ਫਰੀਦਕੋਟ : ਪੰਜ ਦਿਨਾਂ ਵਿਰਾਸਤੀ ਮੇਲਾ ‘ਬਾਬਾ ਸ਼ੇਖ ਫਰੀਦ ਜੀ ਦੀਆਂ ਤਿਆਰੀਆਂ ਸ਼ੁਰੂ


ਫਰੀਦਕੋਟ:ਫਰੀਦਕੋਟ ‘ਚ ਮਨਾਏ ਜਾ ਰਹੇ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੀ ਖੁਸ਼ੀ ‘ਚ ਮਨਾਏ ਜਾ ਰਹੇ ਪੰਜ ਦਿਨਾਂ ਮੇਲੇ ਦੀਆਂ ਤਿਅਾਰੀਅਾਂ ਜੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਈਆਂ ਹਨ। ਮੇਲੇ ਵਿਚ ਹਰ ਸਾਲ ਦੇਸ਼ ਵਿਦੇਸ਼ ਤੋਂ ਲੱਖਾਂ ਦੇ ਹਿਸਾਬ ਨਾਲ ਸ਼ਰਧਾਲੂ ਪਹੁੰਚਦੇ ਹਨ। ਪ੍ਰਸਾਸ਼ਨ ਵੱਲੋਂ ਮੇਲੇ ਤੋਂ ਚਾਰ ਦਿਨ ਪਹਿਲਾਂ ਹੀ ਸ਼ਹਿਰ ਨੂੰ ਸੁੰਦਰ ਬਣਾਉਣ ਲਈ

ਅਮਰੀਕ ਸਿੰਘ ਮਦਹੋਸ਼ ਦੀ ਕਿਤਾਬ ‘ਦਰਦ ਪੰਜਾਬ ਦਾ’ ਹੋਈ ਰਿਲੀਜ

ਗੁਰਾਇਆ:-ਗੁਰਾਇਆ ਨਜਦੀਕ ਪਿੰਡ ਮਾਹਲਾ ਵਿਖੇ ਅਮਰੀਕ ਸਿੰਘ ਮਦਹੋਸ਼ ਦੀ ਕਿਤਾਬ ਦਰਦ ਪੰਜਾਬ ਦਾ ਇਕ ਸਾਦੇ ਸਮਾਗਮ ਵਿਚ ਰਿਲੀਜ ਕੀਤੀ ਗਈ। ਸੁਰਜੀਤ ਸਿੰਘ ਮਾਹਲ ਨੇ ਰੀਬਨ ਕੱਟ ਕੇ ਕਵੀ ਦਰਬਾਰ ਦਾ ਆਗਾਜ ਕੀਤਾ। ਇਸ ਸਮਾਗਮ ਵਿਚ ਵੱਖ ਵੱਖ ਕਵੀਆਂ ਤੇ ਗਾਇਕਾਂ ਨੇ ਆਪਣੇ ਆਪਣੇ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ। ਸੁਖਦੇਵ ਸਿੰਘ ਨਿਰਮੋਹੀ ਨੇ ਲੇਖਕ ਅਮਰੀਕ ਸਿੰਘ

ਕੁਪਵਾੜਾ ‘ਚ ਫੌਜ ਨਾਲ ਸੰਘਰਸ਼ ਦੌਰਾਨ ਇੱਕ ਪ੍ਰਦਰਸ਼ਨਕਾਰੀ ਦੀ ਮੌਤ

ਸ੍ਰੀਨਗਰ (27 ਅਪ੍ਰੈਲ) – ਜੰਮੂ ਕਸ਼ਮੀਰ ਦੇ ਕੁਪਵਾੜਾ ‘ਚ ਫ਼ੌਜ ਨਾਲ ਸੰਘਰਸ਼ ਦੌਰਾਨ ਇੱਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ। ਪ੍ਰਦਰਸ਼ਨਕਾਰੀ ਫ਼ੌਜ ਨਾਲ ਅੱਜ ਸਵੇਰੇ ਮੁੱਠਭੇੜ ‘ਚ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਮੰਗ ਰਹੇ

BHAI-ROOP-CHAND-JI-bhai-roopa ਜਾਣੋ ਕੌਣ ਸਨ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨਿੰਨ ਸੇਵਕ ਬਾਬਾ ਭਾਈ ਰੂਪ ਚੰਦ ਜੀ

ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨਿੰਨ ਸੇਵਕ ਬਾਬਾ ਭਾਈ ਰੂਪ ਚੰਦ ਜੀ ਦਾ ਅੱਜ ਜਨਮ ਦਿਹਾੜਾ ਹੈ। ਉਹਨਾਂ ਦਾ ਜਨਮ ਭਾਈ ਸਿੱਧੂ ਦੇ ਘਰ ਮਾਤਾ ਸੂਰਤੀ ਦੀ ਕੁੱਖੋਂ 1671 ਈ: ਨੂੰ ਹੋਇਆ।  ਭਾਈ ਰੂਪ ਚੰਦ ਦਾ ਨਾਮਕਰਨ ਕਰਵਾਉਣ ਲਈ ਜਦੋਂ ਭਾਈ ਸਿੱਧੂ ਤੇ ਬੀਬੀ ਸੂਰਤੀ ਛੇਵੇਂ ਪਾਤਸ਼ਾਹ ਗੁਰੂ

surjit-binrakhiya ਦਿਲਾਂ ਵਿੱਚ ਅੱਜ ਵੀ ਜਿਉਂਦੇ ਹਨ ‘ਬਿੰਦਰਖੀਆ’

ਤਾਰੀਕ ਸੀ 17 ਨਵੰਬਰ , 2003 ਚੰਡੀਗੜ ਵਿੱਚ ਮੈਂ ਸਕੂਟਰ ਤੇ ਬੈਠਕੇ ‘ ਸਹਿਪਰਿਵਾਰ ’ ਇੱਕ ਵਿਆਹ ਵਿੱਚ ਜਾ ਰਿਹਾ ਸੀ। ਰਸਤੇ ਵਿੱਚ ਟ੍ਰਿਬਿਊਨ ਅਖਬਾਰ ਦਾ ਆਫਿਸ ਹੈ। ਚੁਰਾਹੇ ਉੱਤੇ LCD ਸਕਰੀਨ ਲੱਗੀ ਹੈ ਜਿਸ ਉੱਤੇ ਨਿਊਜ ਫਲੈਸ਼ ਹੁੰਦੀ ਰਹਿੰਦੀ ਹੈ। ਉੱਥੇ ਮੈਂ ਉਹ ਖਬਰ ਪੜ੍ਹੀ ਅਤੇ ਬਚਪਨ ਦੀ ਉਮਰ ਵਿੱਚ ਗਹਿਰਾ ਧੱਕਾ ਲੱਗ ਗਿਆ।

ਲੁਧਿਆਣਾ ਵਿਖੇ ਕਰਵਾਇਆ ਪ੍ਰੋ: ਮਨਜੀਤ ਇੰਦਰਾ ਦਾ “ਰੂਬਰੂ”

ਉੱਘੀ ਪੰਜਾਬੀ ਕਵਿੱਤਰੀ ਅਤੇ ਗੌਰਮਿੰਟ ਮਹਿਲਾ ਕਾਲਿਜ ਲੁਧਿਆਣਾ ਦੀ ਪੁਰਾਣੀ ਵਿਦਿਆਰਥੀ ਪ੍ਰੋ: ਮਨਜੀਤ ਇੰਦਰਾ ਦਾ 7 ਅਪ੍ਰੈਲ ਨੂੰ ਰੂਬਰੂ ਕਰਵਾਇਆ ਗਿਆ। ਇਸ ਮੌਕੇ ਕਾਲਿਜ ਦੀ ਪ੍ਰਿੰਸੀਪਲ ਡਾ: ਮਹਿੰਦਰ ਕੌਰ ਗਰੇਵਾਲ ਨੇ ਮਨਜੀਤ ਇੰਦਰਾ ,ਗੁਰਭਜਨ ਗਿੱਲ, ਗੁਰਪ੍ਰੀਤ ਸਿੰਘ ਤੂਰ, ਤ੍ਰੈਲੋਕਨ ਲੋਚੀ ਲਈ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਸਾਹਿਤ ਤੇ ਸਮਾਜ ਦਾ ਸ਼ੀਸ਼ਾ ਵਿਖਾਉਣ ਵਾਲੇ ਏਨੇ ਲੇਖਕਾਂ

