Surjit Singh

Distressed people

ਬਿਨਾਂ ਘੋਸ਼ਿਤ ਕੀਤੇ ਬਿਜਲੀ ਕੱਟ ਤੋਂ ਲੋਕ ਪਰੇਸ਼ਾਨ

Distressed people: ਲੁਧਿਆਣਾ ਦੇ ਵੱਖਰੇ ਇਲਾਕਿਆਂ ਵਿੱਚ ਬਿਜਲੀ ਦੇ ਬਿਨਾਂ ਘੋਸ਼ਿਤ ਕੀਤੇ ਕੱਟ ਤੋਂ ਲੋਕ ਪਰੇਸ਼ਾਨ ਹਨ। ਨਿਊ ਸ਼ਿਵਪੁਰੀ, ਹੈੱਬੋਵਾਲ, ਸਲੇਮ ਟਾਬਰੀ,ਸ਼ਿਵਪੁਰੀ,ਬਹਾਦੁਰ ਕੇ ਰੋਡ ਆਦਿ ਵਿੱਚ ਅਘੋਸ਼ਿਤ ਬਿਜਲੀ ਕੱਟ ਲੱਗਣ ਨਾਲ ਲੋਕ ਪਾਣੀ ਨੂੰ ਤਰਸਦੇ ਰਹੇ। ਕੰਜ਼ਿਊਮਰ ਅਵਧੇਸ਼ ਕੁਮਾਰ, ਕੇਵਲ ਕੁਮਾਰ,ਪਰਮਿੰਦਰ ਸਿੰਘ ,ਰਾਕੇਸ਼ ਕੁਮਾਰ ਆਦਿ ਨੇ ਕਿਹਾ ਕਿ ਬਿਜਲੀ ਗੁੱਲ ਹੋਣ ਨਾਲ ਪਾਣੀ ਸਪਲਾਈ ਬੰਦ ਹੋ

G G N Khalsa

ਜੀ.ਜੀ.ਐੱਨ ਖਾਲਸਾ ਕਾਲਜ ‘ਚ ਹੋਈ ਇੰਟਰਨੈਸ਼ਨਲ ਕਾਨਫਰੰਸ

G G N Khalsa ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਵਿਖੇ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਸਮਾਰੋਹਾਂ ਦੀ ਲੜੀ ਤਹਿਤ “ਵਿਗਿਆਨ ਅਤੇ ਟੈਕਨੋਲੋਜੀ ਰੁਝਾਨ ਅਤੇ ਚੁਣੌਤੀਆਂ” ਵਿਸ਼ੇ ਉਪਰ ਦੋ ਰੋਜ਼ਾ ਅੰਤਰ ਰਾਸ਼ਟਰੀ ਕਾਨਫਰੰਸ ਦਾ ਆਰੰਭ ਹੋਇਆ। ਪੰਜਾਬ ਅਕੈਡਮੀ ਆਫ਼ ਸਾਇੰਸਜ਼ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਕਾਨਫਰੰਸ ਵਿਚ ਦੇਸ਼ ਵਿਦੇਸ਼ ‘ਚੋਂ 350 ਤੋਂ ਵੱਧ ਖੋਜ

Doctor cheated

ਪ੍ਰਾਪਰਟੀ ਦੇ ਨਾਂ ‘ਤੇ ਡਾਕਟਰ ਤੋਂ ਠੱਗੇ ਲੱਖਾਂ ਰੁਪਏ

  Doctor cheated  ਧੋਖਾਧੜੀ ਦੀਆਂ ਵਾਰਦਾਤਾਂ ਇਸ ਕਦਰ ਵੱਧ ਰਹੀਆਂ ਨੇ ਕਿ ਹਰ ਦਿਨ ਕੋਈ ਨਾ ਕੋਈ ਖ਼ਬਰ ਸਾਹਮਣੇ ਜ਼ਰੂਰ ਆਉਂਦੀ ਹੈ।ਅਜਿਹਾ ਹੀ ਇੱਕ ਧੋਖਾਧੜੀ ਦਾ ਮਾਮਲਾ ਲੁਧਿਆਣਾ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਕਿ ਇਕ ਡਾਕਟਰ ਤੋਂ 3 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ‘ਚ ਇੱਕ ਔਰਤ ਨੂੰ ਨਾਮਜਦ ਕੀਤਾ ਗਿਆ ਸੀ।   doctor

ludhiana police

ਏਡੀਸੀਪੀ ਦੇ ਗਨਮੈਨ ਨੇ ਕੀਤੀ ਖੁਦਕੁਸ਼ੀ

ludhiana police :  ਗੁਰੂ ਨਾਨਕ ਸਟੇਡਿਅਮ ਦੇ ਨੇੜੇ ਪੁਲਿਸ ਕਲੋਨੀ ਦੇ ਕੁਆਟਰ ਨੰਬਰ 14- ਬੀ ਤੋਂ ਏਡੀਸੀਪੀ ਦੇ ਗਨਮੈਨ ਦੀ ਖੂਨ ਨਾਲ ਲਥਪਥ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ‘ਤੇ ਮ੍ਰਿਤਕ ਮਨਪ੍ਰੀਤ ਸਿੰਘ ਦੇ ਸਰੀਰ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਸੂਤਰਾਂ ਮੁਤਾਬਿਕ ਮਾਮਲਾ ਘਰੇਲੂ

