Simran Kaur

ਸਲਮਾਨ ਖਾਨ ਦੇ ਨਾਲ ਇਸ ਪ੍ਰੋਜੈਕਟ ‘ਚ ਨਜ਼ਰ ਆਉਣਗੇ ਸੁਨੀਲ ਗਰੋਵਰ

salman khan and sunil grover : ਸੁਪਰਸਟਾਰ ਸਲਮਾਨ ਖਾਨ ਅਪ੍ਰੈਲ ਦੇ ਮਹੀਨੇ ‘ਚ ਅਮਰੀਕਾ ‘ਚ ਇਕ ਲਾਈਵ ਕੌਨਸਰਟ ਦੀ ਸ਼ੁਰੂਆਤ ਕਰਨ ਲਈ ਤਿਆਰ ਹਨ। ਸਮਾਗਮ ਦਾ ਐਲਾਨ ਕਰਦਿਆਂ ਸਲਮਾਨ ਨੇ ਮੰਗਲਵਾਰ ਨੂੰ ਟਵਿਟਰ ‘ਤੇ ਲਿਖਿਆ, “ਅਪ੍ਰੈਲ ‘ਚ ਅਸੀਂ ਤੁਹਾਡੇ ਸਾਰਿਆਂ ਨੂੰ ਮਿਲਣ ਜਾ ਰਹੇ ਹਾਂ।” ਅਭਿਨੇਤਾ ਸੁਨੀਲ ਗਰੋਵਰ ਤੇ ਡੇਜ਼ੀ ਸ਼ਾਹ ਵੀ ਸਲਮਾਨ ਨਾਲ ਪਰਫਾਰਮ

ਕ੍ਰੇਨ ਹਾਦਸੇ ‘ਚ ਮਰੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ 1-1 ਕਰੋੜ ਦੇਣਗੇ ਕਮਲ ਹਸਨ

kamal-to-donaters-1-crore: ਚੇੱਨਈ ਵਿੱਚ ਫ਼ਿਲਮ ਅਦਾਕਾਰ ਕਮਲ ਹਾਸਨ ਦੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਸੈੱਟ ‘ਤੇ ਇੱਕ ਵੱਡਾ ਕ੍ਰੇਨ ਹਾਦਸਾ ਵਾਪਰ ਗਿਆ ਹੈ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 10 ਲੋਕ ਜ਼ਖਮੀ ਹੋ ਗਏ । ਜਿਸ ਫਿਲਮ ਦੀ ਸ਼ੂਟਿੰਗ ਹੋ ਰਾਏ ਸੀ ਉਸਦਾ ਨਾਮ ਇੰਡੀਅਨ-2 ਦੱਸਿਆ ਜਾ ਰਿਹਾ ਹੈ । ਦਰਅਸਲ, ਇਹ ਹਾਦਸਾ

ਜਦੋ ਮਲਾਇਕਾ ਅਰੋੜਾ ਨੇ ਆਪਣੇ ਆਡੀਸ਼ਨ ਦੇ ਦਿਨਾਂ ਨੂੰ ਕੀਤਾ ਯਾਦ….

malaika-remembers-her-audition-days: ਬਾਲੀਵੁਡ ਅਦਾਕਾਰਾ ਮਲਾਇਕਾ ਅਰੋੜਾ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਦੇ ਨਾਲ – ਨਾਲ ਆਪਣੇ ਅੰਦਾਜ਼ ਲਈ ਵੀ ਖੂਬ ਜਾਣੀ ਜਾਂਦੀ ਹੈ। ਫਿਟਨੈੱਸ ਦੇ ਮਾਮਲੇ ਵਿੱਚ ਹਮੇਸ਼ਾ ਅੱਗੇ ਰਹਿਣ ਵਾਲੀ ਮਲਾਇਕਾ ਅਰੋੜਾ ਅੱਜ ਵੀ ਦੂਜੀਆਂ ਬਾਲੀਵੁਡ ਅਦਾਕਾਰਾਂ ਨੂੰ ਟੱਕਰ ਦੇਣ ਦੀ ਹਿੰਮਤ ਰੱਖਦੀ ਹੈ,ਪਰ ਇਕ ਸਮਾਂ ਸੀ ਜਦੋਂ ਉਹ ਇੰਡਸਟਰੀ ਚ ਨਵੀਂ ਸਨ ਤੇ ਉਨ੍ਹਾਂ ਨੂੰ

