Sulakhanjeet Kaur

ਦਿੱਲੀ ‘ਚ ਲਾਕ ਡਾਊਨ ਦੌਰਾਨ ISIS ਪੁਲਿਸ ‘ਤੇ ਕਰ ਸਕਦੈ ਅੱਤਵਾਦੀ ਹਮਲਾ….!

ISIS Might Target Delhi Police: ਨਵੀਂ ਦਿੱਲੀ: ਵਾਇਰਸ ਦੇ ਚੱਲਦਿਆਂ ਜਿੱਥੇ ਇੱਕ ਪਾਸੇ ਦੇਸ਼ ਭਰ ਦੇ ਲੋਕ ਭਾਰੀ ਮੁਸੀਬਤ ਦੇ ਦੌਰ ਵਿੱਚ ਜੀਅ ਰਹੇ ਹਨ, ਉੱਥੇ ਹੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਵਿੱਚ ਸਾਹਮਣੇ ਆਇਆ ਹੈ ਕਿ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ (Islamic State of Iraq and Syria) ਵੱਲੋਂ ਦਿੱਲੀ ਵਿੱਚ ਲਾਕ ਡਾਊਨ ਦੌਰਾਨ ਡਿਊਟੀ

UP ‘ਚ Covid-19 ਨਾਲ ਪਹਿਲੀ ਮੌਤ, 25 ਸਾਲਾਂ ਨੌਜਵਾਨ ਨੇ ਤੋੜਿਆ ਦਮ

UP reports first death: ਗੋਰਖਪੁਰ: ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ । ਜਿਸ ਦਾ ਅਸਰ ਹੁਣ ਉੱਤਰ ਪ੍ਰਦੇਸ਼ ਵਿੱਚ ਵੀ ਦਿਖਾਈ ਦੇਣ ਲੱਗ ਗਿਆ ਹੈ, ਜਿੱਥੇ ਕੋਰੋਨਾ ਨਾਲ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ । ਜਿਸ ਵਿੱਚ 25 ਸਾਲ ਦੇ ਕੋਰੋਨਾ ਪੋਜ਼ੀਟਿਵ ਨੌਜਵਾਨ ਦੀ ਗੋਰਖਪੁਰ ਵਿੱਚ ਇਲਾਜ ਦੌਰਾਨ

ਅੱਜ ਤੋਂ ਬਦਲ ਗਏ ਹਨ Income Tax ਨਾਲ ਜੁੜੇ ਇਹ 5 ਨਿਯਮ…

Income Tax changes: ਨਵੀਂ ਦਿੱਲੀ: ਅੱਜ ਯਾਨੀ ਕਿ 1 ਅਪ੍ਰੈਲ ਤੋਂ 2020-21 ਦਾ ਨਵਾਂ ਵਿੱਤੀ ਸਾਲ ਸ਼ੁਰੂ ਹੋ ਗਿਆ ਹੈ । ਦੇਸ਼ ਵਿੱਚ ਵੱਧ ਰਹੀ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਸਰਕਾਰ ਵੱਲੋਂ ਕਦਮ ਚੁੱਕਦੇ ਹੋਏ ਪਹਿਲਾਂ ਹੀ 2018-19 ਲਈ ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਅੰਤਿਮ ਮਿਤੀ ਵਿੱਚ ਵਾਧਾ ਕਰ ਦਿੱਤਾ ਗਿਆ ਹੈ

