Sanam Singh

ਸਿੱਧੂ ਮੂਸੇਵਾਲਾ ਦੇ ਪਿੰਡ ਵਿਚ ਜ਼ਹਿਰੀਲੇ ਪ੍ਰਸ਼ਾਦ ਦਾ ਕਹਿਰ, ਕਈ ਲੋਕ ਬੀਮਾਰ

Poisonous Prasad:ਇਹ ਮਾਮਲਾ ਹੈ ਮਾਨਸਾ ਸ਼ਹਿਰ ਦੇ ਪਿੰਡ ਮੂਸੇਵਾਲਾ ਦਾ ਜਿੱੱਥੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਿੰਡ ਵਿੱਚ ਪੋਸਟਮੈਨ ਦੁਆਰਾ ਦਿੱਤੀ ਗਈ ਡਾਕ ਵਿੱਚ ਜ਼ਹਿਰੀਲਾ ਪ੍ਰਸ਼ਾਦ ਪਾਈਆ ਗਿਆ ਹੈ। ਪਿੰਡ ਦੇ ਤਿੰਨ ਲੋਕ ਇਸ ਨੂੰ ਖਾਣ ਕਰਕੇ ਬੀਮਾਰ ਹੋ ਗਏ ਹਨ। ਪਿੰਡ ਵਾਸੀਆਂ ਨੇ ਸਰਪੰਚ ਬਲਕੌਰ ਸਿੰਘ ਨੂੰ ਸੂਚਿਤ ਕੀਤਾ। ਪਿੰਡ ਦੇ ਸਰਪੰਚ ਵੱਲੋਂ

ਦੁਬਈ ਵਿੱਚ ਹੋਏ ਧਮਾਕੇ ਕਾਰਨ ਪੰਜਾਬੀ ਵਿਅਕਤੀ ਦੀ ਮੌਤ

Dubai Blast:ਜਲੰਧਰ, ਰੋਜੀ ਰੋਟੀ ਦੀ ਤਲਾਸ਼ ਵਿਚ 22 ਸਾਲ ਪਹਿਲਾਂ ਦੁਬਈ ਗਏ ਜਲੰਧਰ ਵਾਸੀ ਇਕ ਵਿਅਕਤੀ ਦੀ ਹਾਦਸੇ ਕਾਰਨ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਪਤਾ ਲੱਗਾ ਹੈ ਕਿ ਇਹ ਹਾਦਸਾ ਇਕ ਸਾਈਟ ਉਤੇ ਹੋਏ ਗੈਸ ਕਟਿੰਗ ਦੌਰਾਨ ਧਮਾਕਾ ਕਾਰਨ ਵਾਪਰਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਕੁਕੜ ਦੇ ਵਸਨੀਕ ਮ੍ਰਿਤਕ ਦੇ ਪੁੱਤਰ

ਲਾਸ਼ ਨੂੰ ਸੜਕ ‘ਤੇ ਰੱਖ ਪ੍ਰਦਰਸ਼ਨ ਕਰ ਰਹੇ ਰਿਸ਼ਤੇਦਾਰਾਂ ਦੀ ਹੋਈ ਪੁਲਿਸ ਨਾਲ ਹੱਥੋ-ਪਾਈ

Child labourer’s death: ਲੁਧਿਆਣਾ: ਇਹ ਮਾਮਲਾ ਹੈ ਸ਼ਹਿਰ ਦੇ ਹੰਬੜਾਂ ਇਲਾਕੇ ਦਾ ਜਿੱਥੇ ਪਲਾਈਵੁੱਡ ਦੀ ਫੈਕਟਰੀ ਵਿੱਚ ਕੰਮ ਕਰਨ ਵਾਲੇ 17 ਸਾਲਾਂ ਨਾਬਲਿਕ ਦੀ ਫੈਕਟਰੀ ਦੇ ਠੇਕੇਦਾਰ ਵੱਲੋਂ ਕੁੱਟਮਾਰ ਕੀਤੀ ਗਈ ਅਤੇ ਜਿਸ ਕਾਰਨ ਉਸ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਝਾਰਖੰਡ ਦੇ ਪਲਾਮੂ ਸ਼ਹਿਰ ਦੇ ਇੱਕ ਨਿਵਾਸੀ ਜੁਗਲ ਰਾਜਵਾੜ ਦੇ ਅਨੁਸਾਰ ਉਸਦਾ 17