ਫਿਲਮ ‘ਅੰਗਰੇਜ਼ੀ ਮੀਡੀਅਮ’ ਦਾ ਨਵਾਂ ਗੀਤ ‘ਏਕ ਜ਼ਿੰਦਗੀ’ ਹੋਇਆ ਰਿਲੀਜ਼ (ਵੀਡੀਓ)

ek-zindagi-angrezi-medium: ਬਾਲੀਵੁਡ ਅਦਾਕਾਰ ਇਰਫਾਨ ਖਾਨ ਅਤੇ ਕਰੀਨਾ ਕਪੂਰ ਦੀ ਆਉਣ ਵਾਲੀ ਫਿਲਮ ‘ਅੰਗਰੇਜ਼ੀ ਮੀਡੀਅਮ’ ਦਾ ਗੀਤ ‘ਏਕ ਜ਼ਿੰਦਗੀ’ ਰਿਲੀਜ਼ ਹੋ ਗਿਆ ਹੈ। ਇਸ ਗੀਤ ਵਿਚ ਤਨਿਸ਼ਕਾ ਸੰਘਵੀ ਨੇ ਆਵਾਜ਼ ਦਿੱਤੀ ਹੈ ਅਤੇ ਸਚਿਨ ਜਿਗਰ ਨੇ ਇਸ ਨੂੰ ਕੰਪੋਜ਼ ਕੀਤਾ ਹੈ। ‘ਏਕ ਜ਼ਿੰਦਗੀ‘ ਗੀਤ ਕਾਫੀ ਇਮੋਸ਼ਨਲ ਗੀਤ ਹੈ। ਇਸ ਗੀਤ ਵਿਚ ਇਰਫਾਨ ਖਾਨ ਤੇ ਉਨ੍ਹਾਂ ਦੀ

ਵਿੱਕੀ ਕੌਸ਼ਲ ਦੀ ਫਿਲਮ ‘ਭੂਤ’ ਦੀ ਸਕ੍ਰੀਨਿੰਗ, ਪਹੁੰਚੀ ‘ਗਰਲਫ੍ਰੈਂਡ’ ਕੈਟਰੀਨਾ ਕੈਫ

Screening of Vicki Kaushal’s movie : ਵਿੱਕੀ ਕੌਸ਼ਲ ਦੀ ਫਿਲਮ ਭੂਤ ਪਾਰਟ ਵਨ : ਦ ਹਾਂਟਿਡ ਸ਼ਿੱਪ ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਅਜਿਹੇ ਵਿੱਚ ਇਸ ਫਿਲਮ ਦੀ ਸਕ੍ਰੀਨਿੰਗ ਮੁੰਬਈ ਵਿੱਚ ਬੁੱਧਵਾਰ ਸ਼ਾਮ ਰੱਖੀ ਗਈ।ਸਕ੍ਰੀਨਿੰਗ ਵਿੱਚ ਵਿੱਕੀ ਦੇ ਇੰਡਸਟਰੀ ਦੇ ਦੋਸਤਾਂ ਅਤੇ ਕੋ-ਸਟਾਰਜ਼ ਸਮੇਤ ਉਨ੍ਹਾਂ ਦੀ ਕਥਿਤ ਗਰਲਫ੍ਰੈਂਡ ਕੈਟਰੀਨਾ ਕੈਫ ਵੀ ਪਹੁੰਚੀ। ਕੈਟਰੀਨਾ

