Surjit Singh

Ludhiana police solved case

ਪੁਲਿਸ ਨੇ 24 ਘੰਟੇ ‘ਚ ਸੁਲਝਾਈ ਚੋਰੀ ਦੀ ਗੁੱਥੀ…

Ludhiana police solved case : ਥਾਣਾ ਲਿਸ ਨੇ ਘਰ ਦੇ ਬਾਹਰ ਖੜ੍ਹੀ ਐਕਟਿਵਾ ਚੋਰੀ ਹੋ ਗਈ ਸੀ ਬਸਤੀ ਜੋਧੇਵਾਲ ਦੀ ਪੁਜਦੋ ਹੀ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਕਾਰਵਾਈ ਕਰਕੇ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲਗੀ ਅਤੇ 24 ਘੰਟੇ ਵਿੱਚ ਹੀ ਚੋਰ ਨੂੰ ਕਾਬੂ ਕਰ ਕੇ

Ludhiana Dowry killed woman

ਦਾਜ ਨੇ ਲਈ ਇਕ ਹੋਰ ਔਰਤ ਦੀ ਜਾਨ

Ludhiana Dowry killed woman: ਦਾਜ ਨਾ ਦੇਣ ਕਾਰਨ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਹੈ ਆਏ ਦਿਨ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਇਹੋ ਜਿਹਾ ਇੱਕ ਮਾਮਲਾ ਲੁਧਿਆਣਾ ‘ਚ ਸਾਹਮਣੇ ਆਇਆ ਹੈ। ਜਿੱਥੇ ਕਿ ਥਾਣਾ ਮੇਹਰਬਾਨ ਦੀ ਪੁਲਿਸ ਨੇ ਬੀਤੀ ਰਾਤ ਆਤਮ-ਹੱਤਿਆ ਦਾ ਮਾਮਲਾ ਦਰਜ ਕੀਤਾ ਹੈ । Ludhiana Dowry killed woman ਥਾਣਾ ਇੰਚਾਰਜ ਦਵਿੰਦਰ ਸ਼ਰਮਾ

Ludhiana robbery 12 mins

ਦਿਨ-ਦਿਹਾੜੇ 12 ਮਿੰਟਾਂ ‘ਚ 8.55 ਲੱਖ ਤੇ 4 ਤੋਲੇ ਸੋਨਾ ਹੋਏ ਚੋਰੀ

Ludhiana robbery 12 mins: ਪ੍ਰੇਮ ਨਗਰ, ਇਸਲਾਮਗੰਜ ‘ਚ ਸੋਮਵਾਰ ਨੂੰ ਦੁਪਹਿਰ ਲਗਭਗ 2.30 ਵਜੇ 3 ਲੁਟੇਰੇ ਕੇਬਲ ਆਪਰੇਟਰ ਬਣ ਕੇ ਫਾਇਨਾਂਸਰ ਦੇ ਘਰ ‘ਚ ਦਾਖ਼ਲ ਹੋਏ ਅਤੇ ਚਾਕੂ ਦੀ ਨੋਕ ‘ਤੇ ਬੰਦੀ ਬਣਾ 12 ਮਿੰਟ ‘ਚ ਮਾਂ-ਧੀ ਅਤੇ ਨਣਦ ਦੇ ਪਾਈ ਹੋਈ 4 ਤੋਲੇ ਸੋਨੇ ਦੀ ਜਿਊਲਰੀ ਅਤੇ 8.55 ਲੱਖ ਕੈਸ਼ ਲੁੱਟ ਕੇ ਲੈ ਗਏ।

