Shiksha kanojia

jagrao girl gangrape

ਲੁਧਿਆਣਾ ‘ਚ ਲੜਕੀ ਨੂੰ ਅਗਵਾ ਕਰਕੇ 12 ਵਿਅਕਤੀਆਂ ਨੇ ਕੀਤਾ ਗੈਂਗਰੇਪ

Jagrao girl gangrape: ਜਗਰਾਓਂ: ਲੁਧਿਆਣਾ ਦੇ ਜਗਰਾਓਂ ਤੋਂ ਇੱਕ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਲੜਕੀ ਨਾਲ 12 ਵਿਅਕਤੀਆਂ ਵੱਲੋਂ ਸਮੂਹਿਕ ਬਲਾਤਕਾਰ ਕਰਨ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਆਰੋਪੀਆਂ ਨੇ ਪਹਿਲਾਂ ਲੜਕੀ ਨੂੰ ਅਗਵਾ ਕੀਤਾ ਤੇ ਫਿਰ ਉਸ ਨਾਲ ਬਲਾਤਕਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ

Chandigarh dadumajra firing

ਚੰਡੀਗੜ੍ਹ ‘ਚ ਗੁੰਡਾਗਰਦੀ ਦਾ ਨੰਗਾ ਨਾਚ, ਅਣਪਛਾਤੇ ਲੋਕਾਂ ਨੇ ਚਲਾਈਆਂ ਗੋਲੀਆਂ

Chandigarh dadumajra firing: ਚੰਡੀਗੜ੍ਹ: ਚੰਡੀਗੜ੍ਹ ਦੇ ਡੱਡੂਮਾਜਰਾ ਵਿਖੇ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਦਰਅਸਲ  2 ਗੁੱਟਾਂ ਵਿਚਕਾਰ ਝੜਪ ਹੋ ਗਈ ਤੇ ਅਣਪਛਾਤਿਆਂ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ। ਜਿਸ ਕਾਰਨ 2 ਲੋਕ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਅਣਪਛਾਤੇ ਨੌਜਵਾਨ ਬਲੈਰੋ ਗੱਡੀ ‘ਚ ਆਏ ਸਨ, ਜਿਨ੍ਹਾਂ ਨੇ

PRTC Bus Fare Reduce

ਲੋਕਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਘਟਾਏ ਬੱਸਾਂ ਦੇ ਕਿਰਾਏ

PRTC Bus Fare Reduce: ਚੰਡੀਗੜ੍ਹ: ਲੋਕ ਸਭ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਲੋਕਾਂ ਨੂੰ ਰਾਹਤ ਦਿੱਤੀ ਹੈ।  ਸਰਕਾਰ ਵਲੋਂ ਸੂਬੇ ਵਿੱਚ ਬੱਸ ਕਿਰਾਏ ਘਟਾ ਦਿੱਤੇ ਹਨ। ਅੱਜ ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਇੱਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ, ਜਿਸ ਮੁਤਾਬਕ ਸਾਧਾਰਣ ਬੱਸਾਂ ਦਾ ਕਿਰਾਇਆ 8 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਘਟਾ ਦਿੱਤਾ ਗਿਆ ਹੈ।

DGP reaches Harmandir sahib

ਪੰਜਾਬ ‘ਚ ਬੇਅਦਬੀ ਦੀ ਘਟਨਾਵਾਂ ਨੂੰ ਰੋਕਣ ਲਈ ਨਵੇਂ DGP ਦਿਨਕਰ ਗੁਪਤਾ ਨੇ ਕੀਤਾ ਇਹ ਐਲਾਨ

DGP reaches Harmandir sahib: ਅੰਮ੍ਰਿਤਸਰ: ਪੰਜਾਬ ਦੇ ਨਵੇਂ ਬਣੇ ਡੀ.ਜੀ.ਪੀ. ਦਿਨਕਰ ਗੁਪਤਾ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਸ੍ਰੀ ਹਰਿਮੰਦਰ ਵਿਖੇ ਮੱਥਾ ਟੇਕ ਕੇ ਸਰਬੱਤ ਦੇ ਭਲੇ ਲਈ ਅਰਾਦਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿਨਕਰ ਗੁਪਤਾ ਨੇ ਕਿਹਾ ਕਿ ਉਹ