ਸਾਇਕਲ ‘ਤੇ ਸੰਸਦ ਪਹੁੰਚ ਮਨੋਜ ਤਿਵਾੜੀ ਨੇ ਦਿਖਾਇਆ ਰੋਸ, 400 ਥਾਵਾਂ ‘ਤੇ ਭਾਜਪਾ ਕਰੇਗੀ ਪ੍ਰਦਰਸ਼ਨ

BJP will protest in 400 places:ਨਵੀਂ ਦਿੱਲੀ: ਦਿੱਲੀ ਵਿੱਚ ਗੰਦੇ ਪਾਣੀ ਦੀ ਰਿਪੋਰਟ ਆਉਣ ਨਾਲ ਸਿਆਸਤ ਗਰਮਾ ਚੁੱਕੀ ਹੈ ਭਾਜਪਾ ਨੇ ਕੇਜਰੀਵਾਲ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਹੈ। ਪਾਣੀ ਨੂੰ ਲੈਕੇ ਆਮ ਆਦਮੀ ਪਾਰਟੀ ਤੇ ਭਾਜਪਾ ਵਿੱਚਕਾਰ ਚੱਲ ਰਹੀ ਜੁਬਾਨੀ ਜੰਗ ਸ਼ੋਸ਼ਲ ਮੀਡੀਆ ਤੱਕ ਪਹੁੰਚ ਚੁੱਕੀ ਹੈ। ਇਸੇ ਲੜਾਈ ਦੇ ਚੱਲਦੇ ਅੱਜ ਸੋਮਵਾਰ ਨੂੰ ਦਿੱਲੀ

ਇਂਝ ਕੀਤਾ ਜਾ ਸਕਦੈ ਘਰ ਬੈਠ ਕੇ ਆਧਾਰ ਕਾਰਡ ਨੂੰ ਅਪਡੇਟ

AAdhar card update online:ਕੇਂਦਰ ਸਰਕਾਰ ਹੌਲੀ ਹੌਲੀ ਸਾਰੀਆਂ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਲਈ ਆਧਾਰ ਕਾਰਡ ਨੂੰ ਜ਼ਰੂਰੀ ਬਣਾ ਰਹੀ ਹੈ। ਜੇਕਰ ਕੋਈ ਸਰਟੀਫਕੇਟ ਵੀ ਬਣਵਾਉਣਾ ਹੋਵੇ ਤਾਂ ਵੀ ਅਧਾਰ ਕਾਰਡ ਦੀ ਜ਼ਰੂਰਤ ਪੈਂਦੀ ਹੈ। ਦੇਸ਼ ਵਿਚ 90 ਕਰੋੜ ਤੋਂ ਜ਼ਿਆਦਾ ਆਧਾਰ ਕਾਰਡ ਬਣ ਚੁੱਕੇ ਹਨ। ਆਧਾਰ ਕਾਰਡ ਵਿੱਚ ਤੁਹਾਡੀਆਂ ਅੱਖਾਂ, ਹੱਥਾਂ ਦੀਆਂ ਉਂਗਲੀਆਂ ਦੇ

ਸ਼ਰਾਬ ਨਾਲ ਧੁਤ ਨੌਜਵਾਨ ਨੇ ਕੀਤਾ GADVASU ‘ਚ ਹੰਗਾਮਾ

Drunked teen creates nuisance in GADVASU:ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ Youth Festival ਦੇ ਆਖਰੀ ਦਿਨ ਨਸ਼ੇ ਵਿੱਚ ਧੁਤ ਇੱਕ ਸ਼ਰਾਬੀ ਨੌਜਵਾਨ ਨੇ ਹੰਗਾਮਾ ਕੀਤਾ। ਜਾਣਕਾਰੀ ਦੇ ਅਨੁਸਾਰ, ਲੜਕਾ ਖ਼ਾਲਸਾ ਕਾਲਜ ਦਾ ਵਿਦਿਆਰਥੀ ਸੀ ਜੋ ਹਿੱਸਾ ਲੈਣ ਆਏ ਬਾਕੀ ਮੁਕਾਬਲੇਬਾਜ਼ਾਂ ਨਾਲ ਯੂਨੀਵਰਸਿਟੀ ਵਿੱਚ ਦਾਖਲ ਹੋਇਆ ਸੀ। ਉਸਨੇ ਆਪਣੇ ਵੈਟਰਨਰੀ ਅਫਸਰ ਮਿੱਤਰ ਅਤੇ ਇੱਕ ਹੋਰ ਦੋਸਤ