Prime Minister Narendra Modi salutes soldiers Army Day
ਨਾਰੀ ਦਿਵਸ ਮੌਕੇ ਮੋਦੀ ਨੇ ਨਾਰੀ ਸ਼ਕਤੀ ਜਜ਼ਬੇ ਨੂੰ ਕੀਤਾ ਸਲਾਮ

ਨਵੀਂ ਦਿੱਲੀ (8 ਮਾਰਚ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਕੌਮਾਂਤਰੀ ਨਾਰੀ ਦਿਵਸ ਮੌਕੇ ਨਾਰੀ ਸ਼ਕਤੀ ਨੂੰ ਸਲਾਮ ਕੀਤਾ ਗਿਆ। ਮੋਦੀ ਨੇ ਆਪਣੇ ਬਿਆਨ ‘ਚ ਕਿਹਾ ਕਿ ਕੌਮਾਂਤਰੀ ਨਾਰੀ ਦਿਵਸ ‘ਤੇ ਨਾਰੀ ਸ਼ਕਤੀ ਦੇ ਜਜ਼ਬੇ, ਦ੍ਰਿੜ੍ਹ ਸ਼ਕਤੀ ਤੇ ਸਮਰਪਣ ਨੂੰ

ਅਟਾਰੀ ਬਾਰਡਰ ਤੇ ਲਹਿਰਾਏ ਤਿਰੰਗੇ ਤੇ ਪਾਕਿ ਨੇ ਜਤਾਇਆ ਇਤਰਾਜ਼

ਅੰਮ੍ਰਿਤਸਰ – ਅਟਾਰੀ ਸਰਹੱਦ ‘ਤੇ ਲਹਿਰਾਏ 360 ਫੁੱਟ ਉੱਚੇ ਤੇ ਦੇਸ਼ ਦੇ ਸਭ ਤੋਂ ਵੱਡੇ ਕੌਮੀ ਝੰਡੇ ਪ੍ਰਤੀ ਪਾਕਿਸਤਾਨ ਨੇ ਇਤਰਾਜ਼ ਜਤਾਇਆ ਹੈ। ਪਾਕਿਸਤਾਨ ਨੇ ਇਤਰਾਜ਼ ਕਰਦਿਆਂ ਦੋਸ਼ ਲਗਾਏ ਹਨ ਕਿ ਭਾਰਤ ਦੀ ਪਾਕਿਸਤਾਨ ਦੀ ਸਰਹੱਦ ਵੱਲ ਇਸ ਤਿਰੰਗੇ ਰਾਹੀ ਝੰਡੇ ਦੇ ਸਤੰਭ ‘ਚ ਕੈਮਰੇ ਲਗਾਏ ਹਨ। ਜਿਸ ਨਾਲ ਪਾਕਿਸਤਾਨ ਵੱਲ ਖੁਫੀਆ ਨਿਗਾਰਨੀ ਰੱਖ ਰਿਹਾ

ਰੁਪਿੰਦਰ ਮਾਨ ਯਾਦਗਾਰੀ ਪੁਰਸਕਾਰ ਜੰਗ ਬਹਾਦਰ ਗੋਇਲ ਨੂੰ-51 ਹਜ਼ਾਰ ਧਨ ਰਾਸ਼ੀ ਤੇ ਸਨਮਾਨ ਚਿੰਨ੍ਹ ਕੀਤਾ ਜਾਵੇਗਾ ਭੇਂਟ 

ਲੁਧਿਆਣਾ, 3 ਮਾਰਚ, 2017 : ਰੁਪਿੰਦਰ ਮਾਨ(ਸ਼ੇਖ ਦੌਲਤ) ਯਾਦਗਾਰੀ ਟਰੱਸਟ ਦੀ ਅੱਜ ਲੁਧਿਆਣਾ ਵਿਖੇ ਹੋਈ ਮੀਟਿੰਗ ਵਿੱਚ ਪ੍ਰੋ: ਰਵਿੰਦਰ ਭੱਠਲ ਦੀ ਪ੍ਰਧਾਨਗੀ ਹੇਠ ਫੈਸਲਾ ਕੀਤਾ ਗਿਆ ਕਿ ਇਸ ਸਾਲ ਦਾ ਰੁਪਿੰਦਰ ਮਾਨ ਯਾਦਗਾਰੀ ਪੁਰਸਕਾਰ ਉੱਘੇ ਪੰਜਾਬੀ ਅਤੇ ਹਿੰਦੀ ਲੇਖਕ ਸ਼੍ਰੀ ਜੰਗ ਬਹਾਦਰ ਗੋਇਲ, ਸੇਵਾ ਮੁਕਤ ਆਈ ਏ ਐਸ ਨੂੰ 18 ਮਾਰਚ ਸਵੇਰੇ 11 ਵਜੇ ਪੰਜਾਬੀ