Faridkot Farmer Suicide

ਕਰਜ਼ੇ ਦੇ ਸਤਾਏ ਕਿਸਾਨ ਨੇ ਖੁਦ ਨੂੰ ਜ਼ਿੰਦਾ ਸਾੜਿਆ

Faridkot Farmer Suicide: ਫ਼ਰੀਦਕੋਟ: ਪੰਜਾਬ ਵਿੱਚ ਕਰਜ ਦੇ ਚਲਦੇ ਕਿਸਾਨਾਂ ਵੱਲੋਂ ਕੀਤੀ ਜਾਣ ਵਾਲੀਆਂ ਆਤਮਹੱਤਿਆ ਰੁਕਣ ਦਾ ਨਾਂਅ ਨਹੀਂ ਲੈ ਰਹੀ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਰੀਦਕੋਟ ਦੇ ਪਿੰਡ ਵਾਂਦਰ ਜਟਾਣਾ ‘ਚ, ਜਿੱਥੇ ਇਕ ਹੋ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ ਹੈ। ਸੁਖਦੇਵ ਸਿੰਘ ਨਾਂਅ ਦੇ ਇਸ ਕਿਸਾਨ ‘ਤੇ ਕਾਫੀ ਕਰਜ਼ਾ ਸੀ। ਜਿਸਦੇ ਚਲਦੇ ਕਰਜਾ ਨਾ

Shiromani Akali Dal Rally

ਗਾਂਧੀ ਪਰਿਵਾਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਟੈਂਕਾਂ -ਤੋਪਾਂ ਨਾਲ ਕੀਤਾ ਹਮਲਾ : ਸੁਖਬੀਰ ਬਾਦਲ

Shiromani Akali Dal Rally:  ਅੰਬਾਲਾ: ਸ਼੍ਰੋਮਣੀ ਅਕਾਲੀ ਦਲ ਵਲੋਂ ਹਰਿਆਣਾ ਦੇ ਅੰਬਾਲਾ ‘ਚ ਵਿਸ਼ਾਲ ਜਨ ਚੇਤਨਾ ਰੈਲੀ ਕੀਤੀ ਜਾ ਰਹੀ ਹੈ। ਅੰਬਾਲਾ ਦੀ ਅਨਾਜ ਮੰਡੀ ‘ਚ ਹੋ ਇਸ ਰੈਲੀ ‘ਚ ਲੋਕਾਂ ਦਾ ਵੱਡਾ ਇਕੱਠ ਵੇਖਣ ਨੂੰ ਮਿਲ ਰਿਹਾ ਹੈ। ਵੱਡੀ ਗਿਣਤੀ ‘ਚ ਲੋਕ ਰੈਲੀ ‘ਚ ਪਹੁੰਚੇ ਹਨ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਮੇਤ

ਘਰ-ਘਰ ਨੌਕਰੀ ਦੇਣ ਦੇ ਨਾਂਅ ‘ਤੇ ਕੈਪਟਨ ਨੇ ਕੀਤਾ ਧੋਖਾ: ਬਿਕਰਮ ਮਜੀਠੀਆ

Majithia Attacks Captain: ਗੋਰਾਇਆ:  ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਵੱਲੋਂ ਗੋਰਾਇਆ ‘ਚ ਵੱਡੀ ਰੈਲੀ ਕੀਤੀ ਗਈ। ਗੋਰਾਇਆ ਦੀ ਦਾਣਾ ਮੰਡੀ ‘ਚ ਰੱਖੀ ਇਸ ਰੈਲੀ ‘ਚ ਸਾਬਕਾ ਕੈਬਨਿਟ ਮੰਤਰੀ ਅਤੇ ਯੂਥ ਵਿੰਗ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਵੀ ਸ਼ਿਰਕਤ ਕੀਤੀ। ਉਹਨਾਂ ਨੇ ਰੈਲੀ ਨੂੰ ਸੰਬੋਧਤ ਵੀ ਕੀਤਾ। ਮਜੀਠੀਆ ਨੇ ਸੰਬੋਧਨ ਦੌਰਾਨ ਕੈਪਟਨ ਸਰਕਾਰ ‘ਤੇ ਵੱਡੇ

