ਹਰਿਆਣਾ : ਕੈਥਲ ’ਚ ਪੰਜ-ਪੰਜ ਸੌ ਦੇ ਖਿਲਰੇ ਮਿਲੇ ਨੋਟ, ਇਲਾਕੇ ’ਚ ਫੈਲੀ ਦਹਿਸ਼ਤ


Five hundred currency found in Kaithal : ਕੋਰੋਨਾ ਇਨਫੈਕਸ਼ਨ ਫੈਲਾਉਣ ਜਾਂ ਫਿਰ ਸਿਰਫ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੇ ਉਦੇਸ਼ ਨਾਲ ਦੇਸ਼ ਦੇ ਵੱਖ- ਵੱਖ ਸੂਬਿਆਂ ’ਚ ਕਰੰਸੀ ਨੋਟ ਸੁੱਟਣ ਦੇ ਮਾਮਲੇ ਸਾਹਮਣੇ ਆਏ ਹਨ। ਅਜਿਹਾ ਹੀ ਇਕ ਤਾਜ਼ਾ ਮਾਮਲਾ ਹਰਿਆਣਾ ਦੇ ਕੈਥਲ ਵਿਚ ਸ਼ਨੀਵਾਰ ਨੂੰ ਸਾਹਮਣੇ ਆਇਆ, ਜਿਥੇ ਕੁਝ ਲੋਕ ਆਏ ਅਤੇ

ਟਰੱਕ ‘ਚ ਹਥਿਆਰ ਲੈ ਕੇ ਜਾ ਰਹੇ ਸੀ ਅੱਤਵਾਦੀ, ਨਾਗਰੋਟਾ ਮੁਠਭੇੜ ‘ਚ 3 ਢੇਰ

Firing search operation: ਜੰਮੂ-ਕਸ਼ਮੀਰ ‘ਚ ਭਾਰੀ ਸੁਰੱਖਿਆ ਦਰਮਿਆਨ ਜੰਮੂ-ਸ੍ਰੀਨਗਰ ਹਾਈਵੇਅ ‘ਤੇ ਨਾਗਰੋਟਾ ਵਿਖੇ ਸੀਆਰਪੀਐਫ ਚੌਕੀ ਦੇ ਕੋਲ ਅੱਤਵਾਦੀਆਂ ਵੱਲੋਂ ਫਾਇਰ ਕੀਤੇ ਜਾਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਗੋਲੀਬਾਰੀ ‘ਚ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ। ਹਾਲਾਂਕਿ, ਇਸ ਫਾਇਰਿੰਗ ‘ਚ ਇਕ ਸੀਆਰਪੀਐਫ ਦਾ ਜਵਾਨ ਵੀ ਜ਼ਖਮੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਅੱਤਵਾਦੀਆਂ ਦੀ

ਉਤਰਾਖੰਡ ‘ਚ ਬਰਫਬਾਰੀ ਦੀ ਕਹਿਰ, ਲਾੜਾ 4 ਕਿਲੋਮੀਟਰ ਪੈਦਲ ਗਿਆ ਲਾੜੀ ਨੂੰ ਲੈਣ

Uttarakhand mountains snowfall: ਜਨਵਰੀ ਦਾ ਮਹੀਨਾ ਖ਼ਤਮ ਹੋਣ ‘ਤੇ ਹੈ ਪਰ ਪਹਾੜਾਂ ਨੂੰ ਬਰਫਬਾਰੀ ਤੋਂ ਰਾਹਤ ਮਿਲਦੀ ਨਹੀਂ ਦਿਖਾਈ ਦੇ ਰਹੀ। ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ‘ਚ ਬਰਫਬਾਰੀ ਜਾਰੀ ਹੈ। ਨਿਰੰਤਰ ਬਰਫਬਾਰੀ ਕਾਰਨ ਸਥਾਨਕ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚਮੋਲੀ ਵਿੱਚ ਬਰਫਬਾਰੀ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ।

