Shweta Hunjan

Amazon ਤੋਂ ਬਾਅਦ ਹੁਣ Flipkart ਨੇ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖੇਡਿਆ

Flipkart mat sri harmandir sahib:ਆਨਲਾਈਨ ਵਿਕਰੀ ਕਰਨ ਵਾਲੀਆਂ ਕੰਪਨੀਆਂ ਵੱਲੋਂ ਇਹਨੀਂ ਦਿਨੀਂ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ।ਪਹਿਲਾਂ ਐਮਾਜ਼ੋਨ ਵੱਲੋਂ ਟਾਇਲਟ ਸੀਟ ਤੇ ਮੈਟ ‘ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪੀ ਗਈ ਸੀ। ਜਿਸ ਤੋਂ ਬਾਅਦ ਸਿੱਖ ਭਾਈਚਾਰੇ ਦੇ ਰੋਸ ਕਰਨ ਤੇ ਉਹ ਤਸਵੀਰਾਂ ਹਟਾ ਦਿੱਤੀਆਂ ਗਈਆਂ ਸੀ। ਹੁਣ ਉੱਥੇ ਹੀ

ਪਾਕਿਸਤਾਨ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ

Pak sacrileged sri guru granth sahib ji:ਪਵਿੱਤਰ ਗ੍ਰੰਥਾਂ ਦੀ ਬੇਅਬਦੀ ਦੇ ਮਾਮਲੇ ਦਿਨੋ-ਦਿਨ ਵਧਦੇ ਜਾ ਰਹੇ ਹਨ। ਹੁਣ ਪਾਕਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਪਾਕਿਸਤਾਨ ਦੇ ਸਿੰਧ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਹੈ।ਜਿਥੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ

ਪੰਜਾਬ ਲਈ DGP ਦੇ ਅਹੁਦੇ ਲਈ ਯੂ.ਪੀ.ਐੱਸ.ਸੀ. ਨੇ ਤਿੰਨ ਨਾਂ ਛਾਂਟੇ

Punjab DGP UPSC three name:ਬੀਤੇ ਦਿਨੀਂ ਪੰਜਾਬ ਦੇ ਨਵੇਂ ਡੀ.ਜੀ.ਪੀ. ਬਾਰੇ ਫੈਸਲਾ ਦਿੱਲੀ ਵਿੱਚ ਸ਼ਾਮ 4 ਵਜੇ ਯੂ.ਪੀ.ਐੱਸ.ਸੀ. ਦੀ ਅਹਿਮ ਮੀਟਿੰਗ ਹੋਈ।ਜਿਸ ਤੋਂ ਬਾਅਦ ਪੰਜਾਬ ਪੁਲੀਸ ਦੇ ਨਵੇਂ ਮੁਖੀ ਦੀ ਨਿਯੁਕਤੀ ਨੂੰ ਲੈ ਕੇ ਯੂਪੀਐਸਸੀ ਨੇ ਤਿੰਨ ਨਾਮਾਂ ਦਾ ਪੈਨਲ ਬਣਾ ਕੇ ਪੰਜਾਬ ਸਰਕਾਰ ਨੂੰ ਭੇਜਿਆ ਹੈ।ਜਾਣਕਾਰੀ ਅਨੁਸਾਰ ਜਿਸ ਵਿੱਚ ਦਿਨਕਰ ਗੁਪਤਾ ,ਮੁਹੰਮਦ ਮੁਸਤਫਾ ,