Nurse Mother Death

ਹਸਪਤਾਲ ਦੀ ਛੱਤ ‘ਤੇ ਧਰਨੇ ‘ਤੇ ਬੈਠੀਆਂ ਨਰਸ ਦੀ ਵੀਡੀਓ ਦੇਖੀ ਤਾਂ ਮਾਂ ਦੀ ਹੋਈ ਮੌਤ

Nurse Mother Death: ਪਟਿਆਲਾ: ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੀ ਛੱਤ ‘ਤੇ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਚੜ੍ਹੀ ਪੰਜ ਹੋਰ ਨਰਸਾਂ ਦੀ ਸਿਹਤ ਜਿਥੇ ਵਿਗੜ ਗਈ, ਉਥੇ ਹੀ ਇਕ ਹੋਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਛੱਤ ‘ਤੇ ਨਰਸ ਦੀ ਸਿਹਤ ਵਿਗੜਨ ਦੀ ਵੀਡੀਓ ਦੇਖ ਮਾਂ ਦੀ ਹਾਰਟ ਅਟੈਕ ਨਾਲ ਮੌਤ ਹੋ

Cabinet Minister Death

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਗੋਬਿੰਦ ਸਿੰਘ ਕਾਂਝਲਾ ਦਾ ਹੋਇਆ ਦੇਹਾਂਤ

Cabinet Minister Death: ਸੰਗਰੂਰ: ਪੰਜਾਬ ਦੇ  ਸਾਬਕਾ ਕੈਬਨਿਟ ਮੰਤਰੀ ਗੋਬਿੰਦ ਸਿੰਘ ਕਾਂਝਲਾ ਦਾ ਅੱਜ ਸਵੇਰੇ 2 ਵਜੇ ਦਿਹਾਂਤ ਹੋ ਗਿਆ। ਕਾਂਝਲਾ ਗੁਰਦੇ ਅਤੇ ਦਿਲ ਦੀ ਬਿਮਾਰੀ ਤੋਂ ਕਾਫੀ ਸਮੇਂ ਤੋਂ ਪੀੜਤ ਸਨ।ਜਿਸ ਕਰਕੇ ਚੰਡੀਗੜ੍ਹ ਦੇ ਪੀਜੀਆਈ ਤੋਂ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਸੀ। ਕਾਂਝਲਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਕਾਂਝਲਾ ਵਿਖੇ ਬਾਅਦ ਦੁਪਿਹਰ

Dinkar Gupta new DGP

ਦਿਨਕਰ ਗੁਪਤਾ ਬਣੇ ਪੰਜਾਬ ਦੇ ਨਵੇਂ ਡੀ. ਜੀ. ਪੀ.

Dinkar Gupta new DGP: ਚੰਡੀਗੜ੍ਹ: ਪੰਜਾਬ ਦੇ ਲੋਕਾਂ ਨੂੰ ਨਵਾਂ  ਡੀ. ਜੀ. ਪੀ. ਮਿਲ ਗਿਆ ਹੈ।  ਡੀ. ਜੀ. ਪੀ. ਦੇ ਅਹੁਦੇ ਲਈ ਦਿਨਕਰ ਗੁਪਤਾ ਦੇ ਨਾਂਅ  ‘ਤੇ ਮੁਹਰ ਲਗ ਗਈ ਹੈ।  ਉਨ੍ਹਾਂ ਦਾ ਕਾਰਜਕਾਲ ਮਾਰਚ 2024 ਵਿੱਚ ਖ਼ਤਮ ਹੋਣਾ ਹੈ। ਦੱਸ ਦਈਏ ਕਿ ਪੰਜਾਬ ਦੇ ਪੁਲਿਸ ਮੁਖੀ ਲਈ ਸਾਮੰਤ ਗੋਇਲ, ਮੁਹੰਮਦ ਮੁਸਤਫ਼ਾ ਤੇ ਦਿਨਕਰ ਗੁਪਤਾ

Patiala Road accident

ਨਸ਼ੇ ‘ਚ ਧੁੱਤ ਕਾਰ ਚਾਲਕ ਨੇ ਮਾਰੀ ਬਾਈਕ ਨੂੰ ਟੱਕਰ, ਛੋਟੇ ਬੱਚੇ ਸਮੇਤ 3 ਦੀ ਮੌਤ

Patiala Road accident: ਪਟਿਆਲਾ:  ਸੜਕੀ ਹਾਦਸੇ ਹੁਣ ਤੱਕ ਪਤਾ ਨਹੀਂ ਕਿੰਨੇ ਲੋਕਾਂ ਦੀ ਜਾਨ ਲੈ ਚੁੱਕੇ ਹਨ ਅਤੇ ਇਹ ਸਿਲਸਿਲਾ ਬਾਦਸਤੂਰ ਜਾਰੀ ਹੈ, ਉਥੇ ਹੀ ਅਜਿਹਾ ਇੱਕ ਹਾਦਸਾ ਪਟਿਆਲਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਨਾਭਾ ਭਾਦਸੋ ਰੋਡ ਤੇ ਕਾਰ ਚਾਲਕ ਵਲੋਂ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਗਈ। ਹਾਦਸੇ ‘ਚ ਪਤੀ-ਪਤਨੀ ਦੀ ਮੌਤ ਹੋ

