Samandeep Singh

Gangsters in the Amritsar, Gurdeep Pehlwan shot dead with guns

ਅੰਮ੍ਰਿਤਸਰ ‘ਚ ਕਾਂਗਰਸੀ ਕੌਂਸਰਲ ਗੁਰਦੀਪ ਪਹਿਲਵਾਨ ਨੂੰ ਗੈਂਗਸਟਰਾਂ ਨੇ ਗੋਲੀਆਂ ਨਾਲ ਭੁੰਨਿਆਂ, ਮੌਤ 

ਅੰਮ੍ਰਿਤਸਰ: ਪੰਜਾਬ ‘ਚ ਪਿਛਲੇ ਲੰਬੇ ਸਮੇਂ ਤੋਂ ਹਿੰਦੂ ਨੇਤਾਵਾਂ ਅਤੇ ਸਿਆਸੀ ਨੇਤਾਵਾਂ ਨੂੰ ਗੈਂਗਸਟਰਾਂ ਵੱਲੋਂ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਵਾਰਡ ਨੰਬਰ 50 ਤੋਂ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਨੂੰ ਦੇਰ ਸ਼ਾਮ ਕੁਝ ਨਕਾਬਪੋਸ਼ ਗੈਂਗਸਟਰਾਂ ਨੇ ਗੋਲਬਾਗ ਅਖਾੜੇ ‘ਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

DGP ਨੇ ਇਸ਼ਾਰਿਆਂ 'ਚ ਦਿੱਤੀ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਚਿਤਾਵਨੀ, ਪੜ੍ਹੋ ਪੂਰੀ ਖ਼ਬਰ

DGP ਨੇ ਇਸ਼ਾਰਿਆਂ ‘ਚ ਦਿੱਤੀ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਚਿਤਾਵਨੀ, ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ: ਇੱਕ ਵਾਰ ਫਿਰ ਤੋਂ ਪੰਜਾਬ ਵਿੱਚ ਗੈਂਗਸਟਰ ਆਪਣਾ ਸਿਰ ਉਠਾ ਰਹੇ ਹਨ। ਪਿਛਲੇ ਦਿਨੀਂ ਗਾਇਕ ਅਤੇ ਐਕਟਰ ਪਰਮੀਸ਼ ਵਰਮਾ ਨੂੰ ਧਮਕੀ ਦੇਣ ਵਾਲੇ ਗੈਂਗਸਟਰ ਦਿਲਪ੍ਰੀਤ ਬਾਬੇ ਨੇ ਹੁਣ ਪੰਜਾਬੀ ਸਿੰਗਰ ਗਿੱਪੀ ਗਰੇਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਉੱਤੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਇੱਕ ਬਿਆਨ ਵਿੱਚ ਇਸ਼ਾਰਿਆਂ – ਇਸ਼ਾਰਿਆਂ ਵਿੱਚ

Unemployed ETT TET pass teachers Meet with Cabinet Sub-Committee

ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਕੀਤੀ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ

ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਕੀਤੀ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਰੁਜ਼ਗਾਰ ਪ੍ਰਾਪਤੀ ਲਈ ਸ਼ੁਰੂ ਕੀਤਾ ਗਿਆ ਸੰਘਰਸ਼ ਰੰਗ ਲਿਆ ਰਿਹਾ ਹੈ। ਵਿਧਾਨ ਸਭਾ ਹਲਕਾ ਸ਼ਾਹਕੋਟ ਵਿਖੇ ਕੀਤੇ ਗਏ ਰੋਸ ਮੁਜ਼ਾਹਰੇ ਤੋਂ ਬਾਅਦ ਆਖਿਰ ਕੈਬਨਿਟ ਸਬ ਕਮੇਟੀ ਨਾਲ ਯੂਨੀਅਨ ਦੇ ਵਫ਼ਦ ਦੀ ਮੀਟਿੰਗ ਹੋਈ। ਯੂਨੀਅਨ ਦੇ ਕਾਰਜਕਾਰੀ

