Taranjeet Singh

ਚੰਡੀਗੜ੍ਹ ਏਅਰਪੋਰਟ ਚੌਕ ਨੇੜੇ ਲੜਕੀ ਦੀ ਮੌਤ

Girl died near chandigarh airport roundabout ਚੰਡੀਗੜ੍ਹ: ਚੰਡੀਗੜ੍ਹ ਵਿਚ ਵਾਪਰੇ ਤਿੰਨ ਵੱਖ-ਵੱਖ ਸੜਕ ਹਾਦਸਿਆਂ ਦੌਰਾਨ ਇਕ ਲੜਕੀ ਦੀ ਮੌਤ ਹੋ ਗਈ ਹੈ ਅਤੇ ਚਾਰ ਵਿਅਕਤੀ ਜ਼ਖਮੀ ਹੋਏ ਹਨ। ਏਅਰਪੋਰਟ ਚੌਕ ਨੇੜੇ ਵਾਪਰੇ ਹਾਦਸੇ ਵਿਚ ਮਾਰੀ ਗਈ ਲੜਕੀ ਦੀ ਪਛਾਣ ਸਰਕਾਘਾਟ (ਹਿਮਾਚਲ ਪ੍ਰਦੇਸ਼) ਦੀ ਦੀਪਕਾ ਵਜੋਂ ਹੋਈ ਹੈ। ਘਟਨਾ ਮੌਕੇ ਦੀਪਕਾ ਪੈਦਲ ਜਾ ਰਹੀ ਸੀ। ਪੁਲੀਸ

ਅੰਮ੍ਰਿਤਸਰ ਹਵਾਈ ਅੱਡੇ ’ਤੇ 30ਲੱਖ ਦੇ ਸੋਨੇ ਸਮੇਤ ਦੋ ਕਾਬੂ

2 arrested at amritsar airport with 1 kg gold ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ‘ਤੇ ਇਕ ਹੋਰ ਅੰਤਰਰਾਸ਼ਟਰੀ ਤਸਕਰੀ ਦਾ ਮਾਮਲਾ ਨਜਰ ਆਇਆ ਹੈ। ਅੰਮ੍ਰਿਤਸਰ ਦੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਤਸਕਰੀ ਦੇ ਮਾਮਲੇ ‘ਚ 2 ਤਸਕਰਾਂ ਨੂੰ ਫੜਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਕਸਟਮ ਅਧਿਕਾਰੀਆਂ ਨੇ ਪਹਿਲਾਂ ਵੀ ਇਸ

ਦਿੱਲੀ ਵਿਚ odd-even ਨੀਤੀ ਅਗਲੇ ਹਫ਼ਤੇ ਤੋਂ,ਸੀਐੱਨਜੀ ਗੱਡੀਆਂ ਨੂੰ ਛੋਟ

except cng vehicles odd even in delhi from next week ਦਿੱਲੀ ‘ਚ ਪਈ ਧੁੰਦ ਤੇ ਹਵਾ ਦਾ ਪ੍ਰਦੂਸ਼ਣ ਦੇ ਐਮਰਜੈਂਸੀ ਪੱਧਰ ਨੂੰ ਵੇਖਦੇ ਹੋਏ 5 ਦਿਨ ਦੇ ਲਈ 13 ਤੋਂ 17 ਨਵੰਬਰ ਤੱਕ ਆਡ-ਈਵਨ ਸਕੀਮ ਲਾਗੂ ਕੀਤੀ ਜਾਵੇਗੀ। ਅਰਵਿੰਦ ਕੇਜਰੀਵਾਲ ਸਰਕਾਰ ਨੇ ਇਸਦਾ ਆਦੇਸ਼ ਜਾਰੀ ਕਰ ਦਿੱਤਾ ਹੈ। ਇਸ ਬਾਰ ਸੀਐਨਜੀ,ਟੂ-ਵੀਲਰ ਤੇ ਵੀਆਈਪੀ ਦੀ ਗੱਡੀਆਂ