Punjabi Youth Death

ਅਮਰੀਕਾ ‘ਚ ਪੈਸੇ ਕਮਾਉਣ ਗਏ ਸਿੱਖ ਨੌਜਵਾਨ ਦੀ ਭੇਦ ਭਰੇ ਹਾਲਾਤ ‘ਚ ਮਿਲੀ ਲਾਸ਼

Punjabi Youth Death: ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦਾ ਬਹੁਤ ਚਾਅ ਹੁੰਦਾ ਹੈ। ਕਾਫੀ ਪੰਜਾਬੀ ਮੁੰਡੇ ਵਿਦੇਸ਼ ‘ਚ ਸੈਟ ਵੀ ਹਨ ਪਰ ਹਰ ਕਿਸੇ ਦੀ ਕਿਸਮਤ ਇਕੋ ਜਿਹੀ ਨਹੀਂ ਹੁੰਦੀ। ਕੋਈ ਤਾਂ ਵਾਧੂ ਪੈਸੇ ਕਮਾ ਲੈਂਦਾ ਹੈ ਪਰ ਕਿਸੇ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕਦੇ ਕਦੇ ਤਾਂ ਆਪਣੀ ਜਾਨ ਤੱਕ

Punjab Nurse Rain Protest 

ਭਾਰੀ ਮੀਂਹ ਦੇ ਬਾਅਦ ਵੀ ਹਸਪਤਾਲ ਦੀ ਛੱਤ ‘ਤੇ ਬੈਠੀਆਂ ਨਰਸਾਂ ਨੇ ਨਹੀਂ ਚੁੱਕਿਆ ਧਰਨਾ, ਇਕ ਦੀ ਹਾਲਤ ਗੰਭੀਰ

Punjab Nurse Rain Protest: ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ‘ਚ ਠੇਕਾ ਆਧਾਰਿਤ ਨਰਸਾਂ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਜੰਗ ਤੇਜ਼ ਕਰ ਦਿੱਤੀ ਹੈ। ਭਾਰੀ ਬਾਰਿਸ਼ ਤੇ ਤੇਜ਼ ਗੜ੍ਹੇਮਾਰੀ ਵੀ ਇਹਨਾਂ ਦੇ ਹੌਸਲੇ ਨੂੰ ਘੱਟ ਨਹੀਂ ਕਰ ਸਕੀ।  ਇਹ ਨਰਸਾਂ ਗੜ੍ਹੇਮਾਰੀ ਦੇ ਵਿਚ ਵੀ ਨਿੱਜੀ ਹਸਪਤਾਲ ਦੀ ਛੱਤ ‘ਤੇ ਡਟੀਆਂ ਹੋਈਆਂ ਹਨ

Punjab Heavy Rain

ਪੰਜਾਬ ‘ਚ ਮੌਸਮ ਦਾ U-turn, ਭਾਰੀ ਮੀਂਹ ਦੇ ਨਾਲ ਹੋਈ ਜ਼ਬਰਦਸਤ ਗੜ੍ਹੇਮਾਰੀ

Punjab Heavy Rain: ਪਟਿਆਲਾ: ਪੰਜਾਬ ‘ਚ ਇਕ ਵਾਰ ਫਿਰ ਮੌਸਮ ਨੇ ਆਪਣਾ ਮਿਜਾਜ਼ ਬਦਲ ਲਿਆ ਹੈ। ਖਰਾਬ ਮੌਸਮ ਦੇ ਚਲਦਿਆਂ ਸੂਬੇ ਦੀ ਕਈ ਥਾਵਾਂ ਤੇ ਜ਼ਬਰਦਸਤ ਬਾਰਿਸ਼ ਦੇ ਨਾਲ ਤੇਜ਼ ਗੜ੍ਹੇਮਾਰੀ ਵੀ ਹੋਈ ਹੈ। ਭਾਰੀ ਮੀਂਹ ਕਾਰਨ ਠੰਡ ‘ਚ ਇਕ ਵਾਰ ਵਾਧਾ ਹੋ ਗਿਆ ਹੈ। ਹਾਲਾਂਕਿ ਹਜੇ ਵੀ ਕਈ ਥਾਂਵਾ ‘ਤੇ  ਬੱਦਲਵਾਈ ਬਣੀ ਹੋਈ ਹੈ

