ਜਾਣੋ ਕਿਵੇਂ ਇਕ ਕੋਰੋਨਾ ਸ਼ੱਕੀ ਮਰੀਜ਼ ਨੇ ਲੋਕਾਂ ਵਿਚ ਮਚਾਈ ਹਫੜਾ-ਦਫੜੀ


Suspected patient Corona : ਚੰਡੀਗੜ੍ਹ ਦੇ ਸੈਕਟਰ-41 ਵਿੱਚ ਸ਼ੁੱਕਰਵਾਰ ਨੂੰ ਉਸ ਸਮੇਂ ਹਫੜਾ- ਦਫੜੀ ਮੱਚ ਗਈ, ਜਦੋਂ ਇੱਥੇ ਕੋਰੋਨਾ ਵਾਇਰਸ ਦਾ ਇੱਕ ਸ਼ੱਕੀ ਮਰੀਜ਼ ਸ਼ਰਮਨਾਕ ਕਰਤੂਤ ਕਰਦੇ ਹੋਏ ਨਜ਼ਰ ਆਇਆ। ਉਹ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਦੇ ਬਾਹਰ ਜਾ ਕੇ ਥੁੱਕਣ ਲੱਗ ਪਿਆ। ਉਕਤ ਵਿਅਕਤੀ ਦੀ ਪਛਾਣ ਸੈਕਟਰ-41 ਦੇ ਰਹਿਣ ਵਾਲੇ ਨਬੀ ਮੁਹੰਮਦ ਵਜੋਂ ਹੋਈ

GMCH-32 ਵਲੋਂ ਟੈਲੀਮੈਡੀਸਨ ਦੀ ਸਹੂਲਤ ਸ਼ੁਰੂ, ਹੈਲਪਲਾਈਨ ਨੰਬਰ ਜਾਰੀ

Telemedicine service releases : ਗੌਰਮਿੰਟ ਮੈਡੀਕਲ ਕਾਲਜ ਐਂਡ ਹਾਸਪੀਟਲ ਸੈਕਟਰ-32 (GMCH-32) ਕੋਰੋਨਾ ਵਾਇਰਸ ਦੇ ਫੈਲਦੇ ਇੰਫੈਕਸ਼ਨ ਨੂੰ ਦੇਖਦੇ ਹੋਏ ਹਸਪਤਾਲ ਵਿਚ ਰੁਟੀਨ ਵਿਚ ਆਉਣ ਵਾਲੇ ਮਰੀਜਾਂ ਲਈ ਟੈਲੀਮੈਡੀਸਨ ਦੀ ਸਹੂਲਤ ਸ਼ੁਰੂ ਕੀਤੀ ਹੈ ਤਾਂ ਕਿ ਮਰੀਜਾਂ ਦਾ ਇਲਾਜ ਘਰ ਬੈਠੇ ਹੀ ਕਤਾ ਜਾ ਸਕੇ। ਇਸ ਲਈ GMCH-32 ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਇਸ ਹੈਲਪਲਾਈਨ ਨੰਬਰ

Covid-19 : ਮੋਹਾਲੀ ਵਿਖੇ Corona Positive ਮਰੀਜ਼ ਦੀ ਮੌਤ, ਇਲਾਕਾ ਕੀਤਾ ਗਿਆ ਸੀਲ

Area sealed in Mohali : ਜ਼ਿਲਾ ਮੋਹਾਲੀ ਕੋਰੋਨਾ ਦੀ ਲੇਪਟ ‘ਚ ਹੈ। ਇਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਪੰਜਾਬ ਭਰ ਸਭ ਤੋਂ ਵੱਧ ਕੋਰੋਨਾ ਪਾਜੀਟਿਵ ਕੇਸ ਮੋਹਾਲੀ ਵਿੱਚ ਹਨ। ਅੱਜ ਇੱਕ ਹੋਰ ਮਰੀਜ਼ ਦੇ ਕੋਰੋਨਾ ਨਾਲ ਮਰਨ ਦੀ ਖਬਰ ਸਾਹਮਣੇ ਆਈ ਹੈ। ਮੋਹਾਲੀ ‘ਚ ਕੁੱਲ 38 ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆ

ਪੰਚਕੂਲਾ ਤੋਂ ਹੋਈ ਦੋ ਨਵੇਂ Covid-19 ਮਾਮਲਿਆਂ ਦੀ ਪੁਸ਼ਟੀ

Two new Corona Positive : ਪੰਚਕੂਲਾ ਤੋਂ ਦੋ ਵਿਅਕਤੀਆਂ ਦੇ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ, ਇਹ ਵਿਅਕਤੀ ਪਿਛਲੇ ਮਹੀਨੇ ਰਾਜਸਥਾਨ ਦੇ ਸੀਕਰ ਵਿੱਚ ਤਬਲੀਗੀ ਜਮਾਤ ਦੇ ਸਮਾਗਮ ਵਿੱਚ ਸ਼ਾਮਲ ਹੋ ਕੇ ਪਰਤੇ ਸਨ। ਜ਼ਿਲ੍ਹਾ ਪੰਚਕੂਲਾ ਦੇ ਪਿੰਜੌਰ ਬਲਾਕ ਦੇ ਪਿੰਡ ਬਨੋਈ ਖੁਦਾ ਬਖਸ਼ ਅਤੇ ਬਖਸ਼ੀਵਾਲਾ ਦੇ ਵਸਨੀਕ 18 ਸਾਲ ਅਤੇ 80 ਸਾਲ

ਇਨਸਾਨੀਅਤ ਅਜੇ ਵੀ ਜਿੰਦਾ ਹੈ : ਮੁਸੀਬਤ ਵਿਚ ਫਸੇ ਗਰੀਬ ਮਾਪਿਆਂ ਲਈ ਮਦਦਗਾਰ ਬਣਿਆ ਐਂਬੂਲੈਂਸ ਚਾਲਕ

Humanity Still Alive : ਲੌਕਡਾਊਨ ਵਿਚ ਜਿਥੇ ਕੁਝ ਲੋਕ ਕਮਾਈ ਕਰਨ ਵਿਚ ਲੱਗੇ ਹੋਏ ਹਨ ਉਥੇ ਕੁਝ ਐਂਬੂਲੈਂਸ ਚਾਲਕ ਮਨੁੱਖਤਾ ਦੀ ਮਿਸਾਲ ਪੇਸ਼ ਕਰ ਰਹੇ ਹਨ। ਮੰਗਲਵਾਰ ਨੂੰ ਇਕ ਨਿੱਜੀ ਐਂਬੂਲੈਂਸ ਚਾਲਕ ਨੇ ਵੀ ਇਕ ਗਰੀਬ ਪਰਿਵਾਰ ਪ੍ਰਤੀ ਮਨੁੱਖਤਾ ਦਿਖਾਈ। ਮੰਗਲਵਾਰ ਨੂੰ ਘਰ ਵਿਚ ਖੇਡਦੇ ਹੋਏ ਲਗਭਗ ਇਕ ਸਾਲ ਦੀ ਬੱਚੀ ਦੀ ਅਚਾਨਕ ਤਬੀਅਤ ਵਿਗੜ

ਕੋਵਿਡ-19 ਦਾ ਕਹਿਰ : ਮੋਹਾਲੀ ਵਿਖੇ 4 ਪਾਜੀਟਿਵ ਕੇਸ ਆਏ ਸਾਹਮਣੇ, ਪੰਜਾਬ ਵਿਚ ਕੁੱਲ ਗਿਣਤੀ ਹੋਈ 88

