ 82 ਸਾਲ ਦੇ ਸਨ। ਜ਼ਿਕਰੇਖਾਸ ਹੈ ਕਿ ਉਹ ਬੀਤੇ ਕੁੱਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਸ੍ਰੀ ਹਰਗੋਬਿੰਦਪੁਰ ਵਿਖੇ ਕਰੀਬ 2.30 ਵਜੇ ਕੀਤਾ ਜਾ ਰਿਹਾ

ਯਮਲੇ ਜੱਟ ਨੂੰ ਯਾਦ ਕਰਦਿਆਂ….

ਤੇਰੇ ਨੀ ਕਰਾਰਾਂ ਮੈਂਨੂੰ ਪੱਟਿਆ……ਜੱਦ ਵੀ ਇਹ ਗਾਣਾ ਵਜਦਾ ਹੈ ਤਾਂ ਹਰ ਪੰਜਾਬੀ , ਭਾਵੇਂ ਉਹ ਦੁਨੀਆ ਦੇ ਕਿਸੇ ਕੌਨੇ ‘ਚ ਵੀ ਵਸਦਾ ਹੋਵੇ , ਉਸਤਾਦ ਲਾਲ ਚੰਦ ਯਮਲਾ ਜੱਦ ਨੂੰ ਯਾਦ ਕੀਤੇ ਬਿਨਾਂ ਨਹੀਂ ਰਹਿ ਸਕਦਾ। ਅੱਜ ਉਹਨਾਂ ਦੀ ਬਰਸੀ ਹੈ। ਸਾਲ 1991 ‘ਚ ਉਹ ਇਸ ਫਾਨੀ ਸ਼ੰਸਾਰ ਨੂੰ ਅਲਵਿਦਾ ਕਹਿ ਗਏ ਸਨ।ਲ਼ਾਲ ਚੰਦ

ਪ੍ਰਸਿੱੱਧ ਲੇਖਕ ਅਨੁਪਮ ਮਿਸ਼ਰਾ ਦਾ ਹੋਇਆ ਦਿਹਾਂਤ

ਪ੍ਰਸਿੱੱਧ ਲੇਖਕ ,ਸੰਪਾਦਕ ,ਗਾਂਧੀਵਾਦੀ ਤੇ ਵਾਤਾਵਰਣ ਪ੍ਰੇਮੀ ਅਨੁਪਮ ਮਿਸ਼ਰਾ ਦਾ ਸੋਮਵਾਰ ਸਵੇਰ ਨੂੰ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਵਾਤਾਵਰਣ ਸੰਬੰਧੀ ਲੋਕਾਂ ਵਿਚ ਜਨਚੇਤਨਾ ਜਗਾਉਂਣ ਤੇ ਸਰਕਾਰਾਂ ਦਾ ਧਿਆਨ ਆਪਣੇ ਵਲ ਖਿੱੱਚਣ ਲਈ ਉਸ ਸਮੇਂ ਤੋਂ ਕੰਮ ਕਰਨਾ ਸ਼ੁਰੂ ਕੀਤਾ ਜਦੋਂ ਵਾਤਾਵਰਣ ਰੱੱਖਿਆ ਸੰਬੰਧੀ ਕੋਈ ਵਿਭਾਗ ਵੀ ਮੌਜੂਦ ਨਹੀਂ

ਹਰਫ਼ ਵਲੋਂ ਰਾਏਕੋਟ ਵਿਖੇ ਪਲੇਠਾ ਪ੍ਰੋਗਰਾਮ

ਅੱਜ ਮਿਤੀ 17 ਦਸੰਬਰ 2016 ਨੂੰ ਅਦਾਰਾ ‘ਹਰਫ਼’ ਵਲੋ ‘ਕੈਨੇਡੀਅਨ ਪੰਜਾਬੀ ਪਰਿਵਾਰਾਂ ਵਿੱਚ ਔਰਤਾਂ ਵਿਰੁੱਧ ਵਾਪਰਦੀ ਹਿੰਸਾ’ ਵਿਸ਼ੇ ‘ਤੇ ਵਿਚਾਰ-ਗੋਸ਼ਟੀ ਕਰਵਾਈ ਗਈ। ਇਸ ਵਿਚਾਰ-ਗੋਸ਼ਟੀ ਵਿੱਚ ਸੁਖਵੰਤ ਹੁੰਦਲ ਜੀ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ| ਉਹਨਾਂ ਨੇ ਆਪਣੀ ਗੱਲ ਰੱਖਦੇ ਹੋਏ ਕਿਹਾ ਕਿ : ਕੈਨਡਾ ਵਿੱਚ ਔਰਤਾਂ ਵਿਰੁੱਧ ਪਰਿਵਾਰਕ ਹਿੰਸਾਂ ਦਾ ਦਾ ਇੱਕ ਲੰਬਾ ਇਤਿਹਾਸ ਰਿਹਾ ਹੈ।