ਲੋਕ ਸਭਾ ਚੋਣਾਂ ਲਈ ਬਰਗਾੜੀ ਮੋਰਚੇ ਵੱਲੋਂ 4 ਉਮੀਦਵਾਰਾਂ ਦਾ ਐਲਾਨ

Lok Sabha elections: ਬਰਗਾੜੀ ਇਨਸਾਫ ਮੋਰਚਾ ਸਿਆਸਤ ‘ਚ ਉਤਾਰ ਆਇਆ ਹੈ, ਬਰਗਾੜੀ ਮੋਰਚੇ ਦੇ ਨੇਤਾਵਾਂ ਵਲੋਂ ਬਠਿੰਡਾ ਪ੍ਰੈਸ ਕਲੱਬ ‘ਚ ਕਾਨਫਰੰਸ ਦੌਰਾਨ ਲੋਕ ਸਭਾ ਚੋਣਾਂ ਲਈ ਆਪਣੇ ਚਾਰ ਉਮੀਦਵਾਰਾਂ ਦਾ ਐਲਾਨ ਕੀਤਾ। ਉਹਨਾਂ ਚੋਣ ਲੜਨ ਨੂੰ ਬਰਗਾੜੀ ਮੋਰਚਾ ਦੇ ਆਗੂਆਂ ਦਾ ਦੂਜਾ ਮੋਰਚਾ ਕਿਹਾ। ਮੋਰਚੇ ਦੇ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਬਠਿੰਡਾ ਤੋਂ ਗੁਰਦੀਪ ਸਿੰਘ

ਚੋਰੀ ਦੇ ਖਿਲਾਫ਼ ਲੋਕਾਂ ਵੱਲੋਂ ਆਪਣੇ ਗਲ਼ਾਂ ‘ਚ ਜ਼ੰਜੀਰਾਂ ਪਾ ਕੇ ਕੀਤਾ ਗਿਆ ਪ੍ਰਦਰਸ਼ਨ

thieves steal buffalo: ਭਵਾਨੀਗੜ੍ਹ: ਭਵਾਨੀਗੜ੍ਹ ਦੇ ਪਿੰਡ ਤੁਰੀ ਵਿੱਚ ਅੱਜ ਕਿਸਾਨਾਂ ਨੇ ਅਨੋਖਾ ਪ੍ਰਦਰਸ਼ਨ ਕਰ ਕੇ ਪੁਲਿਸ ਪ੍ਰਸ਼ਾਸ਼ਨ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਜੇਕਰ ਤੁਸੀ ਸਾਡੀਆਂ ਮੱਝਾਂ ਚੋਰੀ ਕਰਨ ਵਾਲੇ ਚੋਰਾਂ ਨੂੰ ਨਹੀਂ ਫੜ੍ਹ ਸਕਦੇ ਤਾਂ ਜੋ ਚੋਰ ਸਾਡੇ ਸੰਗਲ ਅਤੇ ਜ਼ੰਜ਼ੀਰਾਂ ਨੂੰ ਛੱਡ ਗਏ ਹਨ ਸਾਨੂੰ ਉਨ੍ਹਾਂ ਨਾਲ ਹੀ ਬੰਨ੍ਹ ਦਿੱਤਾ ਜਾਵੇ, ਕਿਉਂਕਿ

ਦਿੜਬਾ ਤਹਿਸੀਲ ਕੰਪਲੈਕਸ ਬਣਿਆ ਭੂਤ ਬੰਗਲਾ

Sangrur district ghost bungalow: ਸੰਗਰੂਰ: ਇੱਥੇ ਸਰਕਾਰ ਦੇ ਵਲੋਂ ਸਰਕਾਰੀ ਇਮਾਰਤਾਂ ਨੂੰ ਆਧੁਨਿਕ ਢੰਗ ਦੀਆਂ ਇਮਾਰਤਾਂ ਬਣਾਏ ਜਾਣ ਦੇ ਬਹੁਤ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਿਲ੍ਹਾ ਸੰਗਰੂਰ ਦੇ ਦਿੜਬਾ ਵਿੱਚ ਇੱਕ ਅਜਿਹਾ ਤਹਿਸੀਲ ਕੰਪਲੈਕਸ ਹੈ ਜੋ ਭੂਤ ਬੰਗਲਾ ਸਾਬਿਤ ਹੋ ਰਿਹਾ ਹੈ। ਇਸ ਕੰਪਲੈਕਸ ਵਿੱਚ ਨਾ ਤਾਂ ਕੋਈ ਚਾਰਦੀਵਾਰੀ ਹੈ ਅਤੇ ਨਹੀ ਹੀ ਲੋਕਾਂ ਲਈ