Ludhiana Traffic Awareness Week

ਟਰੈਫਿਕ ਜਾਗਰੂਕਤਾ ਹਫ਼ਤੇ : ਢੋਲੇਵਾਲ ਪਾਰਕ ‘ਚ ਹੋਈ ਸ਼ੁਰੂਆਤ

Ludhiana Traffic Awareness Week: ਲੋਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਜਿਲ੍ਹਾ ਟਰੈਫਿਕ ਪੁਲਿਸ ਨੂੰ ਜਾਗਰੂਕਤਾ ਹਫ਼ਤੇ ਸੋਮਵਾਰ ਤੋਂ ਸ਼ੁਰੂ ਹੋਇਆ ਹੈ । ਇਸ ਦੇ ਲਈ ਢੋਲੇਵਾਲ ਦੀ ਪਾਰਕ ‘ਚ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ ਸੀ । ਹਫ਼ਤੇ ਦੀ ਸ਼ੁਰੂਆਤ ‘ਚ ਸ਼ਹਿਰ ਦੇ ਵੱਖ – ਵੱਖ ਸਮਾਜ ਸੇਵੀਆਂ ਅਤੇ ਟਰਾਂਸਪੋਰਟ ਕੰਪਨੀਆਂ ਦੀ ਐਸੋਸਿਏਸ਼ਨ ਦੇ

ਇੰਪਰੂਵਮੈਂਟ ਟਰੱਸਟ ਤੇ ਐਨਜੀਓ ਮਹਾਂ ਸਭਾ ਆਹਮੋ-ਸਾਹਮਣੇ

Ludhiana Improvement trust : ਲੁਧਿਆਣਾ ਦੇ ਪਿੰਡ ਸੁਨੇਤ ਵਿੱਚ ਪੰਚਾਇਤੀ ਜ਼ਮੀਨ ਨੂੰ ਲੈ ਕੇ ਇੰਪਰੂਵਮੈਂਟ ਟਰੱਸਟ ਅਤੇ ਸੁਧਾਰ ਸਭਾ ਸੁਨੇਤ ਆਹਮੋ- ਸਾਹਮਣੇ ਆ ਗਏ ਹਨ। ਸਭਾ ਦੇ ਪ੍ਰਧਾਨ ਬਲਦੇਵ ਸਿੰਘ ਖੰਘੂੜਾ ਦਾ ਕਹਿਣਾ ਹੈ ਕਿ ਇੰਪਰੂਵਮੈਂਟ ਟਰੱਸਟ ਵੱਲੋਂ ਕੀਤੇ ਜਾ ਰਹੇ ਕਥਿਤ ਨਾਜਾਇਜ਼ ਕਬਜ਼ੇ ਨੂੰ ਪਿੰਡ ਵਾਸੀਆਂ ਵੱਲੋਂ ਸਹਿਣ ਨਹੀਂ ਕੀਤਾ ਜਾਵੇਗਾ। ਇਸ ਪੰਚਾਇਤੀ ਜ਼ਮੀਨ

Ludhiana pollution control board

35 ਹਸਪਤਾਲਾਂ ‘ਚ ਪ੍ਰਦੂਸ਼ਣ ਕੰਟਰੋਲ ਵਿਭਾਗ ਨੇ ਕੀਤੀ ਛਾਪੇਮਾਰੀ

Ludhiana pollution control board : ਆਏ ਦਿਨ ਛਾਪੇਮਾਰੀਆਂ ਦਾ ਸਿਲਸਿਲਾ ਜੋਰਾਂ ਤੇ ਹੈ ,ਇਸੇ ਮੁਹਿੰਮ ਦੇ ਚਲਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਲੁਧਿਆਣਾ ਵਿਭਾਗ ਦੇ ਕੁੱਲ 4 ਰੇਂਜ ਦਫਤਰਾਂ ਦੀਆਂ ਟੀਮਾਂ ਨੇ ਮਹਾਨਗਰ ਦੇ 35 ਹਸਪਤਾਲਾਂ ‘ਤੇ ਅਚਾਨਕ ਛਾਪੇਮਾਰੀ ਕਰ ਕੇ ਬਾਇਓਮੈਡੀਕਲ ਵੇਸਟ ਪ੍ਰਬੰਧ ਮਾਣਕਾਂ ਦੀ ਜਾਂਚ ਕੀਤੀ।