ਸੜਕ ‘ਤੇ ਡਿੱਗਿਆ ਬਰਫ਼ ਦਾ ਪਹਾੜ, ਖਿਸਕਦਾ ਹੋਇਆ ਪਹੁੰਚਿਆ ਲੋਕਾਂ ਤੱਕ

Kinnaur walking glacier: ਕਿੰਨੌਰ: ਪਹਾੜਾਂ ਵਿੱਚ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ, ਜਿਸ ਕਾਰਨ ਆਮ ਜ਼ਿੰਦਗੀ ਕਾਫ਼ੀ ਪ੍ਰਭਾਵਿਤ ਹੋ ਰਹੀ ਹੈ । ਜੇਕਰ ਇੱਥੇ ਹਿਮਾਚਲ ਪ੍ਰਦੇਸ਼ ਦੀ ਗੱਲ ਕੀਤੀ ਜਾਵੇ ਤਾਂ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ, ਜਿਸ ਕਾਰਨ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ । ਲਗਾਤਾਰ ਹੋ ਰਹੀ ਬਰਫ਼ਬਾਰੀ ਕਾਰਨ ਠੰਡ ਵਿੱਚ ਵੀ

ਸ਼ਿਮਲਾ ‘ਚ ਬਰਫ਼ਬਾਰੀ ਦਾ ਦੌਰ ਫੇਰ ਸ਼ੁਰੂ,ਟੁੱਟਾ 12 ਸਾਲਾਂ ਦਾ ਰਿਕਾਰਡ

Shimla coldest-day temperature: ਸ਼ਿਮਲਾ ਵਿੱਚ ਤਿੰਨ ਦਿਨਾਂ ਤੋਂ ਹੋਈ ਬਰਫਬਾਰੀ ਨਾਲ ਆਮ ਜਨਜੀਵਨ ਕਾਫੀ ਪ੍ਰਭਾਵਤ ਹੋਇਆ ਹੈ।ਸਵੇਰ ਤੋਂ ਹੀ ਠੰਢੀਆਂ ਹਵਾਵਾਂ ਚੱਲ ਰਹੀਆਂ ਸੀ। ਹਵਾਵਾਂ ਦਾ ਪ੍ਰਭਾਵ ਇੰਨਾ ਵੱਧ ਸੀ ਕਿ ਜੋ ਲੋਕ ਘਰੋਂ ਬਾਹਰ ਸੀ ਉਨ੍ਹਾਂ ਦੀ ਕੰਬਣੀ ਬੰਦ ਨਹੀਂ ਹੋ ਰਹੀ ਸੀ। ਠੰਢ ਦੀ ਸਭ ਤੋਂ ਵੱਧ ਮਾਰ ਦੁਪਹੀਆ ਵਾਹਨ ਚਾਲਕਾਂ ਨੂੰ ਝੱਲਣੀ

ਮੌਸਮ ਵਿਭਾਗ ਵੱਲੋਂ ਹਿਮਾਚਲ ਪ੍ਰਦੇਸ਼ ਜਾਣ ਵਾਲਿਆਂ ਲਈ ਅਲਰਟ ਜਾਰੀ

Himachal Pradesh Fresh Snowfall: ਨਵੇਂ ਸਾਲ 2020 ਦੇ ਪਹਿਲੇ ਦਿਨ ਹਿਮਾਚਲ ਪ੍ਰਦੇਸ਼ ਵਿੱਚ ਲੋਕਾਂ ਨੂੰ ਹਲਕੀ ਧੁੱਪ ਨਾਲ ਕੁਝ ਰਾਹਤ ਮਿਲੀ । ਪਿਛਲੇ ਕਈ ਦਿਨਾਂ ਤੋਂ ਹਿਮਾਚਲ ਦਾ ਤਾਪਮਾਨ ਜਮਾ ਦੇਣ ਵਾਲਾ ਸੀ । ਇਸ ਸਬੰਧੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਕ ਦਿਨ ਦੀ ਧੁੱਪ ਤੋਂ ਬਾਅਦ 2 ਜਨਵਰੀ ਤੋਂ ਸੂਬੇ ਦੇ ਕਈ ਇਲਾਕਿਆਂ

ਹਿਮਾਚਲ: ਸਕ੍ਰੈਪ ਪਿਘਲਾਉਂਦੇ ਸਮੇਂ ਫੈਕਟਰੀ ’ਚ ਧਮਾਕਾ, 1 ਦੀ ਮੌਤ

Himachal factory blast: ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਇੱਕ ਫੈਕਟਰੀ ਦੀ ਭੱਠੀ ਵਿੱਚ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ । ਇਸ ਧਮਾਕੇ ਵਿੱਚ 1 ਵਿਅਕਤੀ ਦੀ ਮੌਤ ਹੋ ਗਈ, ਜਦਕਿ 4 ਹੋਰ ਜ਼ਖ਼ਮੀ ਹੋ ਗਏ ਹਨ । ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਸੋਲਨ ਦੇ ਇਕ ਪਿੰਡ ਵਿੱਚ ਸਰੀਆ ਫੈਕਟਰੀ ਦੀ ਭੱਠੀ ਵਿੱਚ