Buffalo arrested

ਕਰਲੋ ਗੱਲ! ਸੜਕ ਹਾਦਸੇ ਦੇ ਦੋਸ਼ ਵਿਚ ਮੱਝ ਗ੍ਰਿਫਤਾਰ

Buffalo arrested: ਨਵੀਂ ਦਿੱਲੀ: ਭਾਰਤ ‘ਚ ਅਸੀਂ ਹਰ ਦਿਨ ਕੋਈ ਨਾ ਕੋਈ ਨਵਾਂ ਕਿੱਸਾ ਸੁਣਦੇ ਰਹਿਣੇ ਹਨ। ਕੋਈ ਕਿੱਸਾ ਦਿਲ ਦਹਿਲਾਉਣ ਵਾਲਾ ਹੁੰਦਾ ਹੈ ਤੇ ਕੋਈ ਹਾਸੇ ਭਰਿਆ ਤੇ ਕੋਈ ਬਿਲਕੁਲ ਹੀ ਅਜੀਬ ਜਿਸ ਬਾਰੇ ਅਸੀਂ ਕਦੇ ਸੋਚ ਵੀ ਨਹੀਂ ਸਕਦੇ। ਅਜਿਹਾ ਇਕ ਮਾਮਲਾ ਸਾਹਮਣੇ ਆਇਆ ਹੈ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜਿਲੇ ‘ਚ ਜਿਥੇ ਪੁਲਿਸ

ਸਕੂਲ ‘ਚ ਚੋਰੀ ਕਰਨ ਆਏ ਚੋਰ ਪੁਲਿਸ ਦੇ ਲੋਗੋ ਵਾਲਾ ਮੋਟਰਸਾਈਕਲ ਛੱਡ ਕੇ ਹੋਏ ਤਿੱਤਰ

steal things faridkot: ਫਰੀਦਕੋਟ: ਅੱਜ ਦੇ ਸਮੇਂ ਵਿੱਚ ਚੋਰੀ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਵੱਧ ਗਈਆਂ ਹਨ, ਜੋ ਕਿ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅਜਿਹਾ ਹੀ ਤਾਜ਼ਾ ਮਾਮਲਾ ਫਰੀਦਕੋਟ ਦੇ ਪਿੰਡ ਟਹਿਣਾ ਵਿੱਚ ਦੇਖਣ ਨੂੰ ਮਿਲਿਆ ਹੈ। ਇਸ ਮਾਮਲੇ ਵਿੱਚ ਮਿਲੀ ਜਾਣਕਾਰੀ ਅਨੁਸਾਰ ਪਿੰਡ ਟਹਿਣਾ ਦੇ ਨਾਲ ਇੱਕ ਸੰਸਥਾ ਵੱਲੋਂ ਸਕੂਲ ਦੀ ਉਸਾਰੀ ਕੀਤੀ ਜਾ

ਸਿਰਸਾ ਨੇ ਫਲਿੱਪਕਾਰਟ ਖ਼ਿਲਾਫ਼ ਕਰਵਾਇਆ ਕੇਸ ਦਰਜ

criminal case Flipkart Company: ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਐਮ.ਸੀ) ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਫਲਿੱਪਕਾਰਟ ਕੰਪਨੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਮੈਟਾਂ ‘ਤੇ ਲਗਾ ਕੇ ਵੇਚਣ ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਉਸ ਖਿਲਾਫ ਫੌਜਦਾਰੀ ਕੇਸ ਦਰਜ ਕਰਵਾਇਆ ਹੈ। ਨਾਰਥ ਅਵੈਨਿਊ ਪੁਲਿਸ ਸਟੇਸ਼ਨ ਨਵੀਂ ਦਿੱਲੀ ਨੂੰ ਦਿੱਤੀ