ਗਾਇਕਾ ਸੁੱਖੀ ਬਰਾੜ ਮੁੱਖ ਮੰਤਰੀ ਪੰਜਾਬ ਦੀ ਸੱਭਿਆਚਾਰ ਸਲਾਹਕਾਰ ਨਿਯੁਕਤ

ਪ੍ਰਸਿੱਧ ਗਾਇਕਾ ਸੁੱਖੀ ਬਰਾੜ (ਸੁਖਮਿੰਦਰ ਕੌਰ ਬਰਾੜ) ਨੂੰ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬਤੌਰ ਸਲਾਹਕਾਰ ਸਭਿਆਚਾਰਕ ਮਾਮਲੇ ਵਜੋਂ ਨਿਯੁਕਤੀ ਕੀਤੀ ਗਈ ਹੈ। ਗਾਇਕਾ ਸੁੱਖੀ ਬਰਾੜ ਨੇ ਅੱਜ ਮੁੱਖ ਮੰਤਰੀ ਪੰਜਾਬ ਦੀ ਸਰਕਾਰੀ ਰਿਹਾਇਸ਼ ‘ਤੇ ਬਤੌਰ ਸਲਾਹਕਾਰ/ਸਭਿਆਚਾਰਕ ਮਾਮਲੇ ਮੁੱਖ ਮੰਤਰੀ ਪੰਜਾਬ ਵਜੋਂ ਆਪਣੀ ਡਿਊਟੀ ਜੁਆਇਨ ਕਰ ਲਈ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ

ਪੰਜਾਬੀ ਯੂਨੀਵਰਸਿਟੀ ‘ਚ 2 ਰੋਜਾ ਇੰਟਰਨੈਸ਼ਨਲ ਸੂਫੀ ਕਾਨਫਰੰਸ ਦਾ ਆਯੋਜਨ

ਪੰਜਾਬੀ ਯੂਨੀਵਰਸਿਟੀ ਵਿਖੇ ਵਿਲਾਇਤ ਫਊਂਡੇਸ਼ਨ ਇੰਡੀਆ (ਇਰਾਨ) ਦੇ ਸਹਿਯੋਗ ਨਾਲ ਛੇਵੀ ਇੰਟਰਨੈਸ਼ਨਲ ਸੂਫੀ ਕਾਨਫਰੰਸ ਆਯੋਜਿਤ ਕੀਤੀ ਜਾ ਰਹੀ ਹੈ। ਜਿਸਦਾ ਉਦਘਾਟਨ 14 ਦਸੰਬਰ 2016 ਦੀ ਸਵੇਰ ਨੂੰ 10 ਵਜੇ ਇਰਾਨ ਅੰਬੈਸਡਰ ਜਨਾਬ ਘੋਲਮਰੇਜ਼ਾਂ ਅੰਸਾਰੀ ਕਰਨਗੇ ਅਤੇ ਕੁੰਜੀਵਤ ਭਾਸ਼ਣ ਇਰਾਨ ਦੇ ਰੂਹਾਨੀ ਧਰਮਗੁਰੂ ਜਨਾਬਆਘਾ ਮਹਿਦੀ ਮਹਿਦਵੀ ਪੁਰ ਦਾ ਹੋਏਗਾ| ਉਦਘਾਟਨੀ ਸਮਾਰੋਹ ਵਿੱਚ ‘ਗੈਸਟ ਆਫ ਆਨਰ’ ਦੇ