ਬੈਂਕਾਂ ਦਾ ਰਲੇਵਾਂ ਅੱਜ ਤੋਂ ਲਾਗੂ, ਇਨ੍ਹਾਂ 6 ਬੈਂਕਾਂ ਦਾ ਵਜੂਦ ਹੋਇਆ ਖਤਮ

Mega merger PSU banks: ਨਵੀਂ ਦਿੱਲੀ: ਵਿਸ਼ਵ ਪੱਧਰ ਦੇ ਬੈਂਕ ਬਣਾਉਣ ਵੱਲ ਕਦਮ ਵਧਾਉਂਦੇ ਹੋਏ ਕੇਂਦਰ ਸਰਕਾਰ ਦਾ ਫੈਸਲਾ ਅੱਜ ਤੋਂ ਲਾਗੂ ਹੋ ਗਿਆ ਹੈ ।  ਜਿਸ ਅਨੁਸਾਰ ਜਨਤਕ ਖੇਤਰ ਦੀਆਂ ਛੇ ਬੈਂਕਾ ਦਾ ਵੱਖ-ਵੱਖ ਚਾਰ ਬੈਂਕਾਂ ਵਿੱਚ ਰਲੇਵਾਂ ਹੋ ਜਾਵੇਗਾ । ਜਿਸ ਤੋਂ ਬਾਅਦ ਛੇ ਬੈਂਕਾਂ ਦਾ ਵਜੂਦ ਅੱਜ ਤੋਂ ਖਤਮ ਹੋ ਗਿਆ ਹੈ

CoronaVirus : LPG ਸਿਲੰਡਰ ਦੀਆਂ ਕੀਮਤਾਂ ‘ਚ ਹੋਈ ਕਟੌਤੀ, ਜਾਣੋ ਕਿੰਨੇ ਘਟੇ ਰੇਟ

Non subsidised LPG price: ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਇਸ ਸੰਕਟ ਦੀ ਘੜੀ ਵਿੱਚ ਆਇਲ ਮਾਰਕੀਟਿੰਗ ਕੰਪਨੀਆਂ ਵੱਲੋਂ ਗ਼ੈਰ-ਸਬਸਿਡੀ ਰਸੋਈ ਗੈਸ ਸਿਲੰਡਰ ਦੀ ਕੀਮਤ ਘਟਾ ਦਿੱਤੀ ਗਈ ਹੈ । ਇਹ ਲਗਾਤਾਰ ਦੂਜੀ ਵਾਰ ਹੈ ਜਦੋਂ LPG ਗੈਸ ਸਸਤੀ ਹੋਈ ਹੈ । ਤੇਲ ਮਾਰਕਟਿੰਗ ਕੰਪਨੀ ਇੰਡੀਅਨ ਆਇਲ ਵੱਲੋਂ ਗੈਰ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ (14.2 ਕਿਲੋ)

COVID-19 : ਪਟਿਆਲਾ ਦੇ ਹਸਪਤਾਲ ‘ਚੋਂ ਆਈਸੋਲੇਟ ਕੀਤਾ ਵਿਅਕਤੀ ਹੋਇਆ ਫਰਾਰ, ਕੇਸ ਦਰਜ

Rajindra Hospital Patiala Coronavirus: ਪਟਿਆਲਾ: ਪਟਿਆਲਾ ਪੁਲਿਸ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕੋਰੋਨਾ ਵਾਇਰਸ ਬਾਰੇ ਨੋਡਲ ਅਫ਼ਸਰ ਡਾ. ਸਚਿਨ ਕੌਸ਼ਲ ਦੀ ਸ਼ਿਕਾਇਤ ‘ਤੇ ਮਨਦੀਪ ਸਿੰਘ ਪੁੱਤਰ ਲਕਸ਼ਣ ਸਿੰਘ ਵਾਸੀ ਅਨੰਦ ਨਗਰ, ਪਟਿਆਲਾ ਵਿਰੁੱਧ ਕੋਵਿਡ-19 ਦੇ ਪ੍ਰੋਟੋਕਾਲ ਨਿਯਮਾਂ ਦੀ ਉਲੰਘਣਾ ਕਰਨ ਦੇ ਸਬੰਧ ਵਿੱਚ ਪੁਲਿਸ ਕੇਸ ਦਰਜ ਕੀਤਾ ਹੈ । ਇਸ ਨੂੰ ਆਈ.ਪੀ.ਸੀ ਦੀਆਂ ਧਾਰਾਵਾਂ 353,

ਕੋਵਿਡ-19: ਦੇਸ਼ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਹੋਈ 1611, 40 ਤੋਂ ਵੱਧ ਮੌਤਾਂ