ਸਵੀਮਿੰਗ ਪੂਲ ‘ਚ ਦਿਖਿਆ ਮੋਨਾਲੀਸਾ ਦਾ ਬੋਲਡ ਲੁਕ,ਵਾਇਰਲ ਤਸਵੀਰਾਂ

monalisa viral bold look : ਮੋਨਾਲੀਸਾ ਟੀ ਵੀ ਇੰਡਸਟਰੀ ਦਾ ਇਕ ਮਸ਼ਹੂਰ ਨਾਮ ਹੈ। ਮੋਨਾਲੀਸਾ ਆਪਣੀ ਅਦਾਕਾਰੀ ਅਤੇ ਬੋਲਡ ਲੁੱਕ ਦੇ ਕਾਰਨ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ ।ਮੋਨਾਲੀਸਾ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਹ ਲਗਾਤਾਰ ਆਪਣੀਆਂ ਬੋਲਡ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ।ਹਾਲ ਹੀ ਵਿਚ ਅੰਤਰਾ ਬਿਸਵਾਸ ਉਰਫ ਮੋਨਾਲੀਸਾ ਨੇ

ਬਿੱਗ ਬੌਸ ਤੋਂ ਬਾਅਦ ਜੈਅ-ਮਾਹੀ ਨਾਲ ਮਿਲੀ ਸ਼ਹਿਨਾਜ, ਕਪਲ ਦੀ ਬੇਟੀ ਨੂੰ ਕੀਤਾ ਪੈਂਪਰ

shehnaz meets Jay-Mahi: ਬੁੱਧਵਾਰ ਨੂੰ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ ਗਿੱਲ ਟੀਵੀ ਦੇ ਮੋਸਟ ਫੇਮਸ ਕਪਲ ਜੈਅ ਭਾਨੂਸ਼ਾਲੀ ਅਤੇ ਮਾਹੀ ਵਿਜ ਤੋਂ ਮਿਲੀ।ਸ਼ਹਿਨਾਜ ਜੈਅ-ਮਾਹੀ ਦੇ ਘਰ ਗਈ।  ਉੱਥੇ ਸ਼ਹਿਨਾਜ ਕਪਲ ਦੀ ਕਿਊਟ ਬੇਟੀ ਤਾਰਾ ਨਾਲ ਮਿਲੀ।ਸ਼ਹਿਨਾਜ ਗਿੱਲ ਦੀ ਮਾਹੀ-ਜੈਅ ਦੀ ਬੇਟੀ ਤਾਰਾ ਨਾਲ ਮੁਲਾਕਾਤ ਦੀ ਇਹ ਕਿਊਟ ਫੋਟੋ ਸੋਸ਼ਲ ਮੀਡੀਆ ਤੇ ਛਾਈ ਹੋਈ ਹੈ। ਤਸਵੀਰ

ਪਰਮੀਸ਼ ਵਰਮਾ ਨੇ ਸ਼ੇਅਰ ਕੀਤਾ ਆਪਣੀ ਨਵੀਂ ਫਿਲਮ ‘ਸ਼ੁਦਾਈ’ ਦਾ ਪੋਸਟਰ

parmish-shares-next-movie-poster: ਪਾਲੀਵੁਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟਸ ਦਿੰਦੇ ਰਹਿੰਦੇ ਹਨ। ਜੇਕਰ ਗੱਲ ਕੀਤੀ ਜਾਏ ਪਾਲੀਵੁਡ ਦੇ ਮਸ਼ਹੂਰ ਵੀਡੀਓ ਡਾਇਰੈਕਟਰ, ਅਦਾਕਾਰ ਅਤੇ ਸਿੰਗਰ ਪਰਮੀਸ਼ ਵਰਮਾ ਦੀ ਤਾਂ ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਜਾਣਕਾਰੀ ਮੁਤਾਬਿਕ

ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ ਫਿਲਮ ”ਇਕੋ ਮਿੱਕੇ” ਦਾ ਟਾਈਟਲ ਟਰੈਕ (ਵੀਡੀਓ)

ikko-mikke-title-track out now : ਸਤਿੰਦਰ ਸਰਤਾਜ ਦਾ ਨਾਂ ਦੁਨੀਆ ਭਰ ‘ਚ ਹਰ ਇਕ ਮੰਚ ‘ਤੇ ਬੜ੍ਹੇ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ। ਸਤਿੰਦਰ ਸਰਤਾਜ ਦੀ ਪਹਿਲੀ ਪੰਜਾਬੀ ਫਿਲਮ “ਇੱਕੋ ਮਿੱਕੇ” ਦੇ ਪਹਿਲੇ ਤੇ ਟਾਈਟਲ ਗੀਤ ਨੂੰ ਦਰਸ਼ਕਾਂ ਦਾ ਸ਼ਾਨਦਾਰ ਹੁੰਗਾਂਰਾ ਮਿਲ ਰਿਹਾ ਹੈ। ਸਰਤਾਜ ਦਾ ਗਾਇਆ ਇਹ ਖੂਬਸੂਰਤ ਗੀਤ ਯੂ-ਟਿਊਬ ‘ਤੇ ਟਰੈਂਡਿੰਗ ਚ ਚੱਲ ਰਿਹਾ