9 Positive Case : ਪੰਜਾਬ ਵਿਚ ਆਏ ਦਿਨ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ ਵਧ ਰਹੀ ਹੈ। ਮੋਹਾਲੀ ਵਿਚ ਸੋਮਵਾਰ ਨੂੰ ਚਾਰ ਨਵੇਂ ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ। ਕੋਰੋਨਾ ਦੇ ਸ਼ਿਕਾਰ ਹੋਏ ਚਾਰ ਮਰੀਜ ਆਪਣੇ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿਚ ਆਉਣ ਨਾਲ ਇੰਫੈਕਟਿਡ ਹੋਏ ਹਨ। ਇਹ ਮਰਕਜ ਤੋਂ ਪਰਤੇ ਸਨ ਉਨ੍ਹਾਂ ਦਾ ਪਹਿਲਾਂ ਹੀ ਇਲਾਜ

Quarntine ਵਿਅਕਤੀ ‘ਤੇ ਨਜ਼ਰ ਰਖਣ ਲਈ ਮੋਹਾਲੀ ਪੁਲਿਸ ਨੇ ਬਣਾਈ Covid Control App

Covid Control App launched : ਕੋਵਿਡ-19 ਵਧਦੇ ਖਤਰੇ ਨੂੰ ਦੇਖਦਿਆਂ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ ਮੁਹਾਲੀ ਪੁਲਿਸ ਵੱਲੋਂ ਐਸਐਸਪੀ ਕੁਲਦੀਪ ਸਿੰਘ ਚਾਹਲ, ਨੋਡਲ ਅਫ਼ਸਰ ਡੀਐਸਪੀ ਅਮਰੋਜ ਸਿੰਘ ਅਤੇ ਆਈਟੀ ਸਲਾਹਕਾਰ ਅਵਿਨਾਸ਼ ਸ਼ਰਮਾ ਦੀ ਨਿਗਰਾਨੀ ਹੇਠ ‘ਕੋਵਿਡ ਕੰਟਰੋਲ’ ਐਪ ਲਾਂਚ ਕੀਤਾ ਗਿਆ ਹੈ। ਕੁਆਰੰਟੀਨ ਕੀਤੇ ਗਏ ਲੋਕਾਂ ਨੂੰ ਇਸ ਐਪ ਨੂੰ

ਚੰਗੀ ਖਬਰ : ਮੋਹਾਲੀ ਵਿਖੇ 81 ਸਾਲਾ ਔਰਤ ਨੇ ਜਿੱਤੀ ਕੋਰੋਨਾ ‘ਤੇ ਜੰਗ

81 years lady : ਪੰਜਾਬ ਦੇ ਜ਼ਿਲ੍ਹਾ ਮੁਹਾਲੀ ਤੋਂ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਇੱਕ 81 ਸਾਲਾ ਔਰਤ ਕੋਰੋਨਾਵਾਇਰਸ ਨਾਲ ਲੜਾਈ ਲੜ ਕੇ ਤੰਦਰੁਸਤ ਹੋ ਗਈ ਹੈ। ਸੋਮਵਾਰ ਨੂੰ ਉਸਨੂੰ ਮੋਹਾਲੀ ਦੇ ਮੈਕਸ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਬਜ਼ੁਰਗ ਔਰਤ ਨੂੰ ਸ਼ੂਗਰ ਤੇ ਹਾਈਪਰਟੈਨਸ਼ਨ ਸੀ। ਉਸ ਦੇ ਪੰਜ ਸਟੈਂਟ ਵੀ ਸਨ, ਜੋ ਜਿਆਦਾਤਰ