ਬਠਿੰਡਾ ‘ਚ  ਆਯੋਜਿਤ 22ਵਾਂ ਸਲਾਨਾ ਕਲਾ ਮੇਲਾ ਸਮਾਪਤ

ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ, ਵੱਲੋਂ ਬਠਿੰਡਾ ‘ਚ ਆਯੋਜਿਤ 22ਵਾਂ ਸਲਾਨਾ ਕਲਾ ਮੇਲਾ ਐਤਵਾਰ ਨੂੰ ਸਮਪਤ ਹੋ ਗਿਆ ਹੈ। ਚਾਰ ਦਿਨਾਂ ਤੋਂ ਚੱਲ ਰਹੇ ਇਸ ਕਲਾ ਮੇਲੇ ਦੌਰਾਨ ਪ੍ਰਦਰਸ਼ਨੀ ਦੀਆਂ ਕਲਾਕ੍ਰਿਤਾਂ ਦਾ ਲੋਕਾਂ ਨੇ ਖੂਬ ਅਨੰਦ ਲਿਆ। ਮੇਲੇ ਦੇ  ਆਖਰੀ ਦਿਨ ਗੁੜ੍ਹਗਾਓਂ ਦੇ ਕਿਰਤੀ ਪਬਲੀਕੇਸ਼ਨ ਦੇ ਡਾਇਰੈਕਟਰ ਸੰਜੇ ਮਲਹੋਤਰਾ  ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

10 ਦਸੰਬਰ ਨੂੰ ਚੰਡੀਗੜ੍ਹ ਵਿੱਚ ਪੰਜਾਬ ਦੇ ਦਰਿਆਈ ਪਾਣੀਆਂ ਦੀ ਸਮੱਸਿਆ ਵਿਸ਼ੇ ‘ਤੇ ਸੈਮੀਨਾਰ

ਚੰਡੀਗੜ੍ਹ: ਮਨੁੱਖੀ ਅਧਿਕਾਰ ਸੰਸਥਾਵਾਂ ਵੱਲੋਂ 10 ਦਸੰਬਰ ਨੂੰ 68ਵੇਂ ਵਿਸ਼ਵ ਮਨੁੱਖੀ ਅਧਿਕਾਰ ਦਿਹਾੜੇ ‘ਤੇ ਚੰਡੀਗੜ੍ਹ ਦੇ ਪੀਪਲ ਕਨਵੈਨਸ਼ਨ ਸੈਂਟਰ ਵਿੱਚ ਪੰਜਾਬ ਦੇ ਦਰਿਆਈ ਪਾਣੀਆਂ ਦੀ ਸਮੱਸਿਆ ਅਤੇ ਇਸਦੇ ਹੱਲ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ, ਸਿੱਖਸ ਫਾਰ ਹਿਊਮਨ ਰਾਈਟਸ ਅਤੇ ਲਾਇਰਸ ਫੌਰ ਹਿਊਮਨ ਰਾਈਟਸ ਇੰਟਰਨੈਸ਼ਨਲ ਵੱਲੋਂ ਸਾਂਝੇ ਤੌਰ ‘ਤੇ ਇਸ ਸੈਮੀਨਾਰ

ਜੰਮੂ ‘ਚ 2 ਦਿਨਾਂ ‘ਆਲ ਇੰਡੀਆ ਪੰਜਾਬੀ ਰਾਈਟਰਜ਼’ ਕਾਨਫਰੰਸ ਦਾ ਆਯੋਜਨ

ਜੰਮੂ ਤੋਂ ਵਿਧਾਨ ਸਭਾ ਦੇ ਸਪੀਕਰ, ਕਵਿੰਦਰ  ਗੁਪਤਾ ਨੇ ਬੁੱਧਵਾਰ ਨੂੰ  2-ਦਿਨਾਂ ‘ਆਲ ਇੰਡੀਆ ਪੰਜਾਬੀ ਲੇਖਕ’ ਕਾਨਫਰੰਸ, ਦਾ ਉਦਘਾਟਨ  ਕੀਤਾ।  ਇਹ ਕਾਨਫਰੰਸ ‘ਕਸ਼ਮੀਰ ਅਕੈਡਮੀ ਆਫ ਆਰਟਸ’ ਵੱਲੋਂ ਆਯੋਜਿਤ ਕਰਵਾਈ ਗਈ। ਜਿਸਦਾ  ਵਿਸ਼ਾ ‘ਵਰਤਮਾਨ ਦੌਰ ‘ਤੇ ਪੰਜਾਬੀ ਸਾਹਿਤ’ ਰੱਖਿਆ ਗਿਆ। ਇਸ ਕਾਨਫਰੰਸ ‘ਚ ਰਾਹੀਂ ਸੱਭਿਆਚਾਰ ਤੇ ਖੇਤਰੀ ਭਾਸ਼ਾ ਨੂੰ ਮਜਬੂਤ ਬਣਾਉਣ ‘ਤੇ ਜ਼ੋਰ ਦਿੱਤਾ ਗਿਆ। ਇਸ

ਕਲਕੱਤਾ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਭਾਈ ਵੀਰ ਸਿੰਘ ਦਾ ਜਨਮ ਦਿਨ ਮਨਾਇਆ ਗਿਆ