ਮੋਦੀ ਸਰਕਾਰ ਅੱਜ ਪੇਸ਼ ਕਰੇਗੀ ਆਪਣਾ ਆਖਰੀ ਬਜਟ

Modi govt budget :ਅੱਜ ਸਰਕਾਰ ਅੱਜ ਲੋਕ ਸਭਾ ‘ਚ ਸਵੇਰੇ 11 ਵਜ,ਲੋਕਾਂ ਨੂੰ ਹਨੇ ਬਜਟ ਪੇਸ਼ ਕਰੇਗੀ। ਇਸ ਤੋਂ ਪਹਿਲਾਂ ਬਜਟ ਨੂੰ ਮਨਜ਼ੂਰੀ ਦੇਣ ਲਈ ਸੰਸਦ ਭਵਨ ‘ਚ ਸਵੇਰੇ 10 ਵਜੇ ਕੇਂਦਰੀ ਕੈਬਨਿਟ ਦੀ ਬੈਠਕ ਹੋਵੇਗੀ।ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਬਜਟ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਹਨ।ਮੋਦੀ ਸਰਕਾਰ ਦੇ ਆਖਰੀ ਬਜਟ

ਜੱਸੀ ਕਤਲਕਾਂਡ:ਕੈਨੇਡਾ ਨੇ ਦੋਸ਼ੀਆਂ ਦਾ ਪਰਦਾਫਾਸ਼ ਕਰਨ ਵਾਲੇ S.P.D.ਨੂੰ ਕੀਤਾ ਸਨਮਾਨਿਤ

spd swaran singh honored: ਜੱਸੀ ਕਤਲ ਕਾਂਡ ਮਾਮਲੇ ‘ਚ ਆਖਿਰ ਹੁਣ ਕਿੰਨੇ ਸਮੇਂ ਬਾਅਦ ਨਿਆਂ ਹੁਂੰਦਾ ਦਿਖਾਈ ਦੇ ਰਿਹਾ ਹੈ। ਉੱਥੇ ਹੀ ਇਸ ਮਾਮਲੇ ਸੰਬੰਧੀ ਕੈਨੇਡਾ ਪੁਲਿਸ ਨੇ ਇਕ ਅਹਿਮ ਫੈਸਲਾ ਲਿਆ ਹੈ। ਕੈਨੇਡਾ ਪੁਲਿਸ ਨੇ ਬਠਿੰਡਾ ਦੇ ਐੱਸ.ਪੀ.ਡੀ. ਸਵਰਣ ਸਿੰਘ ਖੰਨਾ ਨੂੰ ਜੱਸੀ ਸਿੱਧੂ ਕਤਲਕਾਂਡ ‘ਚ ਅਹਿਮ ਭੂਮਿਕਾ ਨਿਭਾਉਣ ਅਤੇ ਇਸ ਮਾਮਲੇ ਨੂੰ ਤਾਰ-ਤਾਰ ਕਰਨ

ਜੀਂਦ ਜ਼ਿਮਨੀ ਚੋਣ ਦੇ ਨਤੀਜੇ ਅੱਜ,ਇਹ ਪਾਰਟੀ ਚੱਲ ਰਹੀ ਹੈ ਅੱਗੇ

Jind bypoll result :ਜੀਂਦ ਜ਼ਿਮਨੀ ਚੋਣ ਦੇ ਨਤੀਜ਼ੇ ਅੱਜ ਐਲਾਨੇ ਜਾਣੇ ਹਨ। ਜਿਸ ਦੌਰਾਨ ਈਵੀਐਮ ਵਿੱਚ ਬੰਦ ਉਮੀਦਵਾਰਾਂ ਦੀ ਕਿਸਮਤ ਦਾ ਅੱਜ ਫੈਸਲਾ ਹੋਵੇਗਾ।ਵੋਟਾਂ ਦੀ ਗਿਣਤੀ ਜੀਂਦ ਦੇ ਅਰਜੁਨ ਸਡੇਟੀਅਮ ਵਿਚ ਕੀਤੀ ਜਾ ਰਹੀ ਹੈ। ਦੁਪਹਿਰ 12 ਵਜੇ ਤਕ ਨਤੀਜੇ ਸਾਫ ਹੋਣ ਦੀ ਪੂਰੀ ਸੰਭਾਵਨਾ ਹੈ। ਜਾਣਕਾਰੀ ਮੁਤਾਬਿਕ ਪਹਿਲੇ ਰੁਝਾਨ ਵਿਚ ਜਨਨਾਇਕ ਜਨਤਾ ਪਾਰਟੀ ਪਹਿਲੇ