teacher thrashed a girl and made her unconscious in school

ਅਧਿਆਪਕ ਦੀ ਕੁੱਟਮਾਰ ਕਾਰਨ ਵਿਦਿਆਰਥਣ ਸਕੂਲ ‘ਚ ਹੀ ਹੋਈ ਬੇਸੁੱਧ

ਅਧਿਆਪਕ ਦੀ ਕੁੱਟਮਾਰ ਕਾਰਨ ਵਿਦਿਆਰਥਣ ਸਕੂਲ ‘ਚ ਹੀ ਹੋਈ ਬੇਸੁੱਧ ਹੁਸ਼ਿਆਰਪੁਰ : ਬੀਤੇ ਦਿਨ ਇੱਥੋਂ ਦੇ ਆਰੀਆ ਗਰਲਜ਼ ਸਕੂਲ ਦੀ ਇੱਕ ਟੀਚਰ ਵੱਲੋਂ 8ਵੀਂ ਕਲਾਸ ਦੀ 12 ਸਾਲਾ ਵਿਦਿਆਰਥਣ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥਣ ਨੂੰ ਮਾਪਿਆਂ ਵੱਲੋਂ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਅਤੇ ਇਸ ਦੀ ਲਿਖਤੀ ਸ਼ਿਕਾਇਤ ਐੱਸਡੀਐੱਮ ਮੁਕੇਰੀਆਂ

The crisis of clean drinking water in villages and towns of Punjab

ਪੰਜਾਬ ਦੇ ਪਿੰਡਾਂ ਤੇ ਸ਼ਹਿਰਾ ‘ਚ ਛਾਇਆ ਪੀਣ ਵਾਲੇ ਸਾਫ ਪਾਣੀ ਦਾ ਸੰਕਟ

ਪੰਜਾਬ ਦੇ ਪਿੰਡਾਂ ਤੇ ਸ਼ਹਿਰਾ ‘ਚ ਛਾਇਆ ਪੀਣ ਵਾਲੇ ਸਾਫ ਪਾਣੀ ਦਾ ਸੰਕਟ ਫ਼ਰੀਦਕੋਟ : ਬੀਤੇ ਦਿਨੀਂ ਬਿਆਸ ਦਰਿਆ ‘ਚ ਚੱਡਾ ਸੂਗਰ ਮਿੱਲ ਦਾ ਸੀਰਾ ਮਿਲਣ ਨਾਲ ਪਲੀਤ ਹੋਏ ਪਾਣੀ ਕਾਰਨ ਕਰੀਬ ਇਕ ਹਫਤੇ ਤੋਂ ਠੱਪ ਪਈ ਵਾਟਰ ਸਪਲਾਈ ਦੇ ਚਲਦੇ ਫਰੀਦਕੋਟ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਵੱਡੀਆ ਦਿੱਕਤਾਂ ਦਾ ਸਾਹਮਣਾ ਕਰਨਾ ਪੈ

Congress

…ਤੇ ਹੁਣ ਕਾਂਗਰਸੀ ਆਗੂਆਂ ਤੋਂ ਵੀ ਵਸੂਲਿਆ ਗਿਆ ਕਰਜਾ!