ਜੇ ਆਈ ਐਸ ਯੂਨੀਵਰਸਿਟੀ ਕੋਲਕਾਤਾ ਅਤੇ ਪੰਜਾਬੀ ਸਾਹਿਤ ਸਭਾ ਵਲੋਂ ਵੀਹਵੀਂ ਸਦੀ ਦੇ ਯੁੱਗ ਕਵੀ ਭਾਈ ਵੀਰ ਸਿੰਘ ਜੀ ਦਾ 145ਵਾਂ ਜਨਮ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਕਲਕੱਤਾ ਦੇ ਉੱਘੇ ਖੋਜੀ ਵਿਦਵਾਨ ਲੇਖਕ ਅਤੇ ਉਤਸ਼ਾਹੀ ਨੌਜਵਾਨ ਸ੍ਰ. ਜਗਮੋਹਨ ਸਿੰਘ ਗਿੱਲ ਅਤੇ ਸ੍ਰ. ਰਾਜਪਾਲ ਸਿੰਘ ਹਾਂਸ ਦੀ ਅਗਵਾਈ ਵਿਚ ਪਹਿਲਾਂ ਪੰਜਾਬ ਤੋਂ ਗਏ ਪੰਜਾਬੀ ਸਾਹਿਤ

‘ਭਾਈ ਵੀਰ ਸਿੰਘ’ ਜੀ ਦਾ ਅੱੱਜ ਹੈ ਜਨਮ ਦਿਵਸ

ਮੋਤੀ ਵਾਂਗੂ ਡਲਕਦਾ ਤੁਪਕਾ ਇਹ ਜੋ ਤ੍ਰੇਲ ਗੋਦੀ ਬੈਠ ਗੁਲਾਬ ਦੀ ਹਸ ਹਸ ਕਰਦਾ ਕੇਲ ਵਾਸੀ ਦੇਸ਼ ਅਰੂਪ ਦਾ ਕਰਦਾ ਪਯਾਰ ਅਪਾਰ ਰੂਪਵਾਨ ਹੈ ਹੋ ਗਿਆ ਪਯਾਰੀ ਗੋਦ ਵਿਚਾਲ ਕਵਿਤਾ ‘ਤ੍ਰੇਲ ਤੁਪਕਾ’ ਦੀਆਂ ਇਹ ਸਤਰਾਂ ਸੁਣ ਕੇ ਹਰ ਕੋਈ ਬੁਝ ਸਕਦਾ ਹੈ ,ਕਿ ਗੱੱਲ ਕਿਸ ਮਹਾਨ ਸਖਸ਼ੀਅਤ ਦੀ ਕੀਤੀ ਜਾ ਰਹੀ ਹੈ।ਬੜੇ ਹੀ ਸਰਲ ਲਹਿਜੇ

ਉੱਘੇ ਨਾਟਕਕਾਰ ਬਲਵੰਤ ਗਾਰਗੀ ਦਾ ਅੱਜ ਹੈ ਜਨਮਦਿਨ

ਬਲਵੰਤ ਗਾਰਗੀ ਪੰਜਾਬੀ ਦੇ ਪ੍ਰਮੁੱਖ ਨਾਟਕਕਾਰਾਂ ਵਿਚੋਂ ਇਕ ਸਨ। ਉਹਨਾਂ ਦਾ ਜਨਮ 4 ਦਸੰਬਰ 1916 ਨੂੰ ਜਿਲ੍ਹਾ ਬਠਿੰਡਾ ਦੇ ਕਸਬਾ ਸ਼ਹਿਣਾ ਵਿਖੇ ਹੋਇਆ। ਉਹਨਾਂ ਨੇ ਐਫ.ਸੀ. ਕਾਲਜ ਲਾਹੌਰ ਤੋਂ ਰਾਜਨੀਤੀ ਸ਼ਾਸਤਰ ਅਤੇ ਅੰਗਰੇਜੀ ਦੀ ਐਮ.ਏ. ਤੱਕ ਦੀ ਸਿੱਖਿਆ ਹਾਸਲ ਕੀਤੀ।ਉਹਨਾਂ ਨੇ ਆਪਣਾ ਜੀਵਣ ਇਕ ਸੁਤੰਤਰ ਲੇਖਕ, ਨਾਟਕਕਾਰ, ਨਿਰਦੇਸ਼ਨ ਅਤੇ ਪੱਤਰਕਾਰ ਵਜੋਂ ਸ਼ੁਰੂ ਕੀਤਾ। ਮੁੱਢਲੇ ਦੌਰ