Doraha farmer committed suicide

ਕਿਸਾਨ ਨੇ ਰੇਲਗੱਡੀ ਦੇ ਅੱਗੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ

Doraha farmer committed suicide: ਜੀ ਆਰ ਪੀ ਦੋਰਾਹਾ ਪੁਲਿਸ ਇੰਚਾਰਜ ਅਤੇ ਸਹਾਇਕ ਸਬ-ਇੰਸਪੈਕਟਰ ਜਗਤਿੰਦਰ ਸਿੰਘ ਨੇ ਦੱਸਿਆ ਕਿ ਮਰਨ ਵਾਲੇ ਦੀ ਪਛਾਣ ਪਾਇਲ ਵਿਖੇ ਬਾਰਾਮਲੀਪੁਰ ਦੇ ਇਕ ਨਿਵਾਸੀ 60 ਸਾਲਾ ਸੰਤੋਖ ਸਿੰਘ ਵਜੋਂ ਹੋਈ ਹੈ। Doraha farmer committed suicide ਉਸ ਦੇ ਭਰਾ ਕਸ਼ਮੀਰਾ ਸਿੰਘ ਨੇ ਮ੍ਰਿਤਕ ਦੀ ਪਛਾਣ ਕੀਤੀ ਅਤੇ ਸੰਤੋਖ ਸਿੰਘ ਦੀ ਪਤਨੀ ਦਾ

Ludhiana Fashion Week Finale

ਲੁਧਿਆਣਾ ਫੈਸ਼ਨ ਵੀਕ ਗ੍ਰੈਂਡ ਫਿਨਾਲੇ ਐਂਡ ਐਵਾਰਡਸ ਨਾਈਟ

Ludhiana Fashion Week Finale : ਦੋ ਦਿਨ ਦੇ ਫੈਸ਼ਨ ਪੇਸ਼ਕਸ਼ਾਂ ਤੋਂ ਬਾਅਦ ਬੀਤੇ ਦਿਨੀਂ ਇੰਟਰਨੈਸ਼ਨਲ ਇੰਸਟੀਟਿਊਟ ਆਫ਼ ਫੈਸ਼ਨ ਡਿਜ਼ਾਇਨ ਲੁਧਿਆਣਾ ਵਿਖੇ ਇੱਕ ਸਲਾਨਾ ਡਿਜ਼ਾਇਨ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿੱਚ ਵਿਦਿਆਰਥੀਆਂ ਨੇ ਆਪਣੀ ਫਾਈਨਲ ਕੁਲੈਕਸ਼ਨ ਪੇਸ਼ ਕੀਤੀ। ਕੁੱਲ 13 ਕੁਲੈਕਸ਼ਨਜ਼ ਦਿਖਾਈਆਂ ਗਈਆਂ। ਹਰ ਰਾਊਂਡ ਵਿੱਚ ਕੁੱਝ ਖਾਸ ਸੀ ਜਿਵੇ ਕਿ ਚੇਵਇੰਗ ਗੰਮ ਥੀਮ, ਸਕੂਲ ਯੂਨੀਫੋਰਮ ਥੀਮ