ਕੀ ਤਹਾਨੂੰ ਵੀ ਆਇਆ ਹੈ ਬੈਂਕ ਖਾਤੇ ਵਿੱਚ 12 ਲੱਖ 60 ਹਜ਼ਾਰ ਰੁਪਏ ਜਮਾਂ ਹੋਣ ਦਾ SMS

online frauds:ਤਹਾਨੂੰ ਵੀ ਜੇਕਰ ਤੁਹਾਡੇ ਖਾਤੇ ਵਿੱਚ 12 ਲੱਖ 60 ਹਜ਼ਾਰ ਰੁਪਏ ਜਮਾਂ ਹੋਣ ਦਾ ਮੈਸਿਜ ਆਇਆ ਤਾਂ ਖੁਸ਼ ਹੋਣ ਦੀ ਕੋਈ ਜ਼ਰੂਰਤ ਨਹੀਂ। ਅਕਸਰ ਹੀ ਲੋਕ ਇਸ ਤਰ੍ਹਾਂ ਦੇ ਐੱਸ.ਐਮ.ਐੱਸ ਨੂੰ ਦੇਖ ਕੇ ਖੁਸ਼ ਹੋ ਜਾਂਦੇ ਹਨ। ਪਰ ਇਸ ਐੱਸ.ਐਮ.ਐੱਸ ਦੇ ਆਉਣ ‘ਤੇ ਤਹਾਨੂੰ ਖੁਸ਼ ਹੋਣ ਦੀ ਬਿਲਕੁਲ ਜਰੂਰਤ ਨਹੀਂ ਸਜੋਂ ਜਰੂਰਤ ਹੈ ਹੋਰ

ਕਮੇਡੀਅਨ ਜਸਵਿੰਦਰ ਭੱਲਾ ਦੇ ਸਾਲੇ ਨੇ ਕੀਤੀ ਖੁਦਕੁਸ਼ੀ

Jaswinder Bhalla’s brother in law commits suicide:ਲੁਧਿਆਣਾ, ਸਥਾਨਕ ਸ਼ਾਸਤਰੀ ਨਗਰ ਇਲਾਕੇ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਅੱਜ ਆਪਣੇ ਘਰ ਅੰਦਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ 35 ਸਾਲਾਂ ਆਲੋਕਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਮਸ਼ਹੂਰ ਕਮੇਡੀਅਨ ਜਸਵਿੰਦਰ ਭੱਲਾ ਦਾ ਸਾਲਾ ਦੱਸਿਆ ਜਾ ਰਿਹਾ ਹੈ। ਪਰਿਵਾਰ ਮੁਤਾਬਕ ਅੱਜ ਸਵੇਰੇ ਜਦ ਆਲੋਕਦੀਪ

ਬਟਾਲਾ ਪਟਾਕਾ ਫੈਕਟਰੀ ਹਾਦਸਾ ਮਾਮਲਾ ਵਿੱਚ 3 ਅਧਿਕਾਰੀ ਨੌਕਰੀਓਂ ਮੁਅਤਲ

3 officer suspended: ਬਟਾਲਾ: ਬਟਾਲਾ ਵਿਚ 4 ਸਤੰਬਰ ਨੂੰ ਇਕ ਰਿਹਾਇਸ਼ੀ ਇਲਾਕੇ ਵਿਚ ਚੱਲ  ਰਹੀ ਪਟਾਕਾ ਫੈਕਟਰੀ ਵਿਚ ਹੋਏ ਜਬਰਦਸਤ ਧਮਾਕੇ ਕਾਰਨ ਘੱਟੋ-ਘੱਟ 23 ਲੋਕਾਂ ਦੀ ਜਾਨ ਚਲੀ  ਗਈ  ਸੀ ਅਤੇ ਕਈ ਲੋਕ ਜ਼ਖਮੀ ਸਨ।ਹੁਣ ਇਸ ਮਾਮਲੇ ਦੀ ਮੈਜਿਸਟੀਰੀਅਲ ਜਾਂਚ ਹੋਈ ਤੇ ਇਸ ਜਾਂਚ ਦੀ ਰਿਪੋਰਟ ਦੇ ਆਧਾਰ ਉਤੇ 3 ਅਧਿਕਾਰੀਆਂ ਨੂੰ ਤੁਰੰਤ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।