ਚੰਗੀ ਖਬਰ : ਚੰਡੀਗੜ੍ਹ ਤੋਂ 2 ਹੋਰ ਮਰੀਜ਼ਾਂ ਨੇ Corona ਨੂੰ ਦਿੱਤੀ ਮਾਤ

Patients recover from Corona : ਚੰਡੀਗੜ੍ਹ ਵਿੱਚ ਉਮੀਦ ਦੀ ਕਿਰਨ ਨਜ਼ਰ ਆ ਰਹੀ ਹੈ, ਜਿਥੇ ਹੁਣ ਤੱਕ ਕੁਲ ਪੰਜ ਕੋਰੋਨਾ ਪਾਜ਼ੀਟਿਵ ਮਰੀਜ਼ ਠੀਕ ਹੋ ਕੇ ਡਿਸਚਾਰਜ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ ਤਿੰਨ ਮਰੀਜ਼ ਸ਼ਨੀਵਾਰ ਨੂੰ ਜਦਕਿ ਦੋ ਨੂੰ ਐਤਵਾਰ ਡਿਸਚਾਰਜ ਕਰ ਦਿੱਤਾ ਗਿਆ ਹੈ। ਐਤਵਾਰ ਨੂੰ ਜੀਐੱਮਸੀਐੱਚ-32 ਤੋਂ ਡਿਸਚਾਰਜ ਹੋਏ ਮਰੀਜ਼ਾਂ ਵਿੱਚ ਸ਼ਹਿਰ ਦੀ ਪਹਿਲੀ

PGI ਚੰਡੀਗੜ੍ਹ ਵਿਚ ਹੁਣ ਵੀਡੀਓ ਕਾਨਫਰਸਿੰਗ ਰਾਹੀਂ ਕੀਤਾ ਜਾਵੇਗਾ Chronic Disease ਮਰੀਜਾਂ ਦਾ ਇਲਾਜ

Chronic Disease Patients  : ਕੋਰੋਨਾ ਵਾਇਰਸ ਕਰਕੇ ਕਰਫਿਊ ਦੌਰਾਨ Chronic ਬੀਮਾਰੀਆਂ ਨਾਲ ਜੂਝ ਰਹੇ ਮਰੀਜਾਂ ਲਈ ਚੰਗੀ ਖਬਰ ਹੈ। ਹੁਣ ਮਰੀਜਾਂ ਨੂੰ ਬੀਮਾਰੀ ਦੀ ਜਾਂਚ ਲਈ ਵਾਰ-ਵਾਰ PGI ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪਵੇਗੀ। ਸੰਗਰੂਰ ਸਿਵਲ ਹਸਪਤਾਲ ਵਿਚ ਟੈਲੀਮੈਡੀਸਨ ਵਿਭਾਗ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਮਰੀਜ਼ ਪੀ. ਜੀ. ਆਈ. ਚੰਡੀਗੜ੍ਹ ਦੇ ਡਾਕਟਰ ਤੋਂ ਅਪਾਇੰਟਮੈਂਟ

ਚੰਡੀਗੜ ‘ਚ ਕੋਰੋਨਾ ਵਾਇਰਸ ਨਾਲ ਪੀੜਤ ਦੋ ਹੋਰ ਮਰੀਜ਼ ਹੋਏ ਠੀਕ

Patient recover from corona : ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਵਿਚਕਾਰ ਇੱਕ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ। ਚੰਡੀਗੜ੍ਹ ‘ਚ ਐਤਵਾਰ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਦੋ ਹੋਰ ਲੋਕਾਂ ਦੀਆਂ ਰਿਪੋਰਟਾਂ ਨਕਾਰਾਤਮਕ ਆਈਆਂ ਹਨ। ਕੋਰੋਨਾ ਵਾਇਰਸ ਨਾਲ ਸੰਕਰਮਿਤ ਦੋਵੇਂ ਵਿਅਕਤੀ ਪਿਛਲੇ ਕਈ ਦਿਨਾਂ ਤੋਂ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ (ਜੀਐਨਸੀਐਚ) ਸੈਕਟਰ -32

