ਪੰਜਾਬ ਦਾ ਬਜਟ ਜੂਨ ‘ਚ ਹੋਵੇਗਾ ਪੇਸ਼ : ਮਨਪ੍ਰੀਤ ਬਾਦਲ 
green revolution


ਚੰਡੀਗੜ੍ਹ (24 ਅਪ੍ਰੈਲ) – ਪੰਜਾਬ ਵਿੱਤ ਮੰਤਰੀ ਮਨਪ੍ਰੀਤ ਬਾਦਲ ਪੰਜਾਬ ਦੇ ਬਜਟ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਜਟ ਤਿਆਰ ਹੋ ਰਿਹਾ ਹੈ ਜਿਸ ਨੂੰ ਜੂਨ ਮਹੀਨੇ ਵਿਚ ਪੇਸ਼ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਜੂਨ ਮਹੀਨੇ ‘ਚ ਪੇਸ਼ ਕੀਤੇ ਜਾਣ ਵਾਲਾ ਬਜਟ ਪੰਜਾਬ ਨੂੰ ਹਰ ਪੱਖੋਂ ਤਰੱਕੀ ਵੱਲ ਲੈ ਜਾਣ ਵਾਲਾ ਬਜਟ ਹੋਵੇਗਾ। ਉਹਨਾਂ ਕਿਹਾ

Arun Jaitley ਜੀ.ਐੱਸ.ਟੀ. ਕੌਂਸਲਿੰਗ ਦੀ ਮੀਟਿੰਗ ‘ਚ ਬਿੱਲ ਦੇ ਡਰਾਫ਼ਟ ਨੂੰ ਹਰੀ ਝੰਡੀ

ਵਿੱਤ ਮੰਤਰੀ ਅਰੁਣ ਜੇਤਲੀ ਦੀ ਅਗਵਾਈ ਹੇਠਾ ਉਦੈਪੁਰ ਵਿਚ ਜੀ.ਐੱਸ.ਟੀ. ਦੀ ਦੱਸਵੀਂ ਮੀਟਿੰਗ ਸਮਾਤ ਹੋਈ। ਜਿਸ ਵਿਚ ਜੀ.ਐੱਸ.ਟੀ. ਬਿੱਲ ਦੇ ਡਰਾਫ਼ਟ ਨੂੰ ਹਰੀ ਝੰਡੀ ਦਿੱਤੀ ਗਈ। ਇਸੇ ਲੜੀ ਦੇ ਤਹਿਤ ਜੀ.ਐੱਸ.ਟੀ. ਕੌਂਸਲਿੰਗ ਦੀ ਅਗਲੀ ਮੀਟਿੰਗ ਦਿੱਲੀ ਵਿਚ 4 ‘ਤੇ 5 ਮਾਰਚ ਨੂੰ ਹੋਵੇਗੀ।

ਹੁਣ ਕੁਝ ਹੀ ਮਿੰਟਾਂ ’ਚ ਤੈਅ ਹੋਵੇਗਾ ਦਿੱਲੀ ਤੋਂ ਚੰਡੀਗੜ੍ਹ ਦਾ ਸਫਰ,ਰੇਲਵੇ ਨੇ ਸੋਪੀ ਰਿਪੋਰਟ

ਦਿੱਲੀ ਅਤੇ ਚੰਡੀਗੜ੍ਹ ਵਿਚਕਾਰ ਹਾਈ ਸਪੀਡ ਗਲਿਆਰਾ ਬਣਾਉਣ ਨੂੰ ਲੈ ਕੇ ਫ੍ਰੈਂਚ ਨੈਸ਼ਨਲ ਰੇਲਵੇ ਨੇ ਆਪਣੀ ਅੰਤਿਮ ਸਰਵੇ ਰਿਪੋਰਟ ਦੇ ਦਿੱਤੀ ਹੈ। ਜਾਣਕਾਰੀ ਮੁਤਾਬਕ ਫ੍ਰੈਂਚ ਰੇਲਵੇ ਨੇ ਕਿਹਾ ਹੈ ਕਿ ਦਿੱਲੀ ਤੋਂ ਚੰਡੀਗੜ੍ਹ ਵਿਚਕਾਰ 220 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਟਰੇਨ ਚਲਾਉਣ ਲਈ ਰੇਲਵੇ ਨੂੰ 12,068 ਕਰੋੜ ਰੁਪਏ ਦੀ ਵਾਧੂ ਰਕਮ ਰੇਲਵੇ ਪਟੜੀ ‘ਤੇ