Ludhiana daulaton 2018

ਲਕਸ਼ਿਆ ਸਪੋਰਟਸ ਕਲੱਬ ਦਿੱਲੀ ਦੁਆਰਾ ਆਯੋਜਿਤ ਕਰਵਾਇਆ ਗਿਆ ਲੁਧਿਆਣਾ ਡੂਥੋਲਨ 2018

Ludhiana daulaton 2018: ਲੁਧਿਆਣਾ ਡੂਥੋਲਨ 2018 ‘ਚ ਭਾਰਤ ਵਾਸੀਆਂ ਨੇ ਵੱਧ ਕੇ ਹਿੱਸਾ ਲਿਆ ਇਸ ‘ਚ 500 ਸਾਈਕਲ ਸਵਾਰਾਂ ਅਤੇ ਦੌੜਾਕਾਂ ਨਾਲ ਭਾਰਤ ਭਰ ਵਿਚ ਵੱਡੀ ਗਿਣਤੀ ਵਿਚ ਹਿੱਸਾ ਲਿਆ। ਪੂਰੇ ਸ਼ਹਿਰ ਤੋਂ ਸਾਰਿਆਂ ਨੇ ਸਾਈਕਲਾਂ ਅਤੇ ਦੌੜਾਕਾਂ ਦਾ ਦੌਰਾ ਕੀਤਾ ਗਿਆ ਸੀ। ਸ਼ਹਿਰ ਦੇ ਵੱਡੇ ਸਾਈਕਲਿੰਗ ਸਮੂਹਾਂ ਨੇ ਪੂਰੇ ਦਿਲੋਂ ਇਸ ਘਟਨਾ ਦਾ ਸਮਰਥਨ

Jagraon shift holders flats

ਪਲਾਟ ਨਹੀਂ ਮਿਲੇਗਾ, ਫਲੈਟਾਂ ਵਿੱਚ ਸ਼ਿਫਟ ਹੋਣਗੇ ਕਬਜ਼ਾ ਕਰਨ ਵਾਲੇ

Jagraon shift holders flats : ਜਗਰਾਓਂ ਪੁੱਲ ਦੇ ਨਾਲ ਰੇਲਵੇ ਦੀ ਜਮੀਨ ਤੇ ਕਬਜ਼ੇ ਹੋਏ ਨਾ ਹਟਾਏ ਜਾਣ ਕਾਰਨ ਹਜੇ ਤੱਕ ਜਗਰਾਓਂ ਪੁੱਲ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਨਗਰ ਨਿਗਮ ਨੇ ਕਬਜ਼ਾ ਕਰਨ ਵਾਲਿਆਂ ਨੂੰ ਫਲੈਟਾਂ ਵਿੱਚ ਸ਼ਿਫਟ ਕਰਕੇ ਗੈਰ ਕਾਨੂੰਨੀ ਉਸਾਰੀਆਂ ਨੂੰ ਢਾਹੁਣ ਦੀ ਪੂਰੀ ਤਿਆਰੀ ਕਰ ਲਈ ਸੀ। ਪਰ ਸੰਸਦ ਰਵਨੀਤ ਸਿੰਘ

Ludhiana nonpayment company

ਪੇਮੈਂਟ ਨਾ ਕਰਨ ਵਾਲੀਆਂ ਕੰਪਨੀਆਂ ਨੂੰ ਬਲੈਕ ਲਿਸਟ ਕਰੇਗੀ ਯੂਸੀਪੀਐੱਮਏ

Ludhiana nonpayment company black list : ਬਿਜਨੈੱਸ ਵਿੱਚ ਪੇਮੈਂਟ ਦੇ ਲਟਕ ਜਾਣ ਅਤੇ ਕਈ ਮਹੀਨੀਆਂ ਤੱਕ ਵਿਵਾਦ ਦੇ ਚਲਦੇ ਪੈਸੇ ਨਾ ਮਿਲਣ ਕਾਰਨ ਕਈ ਕੰਪਨੀਆਂ ਕੰਗਾਲੀ ਦੀ ਹਾਲਤ ‘ਚ ਪਹੁੰਚ ਜਾਂਦੀਆਂ ਹਨ ਅਤੇ ਇੰਡਸਟਰੀ ਨੂੰ ਚਲਾਉਣਾ ਵੀ ਮੁਸ਼ਕਲ ਹੋ ਜਾਂਦਾ ਹੈ । ਅਜਿਹੇ ਵਿੱਚ ਜਿੱਥੇ ਬੈਂਕਾਂ ਨੂੰ ਜ਼ਿਆਦਾ ਵਿਆਜ ਦੇਣਾ ਪੈਂਦਾ ਹੈ ,ਉੱਥੇ ਹੀ ਇੰਡਸਟਰੀ