ਸਾਊਦੀ ਅਰਬ ਤੋਂ ਇਹ ਖ਼ਬਰ ਆਉਣ ਨਾਲ ਕਈ ਦੇਸ਼ਾਂ ‘ਚ ਮੱਚੀ ਖਲਬਲੀ

money scam worth thousand billions in saudi arab ਨਵੀਂ ਦਿੱਲੀ: ਆਮ ਅਰਥਾਂ ਵਿੱਚ ਜਨਤਕ ਜੀਵਨ ਵਿੱਚ ਪ੍ਰਵਾਨਿਤ ਮੁੱਲਾਂ ਦੇ ਉਲੰਘਣ ਨੂੰ ਭ੍ਰਿਸ਼ਟਾਚਾਰ ਸਮਝਿਆ ਜਾਂਦਾ ਹੈ। ਮੁੱਖ ਤੌਰ ਤੇ ਇਸਨੂੰ ਆਰਥਕ ਅਪਰਾਧਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ।ਪਹਿਲਾ ਅਸੀ ਭਾਰਤ ਵਿੱਚ ਹੀ ਭਿ੍ਸ਼ਟਾਚਾਰ ਦੀਆਂ ਖ਼ਬਰਾਂ ਸੁਣ ਦੇ ਸੀ ਪਰ ਸਾਊਦੀ ਅਰਬ ‘ਚ ਵੀ ਹੁਣ ਕਰੋੜਾਂ ਰੁਪਏ

ਧਨਾਸਰੀ ਮਹਲਾ 4 ॥ ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥ ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥1॥ ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥

ਆਰ.ਬੀ.ਆਈ ਨੇ ਦਿੱਤੀਆਂ ਆਪਣੇ ਗਾਹਕਾਂ ਨੂੰ ਘਰ ਦੇ ਦਰਵਾਜੇ ਤੇ ਇਹ ਸੁਵਿਧਾਵਾਂ

RBI announced special facility for special: ਭਾਰਤੀ ਰਿਜ਼ਰਵ ਬੈਂਕ  ਭਾਰਤ ਦਾ ਕੇਂਦਰੀ ਬੈਂਕ ਹੈ। ਇਹ ਭਾਰਤ ਦੇ ਸਾਰੇ ਬੈਂਕਾਂ ਦਾ ਸੰਚਾਲਕ ਹੈ। ਰਿਜਰਵ ਬੈਂਕ ਭਾਰਤੀ ਰੁਪਈਆ ਦੀ ਮੁਦਰਾ ਨੀਤੀ ਨੂੰ ਨਿਅੰਤਰਿਤ ਕਰਦਾ ਹੈ। ਹੁਣ ਇਸ ਬੈਂਕ ਨੇ ਸੀਨੀਅਰ ਲੋਕਾਂ ਲਈ ਸਕੀਮ ਲਾਗੂ ਕੀਤੀ ਹੈ। style=”text-align: center;”>RBI announced special facility for special ਜਿਸ ਅਧੀਨ ਅਪਾਹਜ ਲੋਕਾਂ

ਹੁਣ ਹਵਾਈ ਫ਼ੌਜ ਦੀ ਇਜਾਜ਼ਤ ਤੋਂ ਬਿਨਾ ਦਿੱਲੀ ‘ਚ ਨਹੀਂ ਹਿੱਲ ਸਕੇਗਾ ਪੱਤਾ, ਬਣਾਈ ਇਹ ਯੋਜਨਾ

indian air force took control over new delhi ਨਵੀਂ ਦਿੱਲੀ : ਰਾਜਧਾਨੀ ਦਿੱਲੀ ਨੂੰ ਦੁਸ਼ਮਣ ਦੇਸ਼ਾਂ ਦੇ ਹਵਾਈ ਹਮਲਿਆਂ ਤੋਂ ਵੱਡੀ ਸੁਰੱਖਿਆ ਮਿਲਣ ਜਾ ਰਹੀ ਹੈ। ਦਿੱਲੀ ਵਿਚ ਰਹਿ ਰਹੇ ਮਹੱਤਵਪੂਰਨ ਲੋਕਾਂ ਅਤੇ ਇੱਥੇ ਮੌਜੂਦ ਮਹੱਤਵਪੂਰਨ ਟਿਕਾਣਿਆਂ ਦੀ ਸੁਰੱਖਿਆ ਦੇ ਲਈ ਇੰਡੀਅਨ ਏਅਰਫੋਰਸ ਦੋ ਲੇਅਰ ਵਿਚ ਏਅਰ ਡਿਫੈੱਸ ਸਿਸਟਮ ਇੰਸਟਾਲ ਕਰਨ ਦੀ ਕੋਸ਼ਿਸ਼ ਕਰ ਰਿਹਾ