India coronavirus cases: ਨਵੀਂ ਦਿੱਲੀ: ਦੁਨੀਆ ਭਰ ਵਿੱਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਨੇ ਹੁਣ ਦੇਸ਼ ਵਿੱਚ ਵੀ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ । ਜਿਸ ਕਾਰਨ ਭਾਰਤ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ । ਜਿਸਦੇ ਚੱਲਦਿਆਂ ਦੇਸ਼ ਵਿੱਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 1,611 ਹੋ ਗਈ ਹੈ, ਜਦਕਿ 47 ਲੋਕਾਂ

ਕੋਰੋਨਾ ਵਾਇਰਸ : ਰੱਦ ਹੋ ਸਕਦੈ ਟੀ-20 ਵਿਸ਼ਵ ਕੱਪ….!

T20 World Cup cancellation: ਕੋਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਨੇ ਪੂਰੀ ਦੁਨੀਆ ਵਿੱਚ ਆਪਣੇ ਪੈਰ ਪਸਾਰ ਲਏ ਹਨ । ਜਿਸ ਕਾਰਨ ਬਹੁਤ ਸਾਰੇ ਦੇਸ਼ਾਂ ਵਿੱਚ ਲਾਕ ਡਾਊਨ ਲਾਗੂ ਕੀਤਾ ਗਿਆ ਹੈ । ਉੱਥੇ ਹੀ ਹੁਣ ਆਸਟ੍ਰੇਲੀਆ ਨੇ ਵੀ ਇਸ ਖਤਰਨਾਕ ਵਾਇਰਸ ਦੇ ਵੱਧਦੇ ਕਹਿਰ ਨੂੰ ਦੇਖਦਿਆਂ ਆਪਣੇ ਬਾਰਡਰ 6 ਮਹੀਨੇ ਦੇ ਲਈ ਸੀਲ ਕਰ ਦਿੱਤੇ

ਕੋਰੋਨਾ ਵਾਇਰਸ ਖਿਲਾਫ਼ ਜਾਰੀ ਜੰਗ ਲਈ ਕੋਹਲੀ ਤੇ ਅਨੁਸ਼ਕਾ ਨੇ ਦਾਨ ਕੀਤੀ ਵੱਡੀ ਰਕਮ

Anushka Virat Kohli donate: ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀਨੇ ਪੂਰੇ ਦੇਸ਼ ਵਿੱਚ ਤਬਾਹੀ ਮਚਾਈ ਹੋਈ ਹੈ । ਜਿਸ ਕਾਰਨ ਦੇਸ਼ ਭਰ ਵਿੱਚ ਲਾਕ ਡਾਊਨ ਲਾਗੂ ਹੈ । ਇਸ ਵਾਇਰਸ ਕਾਰਨ ਭਾਰਤ ਵਿੱਚ ਪ੍ਰਭਾਵਿਤ ਲੋਕਾਂ ਦੀ ਗਿਣਤੀ 1300 ਤੋਂ ਜ਼ਿਆਦਾ ਹੋ ਗਈ ਹੈ । ਜਿਸ ਕਾਰਨ ਦੇਸ਼ ਦੀ ਮਦਦ ਕਰਨ ਲਈ ਨੇਤਾ, ਸੂਬਾ ਨੇਤਾ ਤੇ ਕ੍ਰਿਕਟਰ

Lock Down: ਬਿਜਲੀ ਮੰਤਰਾਲੇ ਨੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ

Rebate electricity payment: ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਨੇ ਪੂਰੀ ਦੁਨੀਆ ਤੇ ਦੇਸ਼ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਕੇ ਰੱਖ ਦਿੱਤਾ ਹੈ । ਇਸੇ ਦਹਿਸ਼ਤ ਵਿਚਕਾਰ ਸਰਕਾਰ ਵੱਲੋਂ ਲੋਕਾਂ ਨੂੰ ਰਾਹਤ ਦੇਣ ਲਈ ਸਾਰੇ ਯਤਨ ਕਰ ਰਹੀ ਹੈ । ਇਸ ਦੌਰਾਨ ਬਿਜਲੀ ਮੰਤਰਾਲੇ ਵੱਲੋਂ ਇੱਕ ਬਹੁਤ ਅਹਿਮ ਫੈਸਲਾ ਲਿਆ ਗਿਆ ਹੈ । ਜਿਸ ਵਿੱਚ

