Feb 18

ਨਾਵਲਕਾਰ ਵੇਦ ਪ੍ਰਕਾਸ਼ ਸ਼ਰਮਾ ਨੂੰ ‘ਅਲਵਿਦਾ’

ਮੰਨੇ-ਪ੍ਰਮੰਨੇ ਨਾਵਲਕਾਰ ਤੇ ਤਕਰੀਬਨ ਅੱਧਾ ਦਰਜਨ ਫਿਲਮਾਂ ਦੇ ਸਕ੍ਰਿਪਟ ਰਾਈਟਰ ਵੇਦ ਪ੍ਰਕਾਸ਼ ਸ਼ਰਮਾ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਸ਼ੁੱਕਰਵਾਰ ਰਾਤ ਕਰੀਬ 11.50 ਵਜੇ ਅੰਤਮ ਸਾਹ ਲਏ। ਖਬਰ ਮੁਤਾਬਕ, 62 ਸਾਲ ਦੇ ਮਹਾਨ ਨਾਵਲਕਾਰ ਵੇਦ ਪ੍ਰਕਾਸ਼ ਸ਼ਰਮਾ ਪਿਛਲੇ ਤਕਰੀਬਨ ਇੱਕ ਸਾਲ ਤੋਂ ਬੀਮਾਰ ਚਲ ਰਹੇ ਸਨ। ਉਹਨਾਂ ਦੇ ਫੇਫੜਿਆਂ ‘ਚ ਇਨਫੈਕਸ਼ਨ ਦੀ ਸ਼ਿਕਾਇਤ ਸੀ, ਜਿਸਦਾ

ਦਾਦਾ ਸਾਹਿਬ ਫਾਲਕੇ ਦੀ 72ਵੀਂ Death Anniversary

ਦਾਦਾ ਸਾਹਿਬ ਫਾਲਕੇ ਨੂੰ ਭਾਰਤੀ ਫਿਲਮੀ ਜਗਤ ਦਾ ‘ਪਿਤਾਮਾ’ ਕਿਹਾ ਜਾਂਦਾ ਹੈ। ਉਨ੍ਹਾਂ ਨੇ ਭਾਰਤ ‘ਚ ਫਿਲਮਾਂ ਦੇ ਪ੍ਰੋਡਕਸ਼ਨ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਉਨ੍ਹਾਂ ਦੀ ਬਦੌਲਤ ਹੀ ਅੱਜ ਬਾਲੀਵੁੱਡ ਦੁਨੀਆ ‘ਚ ਮਸ਼ਹੂਰ ਹੈ। ਦਾਦਾ ਸਾਹਿਬ ਨੂੰ ‘ਵਨ ਮੈਨ ਆਰਮੀ’ ਕਿਹਾ ਜਾਂਦਾ ਹੈ। ਫਾਲਕੇ ਸਾਹਿਬ ਦਾ ਪੂਰਾ ਨਾਂਅ ਧੁੰਡਿਰਾਜ ਗੋਵਿੰਦ ਫਾਲਕੇ ਹੈ, ਪਰ ਉਨ੍ਹਾਂ

US Chhattisgarh Nidhi Rao
ਹੁਣ ਬੰਦ ਹੋਵੇਗੀ ਵਿਆਹਾਂ ’ਚ ਹੁੰਦੀ ਫ਼ਜ਼ੂਲ ਖਰਚੀ,ਲੋਕ ਸਭਾ ’ਚ ਪੇਸ਼ ਹੋਵੇਗਾ ਬਿੱਲ

ਵਿਆਹ ਸਮਾਗਮਾਂ ‘ਚ ਫ਼ਜ਼ੂਲ ਖਰਚ ਰੋਕਣ, ਮਹਿਮਾਨਾਂ ਦੀ ਗਿਣਤੀ ਸੀਮਤ ਕਰਨ, ਸਮਾਗਮ ਦੌਰਾਨ ਪਰੋਸੇ ਜਾਣ ਵਾਲੇ ਖਾਣੇ ਨੂੰ ਸੀਮਿਤ ਕਰਨ ਅਤੇ ‘ਪੈਸੇ ਦੇ ਪ੍ਰਦਰਸ਼ਨ’ ‘ਤੇ ਲਗਾਮ ਲਗਾਉਣ ਲਈ ਲੋਕ ਸਭਾ ‘ਚ ਬਿੱਲ ਪੇਸ਼ ਹੋਵੇਗਾ | ਇਸ ਪ੍ਰਾਈਵੇਟ ਮੈਂਬਰ ਬਿੱਲ ‘ਚ ਇਹ ਵਿਵਸਥਾ ਕੀਤੀ ਗਈ ਹੈ ਕਿ ਜੋ ਲੋਕ ਵਿਆਹ ‘ਚ 5 ਲੱਖ ਰੁਪਏ ਤੋਂ ਜ਼ਿਆਦਾ

