Ranjit Singh

ਟਰੂਡੋ ਫੇਰੀ ਵਿਵਾਦ ਲਈ ਜਸਪਾਲ ਅਟਵਾਲ ਨੇ ਮਾਫੀ ਮੰਗੀ

ਮਲੋਟ ਵਿਖੇ ਗੁਰਦਵਾਰਾ ਵਿਸ਼ਵਕਰਮਾ ਭਵਨ ‘ਚੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਟੀਕ ਚੋਰੀ

ਅੱਜ ਦੀਆ ਦੱਸ ਪ੍ਰਮੁੱਖ ਖਬਰਾਂ- ਪਿਆਰੇ ਲਾਲ ਵਡਾਲੀ ਨਹੀਂ ਰਹੇ

ਝਿਜਕੋ ਨਾ, ਸਿਨੇਮਾ ਹਾਲ ‘ਚ ਇਹ ਤੁਹਾਡਾ ਅਧਿਕਾਰ ਹੈ

Punjab Govt Orders 32 BDPO Transfers

ਤਿੰਨ ਆਈਏਐਸ ਤੇ ਦੋ ਪੀਸੀਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ

Punjab Transfers: 3 IAS, 2 PCS officers transferred : ਤਿੰਨ ਆਈਏਐਸ ਤੇ ਦੋ ਪੀਸੀਐੱਸ ਅਧਿਕਾਰੀਆਂ ਦੇ ਹੋਏ

ਬਰਨਾਲਾ ‘ਚ ਵਾਪਰਿਆ ਸੜਕੀ ਹਾਦਸਾ, ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ

Barnala road accident: ਬਰਨਾਲਾ ‘ਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਸੜਕੀ ਹਾਦਸੇ ‘ਚ ਮੌਤ ਦੀ ਹੋ ਗਈ ਹੈ। ਇਹ ਘਟਨਾ ਬੀਤੀ ਰਾਤ ਸ਼ਹਿਣਾ ਵਿਖੇ ਵਾਪਰੀ। ਇਹ ਹਾਦਸਾ ਦੁੱਧ ਵਾਲੀ ਗੱਡੀ ਤੇ ਮੋਟਰਸਾਈਕਲ ਦੇ ਨਾਲ ਵਾਪਰਿਆ ਹੈ। ਜਿਸ ਹਾਦਸੇ ‘ਚ ਮੋਟਰਸਾਈਕਲ ਸਵਾਰ ਮੱਖਣ ਸਿੰਘ, ਉਸ ਦੀ ਮਾਂ ਰਾਣੀ ਕੌਰ ਤੇ ਚਚੇਰੀ ਭੈਣ ਜਸਪ੍ਰੀਤ ਕੌਰ ਦੀ

Two women caught gold

ਚੰਡੀਗੜ ਏਅਰਪੋਰਟ ਤੋਂ ਗੁਪਤ ਅੰਗਾਂ ‘ਚ ਸੋਨਾ ਲੁਕੋ ਕੇ ਲਿਆਉਣ ਵਾਲੀਆਂ ਦੋ ਔਰਤਾਂ ਕਾਬੂ

Two women caught gold: ਦੁਬਈ ਤੋਂ ਆਈਆਂ ਦੋ ਗੁਰਦਾਸਪੁਰ ਦੀਆਂ ਔਰਤਾਂ ਨੂੰ ਮੰਗਲਵਾਰ ਨੂੰ ਚੰਡੀਗੜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਦੋਵੇਂ ਔਰਤਾਂ 25 ਲੱਖ ਰੁਪਏ ਦੇ 820 ਗ੍ਰਾਮ ਸੋਨੇ ਦੀਆਂ ਬਾਰਾਂ ਨੂੰ ਗੁਪਤ ਅੰਗਾਂ ਦੇ ਵਿੱਚ ਲੁਕੋ ਕੇ ਲਿਆ ਰਹੀਆਂ ਸਨ। Two women caught gold ਇਹ ਪਹਿਲੀ ਵਾਰ ਹੈ ਜਦੋਂ ਸਥਾਨਕ