…ਤੇ ਹੁਣ ਕਾਂਗਰਸੀ ਆਗੂਆਂ ਤੋਂ ਵੀ ਵਸੂਲਿਆ ਗਿਆ ਕਰਜਾ! ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਹਿਕਾਰੀ ਬੈਂਕਾਂ ਨੂੰ ਸਹਿਕਾਰੀ ਬੈਂਕਾਂ ਤੇ ਖੇਤੀਬਾੜੀ ਵਿਕਾਸ ਬੈਂਕਾਂ ਦੇ ਦੇਣਦਾਰ ਵੱਡੇ ਕਿਸਾਨਾਂ ਤੋਂ ਰਿਕਵਰੀ ਕਰਨ ਦੇ ਨਿਰਦੇਸ਼ ਦਿੱਤੇ ਸਨ। ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਿਰਦੇਸ਼ਾਂ ਤੋਂ ਬਾਅਦ ਸਹਿਕਾਰੀ ਬੈਂਕਾਂ ਸਭਾ ਵੱਲੋਂ ਕਈ ਕਿਸਾਨਾਂ ਸਮੇਤ ਰਾਜਸੀ ਆਗੂਆਂ ਨੂੰ

sgpc formed co committee syllabus sikh history row matter

SGPC ਵੱਲੋਂ ਸਿੱਖ ਇਤਿਹਾਸ ਅਤੇ ਸਿਲੇਬਸ ਸਬੰਧੀ ਲਿਆ ਇਹ ਵੱਡਾ ਫੈਸਲਾ…

SGPC ਵੱਲੋਂ ਸਿੱਖ ਇਤਿਹਾਸ ਅਤੇ ਸਿਲੇਬਸ ਸਬੰਧੀ ਲਿਆ ਇਹ ਵੱਡਾ ਫੈਸਲਾ… ਪੰਜਾਬ ਸਕੂਲ ਸਿੱਖਿਆ ਸਿਲੇਬਸ ਦੀ ਪਾਠ ਪੁਸਤਕ ਵਿੱਚ ਸਿੱਖ ਇਤਿਹਾਸ ਦੀ ਗਲਤ ਜਾਣਕਾਰੀ ਦੇ ਮਾਮਲੇ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਐੱਸ.ਜੀ.ਪੀ.ਸੀ ਦੇ ਅਧੀਨ ਇੱਕ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਸਬ ਕਮੇਟੀ ਹੁਣ ਸਿੱਖਿਆ ਕਿਤਾਬਾਂ ਵਿਚ ਸਿੱਖ ਧਰਮ ਬਾਰੇ ਲਿਖੀ

narayan

ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਮੰਦੇ ਬੋਲ ਬੋਲਣ ਵਾਲੇ ਸਾਧ ਨੇ ਲਿਖਤੀ ‘ਚ ਮੰਗੀ ਮੁਆਫੀ

ਸੋਸ਼ਲ ਮੀਡੀਆ ‘ਤੇ ਸਾਧ ਨਰਾਇਣ ਦਾਸ ਦਾ ਇੱਕ ਵੀਡੀਓ ਬਹੁਤ ਵਾਇਰਲ ਹੋਇਆ ਸੀ। ਜਿਸ ਵਿੱਚ ਸਾਧ ਨਰਾਇਣ ਦਾਸ ਆਪਣੀ ਸੰਗਤ ਨੂੰ ਗਿਆਨ ਦੇ ਰਿਹਾ ਸੀ। ਸੰਗਤ ਨਾਲ ਬਚਣ ਕਰਦਿਆਂ ਉਸਦੇ ਮੂੰਹ ‘ਚੋ ਅਜਿਹੇ ਸ਼ਬਦ ਬਾਹਰ ਆਏ ਜਿਸ ਦਾ ਹਰ ਪਾਸਿਓਂ ਵਿਰੋਧ ਹੋਣਾ ਸ਼ੁਰੂ ਹੋ ਗਿਆ। ਇਹ ਵਿਰੋਧ ਜਾਇਜ਼ ਵੀ ਸੀ। ਕਿਓਂਕਿ ਸਾਧ ਨਾਰਾਇਣ ਦਾਸ ਅਨੁਸਾਰ

ludhiana people handover prisoner rat mc ldh commissioner

ਲੁਧਿਆਣਾ ਫਲਾਈ ਓਵਰ ਦੀ ਸਲੈਬ ਤੋੜਨ ਵਾਲੇ ਮੁਲਜ਼ਮਾਂ ਨੂੰ ਲੋਕਾਂ ਨੇ ਗ੍ਰਿਫ਼ਤਾਰ ਕਰ ਕੇ ਨਿਗਮ ਹਵਾਲੇ ਕੀਤਾ!