ਬਹਿਬਲ ਕਲਾਂ ਗੋਲੀਕਾਂਡ: ਦੋ ਪੁਲਿਸ ਮੁਲਾਜ਼ਮਾਂ ਨੇ ਜ਼ਮਾਨਤ ਲਈ ਦਿੱਤੀ ਅਰਜ਼ੀ

Anticipatory bail faridkot sp:ਪੁਲਿਸ ਵੱਲੋਂ ਸਾਬਕਾ ਐੱਸ.ਐੱਸ.ਪੀ ਚਰਨਜੀਤ ਸ਼ਰਮਾ ਦੀ ਗ੍ਰਿਫ਼ਤਾਰੀ ਤੋਂ ਇਕ ਦਿਨ ਬਾਅਦ ਦੋ ਹੋਰ ਪੁਲਿਸ ਮੁਲਾਜ਼ਮਾਂ ਨੂੰ ਵੀ ਫਰੀਦਕੋਟ ਦੇ ਬਹਿਬਲ ਕਲਾਂ ਵਿਚ ਸਿੱਖਾਂ ਨੂੰ ਮਾਰਨ ਲਈ ਉਸੇ ਐਫ.ਆਈ.ਆਰ ਵਿਚ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਦੀ ਪਛਾਣ ਐੱਸ.ਪੀ. ਬਿਕਰਮਜੀਤ ਸਿੰਘ ਅਤੇ ਇੰਸਪੈਕਟਰ ਪ੍ਰਦੀਪ ਸਿੰਘ ਵਜੋਂ ਹੋਈ ਹੈ। ਇ਼ਹਨਾਂ ਦੀ ਜ਼ਮਾਨਤ

ਵੱਡੀ ਵਾਰਦਾਤ ਵੱਲ ਇਸ਼ਾਰਾ ਕਰ ਰਹੀ ਹਥਿਆਰਾਂ ਦੀ ਹੋਈ ਲੁੱਟ…!

Tpa mandi weapon robbery:ਤਪਾ ਮੰਡੀ:ਜਿਥੇ ਪੂਰਾ ਦੇਸ਼ ਗਣਤੰਤਰ ਦਿਵਸ ਮਨਾ ਰਿਹਾ ਹੈ।ਉੱਥੇ ਹੀ ਤਪਾ ਮੰਡੀ ਵਿਖੇ ਸਵੇਰੇ-ਸਵੇਰੇ ਕੁਝ ਚੋਰਾਂ ਨੇ ਨਾਇਬ ਆਰਮਜ਼ ਕੰਪਨੀ ਨੂੰ ਨਿਸ਼ਾਨਾ ਬਣਾ ਕੇ ਵੱਡੀ ਮਾਤਰਾ ਵਿੱਚ ਅਸਲੇ ਦੀ ਚੋਰੀ ਕੀਤੀ ਹੈ।ਦੱਸਿਆ ਜਾ ਰਿਹਾ ਹੈ ਕਿ ਪੂਰੀ ਪਲੈਨਿੰਗ ਨਾਲ ਇਸ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ।ਦੁਕਾਨ ਦੇ ਮਾਲਕ ਨੇ ਦੱਸਿਆ ਕਿ ਚੋਰ12