ਮਾਂ ਬੋਲੀ ਨਾਲ ਹੋ ਰਹੇ ਵਿਤਕਰੇ ਖਿਲਾਫ 200 ਲੇਖਕ ਦੇਣਗੇ ਗ੍ਰਿਫ਼ਤਾਰੀਆਂ

ਚੰਡੀਗੜ੍ਹ: ਪੰਜਾਬੀ ਭਾਸ਼ਾ ਨੂੰ ਪਹਿਲਾ ਦਰਜਾ ਦੇਣ ਲਈ ਥਾਂ-ਥਾਂ ‘ਤੇ ਪੋਸਟਰ ਲਗੇ ਮਿਲ ਰਹੇ ਹਨ ।ਯੂ.ਟੀ. ਪ੍ਰਸ਼ਾਸਨ ਦੇ ਪੰਜਾਬੀ ਭਾਸ਼ਾ ਵਿਰੋਧੀ ਨੀਤੀਆਂ ਖ਼ਿਲਾਫ਼ ਪੰਜਾਬ ਦੇ ਲੇਖਕ 21 ਫਰਵਰੀ ਨੂੰ ਸਮੂਹਿਕ ਗ੍ਰਿਫ਼ਤਾਰੀਆਂ ਦੇਣਗੇ। ਚੰਡੀਗੜ੍ਹ ਪੰਜਾਬੀ ਮੰਚ ਦੀ ਸਰਪ੍ਰਸਤੀ ਹੇਠ 21 ਫ਼ਰਵਰੀ ਨੂੰ ਮਾਂ ਬੋਲੀ ਦਿਵਸ ਮੌਕੇ ਪੰਜਾਬ ਰਾਜ ਭਵਨ ਵੱਲ ਮਾਰਚ ਕੀਤੇ ਜਾਣ ਤੇ ਸਮੂਹਿਕ ਗ੍ਰਿਫ਼ਤਾਰੀਆਂ

galileo-galilei
ਮਹਾਨ ਵਿਗਿਆਨੀ ਗੈਲੀਲਿਓ ਨੂੰ ਯਾਦ ਕਰਦਿਆਂ……..

15 ਫਰਵਰੀ 1564 ਨੂੰ ਇਟਲੀ ਦੇ ਸ਼ਹਿਰ ਪੀਸਾ ਵਿੱਚ ਗੈਲੀਲਿਓ ਦਾ ਜਨਮ ਹੋਇਆ। ਬਾਈਬਲ ਮੁਤਾਬਕ ਧਰਤੀ ਬ੍ਰਹਿਮੰਡ ਦਾ ਕੇਂਦਰ ਹੈ ਤੇ ਸੂਰਜ ਧਰਤੀ ਦੁਆਲ਼ੇ ਘੁੰਮਦਾ ਹੈ। ਇਸ ਵਿਚਾਰ ਦੀਆਂ ਜੜਾਂ ਕਾਫੀ 1543 ਵਿੱਚ ਨਿਕੋਲਾਈ ਕਾਪਰਨਿਕਸ ਨੇ ਹਿਲਾ ਦਿੱਤੀਆਂ। ਦੂਰਬੀਨ ਦੀ ਖੋਜ ਮਗਰੋਂ ਗੈਲੀਲਿਓ ਨੇ ਆਪਣੀਆਂ ਵਿਗਿਆਨਕ ਖੋਜਾਂ ਦੇ ਅਧਾਰ ‘ਤੇ ਨਿਕੋਲਾਈ ਕਾਪਰਨਿਕਸ ਦੇ ਵਿਚਾਰਾਂ ਦੀ ਡਟਵੀਂ