ਭਾਈ ਚਤਰ ਸਿੰਘ, ਜੀਵਨ ਸਿੰਘ ਦੇ ਵਾਰਿਸਾਂ ਵੱਲੋਂ ਧਾਰਮਿਕ ਗ੍ਰੰਥਾਂ ਦੀ ਛਪਾਈ ਵਿਚ ਅਣਗਹਿਲੀ… 

ਫਰੀਦਕੋਟ: ਇਕ ਸਮਾਂ ਸੀ ਕਿ ਭਾਈ ਚਤਰ ਸਿੰਘ, ਭਾਈ ਜੀਵਨ ਸਿੰਘ ਅਮ੍ਰਿਤਸਰ ਵਾਲਿਆਂ ਦੀ ਪ੍ਰਿੰਟਿੰਗ ਪ੍ਰੈਸ ਉਪਰ ਛਪਦੇ ਧਾਰਮਿਕ ਗ੍ਰੰਥ ਡਾਇਰੀਆਂ ਆਦਿ ਦੁਨੀਆ ਭਰ ਵਿਚ ਮਸ਼ਹੂਰ ਹੁੰਦੇ ਸੀ ਪਰ ਫਰੀਦਕੋਟ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋ ਛਾਪੀਆਂ ਹੋਇਆ ਸੈਂਚੀਆਂ ਆਮ ਬਜਾਰ ਵਿਚ ਇਕ ਜੋਗਿੰਦਰ ਸਿੰਘ ਮੱਕੜ ਨਾਮ ਦੇ ਵਿਅਕਤੀ ਕੋਲੋ ਇਕ ਕੀਰਤਨੀ ਜਥੇ

Ex-Miss India ਦੇ ਨਾਲ ਛੇੜਖਾਣੀ, ਮਾਮਲਾ ਦਰਜ

ਕੇਰਲ ‘ਚ ਇੱਕ ਅਦਾਕਾਰਾ ਦੇ ਨਾਲ ਛੇੜਛਾੜ ਦੀ ਘਟਨਾ ਤੋਂ ਬਾਅਦ ਇੱਕ ਹੋਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸਨੂੰ ਸੁਣ ਤੁਸੀਂ ਹੈਰਾਨ ਰਹਿ ਜਾਵੋਗੇ।ਬਾਲੀਵੁੱਡ ਅਦਾਕਾਰਾ ਤੇ ਐਕਸ ਮਿਸ ਇੰਡੀਆ ਸੋਨੂੰ ਵਾਲਿਆ ਦੇ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ।ਸੋਨੂੰ ਨੂੰ ਕੋਈ ਅਣਜਾਨ ਸ਼ਖਸ ਫੋਨ ‘ਤੇ ਪਰੇਸ਼ਾਨ ਕਰ ਰਿਹਾ ਹੈ। ਸੋਨੂੰ ਨੇ ਇਸ ਸ਼ਖਸ ਦੇ ਖਿਲਾਫ

Makhan Kranti
ਨਹੀਂ ਰਿਹਾ ਰੰਗਕਰਮੀ ਮੱਖਣ ਕ੍ਰਾਂਤੀ,ਸੜਕ ਹਾਦਸੇ ਚ ਹੋਈ ਮੌਤ

ਬੜਾ ਬੇਜ਼ਾਰ ਹੋਇਆ ਸਾਂ ਜਦੋਂ ਤੂੰ ਅਲਵਿਦਾ ਆਖੀ ਤੇ ਦਿਲ ਵਿਚ ਖ਼ੂਬ ਰੋਇਆ ਸਾਂ ਜਦੋਂ ਤੂੰ ਅਲਵਿਦਾ ਆਖੀ ਬੜਾ ਬੇਚੈਨ ਸੀ ਮਨਵਾ ਅਤੇ ਉਪਰਾਮ ਸੀ ਦਿਲ ਵੀ ਤੇ ਹੋ ਮੈਂ ਸੁੰਨ ਖਲੋਇਆ ਸਾਂ ਜਦੋਂ ਤੂੰ ਅਲਵਿਦਾ ਆਖੀ ਅਭਿੱਜੇ ਨੈਣ ਸਨ ਭਾਂਵੇਂ ਮਗਰ ਸੀ ਹੜ੍ਹ ਇਨ੍ਹਾਂ ਪਿੱਛੇ ਗਿਆ ਅੰਦਰੋਂ ਮੈਂ ਕੋਹਿਆ ਸਾਂ ਜਦੋਂ ਤੂੰ ਅਲਵਿਦਾ ਆਖੀ