ਹਿਮਾਚਲ ਪ੍ਰਦੇਸ਼ ’ਚ ਭਾਰੀ ਬਰਫ਼ਬਾਰੀ, ਚਿੱਟੀ ਚਾਦਰ ਨਾਲ ਢਕੀਆਂ ਪਹਾੜੀਆਂ

Himachal Prdaesh Snowfall: ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਦਾ ਦੌਰ ਜਾਰੀ ਹੈ । ਇਸ ਬਰਫ਼ਬਾਰੀ ਸੈਲਾਨੀਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ । ਦਰਅਸਲ, ਘੱਟ ਤਾਪਮਾਨ ਕਾਰਨ ਹਿਮਾਚਲ ਦੀਆਂ ਪਹਾੜੀਆਂ ਵਿੱਚ ਭਾਰੀ ਬਰਫਬਾਰੀ ਹੋ ਰਹੀ ਹੈ, ਜੋ ਕੁਦਰਤੀ ਦ੍ਰਿਸ਼ ਨੂੰ ਹੋਰ ਵੀ ਸੁੰਦਰ ਬਣਾ ਰਹੀ ਹੈ । ਬਰਫ਼ਬਾਰੀ ਦੇ ਚੱਲਦਿਆਂ

Western Disturbance ਕਾਰਨ ਹਿਮਾਚਲ ‘ਚ Yellow Weather ਅਲਰਟ ਜਾਰੀ

Himachal Yellow weather Warning: ਮੌਸਮ ਵਿਭਾਗ ਵੱਲੋਂ ਮੰਗਲਵਾਰ ਨੂੰ ਪੱਛਮੀ ਗੜਬੜੀ ਕਾਰਨ ਅਗਲੇ ਦੋ ਦਿਨਾਂ ਤੱਕ ਹਿਮਾਚਲ ਪ੍ਰਦੇਸ਼ ਤੇ ਉਸਦੇ ਨਾਲ ਲੱਗਦੇ ਇਲਾਕਿਆਂ ਵਿੱਚ ਬਾਰਿਸ਼ ਅਤੇ ਬਰਫ਼ਬਾਰੀ ਦੇ ਚੱਲਦਿਆਂ ਯੈਲੋ ਵੇਦਰ ਦੀ ਅਲਰਟ ਜਾਰੀ ਕੀਤਾ ਗਿਆ ਹੈ । ਇਸ ਮਾਮਲੇ ਵਿੱਚ ਮੌਸਮ ਵਿਭਾਗ ਵੱਲੋਂ ਖ਼ਤਰਨਾਕ ਮੌਸਮ ਬਾਰੇ ਲੋਕਾਂ ਨੂੰ ਸੂਚਿਤ ਕਰਨ ਲਈ ਕਲਰ-ਕੋਡੇਡ ਚੇਤਾਵਨੀ ਜਾਰੀ

ਸੇਬਾਂ ਨਾਲ ਭਰਿਆ ਟਰੱਕ ਖੱਡ ‘ਚ ਡਿੱਗਿਆ, ਡਰਾਈਵਰ ਦੀ ਮੌਤ

Shoghi Apple Truck Accident: ਸ਼ਿਮਲਾ: ਬੁੱਧਵਾਰ ਨੂੰ ਹਿਮਾਚਲ ਦੇ ਸ਼ਿਮਲਾ ਤੋਂ ਸੜਕ ਹਾਦਸਾ ਸਾਹਮਣੇ ਆਇਆ ਹੈ । ਜਿਸ ਵਿੱਚ ਸੇਬਾਂ ਨਾਲ ਭਰਿਆ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ । ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 2 ਔਰਤਾਂ ਸਮੇਤ 3 ਹੋਰ ਜ਼ਖਮੀ ਹੋ ਗਏ ਹਨ । ਇਸ ਮਾਮਲੇ ਵਿੱਚ ਮ੍ਰਿਤਕ ਦੀ ਪਹਿਚਾਣ