ਵਾਹਨ ਚਾਲਕਾਂ ਨੂੰ ਮਿਲੀ ਰਾਹਤ, 30 ਜੂਨ ਤੱਕ ਵੈਲਿਡ ਮੰਨੇ ਜਾਣਗੇ ਗੱਡੀ ਦੇ ਕਾਗ਼ਜ਼ਾਤ

Govt extends validity: ਨਵੀਂ ਦਿੱਲੀ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਤਬਾਹੀ ਮਚਾਈ ਹੋਈ ਹੈ । ਇਸ ਦੇ ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ ਵਿੱਚ 21 ਦਿਨਾਂ ਦਾ ਲਾਕ ਡਾਊਨ ਲਾਗੂ ਕੀਤਾ ਗਿਆ ਹੈ । ਜਿਸ ਵਿਚਾਲੇ ਵਾਹਨਾਂ ਦੇ ਕਾਗ਼ਜ਼ ਰੀਨਿਊ ਨਾ ਕਰਵਾ ਸਕਣ ਵਾਲਿਆਂ ਲਈ ਰਾਹਤ ਦੀ ਖ਼ਬਰ ਹੈ । ਲਾਕ ਡਾਊਨ

ਕੋਰੋਨਾ ਦੀ ਮਾਰ: ਇਸ ਸੂਬੇ ਦੀ ਸਰਕਾਰ ਕਰੇਗੀ ਕਰਮਚਾਰੀਆਂ ਦੀ ਤਨਖਾਹ ‘ਚ 75% ਤੱਕ ਦੀ ਕਟੌਤੀ

Telangana Govt announces: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਆਪਣੇ ਪੈਰ ਪਸਾਰ ਰਿਹਾ ਹੈ । ਜਿਸ ਕਾਰਨ ਦੇਸ਼-ਦੁਨੀਆਂ ਦੇ ਆਰਥਿਕ ਹਾਲਾਤ ਬਹੁਤ ਜ਼ਿਆਦਾ ਵਿਗੜ ਰਹੇ ਹਨ । ਜਿਸਦਾ ਪ੍ਰਭਾਵ ਹੁਣ ਭਾਰਤ ਵਿੱਚ ਵੀ ਦਿਖਾਈ ਦੇਣ ਲੱਗ ਗਿਆ ਹੈ । ਆਰਥਿਕ ਹਾਲਤ ਵਿਗੜਨ ਕਾਰਨ ਤੇਲੰਗਾਨਾ ਸਰਕਾਰ ਵੱਲੋਂ ਸੋਮਵਾਰ ਨੂੰ ਇੱਕ ਵੱਡਾ ਫੈਸਲਾ ਲਿਆ ਗਿਆ ਹੈ । ਜਿਸ

ਕੀ ਪੂਰੀ ਦੁਨੀਆ ‘ਚ ਕੋਰੋਨਾ ਵਾਇਰਸ ਫੈਲਾਉਣ ਪਿੱਛੇ ਹੈ ਇਸ ਮਹਿਲਾ ਦਾ ਹੱਥ…?

Wuhan shrimp seller: ਵੁਹਾਨ: ਕੋਰੋਨਾ ਵਾਇਰਸ ਦੀ ਸ਼ੁਰੂਆਤ ਕਰਨ ਵਾਲੇ ਦੇਸ਼ ਚੀਨ ਵਿੱਚ ਇੱਕ ਮਹਿਲਾ ਬਾਰੇ ਜਾਣਕਾਰੀ ਸਾਹਮਣੇ ਆਈ ਹੈ । ਇਸ ਜਾਣਕਾਰੀ ਵਿੱਚ ਸਾਹਮਣੇ ਆਇਆ ਹੈ ਕਿ ਇਹ 57 ਸਾਲ ਦੀ ਮਹਿਲਾ ਹੈ, ਜੋ ਚੀਨ ਦੇ ਵੁਹਾਨ ਸ਼ਹਿਰ ਵਿੱਚ ਹੁਆਨੈਨ ਸੀ-ਫੂਡ ਮਾਰਕਿਟ ਵਿੱਚ ਝੀਂਗਾ ਵੇਚਦੀ ਹੈ । ਦੱਸਿਆ ਜਾ ਰਿਹਾ ਹੈ ਕਿ ਵੁਹਾਨ ਵਿੱਚ