ਲੁਧਿਆਣਾ ਦੇ ਗਿੱਲ ਚੌਂਕ ਦੇ ਉੱਪਰੋਂ ਨਿਕਲਦੇ ਫਲਾਈ ਓਵਰ ਦੀ ਸਲੈਬ ਡਿੱਗਣ ਨਾਲ ਸ਼ਹਿਰ ਵਾਸੀਆਂ ਵਿੱਚ ਇੱਕ ਵਾਰ ਤਾਂ ਦਹਿਸ਼ਤ ਫੈਲ ਗਈ ਸੀ। ਸੁਰੱਖਿਆ ਦੇ ਮੱਦੇਨਜ਼ਰ ਫਲਾਈਓਵਰ ਦੇ ਉੱਪਰੋਂ ਲੰਘਣ ਵਾਲਾ ਟ੍ਰੈਫਿਕ ਵੀ ਰੋਕ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਫ਼ਿਰੋਜ਼ਪੁਰ ਅਤੇ ਲੁਧਿਆਣਾ ਸ਼ਹਿਰ ਤੋਂ ਹੋ ਕੇ ਦਿੱਲੀ ਅਤੇ ਚੰਡੀਗੜ੍ਹ ਨੂੰ ਜਾਣ ਵਾਲਾ ਟ੍ਰੈਫਿਕ ਇਸ

MC inspected Bus stand flyover Lakkad Bridge find holes

ਲੁਧਿਆਣਾ ਵਿੱਚ ਚੂਹਿਆਂ ਦਾ ਆਤੰਕ, ਬੱਸ ਸਟੈਂਡ ਤੇ ਲੱਕੜ ਪੁੱਲ ਵੀ ਹੋਏ ਅੰਦਰੋਂ ਖੋਖਲੇ!

ਲੁਧਿਆਣਾ(ਅਮਰਪ੍ਰੀਤ ਮੱਕੜ): ਲੁਧਿਆਣਾ ਦੇ ਗਿੱਲ ਚੋਂਕ ਫਲਾਈ ਓਵਰ ਦੀ ਸਲੈਬ ਧਸਣ ਨਾਲ ਫਲਾਈ ਓਵਰ ਬੰਦ ਕਰ ਦਿੱਤਾ ਗਿਆ ਸੀ। ਇਸ ਫਲਾਈ ਓਵਰ ਰਹਿਣ ਲੁਧਿਆਣਾ-ਚੰਡੀਗੜ੍ਹ, ਲੁਧਿਆਣਾ-ਦਿੱਲੀ ਤੇ ਲੁਧਿਆਣਾ-ਜਲੰਧਰ ਮਾਰਗ ਵੱਲ ਜਾਣ ਵਾਲੇ ਟਰੈਫਿਕ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣੇ ਕਰਨਾ ਪੈ ਰਿਹਾ ਹੈ। ਬੀਤੇ ਦਿਨੀਂ ਲੁਧਿਆਣਾ ਦੇ ਗਿੱਲ ਚੌਂਕ ਦੇ ਉੱਪਰੋਂ ਨਿਕਲਦੇ ਫਲਾਈ ਓਵਰ ਦੀ ਸਲੈਬ ਡਿੱਗਣ