ਕਿਆਰਾ ਤੋਂ ਬਾਅਦ ਭੂਮੀ ਪੇਡਨੇਕਰ ਦਾ ਟਾਪਲੈਸ ਫੋਟੋਸ਼ੂਟ ਖੂਬ ਹੋ ਰਿਹਾ ਵਾਇਰਲ

Bhumi-pednekar-topless-photoshoot : ਅਦਾਕਾਰਾ ਭੂਮੀ ਪੇਡਨੇਕਰ ਆਪਣੀ ਦਮਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ। ਭੂਮੀ ਸੋਸ਼ਲ ਮੀਡੀਆ ਉੱਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਡੱਬੂ ਰਤਨਾਨੀ ਦੇ ਕਲੰਡਰ ਲਈ ਉਨ੍ਹਾਂ ਦੀ ਖ਼ੂਬਸੂਰਤ ਫ਼ੋਟੋ ਨੇ ਸੋਸ਼ਲ ਮੀਡੀਆ ਉੱਤੇ ਧੂਮ ਮਚਾਈ ਹੋਈ ਹੈ। ਡੱਬੂ ਰਤਨਾਨੀ ਦਾ ਕਲੰਡਰ ਮਸ਼ਹੂਰ ਅਦਾਕਾਰਾਂ ਨੂੰ ਕੈਮਰੇ ਵਿੱਚ ਬਖ਼ੂਬੀ ਕੈਦ ਕਰਨ ਲਈ ਮਸ਼ਹੂਰ ਹੈ। ਇਸ ਵਾਰ

ਕਿਆਰਾ ਅਡਵਾਨੀ ਨੇ ਕਰਾਇਆ ਟਾਪਲੈਸ ਫੋਟੋਸ਼ੂਟ, ਵਾਇਰਲ ਤਸਵੀਰਾਂ

kiara-advani-topless-photoshoot: ਬਾਲੀਵੁਡ ‘ਚ ਅਦਾਕਾਰਾ ਕਿਆਰਾ ਅਡਵਾਨੀ ਅਕਸਰ ਆਪਣੀ ਖ਼ੂਬਸੂਰਤ ਤਸਵੀਰਾਂ ਦੇ ਚਲਦੇ ਲਾਇਮਲਾਈਟ ‘ਚ ਬਣੀ ਰਹਿੰਦੀ ਹੈ ।ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਦਾ ਕੈਲੰਡਰ ਸੁਰਖੀਆਂ ‘ਚ ਹੁੰਦਾ ਹੈ। ਬਾਲੀਵੁੱਡ ਸਿਤਾਰੇ ਡੱਬੂ ਦੇ ਕੈਲੰਡਰ ਲਈ ਵਿਸ਼ੇਸ਼ ਫੋਟੋਸ਼ੂਟ ਕਰਾਉਂਦੇ ਹਨ।  ਡੱਬੂ ਨੇ 2020 ਕੈਲੰਡਰ ਵੀ ਲਾਂਚ ਕੀਤਾ ਹੈ ਤੇ ਸਾਰੇ ਸਿਤਾਰਿਆਂ ਦੇ ਫੋਟੋਸ਼ੂਟ ਸਾਹਮਣੇ ਆਏ ਹਨ, ਪਰ ਸਭ