Ludhiana protest police

ਪੱਖੇ ਦੇ ਨਾਲ ਲਟਕਦੀ ਮਿਲੀ ਵਿਦਿਆਰਥੀ ਦੀ ਲਾਸ਼, ਪ੍ਰੇਮਿਕਾ ਦੇ ਭਰਾਵਾਂ ‘ਤੇ ਲੱਗੇ ਇਲਜ਼ਾਮ

Ludhiana protest  police: ਲੁਧਿਆਣਾ ਦੇ ਕਾਕੋਵਾਲ ਰੋਡ ਇਲਾਕੇ ਵਿੱਚ ਇੱਕ ਨੌਜਵਾਨ ਦੀ ਫਾਹਾ ਲਗਾਉਣ ਨਾਲ ਮੌਤ ਹੋ ਗਈ , ਜਦੋਂ ਕਿ ਪਰਿਵਾਰ ਦਾ ਇਲਜ਼ਾਮ ਹੈ ਕਿ ਉਸਦੀ ਪ੍ਰੇਮਿਕਾ ਨੇ ਆਪਣੇ ਭਰਾਵਾਂ ਦੇ ਨਾਲ ਮਿਲਕੇ ਉਸ ਨੂੰ ਮਰਵਾ ਦਿੱਤਾ । ਐਤਵਾਰ ਨੂੰ ਮ੍ਰਿਤਕ ਦੀਪਕ ਹਾਂਡਾ ਜੋ ਕਿ 20 ਸਾਲ ਦਾ ਸੀ। ਦੀਪਕ ਦੇ ਪਰਿਵਾਰਕ ਮੈਂਬਰਾਂ ਨੇ

Ludhiana kirpal Ashram

ਕਿਰਪਾਲ ਆਸ਼ਰਮ ‘ਚ ਦੰਦਾਂ ਦਾ ਮੁਫਤ ਮੈਡੀਕਲ ਚੈਕਅੱਪ ਕੈਂਪ ਲਾਇਆ

Ludhiana kirpal Ashram : ਲੁਧਿਆਣਾ: ਲੋਕ ਭਲਾਈ ਦੇ ਕਾਰਜਾਂ ਲਈ ਸਮੇਂ-ਸਮੇਂ ‘ਤੇ ਲੋਕ ਭਲਾਈ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਲੋਕਾਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਮਾਹਿਰ ਡਾਕਟਰਾਂ ਦੀ ਸਹਾਇਤਾ ਨਾਲ ਫਰੀ ਚੈੱਕਅਪ ਕੈਂਪ ਲਗਾਏ ਜਾਂਦੇ ਹਨ। ਜਿੰਨ੍ਹਾਂ ਕੈਂਪਾਂ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਲੋੜਬੰਦ ਆਪਣਾ ਇਲਾਜ਼ ਕਰਵਾਉਂਦੇ ਹਨ। Ludhiana kirpal Ashram ਇਸੇ ਤਰ੍ਹਾਂ ਸਾਵਣ ਕਿਰਪਾਲ

Ludhiana Khohi gold chain

ਲੁਧਿਆਣਾ ‘ਚ ਬਾਈਕ ਸਵਾਰ ਨੇ ਔਰਤ ਦੇ ਗਲੇ ‘ਚੋ ਖੋਹੀ ਸੋਨੇ ਦੀ ਚੇਨ

Ludhiana khohi gold chain:ਸਿਵਲ ਲਾਈਨ ਤੇ ਮੋਜੂਦ ਨਿਊ ਕੁੰਦਨਪੁਰੀ ਨਗਰ ਇਲਾਕੇ ਵਿੱਚ ਰਿਕਸ਼ਾ ਸਵਾਰ ਇੱਕ ਔਰਤ ਦੇ ਗਲੇ ‘ਚੋ ਮੋਟਰਸਾਇਕਲ ਸਵਾਰ ਝਪਟਮਾਰ ਸੋਨੇ ਦੀ ਚੈਨ ਖੌਹ ਕੇ ਫਰਾਰ ਹੋ ਗਏ । Ludhiana Khohi gold chain ਉਸ ਔਰਤ ਨੇ ਕਾਫ਼ੀ ਦੂਰੀ ਤੱਕ ਚੋਰਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਰੌਲਾ ਵੀ ਪਾਇਆ ਪਰ ਮੋਟਰਸਾਇਕਲ ਸਵਾਰ