‘ਖ਼ਾਲਿਸਤਾਨ’ ਨੂੰ ਲੈ ਕੇ ਐੱਸਜੀਪੀਸੀ ਪ੍ਰਧਾਨ ਬਡੂੰਗਰ ਨੇ ਆਖੀ ਇਹ ਵੱਡੀ ਗੱਲ, ਕੱਟੜਪੰਥੀਆਂ ਨੇ ਕੀਤਾ ਸਵਾਗਤ

kirpal singh badungar sgpc speech over khalistan ਅੰਮ੍ਰਿਤਸਰ : ਪੰਜਾਬ ਵਿਚ ਪਿਛਲੇ ਲੰਬੇ ਸਮੇਂ ਤੋਂ ‘ਖ਼ਾਲਿਸਤਾਨ’ ਦੇ ਮੁੱਦੇ ਨੂੰ ਅਤਿ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਇਤਿਹਾਸ ਗਵਾਹ ਹੈ ਕਿ ਇੱਥੇ ਮੌਕੇ ਦੀ ਸਰਕਾਰ ਨੇ ਖ਼ਾਲਿਸਤਾਨ ਦੇ ਨਾਅਰੇ ਲਗਾਉਣ ਵਾਲਿਆਂ ਨੂੰ ਹਮੇਸ਼ਾਂ ਜੇਲ੍ਹਾਂ ਵਿਚ ਡੱਕਿਆ ਹੈ। ਇਹੀ ਨਹੀਂ ਬਹੁਤ ਸਾਰੇ ਸਿੱਖ ਨੇਤਾਵਾਂ ਨੂੰ ‘ਖਾਲਿਸਤਾਨ’ ਦੇ ਮੁੱਦੇ ਨੂੰ

RSS ਦੀ ਰਾਸ਼ਟਰੀ ਸਿੱਖ ਸੰਗਤ ਨੇ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਰਾਹੀਂ ਇਸ ਮੁੱਦੇ ਸਬੰਧੀ ਦਿੱਤਾ ਸਪੱਸ਼ਟੀਕਰਨ

rashtriya sikh sangathan rss akal takhat sahib ਨਵੀਂ ਦਿੱਲੀ/ਅੰਮ੍ਰਿਤਸਰ : ਕੁਝ ਦਿਨ ਪਹਿਲਾਂ 25 ਅਕਤੂਬਰ 2017 ਨੂੰ ਦਿੱਲੀ ਵਿਖੇ ਰਾਸ਼ਟਰੀ ਸਿੱਖ ਸੰਗਤ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇਕ ਸਮਾਗਮ ਕਰਵਾਇਆ ਗਿਆ ਸੀ। ਇਸ ਪ੍ਰੋਗਰਾਮ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ 25

ਹੁਣ ਪਰਾਲੀ ਸਾੜੇ ਜਾਣ ‘ਤੇ ਇਸ ਤਰ੍ਹਾਂ ਰੱਖੀ ਜਾਵੇਗੀ ਨਜ਼ਰ

now satellite monitoring on stubble burning ਨਵੀਂ ਦਿੱਲੀ: ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਐਤਕੀਂ ਪਰਾਲੀ ਨੂੰ ਸਾੜਣ ‘ਤੇ ਪਾਬੰਦੀ ਲਾਉਂਦਿਆਂ ਸੁਬਾਈ ਸਰਕਾਰਾਂ ਨੂੰ ਇਹ ਹਦਾਇਤ ਕੀਤੀ ਸੀ ਕਿ ਉਹ ਇਸ ਪਾਬੰਦੀ ਨੂੰ ਅਸਰਦਾਰ ਤਰੀਕੇ ਨਾਲ ਯਕੀਨੀ ਬਣਾਵੇ। ਨਾਲ ਦੀ ਨਾਲ ਸਰਕਾਰਾਂ ਨੂੰ ਵੀ ਆਖਿਆ ਗਿਆ ਸੀ ਕਿ ਉਹ ਪਰਾਲੀ  ਨੂੰ ਕਿਓਂਟਣ ਦਾ ਵੀ ਇੰਤਜ਼ਾਮ ਕਰੇ। ਸਰਕਾਰ