Covid-19 ਮਰੀਜ਼ਾਂ ਤੱਕ ਖਾਣਾ ਤੇ ਦਵਾਈਆਂ ਪਹੁੰਚਾਉਣ ਲਈ ਬਣਾਇਆ ਰੋਬੋਟ

Robot for Corona patients : ਕੋਰੋਨਾ ਵਾਇਰਸ ਮਰੀਜ਼ਾਂ ਦਾ ਇਲਾਜ ਕਰਨ ਵਿੱਚ ਸਭ ਤੋਂ ਵੱਡਾ ਰਿਸਕ ਹੈਲਥ ਕੇਅਰ ਵਰਕਰਜ਼ਾਂ ਨੂੰ ਝੱਲਣਾ ਪੈ ਰਿਹਾ ਹੈ, ਜਿਨ੍ਹਾਂ ਨੂੰ ਵਾਰ-ਵਾਰ ਕੋਰੋਨਾ ਵਾਇਰਸ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣਾ ਪੈਂਦਾ ਹੈ। ਖਾਸ ਕਰਕੇ ਉਹ ਸਟਾਫ ਜੋ ਮਰੀਜ਼ਾਂ ਨੂੰ ਤਿੰਨ ਟਾਈਮ ਦਾ ਖਾਣਾ ਅਤੇ ਹੋਰ ਸਾਮਾਨ ਦੇਣ ਲਈ ਦਿਨ ਵਿੱਚ

ਚੰਡੀਗੜ੍ਹ ਵਿਚ ਪੀੜਤ ਡਾਕਟਰ ਨੇ ਕੋਰੋਨਾ ਵਾਇਰਸ ਨੂੰ ਦਿੱਤੀ ਮਾਤ, ਠੀਕ ਹੋ ਕੇ ਪੁੱਜੀ ਘਰ

Chandigarh doctor gives : ਕੋਰੋਨਾ ਵਾਇਰਸ ਨਾਲ ਪੀੜਤ ਦੋ ਮਰੀਜਾਂ ਨੂੰ ਸ਼ਨੀਵਾਰ ਨੂੰ ਉਨ੍ਹਾਂ ਦੀ ਜਾਂਚ ਰਿਪੋਰਟ ਨੈਗੇਟਿਵ ਹੋਣ ਤੋਂ ਬਾਅਦ PGI ਤੋਂ ਡਿਸਚਾਰਜ ਕਰ ਦਿੱਤਾ ਗਿਆ। ਪਹਿਲਾਂ ਵੀਰਵਾਰ ਨੂੰ ਪੀਜੀਆਈ ਤੋਂ ਕੋਰੋਨਾ ਪਾਜੀਟਿਵ 26 ਸਾਲ ਦੀ ਡਾਕਟਰ ਨੂੰ ਡਿਸਚਾਰਜ ਕੀਤਾ ਸੀ ਜੋ ਕਿ ਲੰਦਨ ਸ਼ਹਿਰ ਤੋਂ ਆਈ ਸੀ। ਇਥੇ ਆਉਣ ਤੋਂ ਬਾਅਦ ਉਸ ਦੀ

ਰਾਗੀ ਨਿਰਮਲ ਸਿੰਘ ਦੇ ਸਮਾਗਮ ‘ਚ ਜਾਣ ਵਾਲੇ 86 ਲੋਕਾਂ ਨੂੰ ਕੀਤਾ Home Quarantine

86 people Home Quarantine : ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਜਿਨ੍ਹਾਂ ਦਾ ਕੱਲ ਦਿਹਾਂਤ ਹੋਇਆ ਸੀ, ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਉਨ੍ਹਾਂ ਨੇ 19 ਮਾਰਚ ਨੂੰ ਚੰਡੀਗੜ੍ਹ ਦੇ ਸੈਕਟਰ-27 ਦੀ ਇਕ ਕੋਠੀ ਵਿੱਚ ਸਮਾਗਮ ‘ਚ ਹਿੱਸਾ ਲਿਆ ਸੀ, ਜਿਸ ਦੇ ਚੱਲਦੇ ਪ੍ਰਸ਼ਾਸਨ ਹਰਕਤ ਵਿੱਚ ਆ

