Surjit Singh

ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਵੀ ਬਣੀਆਂ ਰਾਮ ਮੰਦਿਰ ਫੈਸਲੇ ਦਾ ਆਧਾਰ

ਲੁਧਿਆਣਾ, ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੋਂ ਐੱਨ ਪਹਿਲਾਂ ਆਏ ਆਯੁਧਿਆ ਦੇ ਵਿਵਾਦਤ ਜ਼ਮੀਨ ਵਾਲੇ ਫੈਸਲੇ ਵਿਚ ਵੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਦਾ ਜ਼ਿਕਰ ਪਾਇਆ ਗਿਆ ਹੈ। ਗੁਰੂ ਜੀ ਦੀਆਂ ਯਾਤਰਾਵਾਂ ਨੂੰ ਵੀ ਸੁਪਰਿਮ ਕੋਰਟ ਵਲੋਂ ਰਾਮ ਲੱਲਾ ਦੇ ਪੱਖ ਵਿਚ ਫੈਸਲਾ ਸੁਣਾਏ ਜਾਣ ਦਾ ਆਧਾਰ ਬਣਾਇਆ ਗਿਆ ਹੈ।

ਸੁਲਤਾਨਪੁਰ ਲੋਧੀ ਵਿੱਚ ਸ਼ਰਧਾਲੂਆਂ ਦਾ ਸੈਲਾਬ, 21 ਲੱਖ ਸੰਗਤਾਂ ਹੋਇਆ ਨਤਮਸਤਕ

ਸੁਲਤਾਨਪੁਰ ਲੋਧੀ, ਪਹਿਲੇ ਪਾਤਸ਼ਾਹਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਚ ਕਰਵਾਏ ਜਾ ਰਹੇ ਸਮਾਗਮਾਂ ਨੂੰ ਲੈ ਕੇ ਭਾਰਤ ਸਣੇ ਦੁਨੀਆਂ ਭਰ ਦੀਆਂ ਸੰਗਤਾਂ ਵਿਚ ਖਾਸਾ ਉਤਸ਼ਾਹ ਹੈ। ਇਹੀ ਕਾਰਨ ਹੈ ਕਿ 1 ਨਵੰਬਰ ਤੋਂ 9 ਨਵੰਬਰ ਤਕ ਹੀ ਗੁਰੂਦੁਆਰਾ ਸ੍ਰੀ ਬੇਰ ਸਾਹਿਬ ਵਿਚ 21 ਲੱਖ ਸ਼ਰਧਾਲੂ

ਪੁਲਿਸ ਨੂੰ ਫੜਾਈ ਸੱਟੇ ਦੀ ਪਰਚੀ, 7 ਆਰੋਪੀ ਗ੍ਰਿਫਤਾਰ

In the name of the government lottery, the betting police arrested seven people ਲੁਧਿਆਣਾ: ਸਰਕਾਰੀ ਲਾਟਰੀ ਦੇ ਨਾਮ ‘ਤੇ ਲਾ ਰਹੇ ਸੀ ਸੱਟਾ ਪੁਲਿਸ ਨੇ ਕੀਤਾ ਸੱਤ ਲੋਕਾਂ ਨੂੰ ਕੀਤਾ ਕਾਬੂ। ਧਰਮਪੁਰਾ ਇਲਾਕੇ ਵਿੱਚ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਸਰਕਾਰੀ ਲਾਟਰੀ ਦੇ ਨਾਮ ‘ਤੇ ਸੱਟੇਬਾਜ਼ੀ ਕਰਨ ਵਾਲੇ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਆਰੋਪਿਆਂ

ਅਯੁੱਧਿਆ ਫੈਸਲਾ: ‘ਇਹ ਫੈਸਲਾ ਕਿਸੇ ਦੀ ਜਿੱਤ ਜਾਂ ਹਰ ਦਾ ਨਹੀਂ’ : P.M ਮੋਦੀ

‘This decision is not a victory or a victory’: P.M Modi  ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਬੈਂਚ ਨੇ ਅਯੁੱਧਿਆ ਮਾਮਲੇ ‘ਤੇ ਆਪਣਾ ਫੈਸਲਾ ਸੁਣਾਇਆ ਹੈ। ਅਦਾਲਤ ਦੇ ਫੈਸਲੇ ਤੋਂ ਬਾਅਦ ਪੀ.ਐਮ. ਮੋਦੀ ਨੇ ਇਸ ਉੱਪਰ ਪ੍ਰਤਿਕਿਰਿਆ ਟਵੀਟ ਕਰ ਕੇ ਦਿੱਤੀ ਹੈ। ਪੀ.ਐਮ. ਮੋਦੀ ਨੇ ਕਿਹਾ ਕਿ ਦੇਸ਼ ਦੀ ਸੁਪਰੀਮ ਕੋਰਟ ਨੇ ਅਯੁੱਧਿਆ ਬਾਰੇ ਆਪਣਾ

ਚੋਰ ਨੇ ਫ਼ਿਲਮੀ ਸਟਾਈਲ ‘ਚ ਬੇਹੋਸ਼ੀ ਦਾ ਸਪਰੇ ਕਰ, ਕੀਤੀ ਸੱਤ ਘਰਾਂ ‘ਚ ਚੋਰੀ

ਲੁਧਿਆਣਾ: ਹੈਬੋਵਾਲ ਦੇ ਪ੍ਰੀਤਮ ਨਗਰ ਇਲਾਕੇ ਵਿੱਚ ਚੋਰ ਨੇ ਇੱਕ ਰਾਤ ‘ਚ ਕੀਤੀਆਂ ਸੱਤ ਚੋਰੀਆਂ। ਪਹਿਲਾਂ ਓਹ ਇੱਕ ਘਰ ਦੀ ਕੰਧ ਟੱਪ ਕੇ ਕਮਰੇ ਵਿੱਚ ਦਾਖਲ ਹੋਇਆ। ਜਿਸ ਤੋਂ ਬਾਅਦ ਚੋਰ ਨੇ ਸੁੱਤੇ ਪਏ ਪਰਿਵਾਰਾ ਦੀਆਂ ਅਲਮਾਰੀਆਂ ਵਿੱਚੋਂ ਸੋਨੇ ਦੇ ਗਹਿਣੇ, ਨਕਦੀ ਅਤੇ ਹੋਰ ਸਮਾਨ ਚੋਰੀ ਕਰ ਲਿਆ। ਜਦੋਂ ਸਵੇਰੇ ਘਰ ਦੇ ਮੈਂਬਰ ਉੱਠੇ ਤਾਂ

ਅਯੁੱਧਿਆ: ਇਹ ਦਲੀਲਾਂ ਬਣਿਆਂ ਇਤਿਹਾਸਿਕ ਫੈਸਲੇ ਦਾ ਅਧਾਰ

ਰਾਜਨੀਤਿਕ ਤੌਰ ‘ਤੇ ਦੇਸ਼ ਦੇ ਸਭ ਤੋਂ ਸੰਵੇਦਨਸ਼ੀਲ ਅਤੇ ਇਤਿਹਾਸਕ ਅਯੁੱਧਿਆ ਮਾਮਲੇ’ ਚ ਸੁਪਰੀਮ ਕੋਰਟ ਦਾ ਸਭ ਤੋਂ ਵੱਡਾ ਫੈਸਲਾ ਸਾਹਮਣੇ ਆਇਆ ਹੈ। ਸੁਪਰੀਮ ਕੋਰਟ ਦੇ ਪੰਜ ਮੈਂਬਰੀ ਬੈਂਚ ਨੇ ਸਿਰਫ 40 ਦਿਨਾਂ ਦੀ ਸੁਣਵਾਈ ਤੋਂ ਬਾਅਦ ਪੂਰੇ ਮਾਮਲੇ ਵਿਚ ਸਪਸ਼ਟ ਫੈਸਲਾ ਦਿੱਤਾ ਹੈ। ਇਸ ਫੈਸਲੇ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਸਾਰੇ ਪੰਜ