ਫ਼ੈਜ਼ ਅਹਿਮਦ ਫ਼ੈਜ਼ : ਉਮੀਦ ਦਾ ਸ਼ਾਇਰ – ਆਸ਼ੀਸ਼

ਇਹ ਵਰ੍ਹਾ ਫ਼ੈਜ਼ ਅਹਿਮਦ ਫ਼ੈਜ਼ ਦੇ ਜਨਮ ਦਾ ਸੌਵਾਂ ਵਰਾਂ ਹੈ। ਫ਼ੈਜ਼ ਨੂੰ ਲੋਕਾਂ ਦਾ ਸ਼ਾਇਰ ਕਿਹਾ ਜਾਵੇ ਤਾਂ ਠੀਕ ਹੀ ਹੋਵੇਗਾ। ਉਹਨਾਂ ਦੀ ਕਵਿਤਾ ‘ਚ ਭਾਰਤੀ ਉਪ-ਮਹਾਂਦੀਪ ਤੋਂ ਲੈ ਕੇ ਸੰਸਾਰ ਦੇ ਸਾਰੇ ਮੁਲਕਾਂ ‘ਚ ਵਸੇ ਹੋਏ ਬੇਸਹਾਰਾ ਲੋਕਾਂ, ਯਤੀਮਾਂ ਦੀਆਂ ਅਵਾਜ਼ਾਂ ਦਰਜ ਹਨ, ਉਹਨਾਂ (ਲੋਕਾਂ-ਅਨੁ) ਦੀਆਂ ਉਮੀਦਾਂ ਨੂੰ ਜਗ੍ਹਾ ਮਿਲੀ ਹੈ। ਸਾਹਿਤਕਾਰਾਂ ਦੀ

queen_uk
ਭਾਰਤ-ਯੂਕੇ ਦੇ ਕਲਚਰਲ ਸਮਾਗਮ ‘ਚ ਬ੍ਰਿਟੇਨ ਦੀ ਮਹਾਰਾਣੀ ਕਰੇਗੀ ਮੇਜ਼ਬਾਨੀ

ਲੰਡਨ : ਭਾਰਤ ਤੇ ਇੰਗਲੈਂਡ ਦਰਮਿਆਨ ਸੱਭਿਆਚਾਰਕ ਤੰਦਾਂ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਇਸ ਮਹੀਨੇ ਦੇ ਅੰਤ ’ਚ ਬਕਿੰਘਮ ਪੈਲੇਸ ’ਚ ਸਮਾਗਮ ‘ਯੂਕੇ-ਇੰਡੀਆ ਈਅਰ ਆਫ਼ ਕਲ਼ਚਰ ਲਾਂਚ’ ਦੀ ਮੇਜ਼ਬਾਨੀ ਕਰੇਗੀ। ਯੂ.ਕੇ. ਸਰਕਾਰ ’ਚ ਭਾਰਤੀ ਮੂਲ ਦੀ ਕੈਬਨਿਟ ਮੰਤਰੀ ਪ੍ਰੀਤੀ ਪਟੇਲ ਨੇ ਇਨ੍ਹਾਂ ਸਮਾਗਮਾਂ ਨੂੰ ਦੋਹਾਂ ਦੇਸ਼ਾਂ ਵਿਚਕਾਰ ਰਿਸ਼ਤੇ ਮਜ਼ਬੂਤ ਕਰਨ