ਦਲਿਤ ਨੌਜਵਾਨ ਜਗਮੇਲ ਦੇ ਕਤਲ ਮਾਮਲਾ : ਪੰਜਾਬ ਸਰਕਾਰ ਨੇ ਮੰਨਿਆ ਪਰਿਵਾਰ ਦੀਆਂ ਇਹ 7 ਸ਼ਰਤਾਂ

Government accepted demands:ਚੰਡੀਗੜ੍ਹ- ਸੰਗਰੂਰ ਦੇ ਦਲਿਤ ਨੌਜਵਾਨ ਜਗਮੇਲ ਦੇ ਕਤਲ ਮਾਮਲੇ ਵਿੱਚ ਆਖਰ ਪੰਜਾਬ ਸਰਕਾਰ ਤੇ ਪੀੜਤ ਦੇ ਪਰਿਵਾਰਕ ਮੈਂਬਰਾਂ ਵਿਚ ਰਾਜੀਨਾਮਾ ਹੋ ਗਿਆ ਹੈ। ਸਰਕਾਰ ਵਲੋਂ ਅੱਜ 4 ਮੈਂਬਰੀ ਵਫਦ ਵਲੋਂ ਚੰਡੀਗੜ੍ਹ ਵਿਚ ਪੀੜਤ ਪਰਿਵਾਰ ਦੇ ਨਾਲ ਬੈਠਕ ਕੀਤੀ ਗਈ। ਢਾਈ ਘੰਟੇ ਚੱਲੀ ਇਸ ਬੈਠਕ ਤੋਂ ਬਾਅਦ ਪੀੜਤ ਪਰਿਵਾਰ ਜਗਮੇਲ ਦੇ ਪੋਸਟਮਾਰਟਮ ਅਤੇ ਸੰਸਕਾਰ

ਲੋਕ ਸਭਾ ਵਿਚ ਗਰਜੇ ਭਗਵੰਤ ਮਾਨ, ਜਗਮੇਲ ਕਤਲ ਕਾਂਡ ਮਾਮਲੇ ਵਿਚ ਕੇਂਦਰ ਦੇ ਦਖਲ ਦੀ ਮੰਗ

Bhagwant Mann in Lok Sabha:ਨਵੀਂ ਦਿੱਲੀ-ਦਲਿਤ ਨੌਜਵਾਨ ਦੇ ਗੈਰ-ਮਨੁੱਖੀ ਤਰੀਕੇ ਨਾਲ ਹੋਏ ਕਤਲ ਦਾ ਮਾਮਲਾ ਲਗਾਤਾਰ ਤੂਲ ਫੜ੍ਹਦਾ ਜਾ ਰਿਹਾ ਹੈ। ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਤੋਂ ਬਾਅਦ ਜਿਥੇ ਪਰਿਵਾਰਕ ਮੈਂਬਰ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਹਨ ਉਥੇ ਹੀ ਅੱਜ ਇਸ ਮੁੱਦੇ ਦਾ ਸੇਕ ਲੋਕ ਸਭਾ ਤਕ ਪਹੁੰਚ ਗਿਆ। ਆਮ ਆਦਮੀ ਪਾਰਟੀ ਦੇ