ਨਾਬਾਲਿਗ ਨਾਲ ਗੈਂਗਰੇਪ, ਮੁਲਜ਼ਮ ਚੜ੍ਹੇ ਪੁਲਿਸ ਹੱਥੇ …

Minor Girl Gang Rape  : ਊਨਾ : ਅੱਜ ਦੇ ਸਮੇਂ ਵਿੱਚ ਬਲਾਤਕਾਰ ਵਰਗੀਆਂ ਵਾਰਦਾਤਾਂ ਬਹੁਤ ਵੱਧ ਗਈਆਂ ਹਨ । ਅਜਿਹਾ ਇੱਕ ਮਾਮਲਾ ਊਨਾ ਤੋਂ ਸਾਹਮਣੇ ਆਇਆ ਹੈ। ਦੱਸ ਦੇਈਏ ਕਿ 15 ਸਾਲ ਦੀ ਕੁੜੀ 27 ਅਗਸਤ ਦੀ ਸ਼ਾਮ ਨੂੰ ਘਰ ਤੋਂ ਅਚਾਨਕ ਲਾਪਤਾ ਹੋ ਗਈ ਸੀ। ਪਰਿਵਾਰ ਨੇ 28 ਅਗਸਤ ਨੂੰ ਮਹਿਤਪੁਰ ਪੁਲਿਸ ਥਾਣੇ ‘ਤੇ

ਤੇਜ਼ ਰਫ਼ਤਾਰ ਟਰੱਕ ਤੇ ਜੀਪ ਦੀ ਭਿਆਨਕ ਟੱਕਰ, ਵਾਹਨਾਂ ਵਿਚਕਾਰ ਫਸੀ ਲਾਸ਼

Himachal Pradesh Vehicle Collided: ਮੰਡੀ: ਅੱਜ ਦੇ ਸਮੇਂ ਵਿੱਚ ਸੜਕ ਹਾਦਸੇ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੇ ਹਨ । ਅਜਿਹਾ ਇੱਕ ਮਾਮਲਾ ਮੰਡੀ ਤੋਂ ਸਾਹਮਣੇ ਆਇਆ ਹੈ, ਜਿੱਥੇ ਸੋਮਵਾਰ ਨੂੰ ਸਥਾਨਕ ਓਟ ਸੁਰੰਗ ਵਿੱਚ ਦੋ ਵਾਹਨ ਆਪਸ ਵਿਚ ਟਕਰਾਉਣ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੈ ।  ਇਹ

ਪੁਲ ਟੁੱਟਣ ਕਰਕੇ ਰੋਕੀ ਮਨੀਮਹੇਸ਼ ਦੀ ਯਾਤਰਾ

Manimahesh Affected Bridge Collapse :ਹਿਮਾਚਲ ਪ੍ਰਦੇਸ਼ : ਹਿਮਾਚਲ ਪ੍ਰਦੇਸ਼ ‘ਚ ਤੇਜ਼ ਮੀਹ ਦੇ ਚਲਦਿਆਂ ਭਰਮੋਰ -ਹਰਸਰ ਮਾਰਗ ਤੇ ਸੀਮੇਂਟ ਦਾ ਪੁੱਲ ਟੁੱਟਣ ਕਾਰਨ ਮਨੀਮਹੇਸ਼ ਯਾਤਰਾ ਦੂਜੀ ਵਾਰ ਪ੍ਰਭਾਵਿਤ ਹੋ ਗਈ ਹੈ। ਦੱਸ ਦੇਈਏ ਕਿ ਮਨੀਮਹੇਸ਼ ਦੀ ਯਾਤਰਾ ‘ਤੇ ਗਏ ਵੱਖੋ ਵੱਖ ਸੂਬਿਆਂ ਦੇ ਸ਼ਰਧਾਲੂ ਬੁਰੀ ਤਰ੍ਹਾਂ ਨਾਲ ਫਸ ਗਏ ਨੇ, ਇਸਦੇ ਨਾਲ ਹੀ ਦਰਸ਼ਨ ਕਰ