ਲੱਖਾਂ ਰੁਪਏ ਦੀ ਰਿੰਗ ਪਾਉਂਦੀ ਹੈ ਐਸ਼ਵਰਿਆ ਰਾਏ ਬੱਚਨ,ਜਾਣੋ ਉਹਨਾਂ ਦੀ ਆਮਦਨ

aishwarya-rai-bachchan: ਫਿਲਮੀ ਪਰਦੇ ਤੇ ਚੰਗਾ ਮੁਕਾਮ ਹਾਸਿਲ ਕਰਨ ਵਾਲੇ ਸਟਾਰ ਫਿਲਮਾਂ ਦੇ ਨਾਲ-ਨਾਲ ਇੱਕ ਅਲੱਗ ਬਿਜਨੈੱਸ ਵੀ ਚਲਾਉਂਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਐਸ਼ਵਰਿਆ ਰਾਏ ਬੱਚਨ ਦਾ ਨਾਮ ਵੀ ਇਸ ਲਿਸਟ ਵਿੱਚ ਸ਼ਾਮਿਲ ਹੈ।ਐਸ਼ਵਰਿਆ ਦੇ ਬਿਜਨੈੱਸ ਨੂੰ ਲੈ ਕੇ ਖਬਰਾਂ ਓਪਨ ਵਿੱਚ ਨਹੀਂ ਹਨ ਪਰ ਐਸ਼ਵਰਿਆ ਦੇ ਅਦਾਕਾਰੀ ਦੇ ਇਲਾਵਾ ਕਈ ਇਨਕਮ ਸੋਰਸ ਹਨ।

ਕਰਨ ਨੂੰ ‘ਖਤਰ‌ੋਂ ਕੇ ਖਿਲਾੜੀ’ ਸੀਜ਼ਨ 10 ‘ਚ ਪ੍ਰਤੀ ਐਪੀਸੋਡ ਲਈ ਮਿਲਣਗੇ 5-6 ਲੱਖ ਰੁਪਏ

khatron-ke-khiladi-10 : ਸਲਮਾਨ ਖਾਨ ਦੇ ਰਿਐਲਿਟੀ ਸ਼ੋਅ ‘ਬਿੱਗ ਬੌਸ 13’ ਤੋਂ ਬਾਅਦ ਰੋਹਿਤ ਸ਼ੈੱਟੀ ਆਪਣੇ ਸ਼ੋਅ ‘ਖਤਰ‌ੋਂ ਕੇ ਖਿਲਾੜੀ’ ਨਾਲ ਟੀ.ਵੀ. ’ਤੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ। ਅੱਜ ਅਸੀਂ ਤੁਹਾਨੂੰ ‘ਖਤਰ‌ੋਂ ਕੇ ਖਿਲਾੜੀ’ ਦੇ ਮੁਕਾਬਲੇਬਾਜ਼ਾਂ ਦੀ ਫੀਸ ਦੇ ਬਾਰੇ ਵਿਚ ਦੱਸਾਂਗੇ। ਖਬਰਾਂ ਮੁਤਾਬਕ, ਟੀ.ਵੀ. ਐਕਟਰ ਕਰਨ ਪਟੇਲ ਵੀ ‘ਖਤਰ‌ੋਂ ਕੇ ਖਿਲਾੜੀ’ ਦੇ 10ਵੇਂ ਸੀਜ਼ਨ

ਫ਼ਿਲਮ ‘ਬੰਟੀ ਔਰ ਬਬਲੀ 2’ ਇਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

bunty aur babli 2 upcoming movie: ਫ਼ਿਲਮ ”ਬੰਟੀ ਔਰ ਬਬਲੀ 2” ਦੀ ਰਿਲੀਜ਼ ਡੇਟ ਸਾਮ੍ਹਣੇ ਆ ਗਈ ਹੈ | ਫ਼ਿਲਮ 26 ਜੂਨ, 2020 ਨੂੰ ਰਿਲੀਜ਼ ਹੋਵੇਗੀ | ਫ਼ਿਲਮ ਦੀ ਰਿਲੀਜ਼ ਡੇਟ ਦੀ ਘੋਸ਼ਣਾ ਫ਼ਿਲਮ ਦੇ ਪ੍ਰੋਡਕਸ਼ਨ ਹਾਊਸ ”ਯਸ਼ ਰਾਜ ਫ਼ਿਲਮਜ਼” ਨੇ ਆਪਣੇ ਟਵਿੱਟਰ ਉੱਤੇ ਇੱਕ ਪੋਸਟ ਵਿੱਚ ਕੀਤੀ ਹੈ |ਪੋਸਟ ਦੇ ਵਿੱਚ ਫ਼ਿਲਮ ਦਾ ”ਮੋਸ਼ਨ