Punjab cabinet meeting today

ਚੰਡੀਗੜ੍ਹ ‘ਚ ਪੰਜਾਬ ਕੈਬਨਿਟ ਦੀ ਬੈਠਕ ਅੱਜ, ਲਏ ਜਾ ਸਕਦੇ ਹਨ ਕਈ ਅਹਿਮ ਫੈਸਲੇ

Punjab cabinet meeting today: ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਸਾਂਸਦਾਂ ਅਤੇ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ। ਜਿਸ ਦੇ ਵਿੱਚ ਉਹ ਆਪਣੇ ਵਿਧਾਇਕਾਂ ਦੇ ਕੋਲੋਂ ਵਿਕਾਸ ਕਾਰਜਾਂ ਦਾ ਫੀਡਬੈਕ ਲੈਣਗੇ ਤੇ ਸੁਝਾਅ ਵੀ ਮੰਗਣਗੇ। ਇਹ ਕੈਬਨਿਟ ਦੀ ਬੈਠਕ 3 ਵਜੇ ਚੰਡੀਗੜ੍ਹ ‘ਚ ਹੋਵੇਗੀ। ਕੈਬਨਿਟ ਦੀ ਇਸ ਬੈਠਕ ਦੇ ਵਿੱਚ ਪੰਜਾਬ ਦੇ ਮੁੱਖ

Police filed fir Jitendra Sexual harrasment

47 ਸਾਲ ਪੁਰਾਣੇ ਯੋਨ ਉਤਪੀੜਨ ਕੇਸ ‘ਤੇ ਜਿਤੇਂਦਰ ਖਿਲਾਫ FIR ਦਰਜ, ਇਸ ਮਹਿਲਾ ਨੇ ਲਗਾਏ ਆਰੋਪ

Police filed fir Jitendra Sexual harassment: ਫਿਲਮ ਅਦਾਕਾਰ ਜਿਤੇਂਦਰ ਦੇ ਖਿਲਾਫ 47 ਸਾਲ ਪੁਰਾਣੇ ਯੋਨ ਉਤਪੀੜਨ ਦੇ ਮਾਮਲੇ ਵਿੱਚ ਮਹਿਲਾ ਥਾਨਾ ਨਿਊ ਸ਼ਿਮਲਾ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ। ਜਿਤੇਂਦਰ ਦੀ ਇੱਕ ਕਰੀਬੀ ਮਹਿਲਾ ਰਿਸ਼ਤੇਦਾਰ ਨੇ ਯੋਨ ਉਤਪੀੜਨ ਦੇ ਗੰਭੀਰ ਆਰੋਪ ਲਗਾਏ ਹਨ। Police filed fir Jitendra Sexual harassment ਮਹਿਲਾ ਨੇ ਆਪਣੇ ਵਕੀਲ ਦੇ

21 ਸਾਲ ਦੀ ਹੋਈ ਸ਼੍ਰੀਦੇਵੀ ਦੀ ਵੱਡੀ ਬੇਟੀ , ਦੇਖੋ ਜਾਨਵੀ ਕਪੂਰ ਦੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ

Janhvi Kapoor birthday celebration: ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੀ ਵੱਡੀ ਬੇਟੀ ਜਾਨਵੀ ਕਪੂਰ ਨੇ ਮੰਗਲਵਾਰ ਨੂੰ ਆਪਣਾ 21ਵਾਂ ਜਨਮਦਿਨ ਮਨਾਇਆ। ਦੁਬਈ ਵਿੱਚ ਪਿਛਲੇ ਮਹੀਨੇ ਹੋਏ ਸ਼੍ਰੀਦੇਵੀ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦਾ ਪੂਰਾ ਪਰਿਵਾਰ ਅਤੇ ਸਾਰੇ ਪ੍ਰਸ਼ੰਸਕ ਸਦਮੇ ਵਿੱਚ ਹਨ ਪਰ ਦੇਹਾਂਤ ਤੋਂ ਪਹਿਲਾਂ ਹੀ ਸ਼੍ਰੀਦੇਵੀ ਨੇ ਜਾਨਵੀ ਦੇ ਜਨਮਦਿਨ ਦੇ ਲਈ ਖਾਸ ਤਿਆਰੀਆਂ ਕਰ ਰੱਖੀਆਂ

7 year-old-girl raped

12ਵੀਂ ਦੇ ਵਿਦਿਆਰਥੀ ਨੇ 7 ਸਾਲਾ ਲੜਕੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ

Nijjarpura 7 year-old-girl raped: ਜਿਸਮ ਦੀ ਭੁੱਖ ਵਿੱਚ ਅੰਨਾ ਹੋਇਆ ਵਿਅਕਤੀ ਕਈ ਵਾਰ ਕਿ ਕੁੱਝ ਨਹੀਂ ਕਰ ਦਿੰਦਾ ਕਈ ਵਾਰ ਤਾਂ ਉਹ ਆਪਣੇ ਨਿਜ਼ਦੀਕੀ ਰਿਸਤੇ ਵੀ ਤਾਰ ਤਾਰ ਕਰ ਦਿੰਦਾ ਹੈ ਕਈ ਵਾਰ ਇਨਸਾਨ ਆਪਣੀ ਹਵਸ ਮਿਟਾਉਣ ਦੇ ਲਈ ਕਿਸੇ ਦੀ ਮਜ਼ਬੂਰੀ ਦਾ ਫਾਇਦਾ ਚੁੱਕਣ ਤੋਂ ਵੀ ਬਾਜ਼ ਨਾਈ ਆਉਂਦਾ ਸਗੋਂ ਆਪਣਾ ਸਵਾਰਥ ਪੂਰਾ ਕਾਰਨ

ਕੈਪਟਨ ਸਰਕਾਰ ਹੁਣ ਦੇ ਸਮੇਂ ਦੀ ਸਭ ਤੋਂ ਨਿਕੰਮੀ ਸਰਕਾਰ : ਪ੍ਰਕਾਸ਼ ਸਿੰਘ ਬਾਦਲ

Parkash badal statement captain government: ਕੈਪਟਨ ਦੀ ਸਰਕਾਰ ਜਦੋਂ ਤੋਂ ਬਣੀ ਹੈ ਉਦੋਂ ਤੋਂ ਹੀ ਵਿਵਾਦਾਂ ਦੇ ਵਿੱਚ ਹੀ ਘਿਰੀ ਰਹੀ ਹੈ। ਕਦੇ ਸਰਕਾਰ ਦੇ ਮੰਤਰੀਆਂ ਦੇ ਕਾਰਨਾਮਿਆਂ ਕਰਕੇ ਜਾਂ ਫਿਰ ਕਦੇ ਸਰਕਾਰ ਦੀਆਂ ਮਾੜੀਆਂ ਕਾਰਗੁਜਾਰੀਆਂ ਦੇ ਕਰਕੇ। ਕਿਉਕਿ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾ ਪੰਜਾਬ ਦੇ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ

ਸੀਰੀਆ ‘ਚ ਹਵਾਈ ਹਮਲਿਆਂ ‘ਚ ਹੁਣ ਤੱਕ 800 ਮੌਤਾਂ

Heavy air strikes hit Syria Ghouta: ਸੀਰੀਆ ‘ਚ ਬੀਤੇ ਦਿਨ ਵਿਦਰੋਹੀਆਂ ਦੇ ਕਬਜ਼ੇ ਵਾਲੇ ਹਿੱਸੇ ‘ਚ ਵੱਡੇ ਪੱੱਧਰ ‘ਤੇ ਹਵਾਈ ਹਮਲੇ ਹੋਏ ਹਨ। ਜਿਸ ਤੋਂ ਬਾਅਦ ਬਰਤਾਨੀਆ, ਫਰਾਂਸ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਨੇ ਹੰਗਾਮੀ ਬੈਠਕ ਸੱਦਣ ਦੀ ਮੰਗ ਕੀਤੀ ਹੈ। ਸੀਰੀਆ ‘ਚ ਹੁਣ ਤੱਕ 800 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ।ਸੀਰੀਆ ਗ੍ਰਹਿ ਯੁੱਧ ਹੁਣ

high court summons 46 amritsar school chief

ਸਕੂਲ ਵੈਨ ਸੇਫਟੀ ਮੁਹਿੰਮ ਤਹਿਤ ਹਾਈ ਕੋਰਟ ਨੇ 46 ਸਕੂਲ ਮੁਖੀਆਂ ਤੇ ਅਧਿਕਾਰੀਆਂ ਨੂੰ ਜਾਰੀ ਕੀਤਾ ਨੋਟਿਸ