ਸਾਹਿਤ ਸਭਾ ਜ਼ੀਰਾ ਨੇ ਕਰਵਾਇਆ ਸਾਹਿਤ, ਕਲਾ ਅਤੇ ਪੁਸਤਕ ਮੇਲਾ

ਜੀਵਨ ਮੱਲ ਸੀਨੀਅਰ ਸੈਕੰਡਰੀ ਸਕੂਲ ਜੀਰਾ ਵਿਖੇ ਸਾਹਿਤ ਸਭਾ ਜ਼ੀਰਾ ਵੱਲੋਂ ਸਾਹਿਤ, ਕਲਾ ਅਤੇ ਪੁਸਤਕ ਮੇਲਾ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਭਰ ਤੋਂ ਲੇਖਕਾਂ, ਸਾਹਿਤਕਾਰਾਂ ਅਤੇ ਕਲ਼ਾ ਪ੍ਰੇਮੀਆਂ ਨੇ ਭਾਗ ਲਿਆ। ਇਸ ਮੇਲੇ ਦਾ ਉਦਘਾਟਨ ਰਜੇਸ਼ ਕੁਮਾਰ ਵਾਈਸ ਪ੍ਰਧਾਨ ਨਗਰ ਕੌਸਲ ਜ਼ੀਰਾ ਨੇ ਅਤੇ ਸਮਾਂ ਰੋਸ਼ਨ ਕਰਨ ਦੀ ਰਸਮ ਗੁਰਮੀਤ ਕੌਰ ਮੱਲ੍ਹੀ ਨੇ ਨਿਭਾਈ। ਇਸ

Sahitya Akademi Award
24 ਲੇਖਕਾਂ ਨੂੰ ਸਾਹਿਤ ਅਕਾਦਮੀ ਐਵਾਰਡ

ਨਵੀਂ ਦਿੱਲੀ :  ਦੇਸ਼ ਦੀਆਂ ਵੱਖ-ਵੱਖ ਭਾਸ਼ਾਵਾਂ ਦੇ 24 ਨਾਮੀ ਲੇਖਕਾਂ ਨੂੰ ਅੱਜ ਸਾਲਾਨਾ ਸਮਾਗਮ ‘ਫੈਸਟੀਵਲ ਆਫ਼ ਲੈਟਰਜ਼’ ਦੌਰਾਨ ਸਾਹਿਤ ਅਕਾਦਮੀ ਐਵਾਰਡ ਦਿੱਤੇ ਗਏ। ਐਵਾਰਡ ਅਕਾਦਮੀ ਦੇ ਪ੍ਰਧਾਨ ਵਿਸ਼ਵਾਨਾਥ ਪ੍ਰਸਾਦ ਤਿਵਾੜੀ ਨੇ ਵੰਡੇ। ਐਵਾਰਡ ਤਹਿਤ ਇਕ ਲੱਖ ਰੁਪਏ ਨਕਦ ਤੇ ਸਨਮਾਨ ਚਿੰਨ੍ਹ ਦਿੱਤਾ ਜਾਂਦਾ