ਕ੍ਰਿਤੀ ਸੈਨਨ ਨੇ ਆਪਣੀ ਆਉਣ ਵਾਲੀ ਫਿਲਮ ਲਈ ਵਧਾਇਆ 15 ਕਿਲੋ ਭਾਰ

Kriti increased weight by 15 kg : ਬਾਲੀਵੁਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕ੍ਰਿਤੀ ਸੈਨਨ ਗਿਣੀਆਂ- ਚੁਣੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ ਜਿਸ ਦਾ ਕਿਸੇ ਫ਼ਿਲਮੀ ਪਰਿਵਾਰ ਨਾਲ ਸਬੰਧ ਨਾ ਹੋਣ ਦੇ ਬਾਅਦ ਵੀ ਉਸ ਨੂੰ ਕਾਫੀ ਵੱਡੀਆਂ ਫ਼ਿਲਮਾਂ ਮਿਲੀਆਂ ਹਨ। ਤੁਹਾਨੂੰ ਦੱਸ ਦਈਏ ਕਿ ਕ੍ਰਿਤੀ ਸੈਨਨ ਨੇ  ਆਪਣੀ ਆਉਣ ਵਾਲੀ ਫਿਲਮ ‘ਮਿਮੀ’ ਲਈ 15 ਕਿਲੋ ਭਾਰ

ਹੈਵੀ ਗਾਊਨ ਪਾਉਣ ਤੋਂ ਬਾਅਦ 4 ਕੁਰਸੀਆਂ ਤੇ ਬੈਠੀ ਉਰਵਸ਼ੀ, ਹੋ ਰਹੀ ਟ੍ਰੋਲ

Urvashi getting heavy gown : ਅਸਮ ਦੇ ਗੋਆਟੀ ਵਿੱਚ ਫਿਲਮਫੇਅਰ ਐਵਾਰਡਜ਼ 2020 ਦਾ ਆਯੋਜਨ ਕੀਤਾ ਗਿਆ।ਈਵੈਂਟ ਵਿੱਚ ਫਿਲਮੀ ਦੁਨੀਆ ਦੇ ਤਮਾਮ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ।ਹਰ ਵਾਰ ਦੇਖਣ ਨੂੰ ਮਿਲਦਾ ਹੈ ਕਿ ਸਿਤਾਰੇ ਈਵੈਂਟਸ ਵਿੱਚ ਖੁਦ ਨੂੰ ਯੂਨੀਕ ਲੁਕ ਦੇਣ ਵਿੱਚ ਕੋਈ ਕਸਰ ਨਹੀਂ ਛੱਡਦੇ।ਇਸ ਵਾਰ ਵੀ ਅਜਿਹਾ ਦੇਖਣ ਨੂੰ ਮਿਲਿਆ। ਫਿਲਮਫੇਅਰ ਈਵੈਂਟ ਵਿੱਚ ਲੋਕਾਂ

ਨੇਹਾ ਕੱਕੜ ਦਾ ਗੀਤ ‘ਡੇਲੀ ਡੇਲੀ’ ਯੂ-ਟਿਊਬ ‘ਤੇ ਖੂਬ ਪਾ ਰਿਹਾ ਧਮਾਲਾਂ

neha kakkar new song out now: ਬਾਲੀਵੁਡ ਗਾਇਕਾ ਨੇਹਾ ਕੱਕੜ ਜੋ ਕਿ ਇੰਨ੍ਹੀਂ ਦਿਨੀਂ ‘ਇੰਡੀਅਨ ਆਈਡਲ’ ਸੀਜ਼ਨ 11 ਨੂੰ ਜੱਜ ਕਰ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਦਾ ਨਵਾਂ ਗੀਤ ‘ਡੇਲੀ ਡੇਲੀ’ ਰਿਲੀਜ਼ ਹੋ ਗਿਆ ਹੈ। ਇਸ ਗਾਣੇ ਵਿੱਚ ਅਦਾਕਾਰਾ ਅਵਨੀਤ ਕੌਰ ਅਤੇ ਟਿੱਕਟੋਕ ਸਟਾਰ ਰਿਆਜ਼ ਅਲੀ ਰੋਮਾਂਸ ਕਰਦੇ ਦਿਖਾਈ ਦੇ ਰਹੇ ਹਨ। ਨੇਹਾ