ਗੁਰਦੁਆਰੇ ਮੱਥਾ ਟੇਕਣ ਆਈ ਕੁੜੀ ਨਾਲ ਗ੍ਰੰਥੀ ਨੇ ਕੀਤਾ ਬਲਾਤਾਕਾਰ

Tarntarn gurduara granthi rape girl:ਤਰਨਤਾਰਨ: ਤਰਨਤਾਰਨ ਦੇ ਪਿੰਡ ਐਮਾ ਕਲਾਂ ਵਿੱਚ ਗੁਰਦੁਆਰਾ ਸਾਹਿਬ ਵਿਖੇ 21 ਸਾਲ ਦੀ ਕੁੜੀ ਨਾਲ ਗੁਰਦੁਆਰੇ ਦੇ ਗ੍ਰੰਥੀ ਵੱਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਪੀੜਤ ਲੜਕੀ ਦੇ ਭਰਾ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਉਸਦੀ ਭੈਣ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਈ ਸੀ ਤੇ ਉੱਥੇ ਮੌਜੂਦ ਗ੍ਰੰਥੀ ਰਛਪਾਲ ਸਿੰਘ

ਡੀ.ਸੀ. ਦੇ ਨਾਮ ‘ਤੇ ਬਣਾਏ ਗਏ ਜਾਅਲੀ ਫੇਸਬੁੱਕ, ਇੰਸਟਾਗਰਾਮ ਅਕਾਊਂਟ..

Mansa fake id deputy commissioner: ਮਾਨਸਾ:ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ ਨੇ ਅੱਜ ਸੋਸ਼ਲ ਮੀਡੀਆ ਦੀ ਸੁਚੱਜੀ ਵਰਤੋਂ ਦੀ ਅਪੀਲ ਕਰਦਿਆਂ ਮਾਨਸਾ ਵਾਸੀਆਂ ਨੂੰ ਕਿਹਾ ਕਿ ਜਿੱਥੇ ਅੱਜ ਦੇ ਨੌਜਵਾਨ ਸੋਸ਼ਲ ਮੀਡੀਆ ‘ਤੇ ਲੰਮਾ ਸਮਾਂ ਗੁਜ਼ਾਰ ਰਹੇ ਹਨ, ਉਥੇ ਹੀ ਉਹ ਜ਼ਿੰਮੇਵਾਰਣਾ ਢੰਗ ਨਾਲ ਇਸ ਦੀ ਵਰਤੋਂ ਕਰਨ।ਮਿਸ ਰਿਆਤ ਨੇ ਕਿਹਾ ਕਿ ਊਨ੍ਹਾਂ ਦੇ ਨਾਮ

ਗੁਰਸਿੱਖ ਮਾਡਲ ਤੇ ਅੱਤਿਆਚਾਰ, ਪਤੀ ਨੇ ਕੇਸਾਂ ਤੋਂ ਫੜ ਸਿਰ ਕੰਧ ‘ਚ ਮਾਰਿਆ

Amritsar Gursikh model tortured :ਦੁਨੀਆ ਵਿੱਚ ਜੇਕਰ ਕੋਈ ਮਾਨ ਹਾਸਲ ਹੋ ਵੀ ਜਾਵੇ ਤਾਂ ਉਸਦਾ ਤੱੱਦ ਤੱਕ ਕੋ ਫਾਇਦਾ ਨਹੀਨ ਹੁੰਦਾ ਜਦੋਂ ਤੱਕ ਘਰ ਵਿੱਚ ਹੀ ਪਰੇਸ਼ਾਨੀ ਦਾ ਦੌਰ ਹੋਵ।ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਦਰਅਸਲ ਅੰਮ੍ਰਿਤਸਰ ਵਿੱਚ ਇੱਕ ਗੁਰਸਿੱਖ ਮਾਡਲ ਜਿਸਦਾ ਨਾਮ ਹਰਦੀਪ ਕੌਰ ਖਾਲਸਾ ਹੈ ਅਤੇ ਇਨ੍ਹਾਂ ਦੇ ਪਤੀ ਨੇ