Lock down : ਐਂਬੁਲੈਂਸ ਨਾ ਮਿਲਣ ‘ਤੇ 88 ਕਿਲੋਮੀਟਰ ਬੇਟੇ ਦੀ ਲਾਸ਼ ਚੱਕ ਤੁਰਿਆ ਪਿਤਾ

Andhra Man Walks 88km: ਭਾਰਤ ਸਮੇਤ ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ । ਜਿਸਨੂੰ ਦੇਖਦੇ ਹੋਏ ਭਾਰਤ ਵਿੱਚ ਇਸਨੂੰ ਅੱਗੇ ਵੱਧਣ ਤੋਂ ਰੋਕਣ ਲਈ 21 ਦਿਨਾਂ ਦਾ ਲਾਕ ਡਾਊਨ ਲਾਗੂ ਕੀਤਾ ਗਿਆ ਹੈ । ਇਸ ਵਿੱਚ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਆਪਣੇ ਘਰਾਂ ਵਿੱਚ ਹੀ ਰਹਿਣ

ਕੋਰੋਨਾ ਵਾਇਰਸ ਦੌਰਾਨ ਘਰ ‘ਚ ਪਾਰਟੀ ਕਰਨੀ ਪਈ ਮਹਿੰਗੀ, DJ ਸਣੇ 11 ਲੋਕ ਹਿਰਾਸਤ ‘ਚ

Turkey detains 11: ਇਸਤਾਂਬੁਲ: ਦੁਨੀਆ ਭਰ ਵਿਚ ਜਿੱਥੇ ਕੋਰੋਨਾ ਵਾਇਰਸ ਕਾਰਨ ਹਲਚਲ ਹੈ ਅਤੇ ਇਸ ਦਾ ਇਲਾਜ ਲੱਭਣ ਦੀ ਦਿਨ-ਰਾਤ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਕੁਝ ਲੋਕ ਇਸ ਸੰਕਟ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ । ਅਜਿਹਾ ਹੀ ਇੱਕ ਮਾਮਲਾ ਤੁਰਕੀ ਦੀ ਰਾਜਧਾਨੀ ਇਸਤਾਂਬੁਲ ਤੋਂ ਸਾਹਮਣੇ ਆਇਆ ਹੈ । ਇੱਕ ਘਰ ਵਿੱਚ ਕੋਰੋਨਾ

ਭਾਰਤ ‘ਚ ਕੋਰੋਨਾ ਨੇ ਫੜ੍ਹੀ ਰਫ਼ਤਾਰ, 1347 ਹੋਈ ਮਰੀਜ਼ਾਂ ਦੀ ਗਿਣਤੀ, 38 ਦੀ ਮੌਤ

India COVID 19 Cases: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ । ਇਸ ਵਾਇਰਸ ਕਾਰਨ ਦੇਸ਼ ਵਿੱਚ ਪੀੜਤ ਮਰੀਜ਼ਾਂ ਦੀ ਗਿਣਤੀ 1347 ਹੋ ਗਈ ਹੈ । ਜਿਨ੍ਹਾਂ ਵਿੱਚੋਂ 38 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 140 ਲੋਕ ਠੀਕ ਹੋ ਚੁੱਕੇ ਹਨ । ਦੇਸ਼ ਵਿੱਚ ਇਸ ਵਾਇਰਸ ਦੇ ਸਭ