US Chhattisgarh Nidhi Rao ਹੁਣ ਬੰਦ ਹੋਵੇਗੀ ਵਿਆਹਾਂ ’ਚ ਹੁੰਦੀ ਫ਼ਜ਼ੂਲ ਖਰਚੀ,ਲੋਕ ਸਭਾ ’ਚ ਪੇਸ਼ ਹੋਵੇਗਾ ਬਿੱਲ

ਵਿਆਹ ਸਮਾਗਮਾਂ ‘ਚ ਫ਼ਜ਼ੂਲ ਖਰਚ ਰੋਕਣ, ਮਹਿਮਾਨਾਂ ਦੀ ਗਿਣਤੀ ਸੀਮਤ ਕਰਨ, ਸਮਾਗਮ ਦੌਰਾਨ ਪਰੋਸੇ ਜਾਣ ਵਾਲੇ ਖਾਣੇ ਨੂੰ ਸੀਮਿਤ ਕਰਨ ਅਤੇ ‘ਪੈਸੇ ਦੇ ਪ੍ਰਦਰਸ਼ਨ’ ‘ਤੇ ਲਗਾਮ ਲਗਾਉਣ ਲਈ ਲੋਕ ਸਭਾ ‘ਚ ਬਿੱਲ ਪੇਸ਼ ਹੋਵੇਗਾ | ਇਸ ਪ੍ਰਾਈਵੇਟ ਮੈਂਬਰ ਬਿੱਲ ‘ਚ ਇਹ ਵਿਵਸਥਾ ਕੀਤੀ ਗਈ ਹੈ ਕਿ ਜੋ ਲੋਕ ਵਿਆਹ ‘ਚ 5 ਲੱਖ ਰੁਪਏ ਤੋਂ ਜ਼ਿਆਦਾ

ਖੇਡ ਬਜਟ ‘ਚ 350 ਕਰੋੜ ਦਾ ਵਾਧਾ

ਸੰਸਦ ਵਿੱਚ ਅੱਜ ਆਮ ਬਜਟ ਵਿੱਚ ਖੇਡ ਮੰਤਰਾਲੇ ਦੇ ਕੋਟੇ ਵਿੱਚ 350 ਕਰੋੜ ਰੁਪਏ ਦਾ ਭਾਰੀ ਵਾਧਾ ਕੀਤਾ ਗਿਆ। ਵਿੱਤ ਮੰਤਰੀ ਅਰੁਣ ਜੇਤਲੀ ਨੇ ਖੇਡ ਮੰਤਰਾਲੇ ਨੂੰ 1943 ਕਰੋੜ ਰੁਪਏ ਨਿਰਧਾਰਿਤ ਕੀਤੇ, ਜਦਕਿ ਪਿਛਲੇ ਸਾਲ ਇਹ ਰਾਸ਼ੀ 1592 ਕਰੋੜ ਰੁਪਏ ਸੀ। ਇਹ ਵਾਧਾ ਅਜਿਹੇ ਸਮੇਂ ਕੀਤਾ ਗਿਆ ਜਦੋਂ ਖਿਡਾਰੀ 2018 ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ

ਇਨਕਮ ਟੈਕਸ ਤੇ ਸਰਕਾਰ ਦਾ ਐਲਾਨ, 3 ਲੱਖ ਤੱਕ ਕੋਈ ਟੈਕਸ ਨਹੀਂ

ਜਿੱਥੇ ਅੱਜ ਕੇਂਦਰ ਨੇ ਆਪਣੇ ਬਜਟ ਵਿਚ ਵੱਡੇ ਐਲਾਨ ਕੀਤੇ ਹਨ ਉੱਥੇ ਹੀ ਕੇਂਦਰ ਸਰਕਾਰ ਨੇ ਇਨਕਮ ਟੈਕਸ ਜਨਤਾ ਨੂੰ ਵੱਡੀ ਰਾਹਤ ਦਿੱਤੀ ਹੈ। ਜਿਸ ਦੇ ਜਲਦੇ ਸਰਕਾਰ ਨੇ ਇਨਕਮ ਟੈਕਸ ਸਲੈਬ ਵਿਚ ਬਦਲਾਅ ਕੀਤੇ ਹਨ। ਕੇਂਦਰ ਨੇ ਹਰ ਵਰਗ ਦੇ ਲਈ ਟੈਕਸ ਸਲੈਬ ਬਰਾਬਰ ਰੱਖੀ ਹੈ। ਇਹਨਾਂ ਸਲੈਬ ਵਿਚ ਕੇਂਦਰ 3 ਲੱਖ ਤੱਕ ਕੋਈ