Parking fee

ਨਵੀਂ ਪਾਲਿਸੀ ‘ਚ ਆਟੋ – ਰਿਕਸ਼ਾ ‘ਤੇ ਟੈਕਸੀ ਉੱਤੇ ਨਹੀਂ ਲੱਗੇਗੀ ਪਾਰਕਿੰਗ ਫੀਸ

Parking fee ਸਰਕਾਰ ਦੁਆਰਾ ਨਵੀਂ ਟ੍ਰੈਫਿਕ ਪਾਲਿਸੀ ਲਾਗੂ ਕੀਤੀ ਗਈ ਹੈ ਜਿਸਦੇ ਤਹਿਤ ਲੋਕਾਂ ਨੂੰ ਆਪਣੀਆਂ ਗੱਡੀਆਂ ਘਰ ਦੇ ਬਾਹਰ ਖੜੀਆਂ ਕਰਨ ਤੋਂ ਪਹਿਲਾਂ ਸੋਚਣਾ ਹੋਵੇਗਾ। ਇਸੇ ਤਰ੍ਹਾਂ ਵਿਭਾਗ ਦੀ ਨਵੀਂ ਪਾਰਕਿੰਗ ਪਾਲਿਸੀ ਸ਼ਹਿਰ ਦੇ ਟ੍ਰੈਫਿਕ ਬੋਝ ਨੂੰ ਘੱਟ ਕਰਣ ਵਿੱਚ ਮਦਦਗਾਰ ਸਾਬਿਤ ਹੋ ਸਕਦੀ ਹੈ।   Parking fee ਇਸ ਪਾਲਿਸੀ ਵਿੱਚ ਪਬਲਿਕ ਟਰਾਂਸਪੋਰਟੇਸ਼ਨ ਸਿਸਟਮ

Service center staff

ਸੇਵਾ ਕੇਂਦਰ ਦੇ ਕਰਮਚਾਰੀ ਇੱਕ ਵਾਰ ਫੇਰ ਤੋਂ ਹੜਤਾਲ ‘ਤੇ

Service center staff  ਸੇਵਾ ਕੇਂਦਰ ਦੇ ਕਰਮਚਾਰੀ ਇੱਕ ਵਾਰ ਫੇਰ ਤੋਂ ਹੜਤਾਲ ‘ਤੇ ਆ ਗਏ ਹਨ। ਇਸ ਵਾਰ ਉਨ੍ਹਾਂ ਦੀ ਨਾਰਾਜਗੀ ਦੀ ਵਜ੍ਹਾ ਹੈ ਪੰਜ ਮਹੀਨਿਆਂ ਤੋਂ ਨਾ ਮਿਲੀ ਤਨਖਾਹ। ਉਨ੍ਹਾਂ ਅਨੁਸਾਰ, ਹਰ ਵਾਰ ਆਸ਼ਵਾਸਨ ਤਾਂ ਮਿਲ ਜਾਂਦਾ ਹੈ , ਪਰ ਤਨਖ਼ਾਹ ਦਾ ਇੱਕ ਪੈਸਾ ਨਹੀਂ ਪਹੁੰਚਦਾ। ਉਹਨਾਂ ਕੋਲ ਕੰਮ ਛੱਡ ਕਿ ਸੜਕਾਂ ‘ਤੇ ਉਤਰਨ

Half year

ਝੁੱਗੀ ਵਿੱਚ ਸੌਂ ਰਿਹਾ ਡੇਢ ਸਾਲ ਦਾ ਬੱਚਾ ਹੋਇਆ ਅਗਵਾਹ

Half year  ਲੁਧਿਆਣਾ ਦੇ ਬਹਾਦੁਰਕੇ ਸੜਕ ਤੇ ਸਥਿਤ ਬਾਜੀਗਰ ਇਲਾਕੇ ਚ ਸ਼ਨੀਵਾਰ ਦੇਰ ਰਾਤ ਝੁੱਗੀ ਵਿੱਚੋਂ ਡੇਢ ਸਾਲ ਦਾ ਬੱਚਾ ਅਗਵਾਹ ਹੋ ਗਿਆ। ਜਿਸ ਦਾ ਨਾਂ ਇਮਰਾਨ ਸੀ, ਇਸ ਘਟਨਾ ਦਾ ਪਤਾ ਉਸ ਵੇਲੇ ਲੱਗਾ ਜੱਦ ਸਾਹਮਣੇ ਵਾਲੀ ਝੁੱਗੀ ਚ ਸੋ ਰਹੇ ਵਿਅਕਤੀਆਂ ਨੇ ਓਨ੍ਹਾਂ ਦਾ ਬੈਗ ਚੋਰੀ ਹੋਣ ਦਾ ਰੌਲਾ ਪਾਇਆ।ਉਸ ਸਮੇਂ ਇਮਰਾਨ ਦੇ