‘ਮਾਂ ਬੋਲੀ’ ਲਈ ਚੰਡੀਗੜ੍ਹ ਦੀਆਂ ਸੜਕਾਂ ‘ਤੇ ਬੁੱਧੀਜੀਵੀ

ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਵਾਉਣ ਲਈ ਵੱਖ ਵੱਖ ਸੰਸਥਾਵਾਂ ਵੱਲੋਂ ਜੋਰਦਾਰ ਪ੍ਰਦਰਸ਼ਨ ਕੀਤਾ ਗਿਆ।ਪੰਜਾਬ ਭਰ ਤੋਂ ਆਏ ਵੱਖ ਵੱਖ ਸੰਸਥਾਵਾਂ ਦੇ ਆਗੂਆਂ ਵੱਲੋਂ ਚੰਡੀਗੜ ਦੇ ਸੈਕਟਰ 20 ਵਿਚੋ ਮਾਰਚ ਕੱਢ ਕੇ ਰਾਜ ਭਵਨ ਦਾ ਘੇਰਾਓ ਕਰਨ ਦੀ ਕੋਸ਼ਿਸ਼  ਕੀਤੀ ਗਈ ਜਿਨਾਂ ਨੂੰ ਪੁਲਿਸ ਵੱਲੋਂ ਰਾਸਤੇ ਵਿਚ ਹੀ ਰੋਕ ਲਿਆ ਗਿਆ ਅਤੇ 200 ਤੋਂ ਜਿਆਦਾ

ਹਰਨੇਕ ਸਿੰਘ ਬੱਧਨੀ ਦੀ ਪੁਸਤਕ ਰਿਲੀਜ਼

ਨਵਾਂ ਸ਼ਹਿਰ : ਲਿਖਾਰੀ ਸਭਾ ਬੱਧਨੀ ਕਲਾਂ ਵੱਲੋਂ ਹਰਨੇਕ ਸਿੰਘ ਬੱਧਨੀ (ਕੈਨੇਡਾ) ਦੀ ਕਵਿਤਾਵਾਂ ਦੀ ਪੁਸਤਕ ‘ਵਤਨ ਦੀ ਮਿੱਟੀ ਉਦਾਸ ਹੈ’ ਰਿਲੀਜ਼ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਸੁਰਜੀਤ ਸਿੰਘ ਬਰਾੜ ਨੇ ਹਰਨੇਕ ਸਿੰਘ ਬੱਧਨੀ ਦੀਆਂ ਕਵਿਤਾਵਾਂ ਨੂੰ ਲੋਕਪੱਖੀ ਅਤੇ ਲੇਖਕ ਕੈਨੇਡਾ ਵਿਚ ਰਹਿੰਦਾ ਹੋਇਆ ਵੀ ਵਤਨ ਦੀ ਮਿੱਟੀ ਨਾਲ ਜੁੜਿਆ ਹੋਇਆ ਦੱਸਿਆ। ਉਨ੍ਹਾਂ

21 ਫਰਵਰੀ ਨੂੰ ਦਿੱਤੀਆਂ ਜਾਣਗੀਆਂ ਪੰਜਾਬੀ ਪ੍ਰੇਮੀਆਂ ਵਲੋਂ ਗ੍ਰਿਫਤਾਰੀਆਂ

ਚੰਡੀਗੜ੍ਹ :21 ਫਰਵਰੀ ਨੂੰ ਕੌਮਾਤਰੀ ਮਾਂ ਬੋਲੀ ਦਿਵਸ ਮੋਕੇ ਚੰਡੀਗੜ ਵਿਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਵਾੳੇੁਣ ਲਈ ਕਈ ਪੰਜਾਬੀ ਪ੍ਰੇਮੀਆਂ ਦੁਆਰਾ ਗ੍ਰਿਫਤਾਰੀਆਂ ਦਿਤੀਆਂ ਜਾਣਗੀਆ।ਇਹ ਜਾਣਕਾਰੀ ਚੰਡੀਗੜ ਪੰਜਾਬੀ ਮੰਚ ਦੇ ਜਰਨਲ ਸੈਕਟਰੀ ਦੇਵੀ ਦਿਆਲ ਸ਼ਰਮਾ ਵੱਲੋਂ ਦਿਤੀ ਗਈ।ਉਨਾਂ ਕਿਹਾ ਕਿ ਚੰਡੀਗੜ ਪ੍ਰਸ਼ਾਸਨ ਦੀ ਅਫਸਰਸ਼ਾਹੀ ਇਹ ਨਹੀਂ ਚਾਹੁੰਦੀ ਕਿ ਪੰਜਾਬੀ ਭਾਸ਼ਾ ਨੂੰ ਲਾਗੂ ਕੀਤਾ ਜਾਵੇ ਜਿਸ ਦੇ