Ludhiana farmer death

ਪਿੰਡ ਘੁੰਗਰਾਲੀ ਦੀ ਮੰਡੀ ‘ਚ ਭੇਦਭਰੇ ਹਾਲਾਤਾਂ ਹੋਈ ਕਿਸਾਨ ਦੀ ਮੌਤ

Ludhiana farmer death: ਖੰਨਾ ਦੇ ਅਧੀਨ ਪੈਂਦੇ ਪਿੰਡ ਘੁੰਗਰਾਲੀ ਵਿਖੇ ਇੱਕ ਕਿਸਾਨ ਦੀ ਮੌਤ ਹੋ ਗਈ ਜੋ ਕਿ ਮੰਡੀ ‘ਚ ਫਸਲ ਵਿਕਣ ਦੀ ਉਡੀਕ ‘ਚ ਖੜ੍ਹਾ ਸੀ ਅਚਾਨਕ ਹੀ ਉਸ ਦੀ ਤਬੀਅਤ ਖਰਾਬ ਹੋ ਗਈ ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ। Ludhiana farmer death ਆਲੇ – ਦੁਆਲੇ ਦੇ ਲੋਕਾਂ ਨੇ ਜਦੋਂ ਇਸ ਕਿਸਾਨ

Ludhiana Sand mafia

ਪੁਲਿਸ ਨੇ ਕਾਬੂ ਕੀਤਾ ਇਕ ਹੋਰ ਰੇਤ ਮਾਫ਼ੀਆ

Ludhiana Sand mafia: ਲੁਧਿਆਣਾ ‘ਚ ਰੇਤ ਮਹਿੰਗੀ ਹੋਣ ਕਰ ਕੇ ਰੇਤ ਦੀ ਕਾਲਾ ਬਾਜਾਰੀ ਹੋਣੀ ਸ਼ੁਰੂ ਹੋ ਗਈ ਹੈ। ਲੁਧਿਆਣਾ ਦੇ ਥਾਣਾ ਮੇਹਰਬਾਨ ਦੀ ਪੁਲਿਸ ਨੇ ਅੱਜ ਸਵੇਰੇ ਸਤਲੁਜ ਦਰਿਆ ਦੇ ਕੋਲੇ ਚਲ ਰਹੀ ਨਾਜਾਇਜ਼ ਰੇਤ ਦੇ ਚੱਲ ਰਹੇ ਕਾਰੋਬਾਰ ਤੇ ਛਾਪੇਮਾਰੀ ਕਰਦੇ ਹੋਏ ਟਿੱਪਰਾਂ ਸਮੇਤ ਮਸ਼ੀਨ, ਟ੍ਰੈਕਟਰ ਅਤੇ ਟਰਾਲੀ ਨੂੰ ਜ਼ਬਤ ਕਰ ਲਿਆ ਹੈ।