Ranbir has signed two big films that will hits against Khans

Khans ਨੂੰ ਟੱਕਰ ਦੇਣ ਲਈ ਤਿਆਰ ਹਨ ਰਣਬੀਰ, ਸਾਇਨ ਕੀਤੀਆਂ ਦੋ ਵੱਡੀਆਂ ਫਿਲਮਾਂ

Khans ਨੂੰ ਟੱਕਰ ਦੇਣ ਲਈ ਤਿਆਰ ਹਨ ਰਣਬੀਰ, ਸਾਇਨ ਕੀਤੀਆਂ ਦੋ ਵੱਡੀਆਂ ਫਿਲਮਾਂ ਰਣਬੀਰ ਕਪੂਰ ਨੇ ਫਿਲਮ ਸਾਵਰੀਆ ਨਾਲ ਬਾਲੀਵੁੱਡ ਵਿੱਚ ਐਂਟਰੀ ਕੀਤੀ। ਜਿਸ ਤੋਂ ਬਾਅਦ ਉਹਨਾਂ ਨੇ ਹੋਰ ਵੀ ਕਈ ਫਿਲਮਾਂ ਕੀਤੀਆਂ। ਪਰ ਕੁੱਝ ਸਮੇਂ ਤੋਂ ਰਣਬੀਰ ਫਿਲਮਾਂ ਵਿੱਚ ਦਿਖਾਈ ਨਹੀਂ ਦਿੱਤੇ। ਤੁਹਾਨੂੰ ਦੱਸ ਦੇਈਏ ਕਿ ਹੁਣ ਰਣਬੀਰ ਕਪੂਰ  ਨੇ ਸੱਤ ਦਿਨਾਂ  ਦੇ ਅੰਦਰ

Sister-in-laws demand 1 crore in Lalu's son's wedding

ਲਾਲੂ ਦੇ ਪੁੱਤਰ ਤੇਜ ਪ੍ਰਤਾਪ ਕੋਲੋਂ ਸਾਲੀਆਂ ਨੇ ਮੰਗੇ 1 ਕਰੋੜ…

ਲਾਲੂ ਦੇ ਪੁੱਤਰ ਤੇਜ ਪ੍ਰਤਾਪ ਕੋਲੋਂ ਸਾਲੀਆਂ ਨੇ ਮੰਗੇ 1 ਕਰੋੜ… ਪਟਨਾ : ਲਾਲੂ ਪ੍ਰਸਾਦ ਯਾਦਵ ਦੇ ਬੇਟੇ ਤੇਜ ਪ੍ਰਤਾਪ ਦੀ ਸਾਲੀਆਂ ਨੇ ਆਪਣੇ ਜੀਜੇ ਦੀ ਜੇਬ ‘ਤੇ ਜਮ ਕੇ ਹੱਥ ਸਾਫ ਕੀਤਾ। ਦੱਸਿਆ ਜਾ ਰਿਹਾ ਹੈ ਕਿ ਤੇਜ ਪ੍ਰਤਾਪ ਜਦੋਂ ਬਾਰਾਤ ਲੈ ਕੇ ਆਪਣੇ ਸਹੁਰੇ ਪਹੁੰਚਿਆ ਤਾਂ ਉੱਥੇ ਉਸ ਦੀਆਂ ਸਾਲੀਆਂ ਨੇ ਰਸਮ ਦੇ ਨਾਮ ‘ਤੇ ਆਪਣੇ ਜੀਜੇ

6-month-old pregnant woman commit suicide

6 ਮਹੀਨੇ ਦੀ ਗਰਭਵਤੀ ਮਹਿਲਾ ਨੇ ਲਿਆ ਫਾਹਾ…

ਮੁਹਾਲੀ : ਇੱਕ ਛੇ ਮਹੀਨੇ ਦੀ ਗਰਭਵਤੀ ਮਹਿਲਾ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਉਸ ਨੇ ਆਪਣੇ ਪਤੀ ਤੋਂ ਦੁਖੀ ਹੋ ਕੇ ਖੁਦਕੁਸ਼ੀ ਕੀਤੀ ਹੈ। ਮ੍ਰਿਤਕ ਔਰਤ ਦਾ ਨਾਂਅ ਦਾ ਰਜਨੀ ਹੈ। ਰਜਨੀ ਆਪਣੇ ਪਤੀ ਦੇ ਨਾਲ ਮੋਹਾਲੀ ਦੇ ਫ਼ੇਜ਼-7 ‘ਚ ਇੱਕ ਕਿਰਾਏ ਦੇ ਮਕਾਨ ‘ਚ ਰਹਿ ਰਹੀ ਸੀ।