ਨਵਜੋਤ ਸਿੱਧੂ ਨੂੰ ਮਿਲਦੇ ਹੀ ਇਮਰਾਨ ਖਾਨ ਨੇ ਪਾਈ ਜੱਫੀ

 Imran Khan hugged soon after meeting Navjot Sidhu ਲਾਹੌਰ, ਪਾਕਿਸਤਾਨ ਵਾਲੇ ਪਾਸੇ ਲਾਂਘੇ ਦੇ ਉਦਘਾਟਨ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਵਜੋਤ ਸਿੰਘ ਸਿੱਧੂ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਮਿਲੇ। ਇਮਰਾਨ ਖਾਨ ਨੇ ਕਾਂਗਰਸੀ ਆਗੂ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੂੰ ਦੇਖਦੇ ਸਾਰ ਹੀ ਜੱਫੀ ਪਾ ਕੇ ਮਿਲੇ।

ਮੋਦੀ ਸਰਕਾਰ ਨੇ ਅੱਜ ਦੇ ਦਿਨ ਹੀ ਲਿਆ ਸੀ ਲੋਕਾਂ ਦੀ ਨੀਂਦ ਉਡਾ ਦੇਣ ਵਾਲਾ ਇਹ ਫੈਸਲਾ

ਨਵੀਂ ਦਿੱਲੀ : ਅੱਜ ਭਾਰਤ ਦੇ ਇਤਿਹਾਸ ਦਾ ਬਹੁਤ ਮਹੱਤਵਪੂਰਨ ਦਿਨ ਹੈ ਇਸ ਦਿਨ ਹੀ ਮੋਦੀ ਸਰਕਾਰ ਦੇ ਇਕ ਫੈਸਲੇ ਨੇ ਸਾਰੇ ਭਾਰਤ ਵਿਚ ਹੜਕੰਪ ਮਚਾ ਦਿੱਤਾ ਸੀ। ਜਿਸ ਨੇ ਲੋਕਾਂ ਨੂੰ ਬੈਂਕਾਂ ਦੀਆਂ ਲੰਬੀਆਂ ਲਾਈਨਾਂ ਵਿਚ ਖੜਾ ਹੋਣ ਨੂੰ ਮਜ਼ਬੂਰ ਕਰ ਦਿੱਤਾ ਸੀ। ਅਸੀਂ ਗੱਲ ਕਰ ਰਹੇ ਹਾਂ ਨੋਟਬੰਦੀ ਦੀ, ਜਿਸ ਬਾਰੇ 8 ਨਵੰਬਰ

ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਪਹਿਲਾ ਪਾਕ ਨੇ ਕੀਤੀ ‘ਬੰਬ’ ਦੀ ਗੱਲ

ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਖੋਲੇ ਜਾ ਰਹੇ ਕਰਤਾਰਪੁਰ ਲਾਂਘੇ ਇੱਕ ਦਿਨ ਹੀ ਰਹੀ ਗਿਆ ਹੈ। ਪਰ ਉਸ ਤੋਂ ਪਹਿਲਾਂ ਪਾਕਿਸਤਾਨ ਵੱਲੋਂ ਇੱਕ ਹੋਰ ਨਾਪਾਕ ਹਰਕਤ ਕੀਤੀ ਗਈ ਹੈ। ਪਾਕਿਸਤਾਨ ਨੇ ਭਾਰਤ ਖਿਲਾਫ ਗ਼ਲਤ ਪ੍ਰਚਾਰ ਕਰਨਾ ਸ਼ੁਰੂ ਕਰ ਦਿਤਾ ਹੈ।ਪਾਕਿਸਤਾਨ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਵਿਚ ਇਕ

ਪ੍ਰਕਾਸ਼ ਪੁਰਬ ਮੌਕੇ 11 ਅਤੇ 12 ਨਵੰਬਰ ਨੂੰ ਦਿੱਲੀ ਵਿੱਚ ODD-EVEN ਨਹੀਂ

The Odd-Even will not go into effect on November 11 and 12ਨਿਊ ਦਿੱਲੀ : ਦਿੱਲੀ ਵਿੱਚ 4 ਨਵੰਬਰ ਤੋਂ 15 ਨਵੰਬਰ ਤੱਕ ODD-EVEN ਵਾਲਾ ਫਾਰਮੂਲਾ ਸੂਬਾ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਸੀ ਪਰ ਹੁਣ ਦਿੱਲੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਦੇ ਸਮਾਗਮ ਲਈ ਆਡ-ਈਵਨ