ਗੁੰਮਸ਼ੁਦਾ ਹੋਏ ਮਸ਼ਹੂਰ ਕ੍ਰਿਕਟਰ ਗੌਤਮ ਗੰਭੀਰ, ਦਿੱਲੀ ਵਿੱਚ ਲੱਗੇ ਪੋਸਟਰ

Missing poster’s of Gambhir:ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਲਈ ਖੇਡਦੇ ਰਹੇ ਮਸ਼ਹੂਰ ਖਿਡਾਰੀ ਗੌਤਮ ਗੰਭੀਰ ਗੁੰਮਸ਼ੁਦਾ ਹੋ ਚੁੱਕੇ ਹਨ। ਉਨ੍ਹਾਂ ਨੂੰ ਲੱਭਣ ਲਈ ਨਵੀਂ ਦਿੱਲੀ ਵਿਚ ਕਈ ਥਾਂ ਪੋਸਟਰ ਲੱਗੇ ਦੇਖੇ ਜਾ ਸਕਦੇ ਹਨ। ਦਰਅਸਲ ਖੇਡ ਦਾ ਮੈਦਾਨ ਛੱਡ ਸਿਆਸਤ ਦੇ ਅਖਾੜੇ ਵਿਚ ਆਉਣ ਵਾਲੇ ਗੌਤਮ ਗੰਭੀਰ ਸਿਆਸੀ ਲੀਡਰਾਂ ਦੀ ਪੋਸਟਰ ਵਾਰ ਦਾ ਸ਼ਿਕਾਰ ਹੋ

ਗੰਗਾ ਨੂੰ ਕੀਤਾ ਪ੍ਰਦੂਸ਼ਤ ਤਾਂ ਹੋਵੇਗਾ 50 ਕਰੋੜ ਜੁਰਮਾਨਾ ਤੇ ਸਜਾ

Ganga pollution:ਨਵੀਂ ਦਿੱਲੀ, ਗੰਗਾ ਨਦੀ ਜੋ ਸਦੀਆਂ ਤੋਂ ਨਾ ਸਿਰਫ ਕਰੋੜਾਂ ਲੋਕਾਂ ਦੇ ਆਸਥਾ ਦਾ ਕੇਂਦਰ ਬਣੀ ਹੋਈ ਹੈ ਸਗੋਂ ਇੱਕ ਸਮੁੱਚੀ ਸਭਿਅਤਾ ਦਾ ਵਿਸ਼ਵਾਸ ਵੀ ਹੈ। ਇਸ ਨਦੀ ਦਾ ਪਾਣੀ ਬਹੁਤ ਹੀ ਜ਼ਹਿਰੀਲਾ ਹੋ ਚੁੱਕਾ ਹੈ। ਸਮੇਂ-ਸਮੇਂ ‘ਤੇ ਸਰਕਾਰਾਂ ਨੇ ਵੀ ਇਸ ਦੇ ਜ਼ਹਿਰੀਲੇ ਪਾਣੀ ਨੂੰ ਸਾਫ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਫਲਤਾ ਹੱਥ ਨਾ ਲੱਗੀ।  ਹੁਣ

WhatsApp ‘ਤੇ ਕਿਸਨੇ ਕੀਤਾ ਹੈ ਤਹਾਨੂੰ ਬਲਾਕ, ਇਸ ਤਰ੍ਹਾਂ ਲੱਗੇਗਾ ਪਤਾ

whats app new feature:ਨਵੀਂ ਦਿੱਲੀ, ਟੈਕਸਟ ਮੈਸਜ ਦੀ ਥਾਂ ਲੈਣ ਵਾਲਾ ਇੰਸਟੈਂਟ ਮੈਸੇਜਿੰਗ ਐਪ whatsapp ਆਪਣੇ ਯੂਜ਼ਰਜ਼ ਲਈ ਨਵੇਂ-ਨਵੇਂ ਫੀਚਰਜ਼ ਲੈ ਕੇ ਆਉਂਦਾ ਰਿਹਾ ਹੈ। ਅਜਿਹੇ ‘ਚ ਇੱਕ ਵਾਰ ਫਿਰ ਇੱਕ ਨਵੇਂ ਅਪਡੇਟ ਨਾਲ ਵਟ੍ਹਸ ਐਪ ਵਿੱਚ ਨਵਾਂ ਬਦਲਾਅ ਦੇਖਣ ਨੂੰ ਮਿਲੇਗਾ। ਬੀਟਾ ਵਰਜ਼ਨ ’ਚ ਇਹ ਖਾਸ ਅਪਡੇਟ ਤਹਾਨੂੰ ਉਨ੍ਹਾਂ ਲੋਕਾਂ ਤੋਂ ਦੂਰ ਰੱਖੇਗਾ ਜੋ ਬਿਨ੍ਹਾਂ ਵਜ੍ਹਾ ਤੁਹਾਡੇ ਲਈ ਪਰੇਸ਼ਾਨੀ