PGI ‘ਚ ਹਿਮਾਚਲ ਦੀ Covid-19 ਪਾਜ਼ੀਟਿਵ ਔਰਤ ਦੀ ਮੌਤ

Corona positive Himachal woman : ਚੰਡੀਗੜ੍ਹ ਵਿਖੇ ਹਿਮਾਚਲ ਦੀ ਕੋਰੋਨਾ ਵਾਇਰਸ ਪਾਜ਼ੀਟਿਵ 65 ਸਾਲਾ ਇੱਕ ਔਰਤ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਉਸ ਨੂੰ ਹਿਮਾਚਲ ਤੋਂ ਪੀਜੀਆਈ ਵਿੱਚ ਰੈਫ਼ਰ ਕੀਤਾ ਗਿਆ ਸੀ। ਕੋਰੋਨਾ ਵਾਇਰਸ ਤੋਂ ਹਿਮਾਚਲ ਦੇ ਕਿਸੇ ਵਿਅਕਤੀ ਦੀ ਇਹ ਦੂਸਰੀ ਮੌਤ ਹੈ। ਉੱਥੇ ਨਵੀਂ ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਵਿੱਚ ਤਬਲੀਗੀ ਜਮਾਤ ਤੋਂ

ਹਸਪਤਾਲ ਦੀ ਨਰਸ ਨੇ ਤੋੜਿਆ Quarantine, ਲੱਭਣ ਲਈ ਬੁਲਾਈ ਪੁਲਿਸ

Hospital Nurse broke Quarantine : ਚੰਡੀਗੜ੍ਹ ਵਿੱਚ ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਦੀ ਨਰਸ ਵੱਲੋਂ ਕੁਆਰੰਟੀਨ ਕੀਤੇ ਜਾਣ ਦੀਆਂ ਹਦਾਇਤਾਂ ਨੂੰ ਅਣਗੌਲਿਆਂ ਕਰਕੇ ਲਾਪਰਵਾਹੀ ਵਰਤਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਕਈ ਲੋਕਾਂ ਦੀ ਜਾਨ ਖਤਰੇ ‘ਚ ਪੈ ਸਕਦੀ ਹੈ। ਇਸ ਨਰਸ ਨੂੰ 14 ਦਿਨਾਂ ਲਈ ਕੁਆਰੰਟੀਨ ਕੀਤਾ ਗਿਆ ਸੀ ਪਰ ਉਹ

E-Classroom ਰਾਹੀਂ ਕਰਵਾਈ ਜਾ ਰਹੀ ਹੈ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੀ ਤਿਆਰੀ

E-Classroom examinations : ਵਿਦਿਆਰਥੀਆਂ ਦੀ ਪੜ੍ਹਾਈ ਅਤੇ ਆਉਣ ਵਾਲੀਆਂ ਪ੍ਰੀਖਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਐੱਮ. ਸੀ. ਐੱਮ. ਡੀ. ਏ. ਵੀ. ਕਾਲਜ ਫਾਰ ਵੂਮੈਨ-36 ਵਿਚ ਈ-ਕਲਾਸਰੂਮ ਸ਼ੁਰੂ ਕੀਤਾ ਹੈ। ਇਸ ਲਈ MCM ਕਾਲਜ ਦੇ ਫੈਕਟਲੀ ਮੈਂਬਰਾਂ ਨੇ ਵੱਖ-ਵੱਖ ਆਨਲਾਈਨ ਐਪਸ, ਉਪਕਰਣਾਂ, ਮੰਚਾਂ ਵਲੋਂ ਆਪਣੀ ਸਿੱਖਿਆ ਸਮੱਗਰੀ ਅਤੇ ਸਿਲੇਬਸ ਨੂੰ ਵਿਦਿਆਰਥੀਆਂ ਤਕ ਪਹੁੰਚਾਉਣ ਦਾ ਬੀੜਾ ਚੁੱਕਿਆ