ਕਰਤਾਰਪੁਰ ਲਾਂਘਾ: ਕਲ ਮੋਦੀ ਕਰਣਗੇ ਉਦਘਾਟਨ, ਦੋ ਬੱਸਾਂ ਲੈ ਜਾਣਗੀਆਂ ਸ਼ਰਧਾਲੂਆਂ ਨੂੰ ਗੁਰਦੁਆਰੇ

The intersection will open on Saturday and every Sikh will have the opportunity to visit the Gurdwara Kartarpur Sahib ਸ਼ਨੀਵਾਰ ਨੂੰ ਲਾਂਘਾ ਖੁੱਲੇਗਾ ਅਤੇ ਹਰ ਸਿੱਖ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਦਾ ਅਵਸਰ ਮਿਲੇਗਾ। ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ੍ਰੀ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਜਾਣ ਲਈ ਬਣੇ ਕੋਰੀਡੋਰ ਨੂੰ ਸੰਗਤਾਂ

9 ਨਵੰਬਰ ਨਾ ਬਣੀ ਮਹਾਰਾਸ਼ਟਰ ਸਰਕਾਰ ਤਾਂ ਹੋਵੇਗਾ ਰਾਸ਼ਟਰਪਤੀ ਰਾਜ ਲਾਗੂ

If Maharashtra government will not be implemented on November 9, so the President’s rule will come into force ਮੁੰਬਈ: ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਅਜੇ ਤਕ ਉਥੇ ਕਿਸੇ ਵੀ ਪਾਰਟੀ ਦੀ ਸਰਕਾਰ ਬਣਦੀ ਨਜ਼ਰ ਨਹੀਂ ਆ ਰਹੀ ਹੈ। ਦਰਅਸਲ ਚੋਣ ਨਤੀਜੀਆਂ ਵਿਚ ਸ਼ਿਵ-ਸੈਨਾਂ ਨੂੰ 56 ਸੀਟਾਂ ਅਤੇ ਭਾਜਪਾ ਨੂੰ 105 ਸੀਟਾਂ ‘ਤੇ ਜਿੱਤ

ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਕੀਤੀ ਉਤਰ ਪ੍ਰਦੇਸ਼ ਦੇ ਮੁੱਖ ਸਕੱਤਰ ਅਤੇ ਡੀ. ਜੀ. ਪੀ ਨਾਲ ਮੁਲਾਕਾਤ

Cheif justice of India took meeting with UP’s cheif sectretary and DGP ਅਯੁੱਧਿਆ ਮਾਮਲੇ ਦੀ ਸੁਣਵਾਈ 17 ਅਕਤੂਬਰ ਨੂੰ ਖਤਮ ਹੋਈ ਸੀ ਅਤੇ ਸੁਪਰੀਮ ਕੋਰਟ ਨੇ ਦੇ ਚੀਫ ਜਸਟਿਸ ਵੱਲੋਂ ਫੈਸਲੇ ਨੂੰ ਰੀਜ਼ਰਵ ਰੱਖਿਆ ਗਿਆ ਸੀ। 17 ਨਵੰਬਰ ਨੂੰ ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਦਾ ਕਾਰਜਕਾਲ ਖਤਮ ਹੋਣ ਜਾ ਰਿਹਾ ਹੈ। ਜ਼ਿਕਰਯੋਗ ਹੈ

ਵੈਂਕਈਆ ਨਾਇਡੂ : ਨੌਜਵਾਨਾਂ ਨੂੰ ਗੁਰੂ ਨਾਨਾਕ ਦਿਆਂ ਸਿੱਖਿਆਵਾਂ ‘ਤੇ ਚੱਲਣ ਦੀ ਲੋੜ

A special invitation was made to the Punjab Vidhan Sabha on the occasion of Shri Guru Nanak Dev’s 550th Lighting Day ਚੰਡੀਗੜ੍ਹ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਪੰਜਾਬ ਵਿਧਾਨ ਸਭਾ ਵਿੱਚ ਵਿਸ਼ੇਸ਼ ਬੁਲਾਇਆ ਗਿਆ। ਜਿਸ ਵਿੱਚ 53 ਸਾਲਾਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਪੰਜਾਬ ਅਤੇ ਹਰਿਆਣਾ