ਬੰਦ ਹੋ ਸਕਦੇ ਹਨ CCD ਦੇ 500 ਆਊਟਲੇਟਸ

500 CCD outlets closedਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਪ੍ਰਸਿੱਧ ਅਤੇ ਵੱਡੀ ਕੌਫੀ ਚੇਨ ਕੰਪਨੀ ਕੈਫੇ ਕੌਫੀ ਡੇਅ (ਸੀਸੀਡੀ) ਨੇ ਇੱਕ ਅਹਿਮ ਫੈਸਲਾ ਲੈਂਦੀਆਂ ਕਈ ਆਊਟਲੇਟਸ ਬੰਦ ਕਰ ਦਿੱਤੇ ਹਨ। ਇਹ ਫੈਸਲਾ ਦਿਨੋਂ-ਦਿਨ ਘੱਟ ਰਹੇ ਮੁਨਾਫ਼ੇ ਨੂੰ ਦੇਖ ਕੇ ਲਿਆ ਗਿਆ ਹੈ । ਅੰਕੜਿਆਂ ਦੀ ਗੱਲ ਕਰੀਏ ਤਾਂ 6 ਮਹੀਨੇ ਅੰਦਰ 500 ਤੋਂ ਵੱਧ ਆਊਟਲੇਟਸ ਨੂੰ ਬੰਦ ਕਰ ਦਿੱਤਾ

ਜੁੱਤੀਆਂ ਦਾ ਹਾਰ ਪਾ ਪੂਰੇ ਇਲਾਕੇ ਵਿੱਚ ਘੁਮਾਇਆ ਚੋਰ

Theif beaten by public:ਲੁਧਿਆਣਾ: ਸ਼ਹਿਰ ਦੇ ਡਾਬਾ ਸਥਿਤ ਗੁਰਮੇਲ ਨਗਰ ਦੀ ਇੱਕ ਦੁਕਾਨ ਵਿੱਚ ਚੋਰ ਨੂੰ ਚੋਰੀ ਕਰਨਾ ਮਹਿੰਗਾ ਪਿਆ। ਲੋਕਾਂ ਨੇ ਚੋਰ ਨੂੰ ਫੜ ਕੇ ਪਹਿਲਾਂ ਤਾਂ ਉਸ ਨੂੰ ਕੁਟਿਆ ਅਤੇ ਫਿਰ ਉਸਦੇ ਗਲੇ ਵਿਚ ਜੁੱਤੀਆਂ ਦਾ ਹਾਰ ਪਾਕੇ ਪੂਰੇ ਇਲਾਕੇ ਵਿੱਚ ਘੁਮਾਇਆ, ਫਿਰ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ,

5 ਲੱਖ ਦੇ ਇੰਸਪੈਕਟਰ ਨੇ ਆਪਣੀ ਪ੍ਰੇਮਿਕਾ ਨਾਲ ਮਿਲ ਕੇ ਕਰਵਾਇਆ ਪਤਨੀ ਦਾ ਕਤਲ

inspecter arrested with his girlfriend:ਅੰਮ੍ਰਿਤਸਰ: ਸ਼ਹਿਰ ਵਿੱਚ ਸੀ.ਆਰ.ਪੀ.ਐਫ ਦੇ ਇੰਸਪੈਕਟਰ ਦੀ ਪਤਨੀ ਦੀ ਹੱਤਿਆ ਦੀ ਘਟਨਾ ਤੋਂ ਪਰਦਾ ਹੱਟ ਗਿਆ ਹੈ। ਪੁਲਿਸ ਨੇ ਇੰਸਪੈਕਟਰ ਅਤੇ ਉਸ ਦੀ ਪ੍ਰੇਮਿਕਾ ਨੂੰ ਗ੍ਰਿਫਤਾਰ ਕਰ ਲਿਆ ਹੈ, ਕਿਉਂਕਿ ਇੰਸਪੈਕਟਰ ਦੀ ਪਤਨੀ ਉਸਦੇ ਪ੍ਰੇਮ ਸਬੰਧਾਂ ਵਿੱਚ ਅੜੀਕਾ ਬਣੀ ਹੋਈ ਸੀ। ਇੰਸਪੈਕਟਰ ਅਤੇ ਉਸਦੀ ਪ੍ਰੇਮੀਕਾ ਦੋਵਾਂ ਨੇ ਮਿਲ ਕੇ ਸਾਜਿਸ਼ ਰਚੀ।