ਭਾਈ ਘਨੱਈਆ ਜੀ ਲੋਕ ਸੇਵਾ ਸੁਸਾਇਟੀ ਵੱਲੋਂ “ਜੀਵੇ ਜਵਾਨੀ” ਵਿਸ਼ੇ ‘ਤੇ ਕਰਵਾਇਆ ਸੈਮੀਨਾਰ

ਅਸੀਂ ਰਵਾਇਤੀ ਪੰਜਾਬੀ ਸੱਭਿਆਚਾਰ ਤੋਂ ਬਹੁਤ ਦੂਰ ਜਾ ਚੁੱਕੇ ਹਾਂ ਅਤੇ ਸਿਰਫ ਦਿਖਾਵੇ ਲਈ ਕੰਮ ਕਰ ਰਹੇ ਹਾਂ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਉੱਘੇ ਸਾਹਿਤਕਾਰ ਮਾਨਯੋਗ ਗੁਰਪ੍ਰੀਤ ਸਿੰਘ ਤੂਰ ਐਸ.ਐਸ.ਪੀ.ਮੋਗਾ ਨੇ ਭਾਈ ਘਨੱਈਆ ਜੀ ਲੋਕ ਸੇਵਾ ਸੁਸਾਇਟੀ ਭਲੂਰ ਵੱਲੋਂ ਨੌਜਵਾਨਾ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਜਾਣੂ ਕਰਵਾਉਣ ਲਈ ਕਰਵਾਏ ਗਏ “ਜੀਵੇ ਜਵਾਨੀ” ਵਿਸ਼ੇ ‘ਤੇ ਸੈਮੀਨਾਰ

Kamal-Amrohi
ਕਮਾਲ ਅੰਮਰੋਹੀ ਦੀ Death Anniversary

11 ਫਰਵਰੀ 1993 ਨੂੰ ਬਾਲੀਵੁੱਡ ਨੂੰ ਅਲਵਿਦਾ ਕਹਿਣ ਵਾਲੇ Kamal Amrohi ਦੀ Death anniversary ਹੈ। ਆਪਣੀ ਕਲਮ ਦਾ ਕਮਾਲ ਦਿਖਾਉਣ ਵਾਲੇ ਰਾਈਟਰ, ਡਾਇਰੈਕਟਰ ਅਤੇ ਪ੍ਰੋਡਿਊਸਰ ਨੂੰ ਅੱਜ ਜੇਕਰ ਯਾਦ ਕੀਤਾ ਜਾਂਦਾ ਹੈ ਤਾਂ ਉਸ ਦਾ ਕਾਰਨ ਹੈ ਉਨ੍ਹਾਂ ਦੀਆਂ ਬੇਸਟ ਫਿਲਮਾਂ। ਕਮਾਲ ਸਾਹਿਬ 1937 ਤੋਂ ਮੁੰਬਈ ਦੀ ਫਿਲਮੀ ਇੰਡਸਟਰੀ ਨਾਲ ਜੁੜੇ ਹੋਏ ਸੀ। ਉਨ੍ਹਾਂ ਨੇ

ਪੰਜਾਬੀ ਭਾਸ਼ਾ ਬਾਰੇ ਵਿਸ਼ਵ ਪੱਧਰੀ ਕਾਨਫਰੰਸ 23 ਤੋਂ 25 ਜੂਨ ਤੱਕ

ਪਠਾਨਕੋਟ: “ਪੰਜਾਬੀ ਭਾਸ਼ਾ ਦਾ ਭਵਿੱਖ ਤੇ ਚੁਣੌਤੀਆਂ’ ਅਤੇ ‘ਪੰਜਾਬੀਆਂ ਵਿੱਚ ਨੈਤਿਕਤਾ’ ਦੇ ਵਿਸ਼ਿਆਂ ਸਬੰਧੀ ‘ਕਲਮ’, ‘ਪੱਬਪਾ’ ਅਤੇ ‘ਓ.ਐਫ.ਸੀ.’ ਸੰਸਥਾਵਾਂ ਵੱਲੋਂ ਸਾਂਝੇ ਤੌਰ ’ਤੇ 23 ਤੋਂ 25 ਜੂਨ ਤੱਕ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਕੀਤੀ ਜਾ ਰਹੀ ਹੈ ਜਿਸ ਵਿੱਚ ਵੱਖ-ਵੱਖ ਦੇਸ਼ਾਂ ਤੋਂ ਡੈਲੀਗੇਟ ਅਤੇ ਵਿਦਵਾਨ ਹਿੱਸਾ ਲੈਣਗੇ। ਇਸ ਸਬੰਧੀ ਇੱਥੇ