ਬਠਿੰਡਾ ਦੇ ਸ਼ੋਸ਼ਲ ਵੈਲਫੇਅਰ ਵਿਭਾਗ ਵੱਲੋਂ ਜਾਗਰੁਕਤਾ ਸੈਮੀਨਾਰ ਦਾ ਆਯੋਜਨ

ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਟ ਬਠਿੰਡਾ ਦੇ ਸ਼ੋਸ਼ਲ ਵੈਲਫੇਅਰ ਵਿਭਾਗ ਵੱਲੋ ਸੰਗਤ ਮੰਡੀ ਦੇ ਪਿੰਡ ਕਾਲਝਰਾਣੀ ਵਿਖੇ ਜਾਗਰੁਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪਹੁੰਚੇ ਇੰਸਟੀਚਿਊਟ ਦੇ ਐਮ ਡੀ ਗੁਰਮੀਤ ਸਿੰਘ ਧਾਲੀਵਾਲ ਅਤੇ ਡਿਪਟੀ ਡਾਇਰੈਕਟਰ ਬੀ ਡੀ ਸ਼ਰਮਾਂ ਵੱਲੋ ਪਹਿਲਾਂ ਸਥਾਨ ਹਾਸਿਲ ਕਰਨ ਵਾਲੇ ਗਰੁੱਪ ਦੇ ਬੱਚਿਆਂ ਨੂੰ 51 ਹਜਾਰ ਰੁਪਏ ਨਕਦ ਰਾਸ਼ੀ ਅਤੇ

ਨਾਵਲਕਾਰ ਵੇਦ ਪ੍ਰਕਾਸ਼ ਸ਼ਰਮਾ ਨੂੰ ‘ਅਲਵਿਦਾ’

ਮੰਨੇ-ਪ੍ਰਮੰਨੇ ਨਾਵਲਕਾਰ ਤੇ ਤਕਰੀਬਨ ਅੱਧਾ ਦਰਜਨ ਫਿਲਮਾਂ ਦੇ ਸਕ੍ਰਿਪਟ ਰਾਈਟਰ ਵੇਦ ਪ੍ਰਕਾਸ਼ ਸ਼ਰਮਾ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਸ਼ੁੱਕਰਵਾਰ ਰਾਤ ਕਰੀਬ 11.50 ਵਜੇ ਅੰਤਮ ਸਾਹ ਲਏ। ਖਬਰ ਮੁਤਾਬਕ, 62 ਸਾਲ ਦੇ ਮਹਾਨ ਨਾਵਲਕਾਰ ਵੇਦ ਪ੍ਰਕਾਸ਼ ਸ਼ਰਮਾ ਪਿਛਲੇ ਤਕਰੀਬਨ ਇੱਕ ਸਾਲ ਤੋਂ ਬੀਮਾਰ ਚਲ ਰਹੇ ਸਨ। ਉਹਨਾਂ ਦੇ ਫੇਫੜਿਆਂ ‘ਚ ਇਨਫੈਕਸ਼ਨ ਦੀ ਸ਼ਿਕਾਇਤ ਸੀ, ਜਿਸਦਾ

ਦਾਦਾ ਸਾਹਿਬ ਫਾਲਕੇ ਦੀ 72ਵੀਂ Death Anniversary

ਦਾਦਾ ਸਾਹਿਬ ਫਾਲਕੇ ਨੂੰ ਭਾਰਤੀ ਫਿਲਮੀ ਜਗਤ ਦਾ ‘ਪਿਤਾਮਾ’ ਕਿਹਾ ਜਾਂਦਾ ਹੈ। ਉਨ੍ਹਾਂ ਨੇ ਭਾਰਤ ‘ਚ ਫਿਲਮਾਂ ਦੇ ਪ੍ਰੋਡਕਸ਼ਨ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਉਨ੍ਹਾਂ ਦੀ ਬਦੌਲਤ ਹੀ ਅੱਜ ਬਾਲੀਵੁੱਡ ਦੁਨੀਆ ‘ਚ ਮਸ਼ਹੂਰ ਹੈ। ਦਾਦਾ ਸਾਹਿਬ ਨੂੰ ‘ਵਨ ਮੈਨ ਆਰਮੀ’ ਕਿਹਾ ਜਾਂਦਾ ਹੈ। ਫਾਲਕੇ ਸਾਹਿਬ ਦਾ ਪੂਰਾ ਨਾਂਅ ਧੁੰਡਿਰਾਜ ਗੋਵਿੰਦ ਫਾਲਕੇ ਹੈ, ਪਰ ਉਨ੍ਹਾਂ