ਰਿਲਾਇੰਸ ਕੰਮੁਨੀਕੈਸ਼ਨ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਨਿਲ ਅੰਬਾਨੀ ਨੇ ਦਿੱਤਾ ਅਸਤੀਫਾ

Anil Ambani resigns :ਨਵੀਂ ਦਿੱਲੀ: ਅਨਿਲ ਅੰਬਾਨੀ ਨੇ ਕਰਜ਼ੇ ਤੋਂ ਦੁਖੀ ਕੰਪਨੀ ਰਿਲਾਇੰਸ ਕੰਮੁਨੀਕੈਸ਼ਨ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਨਿਲ ਅੰਬਾਨੀ ਤੋਂ ਇਲਾਵਾ ਛਾਇਆ ਵਿਰਾਣੀ, ਰਾਇਨਾ ਕਰਣੀ, ਮੰਜਰੀ ਕੱਕੜ ਅਤੇ ਸੁਰੇਸ਼ ਰੰਗਾਕਰ ਨੇ ਵੀ ਨਿਰਦੇਸ਼ਕਾਂ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੰਪਨੀ ਨੇ ਸ਼ਨੀਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਇਹ ਜਾਣਕਾਰੀ

ਪਾਕਿਸਤਾਨੀ ਹਵਾਈ ਟ੍ਰੈਫਿਕ ਕੰਟਰੋਲਰ ਨੇ ਜੈਪੁਰ ਤੋਂ ਮਸਕਟ ਜਾ ਰਹੀ ਫਲਾਈਟ ਨੂੰ ਹਾਦਸਾਗ੍ਰਸਤ ਹੋਣ ਤੋਂ ਬਚਾ ਲਿਆ

Pakistan saved flight from disaster:ਪਾਕਿਸਤਾਨ ਵਿੱਚ ਇੱਕ ਹਵਾਈ ਟ੍ਰੈਫਿਕ ਕੰਟਰੋਲਰ ਨੇ ਵੀਰਵਾਰ ਨੂੰ ਇੱਕ ਭਾਰਤੀ ਜਹਾਜ ਨੂੰ ਐਮਰਜੈਂਸੀ ਦੌਰਾਨ ਹਵਾਈ ਆਵਾਜਾਈ ਰਾਹੀਂ ਮਾਰਗ ਦਰਸ਼ਨ ਕਰਦਿਆਂ, ਜੈਪੁਰ ਸ਼ਹਿਰ ਤੋਂ ਮਸਕਟ ਜਾ ਰਹੇ ਇਕ ਜਹਾਜ਼ ਨੂੰ ਬਚਾ ਲਿਆ। ਰਿਪੋਰਟਾਂ ਦੇ ਅਨੁਸਾਰ, 150 ਯਾਤਰੀਆਂ ਨੂੰ ਲੈ ਕੇ ਜਾਣ ਵਾਲਾ ਇਹ ਹਵਾਈ ਜਹਾਜ਼ ਕਰਾਚੀ ਖੇਤਰ ਦੇ ਉੱਪਰੋਂ ਉਡਾਣ ਭਰ

ਸਰਕਾਰ ਹੁਣ ਲੈਕੇ ਆਵੇਗੀ ਇੱਕ ਦੇਸ਼, ਇੱਕੋ ਦਿਨ ਤਨਖਾਹ ਦੀ ਯੋਜਨਾ

One nation one day salary:ਦੇਸ਼ ਵਿੱਚ ਜਲਦ ਹੀ ਸੰਗਠਿਤ ਸੈਕਟਰਾਂ ਦੇ ਕਰਮਚਾਰਿਆਂ ਨੂੰ ਹਰ ਮਹੀਨੇ ਇਕੋ ਦਿਨ ਤਨਖਾਹ ਮਿਲਣ ਦੀ ਪ੍ਰਣਾਲੀ ਦੇਸ਼ ਭਰ ਵਿੱਚ ਛੇਤੀ ਸ਼ੁਰੂ ਕੀਤੀ ਜਾ ਸਕਦੀ ਹੈ। ਦਰਅਸਲ ਕੇਂਦਰ ਸਰਕਾਰ ਇੱਕ ਦੇਸ਼, ਇੱਕੋ ਦਿਨ ਤਨਖਾਹ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ। ਇਸ ਦੀ ਜਾਣਕਾਰੀ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਸੰਤੋਸ਼ ਗੰਗਵਾਰ