Author, Actor Rana Ranbir 's Father's Death, Funeral in hometown

ਲੇਖਕ, ਅਦਾਕਾਰ ਰਾਣਾ ਰਣਬੀਰ ਨੂੰ ਸਦਮਾ, ਪਿਤਾ ਦਾ ਦੇਹਾਂਤ, ਭਲਕੇ ਹੋਵਗਾ ਜੱਦੀ ਪਿੰਡ ‘ਚ ਅੰਤਿਮ ਸੰਸਕਾਰ

ਲੇਖਕ, ਅਦਾਕਾਰ ਰਾਣਾ ਰਣਬੀਰ ਨੂੰ ਸਦਮਾ, ਪਿਤਾ ਦਾ ਦੇਹਾਂਤ, ਭਲਕੇ ਹੋਵਗਾ ਜੱਦੀ ਪਿੰਡ ‘ਚ ਅੰਤਿਮ ਸੰਸਕਾਰ ਪੰਜਾਬੀ ਫਿਲਮਾਂ ਦੇ ਜਾਣੇ ਪਛਾਣੇ ਅਦਾਕਾਰ ਤੇ ਰੰਗ-ਮੰਚ ਦੀ ਉੁਘੀ ਸਖਸ਼ੀਅਤ ਰਾਣਾ ਰਣਬੀਰ ਦੇ ਪਿਤਾ ਮਾਸਟਰ ਮੋਹਨ ਸਿੰਘ ਬੀਤੀ ਰਾਤ ਅਕਾਲ ਚਲਾਣਾ ਕਰ ਗਏ ਸਨ। ਇਸ ਗੱਲ ਦੀ ਪੁਸ਼ਟੀ ਰਾਣਾ ਰਣਬੀਰ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕਰਕੇ

Man intrude in village and openly fired the bullets

ਪਿੰਡ ‘ਚ ਵੜ੍ਹ ਕੇ ਪਰਿਵਾਰ ‘ਤੇ ਵਰ੍ਹਾਇਆ ਗੋਲੀਆਂ ਦਾ ਮੀਂਹ ਤੇ…

ਪਿੰਡ ‘ਚ ਵੜ੍ਹ ਕੇ ਪਰਿਵਾਰ ‘ਤੇ ਵਰ੍ਹਾਇਆ ਗੋਲੀਆਂ ਦਾ ਮੀਂਹ ਤੇ… ਸੂਬਾ ਸਰਕਾਰ ਭਾਵੇਂ ਸੂਬੇ ਵਿੱਚ ਹਥਿਆਰਾਂ ਸਬੰਧੀ ਸਖਤ ਕਾਨੂੰਨ ਲਿਆਉਣ ਦੀ ਗੱਲ ਕਹਿ ਰਹੀ ਹੈ ਪਰ ਪੰਜਾਬ ਅੰਦਰ ਦਿਨੋ ਦਿਨ ਗੋਲੀਆਂ ਚਲਉਣੀਆਂ ਦੀਆਂ ਵਾਰਦਾਤਾ ਵਿੱਚ ਭਾਰੀ ਵਾਧਾ ਹੁੰਦਾ ਜਾ ਰਿਹਾ ਹੈ। ਜਿਸ ਨਾਲ ਇਹ ਸਿੱਧੇ ਤੌਰ ਗੈਗਸਟਾਰਾਂ ਨੂੰ ਹੌਸਲਾ ਦੇਣ ਵਾਲੀ ਕਹਾਵਤ ਬਣਦੀ ਜਾ