ਹਿਮਾਚਲ ‘ਚ ਬੱਦਲ ਫੱਟਣ ਕਾਰਨ ਭਾਰੀ ਤਬਾਹੀ

Heavy Damage Cloudburst Himachal: ਚੰਬਾ: ਹਿਮਾਚਲ ਪ੍ਰਦੇਸ਼ ਵਿੱਚ ਹਾਲੇ ਵੀ ਭਾਰੀ ਬਾਰਿਸ਼ ਦਾ ਕਹਿਰ ਜਾਰੀ ਹੈ । ਹਿਮਾਚਲ ਦੇ ਬਧਾਲ ਵਿੱਚ ਬੱਦਲ ਫੱਟਣ ਕਾਰਨ ਘਰਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਹੈ । ਜਿਸ ਕਾਰਨ ਨੈਸ਼ਨਲ ਹਾਈਵੇਅ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ । ਇਸ ਤੋਂ ਇਲਾਵਾ ਚੰਬਾ ਵਿੱਚ ਮਣੀਮਹੇਸ਼ ਯਾਤਰਾ ਵੀ ਰੋਕ ਦਿੱਤੀ ਗਈ ਹੈ

ਫ਼ੌਜ ਦਾ ਟਰੱਕ ਪਲਟਣ ਕਰਕੇ 1 ਜਵਾਨ ਦੀ ਮੌਤ 3 ਜ਼ਖ਼ਮੀ

Shimla Army Truck Accident : ਸ਼ਿਮਲਾ : ਸ਼ੁੱਕਰਵਾਰ ਨੂੰ ਫ਼ਿਰ ਇੱਕ ਫ਼ੌਜ ਦਾ ਟਰੱਕ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਸ਼ਿਮਲਾ ਦੇ ਠਿਓਗ ਦੇ ਗਲੂ ਇਲਾਕੇ ਵਿੱਚ ਫ਼ੌਜ ਦਾ ਇੱਕ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਦੌਰਾਨ ਇੱਕ ਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 3 ਜਵਾਨ ਗੰਭੀਰ ਜ਼ਖ਼ਮੀ ਹੋ ਗਏ ਹਨ। ਦੱਸ ਦਈਏ

ਬਿਆਸ ਦਰਿਆ ‘ਤੇ ਕਰੋੜਾਂ ਦੀ ਲਾਗਤ ਨਾਲ ਬਣਿਆ ਪੁਲ ਰੁੜ੍ਹਿਆ

Bridge collapse kullu: ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਹੜ੍ਹ ਨੇ ਕਹਿਰ ਢਾਹਿਆ ਹੋਇਆ ਹੈ । ਜਿਸ ਕਾਰਨ ਹਿਮਾਚਲ ਸਰਕਾਰ ਵੱਲੋਂ ਕੁੱਲੂ ਵਿੱਚ ਬਿਆਸ ਨਦੀ ‘ਤੇ ਬਣਾਇਆ ਗਿਆ ਪੁਲ ਬਾਰਿਸ਼ ਦੇ ਪਾਣੀ ਅੱਗੇ ਟਿਕ ਨਹੀਂ ਸਕਿਆ । ਦਰਅਸਲ, ਹਿਮਾਚਲ ਸਰਕਾਰ ਵੱਲੋਂ ਇਸ ਪੁਲ ਨੂੰ ਪੰਜ ਮਹੀਨੇ ਪਹਿਲਾਂ ਕਰੋੜਾਂ ਦੀ ਲਾਗਤ ਨਾਲ ਬਣਾਇਆ ਗਿਆ ਸੀ ।  ਲਗਾਤਾਰ

ਹਿਮਾਚਲ ਸਮੇਤ 10 ਸੂਬਿਆਂ ‘ਚ ਭਾਰੀ ਮੀਂਹ ਦਾ ਅਲਰਟ, ਉੱਤਰਾਖੰਡ ‘ਚ 17 ਮੌਤਾਂ

Himachal Pradesh Heavy Rain Alert : ਹਿਮਾਚਲ : ਦੇਸ਼ ਦੇ ਉੱਤਰੀ ਅਤੇ ਪਹਾੜੀ ਸੂਬਿਆਂ ‘ਚ ਭਾਰੀ ਮੀਂਹ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਨੇ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੂਰਬੀ ਮਧਿਆ ਪ੍ਰਦੇਸ਼ ਸਮੇਤ 10 ਸੂਬਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ। ਉੱਤਰਾਖੰਡ ਦੇ ਉੱਤਰਕਾਸ਼ੀ ‘ਚ ਬੱਦਲ ਫਟਣ ਕਰਕੇ 2 ਦਿਨਾਂ ‘ਚ 17 ਲੋਕਾਂ ਦੀ ਮੌਤ ਹੋ ਗਈ ਹੈ। ਸੇਨਾ ਦੇ ਹੈਲੀਕਾਪਟਰ ਰਾਹਤ ਕਾਰਜਾਂ ਅਤੇ ਬਚਾਅ