high court summons 46 amritsar school chief: ਹਾਈ ਕੋਰਟ ਨੇ ਹੁਕਮਾਂ ਦੀ ਅਣਦੇਖੀ ਕਰਨ ਵਾਲੇ ਅੰਮ੍ਰਿਤਸਰ ਜਿਲ੍ਹੇ ਦੇ 46 ਸਕੂਲਾਂ ਦੇ ਪ੍ਰਿੰਸੀਪਲਾਂ ਪੰਜਾਬ ਸਰਕਾਰ ਦੇ ਮੁੱਖ ਸਕੱਤਰ, ਪ੍ਰਿੰਸੀਪਲ ਸਕੱਤਰ ਸਿੱਖਿਆ ਬੋਰਡ, ਸਟੇਟ ਟਰਾਂਸਪੋਰਟ ਕਮਿਸ਼ਨਰ, ਡਿਪਟੀ ਕਮਿਸ਼ਨਰ ਨੂੰ ਨੋਟਿਸ ਜਾਰੀ ਕੀਤਾ ਹੈ। ਹਾਈ ਕੋਰਟ ਨੇ ਇਹ ਹੁਕਮ ਤਾਂ ਜਾਰੀ ਹੈ ਕਿਉਕਿ ਇਹਨਾਂ ਸਕੂਲਾਂ ਨੇ ਮਾਣਯੋਗ ਹਾਈ

ਲੁਧਿਆਣਾ ਪੀ. ਏ. ਯੂ.ਦਾ ਲਾਪਤਾ ਨੌਜਵਾਨ ਲੱਭਿਆ, ਪਰਿਵਾਰ ਨੂੰ ਪਛਾਣਨ ਤੋਂ ਕੀਤੀ ਨਾਂਹ

ludhiana PAU missing student found: ਲੁਧਿਆਣਾ ਵਿਖੇ ਪੀ. ਏ. ਯੂ. ਵਿੱਚ ਪੜ੍ਹਦੇ 25 ਸਾਲਾ ਨੌਜਵਾਨ ਕਈ ਦਿਨਾਂ ਤੋਂ ਗਾਇਬ ਸੀ। ਜਿਸ ਦਾ ਨਾਮ ਅਮਰਿੰਦਰ ਸਿੰਘ ਹੈ। ਜਿਸ ਦੀ ਸ੍ਰੀ ਅਨੰਦਪੁਰ ਸਾਹਿਬ ‘ਚ ਮਿਲਣ ਦੀ ਖ਼ਬਰ ਆਈ ਹੈ। ludhiana PAU missing student found ਉਹ ਪੀ. ਏ. ਯੂ. ਦੇ ਹੋਸਟਲ ਨੰ. 4 ਦੇ ਵਿੱਚ ਰਹਿੰਦਾ ਸੀ ਅਤੇ

ਤਾਮਿਲਨਾਡੂ: ਲੈਨਿਨ ਦੀ ਮੂਰਤੀ ਤੋੜਨ ਤੋਂ ਬਾਅਦ ਹੁਣ ਪੇਰਿਆਰ ਦੀ ਮੂਰਤੀ ਤੋੜਨ ਦੀ ਕੋਸ਼ਿਸ਼

Lenin Vladimir Lenin statue: ਤ੍ਰਿਪੁਰਾ ‘ਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੋਂ ਬਾਅਦ ਤੋੜੀ ਗਈ ਲੈਨਿਨ ਦੀ ਮੂਰਤੀ ਦਾ ਹੰਗਾਮਾ ਹਾਲੇ ਥੰਮਿਆਂ ਨਹੀਂ ਸੀ, ਕਿ ਤਾਮਿਲਨਾਡੂ ‘ਚ ਵੱਡੇ ਸਮਾਜ ਸੁਧਾਰਕ ਰਹੇ ਪੇਰਿਆਰ ਦੀ ਮੂਰਤੀ ਵੀ ਤੋੜ ਦਿੱਤੀ ਗਈ ਹੈ। ਇਸ ਘਟਨਾ ਦੇ ਬਾਅਦ ਕੋਇੰਬਟੂਰ ‘ਚ ਕੁੱਝ ਅਣਪਛਾਤੇ ਲੋਕਾਂ ਨੇ ਬੀਜੇਪੀ ਆਫਿਸ ‘ਤੇ ਪੈਟਰੋਲ ਬੰਬ ਸੁੱਟਿਆ