ਡੱਬੂ ਰਤਨਾਨੀ ਨੇ ਕੈਲੇਂਡਰ ਲਾਂਚ ਵਿੱਚ ਕੀਤਾ ਪਤਨੀ ਨੂੰ Kiss, ਦਿਖੇ ਇਹ Stars

Dubu Ratnani kiss to wife: ਬਾਲੀਵੁਡ ਦੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਦਾ  2020 ਕੈਲੇਂਡਰ ਲਾਂਚ ਹੋ ਗਿਆ ਹੈ।ਮੰਗਲਵਾਰ ਰਾਤ ਨੂੰ ਡੱਬੂ ਰਤਨਾਨੀ ਨੇ  2020 ਦਾ ਕੈਲੇਂਡਰ ਲਾਂਚ ਕੀਤਾ।ਇਸ ਲਾਂਚ ਸੈਰੇਮਨੀ ਵਿੱਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਸਾਲ ਕੈਲੇਂਡਰ ਦੇ ਲਈ ਬਾਲੀਵੁਡ ਦੇ ਬਾਦਸ਼ਾਹ ਸ਼ਾਹਰੁਖ ਖਾਨ , ਟਾਈਗਰ ਸ਼ਰਾਫ, ਭੂਮੀ ਪੇਡਨੇਕਰ,ਸੰਨੀ ਲਿਓਨੀ, ਵਰੁਣ ਧਵਨ, ਵਿੱਕੀ

ਰਣਜੀਤ ਬਾਵਾ ਦਾ ਨਵਾਂ ਗੀਤ ‘ਮਾਹੀਆ’ ਰਿਲੀਜ਼ ਹੁੰਦਿਆ ਹੀ ਛਾਇਆ ਟਰੈਂਡਿੰਗ ‘ਚ,(ਵੀਡੀਓ)

mahiya-song-full-video: ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਦਾ ਨਵਾਂ ਗੀਤ ‘ਮਾਹੀਆ’ ਰਿਲੀਜ ਹੋ ਗਿਆ ਹੈ।  ਹਾਲ ਹੀ ਵਿਚ ਇਸ ਗੀਤ ਦਾ ਇਕ ਕਲਿਪ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ। ਉਹਨਾਂ ਨੇ ਇਸ ਵੀਡੀਓ ਕਲਿਪ ਨੂੰ ਇਕ ਕੈਪਸ਼ਨ ਵੀ ਦਿੱਤਾ ਸੀ । ਰਣਜੀਤ ਬਾਵਾ ਨੇ ਕੈਪਸ਼ਨ ਵਿਚ ਲਿਖਿਆ ਕਿ

ਬਿੰਨੂ ਢਿੱਲੋਂ ਦੀ ਨਵੀਂ ਫ਼ਿਲਮ ‘ਗੋਲ ਗੱਪੇ’ ਇਸ ਦਿਨ ਹੋਵੇਗੀ ਰਿਲੀਜ਼

upcoming-movie-gol-gappe: ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਪੰਜਾਬੀ ਐਕਟਰ ਬੀਨੂੰ ਢਿੱਲੋਂ ਇਕ ਵਾਰ ਫਿਰ ਤੋਂ ਦਰਸ਼ਕਾਂ ਨੂੰ ਹਸਾਉਣ ਆ ਰਹੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਸੀ, ਜਿਸ ਦੀ ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ, ”ਵਾਹਿਗੁਰੂ ਜੀ ਦੀ ਮਿਹਰ ਸਦਕਾ ਫਿਲਮ ਸ਼ੁਰੂ ਕਰਨ ਲੱਗੇ ਹਾਂ ਜੀ। ਦੱਸ ਦਈਏ