ਦਿਲਦਾਰ ਗੀਤਕਾਰ : ਬਚਨ ਬੇਦਿਲ

Mahan kosh
‘ਮਹਾਨ ਕੋਸ਼’ ਦੇ ਅੱਠਵੇਂ ਐਡੀਸ਼ਨ ਦੀ ਛਪਾਈ ਰੁਕੀ

ਪਟਿਆਲਾ: ਭਾਸ਼ਾ ਵਿਭਾਗ ਪੰਜਾਬ ਕੋਲ ਭਾਈ ਕਾਨ੍ਹ ਸਿੰਘ ਵੱਲੋਂ ਰਚਿਤ ‘ਮਹਾਨ ਕੋਸ਼’ ਮੁਕੰਮਲ ਹੋਇਆਂ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪ੍ਰੰਤੂ ਇਸ ਦੀ ਪੁਨਰ ਛਪਾਈ ਲਈ ਹਾਲੇ ਕੋਈ ਯਤਨ ਨਹੀਂ ਹੋ ਰਹੇ| ਇਹ ਪੰਜਾਬ ਦੇ ਪਹਿਲੇ ਪ੍ਰਮਾਣਿਕ ਸਾਈਕਲੋਪੀਡੀਆ ਵਜੋਂ ਜਾਣਿਆ ਜਾਂਦਾ ਹੈ| ਇਸ ਕੋਸ਼ ਦਾ ਹਰ ਐਡੀਸ਼ਨ ਹੱਥੋਂ ਹੱਥੀਂ ਵਿਕਦਾ ਰਿਹਾ

Kailash-Satyarthi
ਦਿੱਲੀ ‘ਚ ਕੈਲਾਸ਼ ਸਤਿਆਰਥੀ ਦੇ ਘਰ ਚੋਰੀ, ਚੋਰੀ ਹੋਇਆ ਨੋਬਲ ਪੁਰਸਕਾਰ

ਨਵੀਂ ਦਿੱਲੀ: ਨੋਬਲ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਦੇ ਘਰ ਚੋਰੀ ਹੋ ਗਈ ਹੈ। ਚੋਰ ਹੋਰ ਸਾਮਾਨ ਦੇ ਨਾਲ ਨਾਲ ਨੋਬਲ ਪੁਰਸਕਾਰ ਦਾ ਪ੍ਰਤੀਰੂਪ (ਰੈਪਲਿਕਾ) ਵੀ ਚੋਰੀ ਕਰਕੇ ਲੈ

ਆਜ਼ਾਦ ਹਿੰਦ ਫ਼ੌਜ ਦਾ ਆਖਰੀ ਸਿਤਾਰਾ ਵੀ ਡੁੱੱਬਿਆ …

ਆਜ਼ਾਦ ਹਿੰਦ ਫੌਜ ਦੇ ਕਰਨਲ ਤੇ ਨੇਤਾ ਸੁਭਾਸ਼ ਚੰਦਰ ਬੋਸ ਦੇ ਬੇਹੱਦ ਕਰੀਬੀ 117 ਸਾਲ ਦੇ ਨਿਜ਼ਾਮੂਦੀਨ ਦਾ ਦੇਰ ਰਾਤ ਦੇਹਾਂਤ ਹੋ ਗਿਆ ਹੈ। ਨਿਜ਼ਾਮੂਦੀਨ ਦੱਸਦੇ ਹੁੰਦੇ ਸਨ ਕਿ 20 ਅਗਸਤ 1947 ਨੂੰ ਨੇਤਾਜੀ ਨੂੰ ਉਹਨਾਂ ਨੇ ਅੰਤਿਮ ਵਾਰ ਬਰਮਾ ਦੇ ਛੇਤਾਂਗ ਨਦੀਂ ਵਿਖੇ ਇੱਕ ਕਿਸ਼ਤੀ ਵਿੱਚ ਛੱਡਿਆ ਸੀ। ਇਸ ਤੋਂ ਬਾਅਦ ਉਹਨਾਂ ਦੀ ਨੇਤਾ

“ਸਪਨਿਆਂ ਦੀ ਸਰਹੱਦ ਨਹੀਂ ਹੁੰਦੀ….” ਗੁਲਜ਼ਾਰ ਦੇ ਯਾਦਾਂ ਦਾ ਸ਼ਹਿਰ ਅੰਮ੍ਰਿਤਸਰ !