ਨਵਜੋਤ ਸਿੰਘ ਸਿੱਧੂ ਨੂੰ ਮਿਲੀ ਪਾਕਿਸਤਾਨ ਜਾਣ ਦੀ ਮਨਜ਼ੂਰੀ !

Former Punjab Congress minister and cricketer Navjot Singh Sidhu has been allowed to go to Pakistan by the Indian External Affairs Ministry ਨਵੀਂ ਦਿੱਲੀ, ਭਾਰਤੀ ਵਿਦੇਸ਼ ਮੰਤਰਾਲਾ ਵਲੋਂ ਆਖਰਕਾਰ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਤੇ ਕ੍ਰਿਕੇਟਰ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਨਵਜੋਤ ਸਿੰਘ ਸਿੱਧੂ ਨੂੰ ਮਿਲੀ ਮਨਜ਼ੂਰੀ ਦੀਆਂ ਖਬਰਾਂ

ਰਾਮ ਰਹੀਮ ਦੀ ਮੂੰਹ ਬੋਲੀ ਧੀ ਕੁਝ ਮਿੰਟਾ ‘ਚ ਹੀ ਇੰਝ ਆਈ ਜੇਲ ਤੋਂ ਬਾਹਰ

 Within minutes of the Panchkula court order, Ram Rahim’s mouth was out of jail ਦਿੱਲੀ: ਪੰਚਕੁਲਾ ਕੋਰਟ ਦੇ ਆਰਡਰ ਤੋਂ ਕੁਝ ਮਿੰਟਾਂ ਦੇ ਅੰਦਰ ਹੀ ਰਾਮ ਰਹੀਮ ਦੀ ਮੂੰਹ ਬੋਲੀ ਧੀ ਹੋ ਗਈ ਜੇਲ੍ਹ ਤੋਂ ਬਾਹਰ। ਹਨੀਪ੍ਰੀਤ ਨੂੰ ਪੰਚਕੂਲਾ ਦੀ ਅਦਾਲਤ ਨੇ ਮੰਗਲਵਾਰ ਨੂੰ ਵੱਡੀ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ। ਇਹ ਪਹਿਲਾ ਮੌਕਾ

ਭਾਰਤ ਹਵਾਲੇ ਕੀਤਾ ਤਾਂ ਖੁਦਕੁਸ਼ੀ ਕਰ ਲਵਾਂਗਾ : ਨੀਰਵ ਮੋਦੀ

British court rejects bail plea of controversial diamond businessman Nirav Modi on Wednesday ਲੰਦਨ: ਬ੍ਰਿਟੇਨ ਦੀ ਅਦਾਲਤ ਨੇ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਬੁੱਧਵਾਰ ਨੂੰ ਖਾਰਜ ਕਰ ਦਿੱਤੀ। ਨੀਰਵ ਨੇ ਅਦਾਲਤ ਵਿਚ ਕਿਹਾ ਕਿ ਜੇ ਉਸ ਦੀ ਭਾਰਤ ਨੂੰ ਹਵਾਲੇ ਕੀਤਾ ਗਿਆ ਤਾਂ ਉਹ ਖੁਦਕੁਸ਼ੀ ਕਰ ਲਵੇਗਾ। ਉਸਨੇ ਇਹ ਵੀ ਕਿਹਾ ਕਿ

Parkash Singh Badal

ਵਿਧਾਨ ਸਭਾ ਵਿਚ ਬੋਲੇ ਪ੍ਰਕਾਸ਼ ਸਿੰਘ ਬਾਦਲ – ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫ ਕਰ ਦਿਓ