Union Budget 2017 - Arun Jaitley
2019 ਤੱਕ 1 ਕਰੋੜ ਲੋਕਾਂ ਨੂੰ ਮਿਲੇਗਾ ਘਰ.. ਪੜੋ ਬਜਟ ‘ਚ ਸਰਕਾਰ ਦੇ ਵੱਡੇ ਐਲਾਨ

ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਬੁੱਧਵਾਰ ਨੂੰ ਸਾਲ 2017 ਦਾ ਆਮ ਬਜਟ ਪੇਸ਼ ਕੀਤਾ ਗਿਆ ਜਿਸ ‘ਚ ਜੇਟਲੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਦਾ ਟੀਚਾ ਹੈ ਕਿ ਸਾਲ 2019 ਤੱਕ ਦੇਸ ਦੇ 1 ਕਰੋੜ ਬੇਘਰ ਲੋਕਾਂ ਨੂੰ ਘਰ ਦਿੱਤੇ ਜਾਣਗੇ ਇਸ ਤੋਂ ਇਲਾਵਾ ਬਜਟ ‘ਚ ਮਨਰੇਗਾ ਰਾਸ਼ੀ ਵਧਾ ਕਿ 48 ਹਜ਼ਾਰ ਕਰੋੜ ਕਰ ਦਿੱਤੀ ਗਈ,

Union Budget 2017 - Arun Jaitley
LIVE : ਨੋਟਬੰਦੀ ਤੋਂ ਬਾਅਦ ਸਰਕਾਰ ਦਾ ਪਹਿਲਾ ਬਜਟ ਪੇਸ਼ ..

ਨਵੀਂ ਦਿੱਲੀ : ਅਰੁਨ ਜੇਤਲੀ ਲੋਕ ਸਭਾ ਵਿਚ ਆਮ ਬਜਟ 2017 ਪੇਸ਼ ਕਰ ਰਹੇ ਹਨ। ਨੋਟਬੰਦੀ ਤੋਂ ਬਾਅਦ ਇਹ ਮੋਦੀ ਸਰਕਾਰ ਦਾ ਪਹਿਲਾ ਬਜਟ ਹੈ। ਸਾਂਸਦ ਈ.ਅਹਿਮਦ ਦੇ ਦੇਹਾਂਤ ਤੋਂ ਬਾਅਦ ਇਸ ਗੱਲ ਤੇ ਸਸਪੈਂਸ ਸੀ ਕਿ ਜੇਤਲੀ ਅੱਜ ਬਜਟ ਪੇਸ਼ ਕਰਨਗੇ ਜਾਂ ਨਹੀਂ, ਪਰ ਸਪੀਕਰ ਸੁਮਿਤਰਾ ਮਹਾਜਨ ਨੇ ਬਜਟ ਪੇਸ਼ ਕਰਨ ਦੀ ਮਨਜ਼ੂਰੀ ਦਿੱਤੀ।

ਜਾਣੋ ਕੀ ਹੈ ਭਾਰਤੀ ਬਜਟ ਦਾ ਇਤਿਹਾਸ,ਕਿਓ ਕਿਹਾ ਜਾਂਦਾ ਸੀ ਬਜਟ ਨੂੰ ‘ਚਮੜੇ ਦੀ ਥੈਲੀ’?

ਆਮ ਤੌਰ ਤੇ ਬਜਟ ਸ਼ਬਦ ਆਉਂਦੇ ਹੀ ਖਰਚੇ ਅਤੇ ਆਮਦਨੀ ਦਾ ਖਿਆਲ ਆ ਜਾਂਦਾ ਹੈ। ਬਜਟ ਸ਼ਬਦ ਦੀ ਰਚਨਾ ਫ੍ਰੈਚ ਭਾਸ਼ਾ ਦੇ ਬੂਜਟ ਤੋਂ ਹੋਈ ਦੱਸੀ ਜਾਂਦੀ ਹੈ। ਬੂਜਟ ਦਾ ਮਤਲਬ ਹੁੰਦਾ ਹੈ ‘ਚਮੜੇ ਦੀ ਥੈਲੀ’ਇਸਨੂੰ ਅਸੀ ਬੈਗ ਵੀ ਸਮਝ ਸਕਦੇ ਹਾਂ। ਸਭ ਤੋਂ ਪਹਿਲਾਂ ਬਜ਼ਟ 1773 ਵਿੱਚ ਪੇਸ਼ ਹੋਇਆ ਸੀ ਉਸ ਸਮੇਂ ਦੇ ਬ੍ਰਿਟਿਸ਼