ਮੈਕਸੀਕੋ: ਪਾਈਪਲਾਈਨ ‘ਚੋਂ ਤੇਲ ਚੋਰੀ ਕਰਨ ਲੱਗਿਆਂ ਲੱਗੀ ਅੱਗ,20 ਲੋਕਾਂ ਦੀ ਮੌਤ

Mexico explosion 20 kill:ਆਏ ਦਿਨ ਹਾਦਸਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਹੁਣ ਤਾਜ਼ਾ ਮਾਮਲਾ ਅਨੁਸਾਰ ਮੱਧ ਮੈਕਸੀਕੋ ਵਿੱਚ ਗੈਸ ਪਾਈਪਲਾਈਨ ‘ਚ ਭਿਆਨਕ ਅੱਗ ਲੱਗਣ ਕਾਰਨ  20 ਲੋਕਾਂ ਦੀ ਮੌਤ  ਹੋ ਗਈ ਹੈ। ਇਸਦੇ ਨਾਲ ਹੀ  54 ਲੋਕ ਜ਼ਖ਼ਮੀ ਹੋਏ ਹਨ।ਜਾਣਕਾਰੀ ਮੁਤਾਬਿਕ ਪਾਈਪਲਾਈਨ ਲੀਕ ਹੋ ਰਹੀ ਸੀ।ਗਵਰਨਰ ਉਮਰ ਫਾਇਦ ਨੇ ਦੱਸਿਆ ਕਿ ਲੀਕ ਪਾਇਪ ਲਾਈਨ

ਜੰਮੂ-ਕਸ਼ਮੀਰ: ਬਰਫੀਲੇ ਤੂਫਾਨ ‘ਚ 10 ਯਾਤਰੀ ਫਸੇ,ਪੰਜ ਦੀ ਮੌਤ

Jammu Kashmir heavy thunderstorm:ਜੰਮੂ – ਕਸ਼ਮੀਰ ਵਿੱਚ ਲੱਦਾਖ  ਦੇ ਖਾਰਦੁੰਗਲਾ  ਦੇ ਕੋਲ ਸ਼ੁੱਕਰਵਾਰ ਸਵੇਰੇ ਆਏ ਬਰਫੀਲੇ ਤੂਫਾਨ ਵਿੱਚ 10 ਯਾਤਰੀ ਫੱਸ ਗਏ। ਇਸ ਤੂਫਾਨ ਵਿੱਚ ਹੁਣ ਤੱਕ ਪੰਜ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਬਰਫੀਲੇ ਤੂਫਾਨ ਅਤੇ ਲੋਕਾਂ ਦੇ ਫਸੇ ਹੋਣ ਦੀ ਸੂਚਨਾ ਦੇ ਬਾਅਦ ਤੋਂ ਹੀ ਮਕਾਮੀ ਪ੍ਰਸ਼ਾਸਨ,ਪੁਲਿਸ, ਫ਼ੌਜ ਅਤੇ ਐੱਸਡੀਆਰਐੱਫ ਦੀ ਟੀਮ ਨੇ ਰੈਸਕਿਊ

ਆਪਣੇ ਹੀ ਅਸਤੀਫ਼ੇ ਦੀਆਂ ਖ਼ਬਰਾਂ ਨੂੰ ਖੁਦ ਡੀ.ਜੀ.ਪੀ. ਨੇ ਦੱਸਿਆ ਅਫਵਾਹ

DGP suresh arora resignation :ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਦੇ ਅਸਤੀਫ਼ਾ ਦੇਣ ਦੀ ਖ਼ਬਰ ਖੂਬ ਚਰਚਾ ਵਿੱਚ ਰਹੀ।ਇਸਦਾ ਅਸਰ ਇਹ ਰਿਹਾ ਕਿ ਸਾਰਾ ਦਿਨ ਫੋਨ ਹੀ ਵੱਜਦੇ ਰਹੇ ਪਰ ਇਸ ਸਭ ਦੇ ਵਿੱਚ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਆਪਣਾ ਅਸਤੀਫਾ ਦਿੱਤੇ ਜਾਣ ਦੀਆਂ ਖਬਰਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ।ਪਹਿਲਾਂ ਤੋਂ ਹੀ ਕਾਰਜਕਾਲ ‘ਚ