ਚੰਡੀਗੜ੍ਹ ‘ਚ ਦਾਦੀ ਤੇ 10 ਮਹੀਨੇ ਦੀ ਪੋਤੀ ਮਿਲੀਆਂ Covid-19 ਪਾਜ਼ੀਟਿਵ

Two corona positive case : ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਵੀਰਵਾਰ ਸ਼ਾਮ ਚੰਡੀਗੜ੍ਹ ‘ਚ ਕੋਰੋਨਾ ਵਾਇਰਸ ਦੇ 2 ਹੋਰ ਮਾਮਲੇ ਪਾਜ਼ੀਟਿਵ ਮਿਲੇ ਹਨ, ਜਿਸ ਨਾਲ ਚੰਡੀਗੜ੍ਹ ਸ਼ਹਿਰ ‘ਚ ਕੋਰੋਨਾ ਦੇ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 18 ਹੋ ਗਈ ਹੈ। ਚੰਡੀਗੜ੍ਹ ‘ਚ 59 ਸਾਲਾ ਔਰਤ ਤੇ ਉਸ ਦੀ 10 ਮਹੀਨਿਆਂ ਦੀ

ਚੰਡੀਗੜ੍ਹ ਵਿਚ BPL ਕਾਰਡ ਧਾਰਕਾਂ ਨੂੰ ਮਿਲੇਗਾ ਆਟਾ ਤੇ ਦਾਲ

BPL card holders : ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਮੰਗਲਵਾਰ ਨੂੰ ਯੂ. ਟੀ. ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਇਕ ਸਮੀਖਿਆ ਬੈਠਕ ਕੀਤੀ। ਇਸ ਵਿਚ ਕਈ ਮਹੱਤਵਪੂਰਨ ਫੈਸਲੇ ਲਏ ਗਏ। ਪ੍ਰਸ਼ਾਸਨ ਨੇ ਚੰਡੀਗੜ੍ਹ ਪੁਲਿਸ ਦੇ ਉਨ੍ਹਾਂ ਕਰਮਚਾਰੀਆਂ ਨੂੰ ਦੋ ਮਹੀਨੇ ਦੀ ਐਕਸਟੈਨਸ਼ਨ ਦਿੱਤੀ ਹੈ ਜੋ 31 ਮਾਰਚ 2020 ਨੂੰ ਰਿਟਾਇਰ

ਕਰਫਿਊ ਦੌਰਾਨ ਨਿਯਮਾਂ ਦੀ ਉਲੰਘਣਾ ਕਰਕੇ ਆਪਣੇ ਕਾਫਲੇ ਨਾਲ ਬਾਹਰ ਆਉਣ ਵਾਲੇ ਮੰਤਰੀਆਂ ‘ਤੇ ਕਾਰਵਾਈ ਦੀ ਮੰਗ

Action against ministers : ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸਵਾਲ ਪੁੱਛਿਆ ਹੈ ਕਿ ਨਿਯਮਾਂ ਦੀ ਉਲੰਘਣਾ ਕਰਕੇ ਮੰਤਰੀਆਂ ਨੂੰ ਆਪਣੇ ਕਾਫਲੇ ਨਾਲ ਘੁੱਮਣ ਦੀ ਇਜ਼ਾਜਤ ਕਿੰਨੇ ਦਿੱਤੀ ਹੈ ? ਉਨ੍ਹਾਂ ਕਿਹਾ ਕਿ ਉਹ ਮੰਤਰੀਆਂ ‘ਤੇ ਵਿਧਾਇਕਾਂ ਨੂੰ ਆਪਣੇ ਘਰਾਂ ‘ਚ ਰਹਿਣ ਦੇ ਆਦੇਸ਼ ਦੇਣ। ਚੰਡੀਗੜ੍ਹ ‘ਚ ਜਾਰੀ ਇੱਕ ਬਿਆਨ ‘ਚ