ਦਿੱਲੀ AIIMS ਦੀ ਵੱਡੀ ਤਿਆਰੀ, COVID-19 ਹਸਪਤਾਲ ‘ਚ ਤਬਦੀਲ ਹੋਵੇਗਾ ਟ੍ਰਾਮਾ ਸੈਂਟਰ

AIIMS convert Trauma Centre: ਕੋਰੋਨਾ ਵਾਇਰਸ ਬਿਮਾਰੀ ਦੇ ਵੱਧ ਰਹੇ ਜੋਖਮ ਦੇ ਮੱਦੇਨਜ਼ਰ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਨੇ ਇਕ ਵੱਡਾ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ । ਇਸ ਵਾਇਰਸ ਦੇ ਮੱਦੇਨਜ਼ਰ ਏਮਜ਼ ਨੇ ਟ੍ਰਾਮਾ ਸੈਂਟਰ ਦੀ ਪੂਰੀ ਇਮਾਰਤ ਨੂੰ ਕੋਵਿਡ -19 ਹਸਪਤਾਲ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ ।

ਹੁਣ 15 ਦਿਨ ਤੋਂ ਪਹਿਲਾਂ ਨਹੀ ਕਰਾ ਸਕੋਗੇ ਰਸੋਈ ਗੈਸ ਦੀ ਬੁਕਿੰਗ…

LPG cannot booked: ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (IOC) ਨੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ‘ਪੈਨਿਕ ਬੁਕਿੰਗ’ ਨਾ ਕਰਵਾਉਣ ਦੀ ਅਪੀਲ ਕੀਤੀ ਹੈ । ਇਸਦੇ ਨਾਲ ਹੀ ਕੰਪਨੀ ਨੇ ਕਿਹਾ ਹੈ ਕਿ ਹੁਣ ਸਿਰਫ 15 ਦਿਨਾਂ ਦੇ ਫਰਕ ‘ਤੇ ਹੀ ਰਸੋਈ ਗੈਸ ਬੁਕਿੰਗ ਕਰਵਾਈ ਜਾ ਸਕੇਗੀ

ਰਾਮਾਇਣ- ਮਹਾਂਭਾਰਤ ਤੋਂ ਬਾਅਦ ਹੁਣ ਟੀਵੀ ‘ਤੇ ਹੋਵੇਗੀ ‘ਸ਼ਕਤੀਮਾਨ’ ਦੀ ਵਾਪਸੀ

Shaktimaan return to television: ਨਵੀਂ ਦਿੱਲੀ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਦਿੱਤੀ ਹੈ । ਜਿਸ ਕਾਰਨ ਦੁਨੀਆ ਦੇ ਲਗਭਗ 190 ਤੋਂ ਵੱਧ ਦੇਸ਼ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਹਨ । ਉੱਥੇ ਹੀ ਭਾਰਤ ਵਿੱਚ ਵੀ ਕੋਰੋਨਾ ਪੀੜਤਾਂ ਦੀ ਗਿਣਤੀ 1150 ਤੱਕ ਪਹੁੰਚ ਗਈ ਹੈ । ਇਸ ਬਿਮਾਰੀ ਨੂੰ ਅੱਗੇ ਵਧਣ ਤੋਂ ਰੋਕਣ

Lock Down ‘ਚ ਗਰੀਬਾਂ ਦੀ ਮਦਦ ਲਈ ਅੱਗੇ ਆਇਆ ਰੇਲਵੇ, ਖੋਲ੍ਹੀਆਂ ਸਾਰੀਆਂ ਰਸੋਈਆਂ

Indian railway came forward: ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਦੇ ਮੱਦੇਨਜ਼ਰ ਦੇਸ਼ ਵਿੱਚ ਲਾਕ ਡਾਊਨ ਲਾਗੂ ਕੀਤਾ ਗਿਆ ਹੈ । ਜਿਸ ਕਾਰਨ ਸ਼ਹਿਰਾਂ ਤੋਂ ਮਜ਼ਦੂਰਾਂ ਨੇ ਪਲਾਇਨ ਕਰਨਾ ਸ਼ੁਰੂ ਕਰ ਦਿੱਤਾ ਹੈ । ਇਸ ਦੌਰਾਨ ਪਲਾਇਨ ਕਰ ਰਹੇ ਮਜ਼ਦੂਰਾਂ ਦਾ ਢਿੱਡ ਭਰਨ ਲਈ IRCTC ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ । ਜਿਸ