Parkash Singh Badal : ਇਥੇ ਦੱਸ ਦਈਏ ਕਿ 53 ਸਾਲਾ ਬਾਅਦ ਅੱਜ ਪਹਿਲੀ ਵਾਰ ਪੰਜਾਬ ਤੇ ਹਰਿਆਣਾ ਵਿਧਾਨ ਸਭਾ ਦਾ ਸਾਂਝਾ ਸੈਸ਼ਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕਰਦੇ ਹੋਏ ਸੱਦਿਆ ਗਿਆ ਸੀ। ਜਿਸ ਵਿਚ ਪੰਜਾਬ ਤੇ ਹਰਿਆਣਾ ਵਿਧਾਨ ਸਭਾ ਦੇ ਸਾਰੇ ਵਿਧਾਇਕ, ਮੰਤਰੀ, ਸਪੀਕਰ ਤੇ ਦੋਵਾਂ ਸੂਬਿਆਂ ਦੇ

Facebook new logo

Facebook ਦੇ ਨਵੇਂ ਲੋਗੋ ਦਾ ਡਿਜ਼ਾਇਨ ਆਖ਼ਿਰ ਕਿਉਂ ਹੋ ਰਿਹਾ ਹੈ ਟ੍ਰੋਲ ?

Facebook new logo: ਹਾਲ ਹੀ ‘ਚ ਫੇਸਬੁੱਕ ਦੇ ਲੋਗੋ ‘ਚ ਬਦਲਾਅ ਕੀਤਾ ਹੈ ਜਿਸ ਤੋਂ ਬਾਅਦ ਸੋਸ਼ਲ ਮੀਡਿਆ ‘ਤੇ ਲੋਕਾਂ ਲਈ ਇੱਕ ਮਜ਼ਾਕ ਦਾ ਵਿਸ਼ਾ ਬਣ ਗਿਆ ਹੈ , ਟਵਿੱਟਰ ‘ਤੇ ਵੀ ਲੋਕਾਂ ਵੱਲੋਂ ਇਸ ‘ਤੇ ਬਹੁਤ ਸਾਰੇ ਟ੍ਰੋਲ ਬਣਾਏ ਜਾ ਰਹੇ ਹਨ। ਫੇਸਬੁੱਕ ਆਪਣੇ ਇਸ ਲੋਗੋ ਨਾਲ ਵ੍ਹੱਟਸਐਪ, ਇੰਸਟਾਗ੍ਰਾਮ ਤੇ ਹੋਰਨਾਂ ਐਪਸ ਤੋਂ ਖੁਦ

ਸ਼ਰਾਬ ਕਾਰੋਬਾਰੀ ‘ਤੇ ਪਿਆ C.B.I. ਦਾ ਛਾਪਾ, ਬੈਂਕ ਫਰਾਡ ਦਾ ਮਾਮਲਾ

ਬੈਂਕ ਫਰਾਡ ਦੇ ਮਾਮਲੇ ‘ਚ ਲੁਧਿਆਣਾਂ ਦੇ ਸ਼ਰਾਬ ਕਾਰੋਬਾਰੀ ‘ਤੇ C.B.I. ਵਲੋਂ ਛਾਪਾਮਾਰੀ ਕੀਤੀ ਗਈ। ਲੁਧਿਆਣਾ ਦੇ ਮਸ਼ਹੂਰ ਸ਼ਰਾਬ ਕਾਰੋਬਾਰੀ ਚੰਨੀ ਬਜਾਜ ਦੇ ਵੱਖ-ਵੱਖ ਠਿਕਾਣਿਆਂ ‘ਤੇ C.B.I. ਨੇ ਅੱਜ ਇਕੋ ਵੇਲੇ ਛਾਪੇਮਾਰੀ ਕੀਤੀ। ਸੂਤਰਾਂ ਅਨੁਸਾਰ ਚੰਨੀ ਬਜਾਜ ਵੱਲੋਂ ਬੈਂਕ ਨਾਲ ਕਰੋੜਾ ਦਾ ਫਰਾਡ ਕੀਤਾ ਗਿਆ ਸੀ , ਜਿਸ ਕਰ ਕੇ C.B.I. ਵੱਲੋਂ ਇਹ ਵੱਡੀ ਕਾਰਵਾਈ