ਦਰਜਨਾਂ ਰਾਜਨੀਤੀਕ ਆਗੂਆਂ ਦੇ ਪੈਸਿਆਂ ਦਾ ਸ਼ੱਕੀ ਲੈਣ-ਦੇਣ ਆਇਆ ਸਾਹਮਣੇ: ਈ.ਡੀ

political names rise up in money laundering: ਨਵੀਂ ਦਿੱਲੀ: ਕਾਲਾ ਧਨ ਟੈਕਸ ਚੋਰੀ ਦਾ ਪੈਸਾ ਹੁੰਦਾ ਹੈ, ਜਿਸ ਦਾ ਵਹੀ ਖਾਤਿਆਂ ਵਿੱਚ ਕੋਈ ਜ਼ਿਕਰ ਨਹੀਂ ਹੁੰਦਾ। ਲੋਕਾਂ ਦਾ ਪੈਸਾ ਧੋਖੇ ਨਾਲ, ਭ੍ਰਿਸ਼ਟ ਢੰਗ ਨਾਲ ਇਕੱਠਾ ਕਰਕੇ, ਗੁਪਤ ਤੇ ਬੇਨਾਮੀ ਖਾਤਿਆਂ ਵਿੱਚ ਜਮ੍ਹਾਂ ਕੀਤਾ ਜਾਂਦਾ ਹੈ। ਗੈਰ-ਕਾਨੂੰਨੀ, ਅਨੈਤਿਕ ਢੰਗਾਂ ਅਤੇ ਚੋਰ ਮੋਰੀਆਂ ਰਾਹੀਂ ਇਕੱਠਾ ਕੀਤਾ ਪੈਸਾ

ਦੁਬਈ ਪੁਲਿਸ ਦੇ ‘ਉਡਣੇ ਮੋਟਰਸਾਈਕਲ’, ਸਕੌਰਪੀਅਨ

ਦੁਬਈ ਪੁਲਿਸ ਕੋਲ ਫਰਾਰੀ, ਨਿਸਾਨ ਜੀ.ਟੀ.ਆਰ, ਆਸਟਿਨ ਮਾਰਟਿਨ, ਬੈਂਟਲੇ, ਕੈਮੈਰੋ ਅਤੇ ਲੈਂਬਰਗਿਨੀ ਵਰਗੀਆਂ ਸੁਪਰ ਕਾਰਾਂ ਦਾ ਇੱਕ ਵੱਡਾ ਕਾਫ਼ਿਲਾ ਹੈ ਇਸਦੇ ਬਾਵਜੂਦ ਜੁਰਮ ਨੂੰ ਕਾਬੂ ਕਰਨ ਅਤੇ ਲੋਕਾਂ ਨੂੰ ਬਿਹਤਰ ਸੁਵਿਧਾਵਾਂ ਦੇਣ ਦੇ ਮਕਸਦ ਨਾਲ ਅਸਧਾਰਨ ਕਿਸਮ ਦੇ ਤਕਨੀਕੀ ਉਪਕਰਨਾਂ ਨੂੰ ਪਹਿਲ ਦੇ ਆਧਾਰ ‘ਤੇ ਪੁਲਿਸ ਵਿਭਾਗ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ। ਆਪਣੀਆਂ ਵਿਸ਼ੇਸ਼ਤਾਵਾਂ