ਉਤਰਾਖੰਡ: ਜੌਲੀਗਰਾਂਟ ਏਅਰਪੋਰਟ ਦੀ ਨਵੀਂ ਪਹਿਲ, ਹੁਣ ਹੈਂਡਬੈਗ ਉੱਤੇ ਨਹੀਂ ਲੱਗਣਗੇ ਟੈਗ

uttarakhand jolly grant airport : ਦੇਹਰਾਦੂਨ: ਜਿਸ ਤਰ੍ਹਾਂ ਨਾਲ ਦੁਨੀਆ ਅੱਗੇ ਵੱਧ ਰਹੀ ਹੈ, ਅਜਿਹੇ ਵਿੱਚ ਸਮੇਂ ਦੀ ਕੀਮਤ ਹੋਰ ਵੱਧਦੀ ਜਾ ਰਹੀ ਹੈ। ਵਕਤ ਦੇ ਮਹੱਤਵ ਨੂੰ ਲੈ ਕੇ ਲੋਕ ਜ਼ਿਆਦਾ ਗੰਭੀਰ ਹੋ ਰਹੇ ਹਨ। ਇਹੀ ਵਜ੍ਹਾ ਹੈ ਕਿ ਮੌਜੂਦਾ ਸਮੇਂ ਵਿੱਚ ਜਿਆਦਾਤਰ ਲੋਕ ਸਮੇਂ ਦੀ ਬੱਚਤ ਲਈ ਹਵਾਈ ਯਾਤਰਾ ਕਰਦੇ ਹਨ। ਪਰ ਇਸ

Pacoca : Cabinet sub committee resumes review

‘ਪਕੋਕਾ’ ਨੂੰ ਲੈ ਕੇ ਪੰਜਾਬ ‘ਚ ਕੈਬਨਿਟ ਸਬ ਕਮੇਟੀ ਨੇ ਮੁੜ ਸ਼ੁਰੂ ਕੀਤੀ ਸਮੀਖਿਆ

Pacoca : Cabinet sub committee resumes review : ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਗਠਿਤ ਸਬ ਕਮੇਟੀ ਨੇ ਪਕੋਕਾ ਨੂੰ ਲਾਗੂ ਕਰਨ ਦੇ ਸਬੰਧ ‘ਚ ਮੁੜ ਸਮੀਖਿਆ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ‘ਚ ਕੈਬਨਿਟ ਸਬ ਕਮੇਟੀ ਦਾ ਗਠਨ ਕੀਤਾ ਸੀ, ਜਿਸ ਨੂੰ ਇਹ ਜ਼ਿੰਮੇਦਾਰੀ

TDS scam

ਪੀਐਨਬੀ ਘੁਟਾਲੇ ਤੋਂ ਬਾਅਦ ਹੁਣ ਟੀ. ਡੀ. ਐਸ. ਮਹਾਂਘੁਟਾਲਾ ਆਇਆ ਸਾਹਮਣੇ

TDS scam : ਆਮਦਨ ਕਰ ਵਿਭਾਗ ਨੇ 3200 ਕਰੋੜ ਰੁਪਏ ਦੇ ਇੱਕ ਹੋਰ ਟੀ. ਡੀ. ਐਸ. ਘੁਟਾਲੇ ਦਾ ਪਰਦਾਫ਼ਾਸ਼ ਕੀਤਾ ਹੈ। ਆਮਦਨ ਕਰ ਵਿਭਾਗ ਨੇ ਅਜਿਹੀਆਂ 447 ਕੰਪਨੀਆਂ ਦਾ ਪਤਾ ਲਗਾਇਆ ਹੈ ਜਿਨ੍ਹਾਂ ਨੇ ਆਪਣੇ ਕਰਮਚਾਰੀਆਂ ਦਾ ਟੈਕਸ ਤਾਂ ਕੱਟ ਲਿਆ ਪਰ ਉਸ ਟੈਕਸ ਨੂੰ ਸਰਕਾਰ ਦੇ ਕੋਲ ਜਮ੍ਹਾਂ ਨਹੀਂ ਕਰਵਾਇਆ। ਇਨ੍ਹਾਂ ਕੰਪਨੀਆਂ ਨੇ ਕਰਮਚਾਰੀਆਂ