ਹਿਮਾਚਲ ਪ੍ਰਦੇਸ਼ ‘ਚ ਵੀ ਕੀਤਾ ਰੇਡ ਅਲਰਟ ਜਾਰੀ

Himachal Pradesh Red Alert : ਹਿਮਾਚਲ ਪ੍ਰਦੇਸ਼ : ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਨੇ ਤਬਾਈ ਮਚਾਈ ਹੈ । ਪਿਛਲੇ 24 ਘੰਟੇ ਵਿੱਚ 21 ਲੋਕਾਂ ਦੀ ਮੌਤ ਹੋ ਗਈ ਹੈ । ਹੁਣ ਹਿਮਾਚਲ ਮੌਸਮ ਵਿਭਾਗ ਨੇ ਰੈਡ ਅਲਰਟ ਜਾਰੀ ਕੀਤਾ ਹੈ । ਹਿਮਾਚਲ ਵਿੱਚ  ਬੀਤੇ 24 ਘੰਟਿਆਂ ਦੌਰਾਨ ਪੀਣ ਵਾਲੇ ਪਾਣੀ ਦੇ 224 ਪ੍ਰਾਜੈਕਟ ਪ੍ਰਭਾਵਿਤ ਹੋਏ ਹਨ

ਹਿਮਾਚਲ ‘ਚ ਮੀਂਹ ਕਰਕੇ 21 ਮੌਤਾਂ

Himachal Pradesh rains floods, landslides : ਹਿਮਾਚਲ ਪ੍ਰਦੇਸ਼ ‘ਚ ਭਾਰੀ ਬਾਰਿਸ਼ ਕਰਕੇ ਹੋਏ ਹਾਦਸਿਆਂ ‘ਚ ਪਿਛਲੇ 24 ਘੰਟਿਆਂ ‘ਚ 21 ਲੋਕਾਂ ਦੀ ਜਾਨ ਚਲੀ ਗਈ ਹੈ। ਮਰਨ ਵਾਲਿਆਂ‘ਚ 14 ਆਦਮੀ, 1 ਔਰਤ ਅਤੇ 3 ਬੱਚੇ ਸ਼ਾਮਲ ਹਨ। ਪ੍ਰਸ਼ਾਸਨ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਰਹਿਣ ਦੇ ਹੁਕਮ ਦਿੱਤੇ ਹਨ। ਪੁਲਿਸ ਨੇ ਦੱਸਿਆ ਹੈ ਕਿ ਆਰ.ਟੀ.ਓ. ਦਫ਼ਤਰ ਕੋਲ ਲੈਂਡ ਸਲਾਈਡ ਹੋਣ ਕਰਕੇ 3 ਲੋਕਾਂ ਦੀ ਮੌਤ ਹੋ ਗਈ ਹੈ। ਇੱਕ

ਵੀਰਭੱਦਰ ਸਿੰਘ ਦੀ ਵਿਗੜੀ ਸਿਹਤ, ਕਰਾਇਆ ਹਸਪਤਾਲ ਦਾਖ਼ਲ

Virbhadra Singh Admitted Hospital : ਹਿਮਾਚਲ ਦੇ ਸਾਬਕਾ ਸੀ.ਐਮ. ਵੀਰਭੱਦਰ ਸਿੰਘ ਦੀ ਅਚਾਨਕ ਸਿਹਤ ਖ਼ਰਾਬ ਹੋ ਗਈ ਹੈ।  ਉਨ੍ਹਾਂ ਨੂੰ ਸ਼ਿਮਲਾ ਦੇ ਆਈ.ਜੀ.ਐਮ.ਸੀ. ਹਸਪਤਾਲ ਸ਼ਿਮਲਾ ‘ਚ ਦਾਖ਼ਲ ਕਰਾਇਆ ਗਿਆ ਹੈ।  ਡਾਕਟਰਾਂ ਵਲੋਂ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ  ਅਤੇ ਜਲਦੀ ਹੀ ਉਨ੍ਹਾਂ ਦੀ ਸਿਹਤ ਸਬੰਧੀ ਜਾਣਕਾਰੀ ਦਿੱਤੀ