ਧੁੰਦ ਕਾਰਨ ਆਪਸ ‘ਚ ਟਕਰਾਏ ਤਿੰਨ ਵਾਹਨ,ਇੱਕ ਦੀ ਮੌਤ

Road accident vehicle colllapse:ਵਧਦੀ ਧੁੰਦ ਤੇ ਠੰਡ ਵਧਦੇ ਹਾਦਸਿਆਂ ਦਾ ਕਾਰਨ ਹੈ।ਹੁਣ ਮੋਗਾ ਫਿਰੋਜ਼ਪੁਰ ਰੋਡ ਤੇ ਵਾਪਰੇ ਹਾਦਸੇ ਦਾ ਕਾਰਨ ਵੀ ਸੰਘਣੀ ਧੁੰਦ ਹੈ। ਦਰਅਸਲ ਮੋਗਾ ਫਿਰੋਜ਼ਪੁਰ ਰੋਡ ਉੱਤੇ ਡਾਈਵਰਸ਼ਨ ਦਾ ਬੋਰਡ ਤਾਂ ਲੱਗਿਆ ਹੋਇਆ ਹੈ ਪਰ ਧੁੰਧ  ਦੇ ਕਾਰਨ ਵਿਖਾਈ ਨਹੀ ਦਿੰਦਾ। ਉੱਥੇ ਹੀ ਇੱਕ ਕਾਰ ਸੜਕ  ਦੇ ਕੰਡੇ ਉੱਤੇ ਖੜੀ ਸੀ, ਜਿਸਦਾ ਟਾਇਰ ਪੰਚਰ

ਕੈਪਟਨ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਕੀਤੀ ਇਹ ਮੰਗ

Captain demand kartarpur corridor:ਇਤਿਹਾਸਕ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਦੇ ‘ਖੁੱਲ੍ਹੇ ਦਰਸ਼ਨ’ ਲਈ ਪੰਜਾਬ ਦੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਸਪੋਰਟ ਦੀ ਸ਼ਰਤ ਖਤਮ ਕਰਨ ਦੀ ਮੰਗ ਕੀਤੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਵਿਖੇ ਸਮਾਰੋਹਾਂ ਦੌਰਾਨ ‘ਖੁਲ੍ਹੇ ਦਰਸ਼ਨ’ ਲਈ ਪਾਸਪੋਰਟ ਦੀ ਸ਼ਰਤ ਖਤਮ ਕੀਤੇ ਜਾਣ ਦੀ

ਸਿੱਖਿਆ ਵਿਭਾਗ ਨੇ ਫਿਰ ਬਦਲਿਆ ਸਕੂਲਾਂ ਦਾ ਸਮਾਂ

Pseb school child time: ਮੌਸਮ ਨੂੰ ਵੇਖਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਵਾਰ ਫਿਰ ਤੋਂ ਪੰਜਾਬ ਦੇ ਸਾਰੇ ਸਰਕਾਰੀ, ਪ੍ਰਾਈਵੇਟ, ਏਡਿਡ ਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਹੈ।ਜਿਸ ਦੌਰਾਨ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਹੋਏਗਾ। ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ 2:30