ਅੰਮ੍ਰਿਤਸਰ : ‘ਅੱਖਾਂ ਨੂੰ ਵੀਜਾ ਨਹੀਂ ਲੱਗਦਾ, ਸਪਨਿਆਂ ਦੀ ਸਰਹੱਦ ਨਹੀਂ ਹੁੰਦੀ, ਬੰਦ ਅੱਖਾਂ ਨਾਲ ਚਲਾ ਜਾਂਦਾ ਹਾਂ ਸਰਹੱਦ ਪਾਰ ਮਹਿੰਦੀ ਹਸਨ ਨਾਲ ਮਿਲਣ …  ਇਹ ਅਲਫਾਜ ਹਨ ਉਸ ਸ਼ਾਇਰ ,  ਲੇਖਕ, ਫ਼ਿਲਮਕਾਰ ਅਤੇ ਚਿੰਤਕ ਗੁਲਜਾਰ ਦੇ, ਜਿਨ੍ਹਾਂ ਦਾ ਬਚਪਨ 1947 ਵਿੱਚ ਹੋਏ ਦੇਸ਼ ਵੰਡ ਦੇ ਗਲਿਆਰੇ ਨਾਲ ਗੁਜਰਿਆ । ਮੁਲਕ ਵੰਡਿਆ ਤਾਂ ਘਰ ਛੁਟਿਆ,

happy family day
ਹੈਪੀ Family ਡੇਅ…..

ਪਰਿਵਾਰ ਤੋਂ ਵੱੱਡਾ ਕੋਈ ਧਨ ਨਹੀਂ  ਪਿਤਾ ਤੋਂ ਵੱੱਡਾ ਕੋਈ ਸਲਾਹਕਾਰ ਨਹੀਂ ਮਾਂ ਦੀ ਛਾਂ ਤੋਂ ਵੱੱਡੀ ਕੋਈ ਦੁਨੀਆ ਨਹੀਂ ਭਰਾ ਤੋਂ ਚੰਗਾ ਕੋਈ ਭਾਗੀਦਾਰ ਨਹੀਂ ਭੈਣ ਤੋਂ ਵੱੱਡਾ ਕੋਈ ਸ਼ੁਭ ਚਿੰਤਕ ਨਹੀਂ ਪਤਨੀ ਤੋਂ ਵੱੱਡਾ ਕੋਈ ਦੋਸਤ ਨਹੀਂ ਇਸ ਲਈ ਪਰਿਵਾਰ ਤੋਂ ਬਿਨ੍ਹਾਂ ਜੀਵਨ

ਉਹ ਖੁਸ਼ਵੰਤ ਸਿੰਘ…ਜਿਸ ਨੂੰ ਸਾਰੇ ਨਹੀਂ ਜਾਣਦੇ!

ਇਕ ਭਾਰਤੀ ਨਾਵਲਕਾਰ, ਪੱਤਰਕਾਰ ਤੇ ਇਤਿਹਾਸਕਾਰ ਖੁਸ਼ਵੰਤ ਸਿੰਘ … 2 ਫਰਵਰੀ 1915 ਨੂੰ ਬਰਤਾਨਵੀ ਪੰਜਾਬ ਦੇ ਹਡਾਲੀ (ਹੁਣ ਖੁਸ਼ਬ ਜ਼ਿਲਾ, ਪਾਕਿਸਤਾਨੀ ਪੰਜਾਬ) ਦੇ ਇਕ ਸਿੱਖ ਪਰਿਵਾਰ ਵਿਚ ਜੰਮੇ ਖੁਸ਼ਵੰਤ ਸਿੰਘ ਦੇ ਪਿਤਾ ਸ.ਸੋਭਾ ਸਿੰਘ ਦਿੱਲੀ ਦੇ ਇਮਾਰਤੀ ਠੇਕੇਦਾਰ ਸਨ ਤੇ ਚਾਚਾ ਉੱਜਲ ਸਿੰਘ ਪੰਜਾਬ ਤੇ ਤਾਮਿਲਨਾਡੂ ਦੇ ਸਾਬਕਾ ਗਵਰਨਰ ਸਨ। ਉਂਜ ਤੇ ਖੁਸ਼ਵੰਤ ਸਿੰਘ ਤੇ