ਅੱਜ ਹੀ ਪੇਸ਼ ਹੋਵੇਗਾ ਬਜਟ, ਵਿੱਤ ਮੰਤਰੀ 11 ਵਜੇ ਕਰਨਗੇ ਪੇਸ਼

ਕੇਂਦਰ ਸਰਕਾਰ ਨੇ ਸਾਰੀਆਂ ਸਿਆਸੀ ਪਾਰਟੀਆਂ ਨਾਲ ਗੱਲਬਾਤ ਕਰ ਸਹਿਮਤੀ ਬਣਾਈ ਹੈ ਕਿ ਆਮ ਬਜਟ ਨੂੰ ਅੱਜ ਹੀ ਪੇਸ਼ ਕੀਤਾ ਜਾਵੇ। ਯਕੀਨਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ  ਵਿੱਤ ਮੰਤਰੀ ਅਰੂਨ ਜੇਤਲੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਬਜਟ ਨੂੰ ਅੱਜ ਹੀ 11 ਵਜੇ ਪੇਸ਼ ਕਰਨ ਦੀ ਗੱਲ ਕਹੀ ਹੈ। ਜਿਸ ਦੇ ਤਹਿਤ ਬਜਟ

ਆਮ ਬਜਟ ਇੱਕ ਦਿਨ ਲਈ ਟਾਲ ਦਿੱਤਾ ਜਾਵੇ : ਵਿੱਤ ਰਾਜ ਮੰਤਰੀ ਗੰਗਵਾਰ

ਕੇਂਦਰੀ ਵਿੱਤ ਰਾਜਮੰਤਰੀ ਸੰਤੋਸ਼ ਗੰਗਵਾਰ ਨੇ ਈ.ਅਹਿਮਦ ਦੀ ਮੌਤ ਦੇ ਦੁੱਖ ਜਤਾਉਂਦਿਆਂ ਕਿਹਾ ਕਿ ਆਮ ਤੌਰ ਤੇ ਮੌਜੂਦਾ ਸੰਸਦ ਦੀ ਮੌਤ ਤੇ ਸੰਸਦ ਦੀ ਕਾਰਵਾਈ ਰੋਕ ਦਿੱਤੀ ਜਾਂਦੀ ਹੈ। ਇਸ ਲਈ ਆਮ ਬਜਟ ਵੀ ਇੱਕ ਦਿਨ ਦੇ ਲਈ ਟਾਲ ਦਿੱਤਾ ਜਾਣਾ ਚਾਹੀਦਾ ਹੈ। ਪਰ ਇਸ ਦਾ ਫੈਸਲਾ ਲੋਕਸਭਾ ਸਪੀਕਰ ਹੀ ਕਰੇਗੀ ਕੀ ਬਜਟ ਇੱਕ ਦਿਨ

E Ahamed
ਈ.ਅਹਿਮਦ ਦੀ ਮੌਤ ਦੇ ਕਾਰਨ ਬਜਟ ਪੇਸ਼ੀ ਤੇ ਬਣਿਆ ਸਸਪੈਂਸ, ਸਪੀਕਰ ਲੈਣਗੇ ਫੈਸਲਾ

ਬਜਟ ਸ਼ੈਸ਼ਨ ‘ਚ ਰਾਸ਼ਟਰਪੀ ਦੇ ਚੱਲ ਰਹੇ ਭਾਸ਼ਣ ਦੌਰਾਨ ਲੋਕਸਭਾ ਸੰਸਦ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਈ.ਅਹਿਮਦ ਦੀ ਦਿੱਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਜੋ ਅੱਜ ਰੇਲ ਬਜਟ ਅਤੇ ਆਮ ਬਜਟ ਪਾਸ ਹੋਣਾ ਸੀ ਉਸ ਨੂੰ ਰੱਦ ਕੀਤਾ ਜਾ ਸਕਦਾ ਹੈ। ਲੋਕਸਭਾ ਸਪੀਕਰ

ਬਜਟ ਸ਼ੈਸ਼ਨ ‘ਚ ਦਿੱਲ ਦਾ ਦੌਰਾ ਪੈਣ ਨਾਲ ਈ.ਅਹਿਮਦ ਦੀ ਮੌਤ

ਬਜਟ ਸ਼ੈਸ਼ਨ ਦੇ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਸਾਬਕਾ ਵਿਦੇਸ਼ ਰਾਜ ਮੰਤਰੀ ਈ. ਅਹਿਮਦ ਦੀ ਮੌਤ ਹੋ ਗਈ। ਬਜਟ ਸ਼ੈਸ਼ਨ ਵਿਚ ਜਿਸ ਸਮੇਂ ਰਾਸ਼ਟਰਪਤੀ ਭਾਸ਼ਣ ਦੇ ਰਹੇ ਸੀ ਤਾਂ ਉਹਨਾਂ ਦੀ ਸਿਹਤ ਬਿਗੜ ਗਈ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਹਾਲਤ ਨਾ ਠੀਕ ਹੋਣ ਕਰਕੇ ਈ.ਅਹਿਮਦ ਦੀ ਅੱਜ ਸਵੇਰੇ