Man commit suicide in police station, who set Five family members on fire

ਪਰਿਵਾਰ ਦੇ ਪੰਜ ਜੀਆਂ ਨੂੰ ਅੱਗ ਲਾਉਣ ਵਾਲੇ ਨੇ ਥਾਣੇ ‘ਚ ਕੀਤੀ ਖੁਦਕੁਸ਼ੀ

ਪਰਿਵਾਰ ਦੇ ਪੰਜ ਜੀਆਂ ਨੂੰ ਅੱਗ ਲਾਉਣ ਵਾਲੇ ਨੇ ਥਾਣੇ ‘ਚ ਕੀਤੀ ਖੁਦਕੁਸ਼ੀ ਹੁਸ਼ਿਆਰਪੁਰ ਦੇ ਟਾਂਡਾ ‘ਚ ਇੱਕ ਹਵਾਲਾਤੀ ਦੀ ਰਹੱਸਮਈ ਮੌਤ ਨੇ ਪੁਲਿਸ ਨੂੰ ਸਵਾਲਾਂ ਦੇ ਘੇਰੇ ‘ਚ ਖੜ੍ਹਾ ਕਰ ਦਿੱਤਾ ਹੈ, ਕਿ ਕਿਸ ਤਰ੍ਹਾਂ ਇੱਕ ਕੈਦੀ ਨੇ ਪੁਲਿਸ ਥਾਣੇ ‘ਚ ਖੁਦਕੁਸ਼ੀ ਕਰ ਲਈ। ਇਹ ਇਨਸਾਨ ਉਹ ਹੀ ਹੈ ਜਿਸ ਨੇ ਕੁੱਝ ਦਿਨ ਪਹਿਲਾਂ

Car riders robbing lakhs of cash from motorcyclists on gun point

ਕਾਰ ਸਵਾਰਾਂ ਨੇ ਪਿਸਤੌਲ ਦੀ ਨੌਕ ‘ਤੇ ਮੋਟਰਸਾਈਕਲ ਸਵਾਰ ਤੋਂ ਲੁੱਟੀ ਲੱਖਾਂ ਦੀ ਨਕਦੀ

ਕਾਰ ਸਵਾਰਾਂ ਨੇ ਪਿਸਤੌਲ ਦੀ ਨੌਕ ‘ਤੇ ਮੋਟਰਸਾਈਕਲ ਸਵਾਰ ਤੋਂ ਲੁੱਟੀ ਲੱਖਾਂ ਦੀ ਨਕਦੀ ਜਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਸ਼ਹਿਰ ਵਿੱਚ ਕਾਰ ਸਵਾਰ ਲੁਟੇਰੇ, ਇਕ ਮੋਟਰ ਸਾਈਕਲ ਸਵਾਰ ਵਿਅਕਤੀ ਤੋਂ ਪਿਸਤੌਲ ਦੀ ਨੋਕ ‘ਤੇ ਇਕ ਲੱਖ ਰੁਪਏ ਦੀ ਲੁੱਟ ਖੋਹ ਕਰਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਬੇਅੰਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਰਾਮਪੁਰਾ ਸਟੇਟ