ਆਮ ਆਦਮੀ ਪਾਰਟੀ ਗੁਜਰਾਤ ਵਿਚ 150 ਸੀਟਾਂ ‘ਤੇ ਲੜੇਗੀ ਚੋਣ : ਗੋਪਾਲ ਰਾਏ

ਨਵੀਂ ਦਿੱਲੀ :‘ਆਪ’ ਨੇਤਾ ਗੋਪਾਲ ਰਾਏ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਆਮ ਆਦਮੀ ਪਾਰਟੀ ਗੁਜਰਾਤ ਵਿਚ 150 ਸੀਟਾਂ ‘ਤੇ ਚੋਣ ਲੜੇਗੀ। ਇਹ ਪਹਿਲਾ ਮੌਕਾ ਹੈ ਜਦੋਂ ‘ਆਪ’ ਪਾਰਟੀ ਗੁਜਰਾਤ ਦੇ ਸਿਆਸੀ ਮੈਦਾਨ ‘ਚ ਉਤਰੀ ਹੋਵੇ। ਹਾਲਾਂਕਿ ਗੁਜਰਾਤ ਵਿਚ ਆਪ ਪਾਰਟੀ ਤੋਂ ਵੱਡਾ ਚਿਹਰਾ ਕੌਣ ਹੋਵੇਗਾ, ਇਸ ਦੇ ਬਾਰੇ ਵਿਚ ਫਿਲਹਾਲ ਕੁਝ ਨਹੀਂ ਦੱਸਿਆ ਗਿਆ ਹੈ।ਕਿਹਾ

ਅੱਤਵਾਦ ਦੌਰ ‘ਚ ਮਰੇ ਪੁਲਿਸ ਮੁਲਾਜ਼ਮਾਂ ਦੀਆਂ ਵਿਧਵਾਵਾਂ ਲਈ ਪਰਿਵਾਰਕ ਪੈਨਸ਼ਨ ਬਹਾਲ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਤਵਾਦੀਆਂ ਹੱਥੋਂ ਮਾਰੇ ਗਏ ਸਰਕਾਰੀ ਮੁਲਾਜ਼ਮਾਂ ਦੀਆਂ ਵਿਧਵਾਵਾਂ ਲਈ ਵਿਸ਼ੇਸ਼ ਪਰਿਵਾਰਕ ਪੈਨਸ਼ਨ ਬਹਾਲ ਕਰ ਦਿਤੀ ਹੈ। ਮੁੱਖ ਮੰਤਰੀ ਨੇ ਅੱਤਵਾਦ ਦੇ ਦੌਰ ਵਿਚ ਮਾਰੇ ਗਏ ਪੁਲਿਸ ਮੁਲਾਜ਼ਮਾਂ ਦੇ ਪਰਿਵਾਰ ਨੂੰ ਲਾਲ ਕਾਰਡ ਸਕੀਮ ਦਾ ਲਾਭ ਦੇਣ ਦੀ ਵੀ ਸਹਿਮਤੀ ਦੇ ਦਿਤੀ। ਸਾਲ 2016 ਵਿਚ ਪਿਛਲੀ ਅਕਾਲੀ ਸਰਕਾਰ ਨੇ ਵਿਸ਼ੇਸ਼

ਇੰਗਲੈਂਡ ਤੇ ਅਮਰੀਕਾ ਵਿੱਚਕਾਰ ਕੁਆਰਟਰ ਫਾਈਨਲ ‘ਚ ਹੋਵੇਗਾ ਜ਼ੋਰਦਾਰ ਮੁਕਾਬਲਾ

ਭਾਰਤ ’ਚ ਪਹਿਲੀ ਵਾਰ ਕਿਸੇ ਫੀਫਾ ਕੌਮਾਂਤਰੀ ਟੂਰਨਾਮੈਂਟ ਦੇ ਰੂਪ ’ਚ ਅਕਤੂਬਰ ਮਹੀਨੇ ਅੰਡਰ-17 ਫੁਟਬਾਲ ਵਿਸ਼ਵ ਕੱਪ ਕਰਾਇਆ ਜਾ ਰਿਹਾ ਹੈ। ਪਹਿਲੀ ਵਾਰ ਸੈਮੀਫਾਈਨਲ ਦੀ ਭਾਲ ‘ਚ ਲੱਗੇ ਇੰਗਲੈਂਡ ਤੇ ਇਕ ਵਾਰ ਸੈਮੀਫਾਈਨਲ ਖੇਡ ਚੁੱਕੇ ਅਮਰੀਕਾ ਵਿਚਾਲੇ ਸ਼ਨੀਵਾਰ ਨੂੰ ਇਥੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਹੋਣ ਵਾਲੇ ਫੀਫਾ ਅੰਡਰ-17 ਵਿਸ਼ਵ ਕੱਪ ਦੇ ਦੂਜੇ ਕੁਆਰਟਰ ਫਾਈਨਲ