ਅਰਵਿੰਦ ਕੇਜਰੀਵਾਲ ਦੀ ਧੀ ਨੂੰ ਅਗਵਾਹ ਕਰਨ ਦੀ ਮਿਲੀ ਧਮਕੀ

Threat kidnap kejriwal daughter :ਨਵੀਂ ਦਿੱਲੀ:ਇਹਨੀਂ ਦਿਨੀਂ ਅਪਰਾਧੀਆਂ ਦੇ ਹੌਂਸਲੇ ਇਸ ਕਦਰ ਵੱਧ ਚੁੱਕੇ ਹਨ ਕਿ ਹੁਣ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਧਮਕੀ ਦੇਣ ਤੋਂ ਪਿੱਛੇ ਨਹੀਨ ਹੱਟ ਰਹੇ।ਦਰਅਸਲ ਮੁੱਖ ਮੰਤਰੀ ਦੇ ਦਫਤਰ ਨੂੰ 9 ਜਨਵਰੀ ਨੂੰ ਇਕ ਈ-ਮੇਲ ਮਿਲੀ, ਜਿਸ ‘ਚ ਕਿਹਾ ਗਿਆ ਸੀ ਕਿ ਕੇਜਰੀਵਾਲ ਦੀ ਧੀ ਹਰਸ਼ਿਤਾ ਕੇਜਰੀਵਾਲ

ਪਾਕਿਸਤਾਨ ਦੀ B.A.T. ਨੇ ਕੀਤਾ ਆਈ.ਈ.ਡੀ. ਬਲਾਸਟ,ਮੇਜਰ ਤੇ ਜਵਾਨ ਸ਼ਹੀਦ

Jammu Kashmir ied blast:ਜੰਮੂ-ਕਸ਼ਮੀਰ ਵਿੱਚ ਕਦੇ ਪਾਕਿਸਤਾਨ ਵੱਲੋਂ ਕੀਤੀ ਜੰਗਬੰਦੀ ਦੀ ਉਲੰਘਣਾ ਜਾਂ ਹੋ ਰਹੇ ਧਮਾਕੇ ਦਹਿਸ਼ਤ ਦਾ ਮਾਹੌਲ ਬਣਾਏ ਰੱਖਦੇ ਹਨ। ਤਾਜ਼ਾ ਮਾਮਲਾ ਅਨੁਸਾਰ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ਦੇ ਨਸ਼ੌਰਾ ‘ਚ  ਆਈ.ਈ.ਡੀ. ਧਮਾਕੇ ‘ਚ ਹੋਣ ਦੀ ਸੂਚਨਾ ਮਿਲੀ ਹੈ।ਜਿਸ ਕਾਰਨ ਫੌਜ ਦਾ ਇਕ ਅਧਿਕਾਰੀ ਤੇ ਇਕ ਜਵਾਨ ਸ਼ਹੀਦ ਹੋ ਗਿਆ ਹੈ।ਮਿਲੀ ਜਾਣਕਾਰੀ ਮੁਤਾਬਿਕ ਇਹ

ਕਮਾਂਡੈਂਟ ‘ਤੇ ਹਮਲਾ ਕਰਨ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ

Two accused arrestt :ਹੁਸ਼ਿਆਰਪੁਰ:ਪਿਛਲੇ ਦਿਨੀਂ ਇੱਕ ਨਿਜੀ ਹੋਟਲ ਵਿੱਚ ਪਾਰਟੀ ਤੋਂ ਬਾਅਦ ਹੋਟਲ ਤੋਂ ਬਾਹਰ ਨਿਕਲ ਰਹੇ ਪੀਏਪੀ ਫਲੋਰ ਵਿੱਚ ਤਾਇਨਾਤ ਕਮਾਂਡੇਂਟ ਨਰੇਸ਼ ਡੋਗਰਾ  ,ਨਾਇਆਬ ਤਹਿਸੀਲਦਾਰ ਮੰਜੀਤ ਸਿੰਘ ਅਤੇ ਉਨ੍ਹਾਂ ਦੇ ਗਨਮੈਨ ਉੱਤੇ ਹਮਲਾ ਕਰ ਦਿੱਤਾ ਗਿਆ ਸੀ। ਜਿਸ ਉੱਤੇ ਹੁਣ ਹੁਸ਼ਿਆਰਪੁਰ ਪੁਲਿਸ ਨੇ ਪ੍ਰੈਸ ਕਾਂਫਰੇਂਸ ਕਰ ਹਮਲਾ ਕਰਨੇ ਵਾਲੇ 2 ਆਰੋਪੀਆਂ ਨੂੰ ਫੜਨ ਵਿੱਚ