ਬਜਟ ‘ਚ ਹੋ ਸਕਦੇ ਹਨ ਇਹ 10 ਐਲਾਨ …

ਨਵੀਂ ਦਿੱਲੀ : ਅਰੁਣ ਜੇਤਲੀ ਬੁੱਧਵਾਰ ਨੂੰ ਆਮ ਬਜਟ ਪੇਸ਼ ਕਰਨ ਜਾ ਰਹੇ ਹਨ। 93 ਸਾਲਾਂ ‘ਚ ਅਜਿਹਾ ਪਹਿਲੀ ਵਾਰ ਹੋਵੇਗਾ ਜਦ ਰੇਲ ਬਜਟ ਵੱਖਰੇ ਤੌਰ ਤੇ ਪੇਸ਼ ਨਹੀਂ ਕੀਤਾ ਜਾਵੇਗਾ।ਪਹਿਲੀ ਵਾਰ ਵੀ ਆਮ ਬਜਟ 28 ਜਾਂ 29 ਫਰਵਰੀ ਦੀ ਬਜਾਇ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਆਪਣੀ ਬਜਟ ਸਪੀਚ ‘ਚ ਜੇਤਲੀ ਜੀਐਸਟੀ ਦੇ ਮੱਦੇਨਜ਼ਰ

50 ਹਜ਼ਾਰ ਰੁਪਏ ਦੀ ਖਰੀਦਦਾਰੀ ਕਰਨ ’ਤੇ ਦੇਣਾ ਹੋਵੇਗਾ ਪੈਨ ਕਾਰਡ

50,000 ਰੁਪਏ ਤੋਂ ਜ਼ਿਆਦਾ ਦੀ ਖਰੀਦਦਾਰੀ ‘ਤੇ ਤਹਾਨੂੰ ਪੈਨ ਜਾਂ ਆਧਾਰ ਕਾਰਡ ਦੀ ਜਾਣਕਾਰੀ ਦੇਣੀ ਪਵੇਗੀ । ਫਿਲਹਾਲ, ਸੋਨਾ ਬਾਜ਼ਾਰ ‘ਚ ਸਿਰਫ 2 ਲੱਖ ਰੁਪਏ ਤੋਂ ਵਧ ਦੀ ਖਰੀਦ ‘ਤੇ ਕੇ. ਵਾਈ. ਸੀ. ਨਿਯਮਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ। ਮਾਹਰਾਂ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਪੇਸ਼ ਕੀਤੇ ਜਾਣ ਵਾਲੇ ਆਮ ਬਜਟ ‘ਚ ਸਰਾਫਾ

ਸਭ ਦਾ ਸਾਥ ਸਭ ਦਾ ਵਿਕਾਸ ਕਰਨਾ ਸਰਕਾਰ ਦਾ ਟੀਚਾ : ਰਾਸ਼ਟਰਪਤੀ

ਸੰਸਦ ਭਵਨ ਵਿਚ ਪਹੁੰਚੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸੈਂਟ੍ਰਲ ਹਾਲ ਤੋਂ ਭਾਸ਼ਣ ਦਿੱਤਾ। ਜਿਸ ਵਿਚ ਰਾਸ਼ਟਪਰਤੀ ਨੇ ਕਿਹਾ ਕਿ ਸਰਕਾਰ ਦਾ ਮੁੱਖ ਟੀਚਾ ਸਭ ਦਾ ਸਾਥ ਸਭ ਦਾ ਵਿਕਾਸ। ਉਹਨਾਂ ਨੇ ਕਿਹਾ ਜਨਧਨ ਯੋਜਨਾ ਅਧਿਨ ਪੂਰੇ ਭਾਰਤ ਵਿਚ ਕਰੀਬ 26 ਕਰੋੜ ਖਾਤੇ ਖੋਲੇ ਗਏ। ਰਾਸ਼ਟਰਪਤੀ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਸ਼ੈਸ਼ਨ ਹੈ ਜਿਸ ਵਿਚ