ਸਰਕਾਰ ਦੇ ਸਖ਼ਤ ਪ੍ਰਬੰਧਾਂ ਕਾਰਨ ਬੰਦੀ ਛੋੜ ਦਿਵਸ ‘ਤੇ ਵੱਡਾ ਟਕਰਾ ਟਲਿਆ

ਕੈਪਟਨ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਕੀਤੇ ਗਏ ਪੱਕੇ ਪ੍ਰਬੰਧਾਂ ਕਾਰਨ ਮੁਤਵਾਜ਼ੀ ਜਥੇਦਾਰਾਂ ਨੂੰ ਅਕਾਲ ਤਖ਼ਤ ਜਾਣੋ ਰੋਕਣ ਕਰ ਕੇ ਬੰਦੀ ਛੋੜ ਦਿਵਸ ਪੂਰੇ-ਅਮਨ ਢੰਗ ਨਾਲ ਦਰਬਾਰ ਸਾਹਿਬ ਵਿਖੇ ਮਨਾਇਆ ਗਿਆ ਅਤੇ ਦੇਸ਼ ਵਿਦੇਸ਼ ਤੋਂ ਪੁੱਜੀਆਂ ਲੱਖਾਂ ਦੀ ਗਿਣਤੀ ‘ਚ ਸੰਗਤਾਂ ਨੇ ਆਪੋ-ਆਪਣੀ ਆਸਥਾ ਮੁਤਾਬਕ ਪਾਵਨ ਸਰੋਵਰ ‘ਚ ਇਸ਼ਨਾਨ ਕਰਕੇ ਗੁਰੂ ਘਰ ਮੱਥਾ ਟੇਕਿਆ। ਦੂਸਰੇ

ਬੰਗਲਾ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਮਿਲੀ ਜ਼ਮਾਨਤ

ਢਾਕਾ: ਸਰਕਾਰ ਵਿਚ ਭ੍ਰਿਸ਼ਟਾਚਾਰ ਦਾ ਮਤਲਬ ਹੈ ਕਿ ਸਰਕਾਰੀ ਅਧਿਕਾਰੀ ਆਪਣੇ ਫ਼ਾਇਦੇ ਲਈ ਆਪਣੇ ਅਧਿਕਾਰ ਦੀ ਗ਼ਲਤ ਵਰਤੋਂ ਕਰਦੇ ਹਨ। ਇਸ ਤਰ੍ਹਾਂ ਹੀ ਭ੍ਰਿਸ਼ਟਾਚਾਰ ‘ਚ ਬੰਗਲਾ ਦੇਸ਼ ਦੀ ਇੱਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਅਤੇ ਉਨ੍ਹਾਂ ਦੇ ਭਗੌੜੇ ਬੇਟੇ ਤਾਰਿਕ ਰਹਿਮਾਨ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਜ਼ਿਆ ‘ਤੇ