Dope test is now necessary to get the arms license

ਅਸਲੇ ਦਾ ਲਾਇਸੈਂਸ ਲੈਣ ਲਈ ਹੁਣ ਡੋਪ ਟੈਸਟ ਹੋਇਆ ਜਰੂਰੀ

ਅੰਮ੍ਰਿਤਸਰ: ਹਥਿਆਰ ਦਾ ਲਾਇਸੰਸ ਲੈਣ ਲਈ ਹੁਣ ਪਹਿਲਾਂ ਡੋਪ ਟੈਸਟ ਦੀ ਪ੍ਰਕਿਰਿਆ ਲਾਜਮੀ ਕਰ ਦਿੱਤੀ ਗਈ ਹੈ। ਜੇਕਰ ਡੋਪ ਟੈਸਟ ਵੇਲੇ ਨਸ਼ੇ ਦੀ ਮਾਤਰਾ ਪਾਈ ਗਈ ਤਾਂ ਹਥਿਆਰ ਲੈਣ ਦਾ ਲਇਸੈਂਸ ਜਾਰੀ ਨਹੀਂ ਕੀਤਾ ਜਾਵੇਗਾ। ਅੰਮ੍ਰਿਤਸਰ ਦੇ ਸਿਵਲ ਹਸਪਤਾਲ ‘ਚ ਡੋਪ ਟੈਸਟ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ। ਡੋਪ ਟੈਸਟ ‘ਚੋਂ ਪਾਸ ਹੋਣ ਉਪਰੰਤ

shahkot elections nominations naib kohar rattan singh sulakhan singh

ਸ਼ਾਹਕੋਟ ਚੋਣ: ਨਾਇਬ ਸਿੰਘ ਕੋਹਾੜ, ਰਤਨ ਸਿੰਘ ਕਾਕੜ ਤੇ ਸੁਲੱਖਣ ਸਿੰਘ ਨੇ ਭਰੇ ਨਾਮਜ਼ਦਗੀ ਪੱਤਰ

ਸ਼ਾਹਕੋਟ ਚੋਣ ਦੀ ਤਾਰੀਖ ਜਿਓਂ ਜਿਓਂ ਨਜ਼ਦੀਕ ਆ ਰਹੀ ਹੈ ਤਿਵੇਂ ਤਿਵੇਂ ਸਿਆਸੀ ਪਾਰਟੀਆਂ ਦਾ ਇੱਕ ਦੂਜੇ ਖਿਲਾਫ਼ ਵਿਰੋਧ ਪ੍ਰਦਰਸ਼ਨ ਤੇਜ਼ ਹੁੰਦਾ ਜਾ ਰਿਹਾ ਹੈ। ਸ਼ਾਹਕੋਟ ਚੋਣ ਸਬੰਧੀ ਨਾਮਜ਼ਦਗੀਆਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਰਹੂਮ ਅਜੀਤ ਸਿੰਘ ਕੋਹਾੜ ਦੇ ਪੁੱਤਰ ਨਾਇਬ ਸਿੰਘ ਕੋਹਾੜ ਨੇ ਵੀ ਆਪਣਾ ਨਾਮਜ਼ਦਗੀ

Walmart bought Flipkart for $ 16 billion ...

Walmart ਨੇ Flipkart ਨੂੰ 16 ਅਰਬ ਡਾਲਰ ‘ਚ ਖਰੀਦਿਆ…

ਰੈਵਨਿਊ ਦੇ ਆਧਾਰ ‘ਤੇ ਦੁਨੀਆਂ ਦੀ ਸਭ ਤੋਂ ਵੱਡੀ ਕੰਪਨੀ ਵਾਲਮਾਰਟ ਨੇ ਭਾਰਤੀ ਈ-ਰਿਟੇਲ ਦਿੱਗਜ ਫਲਿੱਪਕਾਰਟ ਨੂੰ ਖਰੀਦ ਲਿਆ ਹੈ। ਇਸ ਡੀਲ ਨੂੰ ਦੋਵਾਂ ਕੰਪਨੀਆਂ ਨੇ 16 ਬਿਲੀਅਨ ਡਾਲਰ (1,07200 ਕਰੋੜ) ਰੁਪਏ ‘ਚ ਤੈਅ ਕੀਤਾ। ਇਸ ਤੋਂ ਬਾਅਦ ਫਲਿੱਪਕਾਰਟ ਦੇ ਕੋ ਫਾਊਂਡਰ ਸਚਿਨ ਬੰਸਲ ਨੇ ਕੰਪਨੀ ‘ਚ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।   ਸਭ ਤੋਂ ਵੱਡੀ