Ludhiana historical museum

ਨਾਮਧਾਰੀ ਸ਼ਹੀਦੀ ਸਮਾਰਕ ਲੁਧਿਆਣਾ ‘ਚ ਬਣੇਗਾ ਇਤਿਹਾਸਕ ਮਿਊਜ਼ੀਅਮ

Ludhiana historical museum : ਦੇਸ਼ ਦੀ ਆਜ਼ਾਦੀ ਲਈ 26 ਨਵੰਬਰ 1871 ਈ ਨੂੰ ਲੁਧਿਆਣਾ ਜੇਲ ‘ਚ ਫਾਂਸੀਆਂ ਦੇ ਰੱਸੇ ਚੁੰਮ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ 2 ਨਾਮਧਾਰੀ ਸ਼ਹੀਦਾਂ ਸੂਬਾ ਗਿਆਨੀ ਰਤਨ ਸਿੰਘ ਤੇ ਸੰਤ ਰਤਨ ਸਿੰਘ ਦੀ ਯਾਦ ਵਿਚ ਲੁਧਿਆਣਾ ਵਿਖੇ ਨਾਮਧਾਰੀ ਸ਼ਹੀਦੀ ਸਮਾਰਕ ਬਣਿਆ ਹੋਇਆ ਹੈ। ਇਸ ਪਵਿੱਤਰ ਅਸਥਾਨ ਤੇ ਹੁਣ ਇਤਿਹਾਸਕ ਮਿਊਜ਼ੀਅਮ

Ludhiana robbery old woman

ਪਤਾ ਪੁੱਛਣ ‘ਦੇ ਬਹਾਨੇ ਚੋਰਾਂ ਨੇ ਕੀਤੀ ਬਜੁਰਗ ਔਰਤ ਨਾਲ ਇਹ ਹਰਕਤ

Ludhiana robbery old woman: ਲੁਧਿਆਣਾ ਦੇ ਰਿਸ਼ੀ ਨਗਰ ਵਿੱਚ ਘਰ ਦੇ ਬਾਹਰ ਬੂਟਿਆਂ ਨੂੰ ਪਾਣੀ  ਦੇ ਰਹੀ ਬਜੁਰਗ ਔਰਤ ਨੂੰ ਪਤਾ ਪੁੱਛਣ  ਦੇ ਬਹਾਨੇ ਸਵਿਫਟ ਕਾਰ ਵਿੱਚ ਆਏ 4 ਨੌਜਵਾਨਾਂ ਨੇ ਆਪਣਾ ਸ਼ਿਕਾਰ ਬਣਾ ਲਿਆ ‘ਤੇ ਉਸਦੇ ਹੱਥ ਵਿੱਚ ਪਾਈ 3 ਤੋਲੇ ਦੀ ਤੇ  2 ਸੋਣੇ ਦੀਆਂ ਚੂੜੀਆਂ ਕੱਢ ਕੇ ਲੈ ਗਏ। ਪਤਾ ਚਲਦੇ ਹੀ

Ludhiana Satinder sartaj live

ਸਤਿੰਦਰ ਸਰਤਾਜ ਦੇ ਗੀਤਾਂ ‘ਤੇ ਝੂਮ ਉੱਠੇ ਦਰਸ਼ਕ

Ludhiana Satinder sartaj live: ਪੰਜਾਬੀ ਸੂਫ਼ੀ ਸੰਗੀਤਕਾਰ ਸਰਤਾਜ ਦਾ ਹਰ ਕੋਈ ਮੁਰੀਦ ਹੈ। ਉਨਾਂ ਦੇ ਹਾਲ ਹੀ ਵਿੱਚ ਆਏ ਨਵੇਂ ਗੀਤ ਸਭ ਨੂੰ ਪਸੰਦ ਆਏ ਹਨ। ਗੁਰੂ ਨਾਨਕ ਦੇਵ ਭਵਨ ਵਿੱਚ ਸੀਜ਼ਨ ਆਫ ਸਰਤਾਜ ਦਾ ਪ੍ਰਬੰਧ ਕੀਤਾ ਗਿਆ ,ਜਿਸ ਵਿੱਚ ਮਸ਼ਹੂਰ ਗਾਇਕ ਸਤਿੰਦਰ ਸਰਤਾਜ ਨੇ ਦਰਸ਼ਕਾਂ ਨੂੰ ਝੂਮਣ ਉੱਤੇ ਮਜਬੂਰ ਕਰ ਦਿੱਤਾ । ਸਰਤਾਜ ਨੇ