ਐੱਨ.ਆਰ.ਆਈ ਦਾ ਦੀਵਾਲੀ ਵਾਲੇ ਦਿਨ ਅੰਨ੍ਹੇਵਾਹ ਫਾਇਰਿੰਗ ਕਰਕੇ ਕੀਤਾ ਕਤਲ

ਅਬੋਹਰ:ਐੱਨ. ਆਰ. ਆਈ. ਬਲਕਰਨ ਸਿੰਘ ਦੇ ਕਤਲ ਦੀ ਵਾਰਦਾਤ ਕਾਰਨ ਲੋਕ ਘਰੋਂ ਨਿਕਲਣ ਲੱਗੇ ਸੋਚਣ ‘ਤੇ ਮਜ਼ਬੂਰ ਹੋ ਗਏ ਮ੍ਰਿਤਕ ਬਲਕਰਨ ਸਿੰਘ ਭੁੱਲਰ ‘ਤੇ ਇਸ ਤੋਂ ਪਹਿਲਾਂ ਵੀ ਕਈ ਹਮਲੇ ਹੋ ਚੁੱਕੇ ਹਨ। ਇਸੇ ਕਾਰਨ ਉਸ ਨਾਲ ਉਸਦੇ ਸੱਤ ਨਿੱਜੀ ਅੰਗ ਰੱਖਿਅਕ ਅਤੇ ਪੰਜਾਬ ਪੁਲਿਸ ਦੇ 2 ਜਵਾਨ ਹਮੇਸ਼ਾ ਪ੍ਰਛਾਵੇਂ ਵਾਂਗ ਨਾਲ ਰਹਿੰਦੇ ਸਨ। ਸਥਾਨਕ

ਦੁਰਗਿਆਣਾ ਮੰਦਰ ‘ਚ 6 ਲੱਖ ਦੀ ਚੋਰੀ ਕਰਨ ਵਾਲੇ ਚੋਰ ਤੋਂ ਪੁਲਿਸ ਨੇ ਫੜੇ 20.31 ਲੱਖ ਰੁਪਏ

ਅੰਮ੍ਰਿਤਸਰ:ਧਾਰਮਿਕ ਥਾਵਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਇਨਸਾਨ ਨਹੀਂ ਹੋ ਸਕਦੇ ਕਿਉਕਿ ਇਨ੍ਹਾਂ ਲੋਕਾਂ ਲਈ ਹੁਣ ਧਾਰਮਿਕ ਥਾਵਾਂ ਪ੍ਰਤੀ ਸ਼ਰਧਾ ਨਹੀਂ ਰਹੀ ਦੀਵਾਲੀ ਵਾਲੀ ਰਾਤ ਕੁਝ ਅਣਪਛਾਤੇ ਵਿਅਕਤੀ ਸ਼੍ਰੀ ਦੁਰਗਿਆਣਾ ਮੰਦਰ ਦੇ ਸ਼੍ਰੀ ਲਕਸ਼ਮੀ ਨਾਰਾਇਣ ਮਿਸ਼ਠਾਨ ਭੰਡਾਰ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ‘ਤੇ ਕੱਪੜਾ ਪਾ ਕੇ 6 ਲੱਖ ਰੁਪਏ ਦੀ ਨਕਦੀ ਚੋਰੀ ਕਰ ਕੇ

ਇਹ ਵਰਦਾਨ ਮੰਗਣ ਕਾਰਨ ਮਨਾਇਆ ਜਾਂਦਾ ਹੈ ‘ਭਾਈ ਦੂਜ’ ਦਾ ਤਿਉਹਾਰ

ਪੰਜ ਤਿਓਹਾਰਾਂ ਦੇ ਮਹਾਉਤਸਵ ‘ਚ ਦੀਵਾਲੀ ਦਾ 5ਵੇਂ ਅਤੇ ਆਖਰੀ ਤਿਓਹਾਰ ਭਾਈ ਦੂਜ ਹੈ। ਇਸ ਨੂੰ ਯਮਦੂਜ ਵੀ ਕਿਹਾ ਜਾਂਦਾ ਹੈ। ਇਹ ਭਰਾ ਭੈਣ ਦੇ ਪਵਿੱਤਰ ਪ੍ਰੇਮ ਦਾ ਪ੍ਰਤੀਕ ਹੈ ਅਤੇ ਦੇਸ਼ ਭਰ ‘ਚ ਬਹੁਤ ਪ੍ਰੇਮ ਪਿਆਰ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਮੱਥੇ ‘ਤੇ ਕੇਸਰ ਦਾ ਟਿੱਕਾ (ਤਿਲਕ) ਲਗਾਉਂਦੀਆਂ ਹਨ