Darshan Singh cremation
ਨਾਵਲਕਾਰ ਦਰਸ਼ਨ ਸਿੰਘ ਦਾ ਅੰਤਿਮ ਸੰਸਕਾਰ

ਪੰਜਾਬੀ ਦੇ ਉੱਘੇ ਨਾਵਲਕਾਰ ਦਰਸ਼ਨ ਸਿੰਘ  27 ਜਨਵਰੀ ਸਦੀਵੀ ਚਲਾਣੇ ਦੇ ਨਾਲ ਪੰਜਾਬੀ ਦੇ ਸਾਹਿਤਕ ਹਲਕਿਆਂ ਵਿਚ ਸੋਗ ਦੀ ਲਹਿਰ ਫ਼ੈਲ ਗਈ ਹੈ | ਉਹ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿਚ ਦਾਖ਼ਲ ਸਨ | ਉਹ ਆਪਣੇ ਪਿੱਛੇ ਪਤਨੀ ਤਰਲੋਚਨ ਕੌਰ, ਇਕ ਪੁੱਤਰ ਤੇ ਇਕ ਪੁੱਤਰੀ ਛੱਡ ਗਏ ਹਨ | ਇਨ੍ਹਾਂ ਦਾ ਜਨਮ 1928 ਵਿਚ ਹੋਇਆ

Virk
ਪੰਜਾਬੀ ਦੇ ਲੇਖਕ, ਨਿਰਦੇਸ਼ਕ ਮਰਹੂਮ ‘ਗੁਰਚਰਨ ਵਿਰਕ’ ਨੂੰ ਸਲਾਮ

ਪੰਜਾਬੀ ਭਾਸ਼ਾ ਦੇ ਮੰਨੇ-ਪ੍ਰਮੰਨੇ ਲੇਖਕ, ਫਿਲਮ ਨਿਰਦੇਸ਼ਕ, ਨਿਰਮਾਤਾ ਤੇ ਗੀਤਕਾਰ ਮਰਹੂਮ ਗੁਰਚਰਨ ਸਿੰਘ ਵਿਰਕ ਦਾ ਅੱਜ ਜਨਮਦਿਨ ਹੈ।ਪੰਜਾਬ ਦੇ ਫਰੀਦਕੋਟ ਜ਼ਿਲੇ ‘ਚ ਜਨਮੇ ਵਿਰਕ ਸਾਹਿਬ ਇੱਕ ਕਿਰਸਾਨੀ ਪਰਿਵਾਰ ਤੋਂ ਸਬੰਧ ਰੱਖਦੇ ਸੀ।ਉਹਨਾਂ ਪੰਜਾਬ ਯੂਨੀਵਰਸਿਟੀ ਤੋਂ ਆਪਣੀ ਡਿਗਰੀ ਪੂਰੀ ਕੀਤੀ। ਵਿਰਕ ਪੰਜਾਬੀ ਦੀ ਨੈਸ਼ਨਲ ਅਵਾਰਡ ਵਿਨਿੰਗ ਫਿਲਮ ‘ਮੜੀ ਦਾ ਦੀਵਾ’ ਦੇ ਸਹਾਇਕ ਡਾਇਰੈਕਟਰ ਸੀ।ਉਹਨਾਂ 15 ਪੰਜਾਬੀ

History Of the Republic Day celebrated
ਕਿਉਂ ਮਨਾਇਆ ਜਾਂਦਾ ਹੈ ਗਣਤੰਤਰ ਦਿਹਾੜਾ, ਕੀ ਹੈ ਇਤਿਹਾਸ ?

ਗਣਤੰਤਰ ਦਿਹਾੜਾ ਹਰ ਭਾਰਤੀ ਦੇ ਲਈ ਬਹੁਤ ਮਾਈਨੇ ਰੱੱਖਦਾ ਹੈ। ਇਹ ਦਿਨ ਸਭ ਦੇ ਲਈ ਬਹੁਤ ਖਾਸ ਹੈ ਕਿਉਂਕਿ ਇਹ ਦਿਨ ਸਾਡੇ ਦੇਸ਼ ਦੇ ਨਾਲ ਜੁੁੜਿਆ ਹੋਇਆ ਹੈ। ਭਾਰਤ ਇੱਕ ਮਹਾਨ ਦੇਸ਼ ਹੈ ਇੱਥੇ ਹਰ ਧਰਮ ਹਰ ਜਾਤੀ ਦੇ ਲੋਕ ਇੱੱਕਠੇ ਏਕਤਾ ਨਾਲ ਰਹਿੰਦੇ ਹਨ।26 ਜਨਵਰੀ ਅਤੇ 15 ਅਗਸਤ ਦੋ ਅਜਿਹੇ ਰਾਸ਼ਟਰੀ ਦਿਹਾੜੇ ਹਨ ਜਿੰਨ੍ਹਾਂ